Punjab govt jobs   »   Punjab Police SI   »   Punjab Police Sub Inspector Result Date...

Punjab Police Sub Inspector Result Date 2023

Punjab Police Sub Inspector Result Date 2024: ਪੰਜਾਬ ਪੁਲਿਸ ਬੋਰਡ ਪੰਜਾਬ ਪੁਲਿਸ ਸਬ-ਇੰਸਪੈਕਟਰ ਨਤੀਜਾ 2024 ਲਿਖਤੀ ਪ੍ਰੀਖਿਆ ਤੋਂ ਬਾਅਦ ਆਪਣੀ ਅਧਿਕਾਰਤ ਵੈਬਸਾਈਟ ‘ਤੇ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਪੁਲਿਸ ਸਬ-ਇੰਸਪੈਕਟਰ (SI) ਨਤੀਜਾ 2024 ਦੀ ਮੈਰਿਟ ਸੂਚੀ ਵਿੱਚ ਉਹਨਾਂ ਸਾਰੇ ਉਮੀਦਵਾਰਾਂ ਦੇ ਨਾਮ ਸ਼ਾਮਲ ਹੋਣਗੇ ਜਿਨ੍ਹਾਂ ਨੂੰ ਪੰਜਾਬ ਪੁਲਿਸ ਸਬ ਇੰਸਪੈਕਟਰ ਭਰਤੀ 2024 ਲਈ ਚੁਣਿਆ ਗਿਆ ਹੈ।  ਉਮੀਦਵਾਰ ਹੇਠਾਂ ਦਿੱਤੇ ਲਿੰਕ ਰਾਹੀਂ ਆਪਣੇ ਪੰਜਾਬ ਪੁਲਿਸ ਸਬ ਇੰਸਪੈਕਟਰ ਦੀ ਭਰਤੀ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

Punjab Police SI

Punjab Police Sub Inspector Result Date 2024 Overview | ਪੰਜਾਬ ਪੁਲਿਸ ਸਬ ਇੰਸਪੈਕਟਰ ਨਤੀਜਾ 2024 ਸੰਖੇਪ ਜਾਣਕਾਰੀ

Punjab Police Sub Inspector Result: ਪੰਜਾਬ ਪੁਲਿਸ ਸਬ-ਇੰਸਪੈਕਟਰ ਨਤੀਜਾ 2024 ਸਰਕਾਰੀ ਬੋਰਡ ਦੁਆਰਾ ਜਾਰੀ ਕਰ ਦਿੱਤਾ ਗਿਆ ਹੈ ਇਸ ਲੇਖ ਵਿੱਚ, ਉਮੀਦਵਾਰ ਪੰਜਾਬ ਪੁਲਿਸ ਸਬ-ਇੰਸਪੈਕਟਰ 2024 ਦੇ ਨਤੀਜੇ ਨੂੰ ਡਾਉਨਲੋਡ ਕਰਨ ਲਈ ਸਿੱਧੇ ਲਿੰਕ, ਕੱਟ ਆਫ਼ ਮਾਰਕ, ਮੈਰਿਟ ਸੂਚੀ ਅਤੇ ਕਦਮਾਂ ਨੂੰ ਦੇਖ ਸਕਦੇ ਹਨ। ਇਹ ਉਹਨਾਂ ਸਾਰੇ ਉਮੀਦਵਾਰਾਂ ਦੀ ਅੰਤਿਮ ਮੈਰਿਟ ਸੂਚੀ ਹੈ ਜੋ ਪੰਜਾਬ ਪੁਲਿਸ ਸਬ-ਇੰਸਪੈਕਟਰ ਵਿੱਚ ਚੁਣੇ ਗਏ ਹਨ। ਉਹਨਾਂ ਦਾ ਨਤੀਜਾ ਜਾਰੀ ਕਰ ਦਿੱਤਾ ਗਿਆ ਹੈ।

Punjab Police Sub Inspector Result Date 2024 Overview
Recruiting Body Punjab Police
Post Sub Inspector in District and Armed Cadre
Total Vacancy 288
Category Result
Status Released
Job Location Punjab
What’s App Channel Link Join Now
Telegram Channel Link Join Now
Official website punjabpolice.gov.in

Punjab Police SI

Punjab Police Sub Inspector Result Date 2024 Score Card Out | ਪੰਜਾਬ ਪੁਲਿਸ ਸਬ ਇੰਸਪੈਕਟਰ ਨਤੀਜੇ 2024 ਮਾਰਕਸ਼ੀਟ ਜਾਰੀ

Punjab Police Sub Inspector Result 2024: ਪੰਜਾਬ ਪੁਲਿਸ ਭਰਤੀ ਬੋਰਡ ਦੁਆਰਾ ਇਸ਼ਤਿਹਾਰ ਨੰਬਰ 01/2024 ਰਾਹੀਂ ਪੰਜਾਬ ਪੁਲਿਸ SI ਜ਼ਿਲ੍ਹਾ ਪੁਲਿਸ ਕਾਡਰ ਅਤੇ ਆਰਮਡ ਪੁਲਿਸ ਕਾਡਰ ਦੇ ਅਹੁਦੇ ਲਈ ਯੋਗ ਉਮੀਦਵਾਰਾਂ ਦੀ ਚੋਣ ਕਰਨ ਲਈ ਪੰਜਾਬ ਪੁਲਿਸ SI ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਪੰਜਾਬ ਪੁਲਿਸ SI ਭਰਤੀ 2024 ਲਈ ਕੁੱਲ 288 ਅਸਾਮੀਆਂ ਭਰੀਆਂ ਜਾਣੀਆਂ ਹਨ।

ਉਸ ਸੰਬੰਧਤ ਮਹਿਕਮੇ ਵੱਲੋਂ ਉਮੀਦਵਾਰਾਂ ਨੂੰ ਸੂਚਿਤ ਕਿੱਤਾ ਜਾਂਦਾ ਹੈ ਕਿ ਜ਼ਿਲ੍ਹਾ ਅਤੇ ਆਰਮਡ ਪੁਲਿਸ ਕਾਡਰ ਵਿੱਚ ਸਬ-ਇੰਸਪੈਕਟਰ ਦੇ ਅਹੁਦੇ ਲਈ ਭਰਤੀ ਲਈ ਹੋਈ ਪ੍ਰੀਖਿਆ ਦੀਆਂ ਮਾਰਕਸ਼ੀਟਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਉਮੀਦਵਾਰ ਹੇਠਾਂ ਦਿੱਤੇ ਅਧਿਕਾਰਤ ਵੈਬਸਾਈਟ ਲਿੰਕ ਤੇ ਕਲਿਕ ਕਰਕੇ ਅਤੇ ਆਪਣੇ ਖਾਤੇ ਵਿਚ ਲਾਗਿਨ ਕਰਕੇ ਮਾਰਕਸ਼ੀਟ ਦੇਖ ਸਕਦੇ ਹਨ।

ਕਲਿੱਕ ਕਰੋ- ਪੰਜਾਬ ਪੁਲਿਸ SI ਭਰਤੀ 2024 ਮਾਰਕਸ਼ੀਟ ਜਾਰੀ

Punjab Police Sub Inspector Result Date 2024 Direct Links | ਪੰਜਾਬ ਪੁਲਿਸ ਸਬ ਇੰਸਪੈਕਟਰ ਨਤੀਜਾ 2024 ਡਾਇਰੈਕਟ ਲਿੰਕ

Punjab Police Sub Inspector Result 2024: ਪੰਜਾਬ ਪੁਲਿਸ ਸਬ-ਇੰਸਪੈਕਟਰ ਦਾ ਨਤੀਜਾ ਪ੍ਰੀਖਿਆ ਹੋਣ ਤੋਂ ਬਾਅਦ ਬੋਰਡ ਦੁਆਰਾ ਆਪਣੀ ਅਧਿਕਾਰਤ ਸਾਇਟ ਤੇ ਜਾਰੀ ਕਰ ਦਿੱਤਾ ਗਿਆ ਹੈ। ਇਸ ਸੂਚੀ ਵਿੱਚ ਉਹਨਾਂ ਉਮੀਦਵਾਰਾਂ ਦੇ ਨਾਮ ਸ਼ਾਮਿਲ ਹਨ ਜੋ ਫਿਜੀਕਲ ਸਕ੍ਰੀਨਿੰਗ ਟੈਸਟ ਅਤੇ ਸਰੀਰਕ ਮਾਪ ਟੈਸਟ ਦੇ ਲਈ ਚੁਣੇ ਗਏ ਹਨ। ਪੰਜਾਬ ਪੁਲਿਸ ਦੁਆਰਾ ਪਹਿਲਾ ਸਾਰੇ ਉਮੀਦਵਾਰਾਂ ਦੀ ਲਿਖਤੀ ਪ੍ਰੀਖਿਆ ਲਈ ਗਈ ਸੀ। ਜਿਸ ਦਾ ਨਤੀਜਾ ਜਾਰੀ ਕਰ ਦਿੱਤਾ ਗਿਆ ਹੈ। ਵਧੇਰੇ ਜਾਣਕਾਰੀ ਲਈ ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹਨ।

Click Here: Punjab Police Result Of Selected Candidates List For Physical Test 

Punjab Police Sub Inspector Result Date 2024 Cut Off Out For Physical Test | ਪੰਜਾਬ ਪੁਲਿਸ ਸਬ-ਇੰਸਪੈਕਟਰ ਨਤੀਜਾ ਮਿਤੀ 2024 ਸਰੀਰਕ ਟੈਸਟ ਲਈ ਕੱਟ ਆਫ ਜਾਰੀ

Punjab Police Sub Inspector Result 2024: ਪੰਜਾਬ ਪੁਲਿਸ ਭਰਤੀ ਬੋਰਡ ਦੁਆਰਾ ਇਸ਼ਤਿਹਾਰ ਨੰਬਰ 01/2024 ਰਾਹੀਂ ਪੰਜਾਬ ਪੁਲਿਸ SI ਜ਼ਿਲ੍ਹਾ ਪੁਲਿਸ ਕਾਡਰ ਅਤੇ ਆਰਮਡ ਪੁਲਿਸ ਕਾਡਰ ਦੇ ਅਹੁਦੇ ਲਈ ਯੋਗ ਉਮੀਦਵਾਰਾਂ ਦੀ ਚੋਣ ਕਰਨ ਲਈ ਪੰਜਾਬ ਪੁਲਿਸ SI ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਪੰਜਾਬ ਪੁਲਿਸ SI ਭਰਤੀ 2024 ਲਈ ਕੁੱਲ 288 ਅਸਾਮੀਆਂ ਭਰੀਆਂ ਜਾਣੀਆਂ ਹਨ। ਉਸ ਸੰਬੰਧਤ

ਉਮੀਦਵਾਰਾਂ ਨੂੰ ਸੂਚਿਤ ਕਿੱਤਾ ਜਾਂਦਾ ਹੈ ਕਿ ਮਹਿਕਮੇ ਵੱਲੋਂ ਪੰਜਾਬ ਪੁਲਿਸ SI ਭਰਤੀ 2024 ਲਈ 20.06.2024 ਅਤੇ 21.06.2024 ਨੂੰ ਕਰਵਾਈ ਗਈ ਕੰਪਿਊਟਰ ਅਧਾਰਿਤ ਪ੍ਰੀਖਿਆ ਦਾ ਅੰਤਿਮ ਨਤੀਜਾ ਜਾਰੀ ਕਰ ਦਿੱਤਾ ਗਿਆ ਹੈ ਜਿਸ ਵਿੱਚ ਸਰੀਰਕ ਸਕ੍ਰੀਨਿੰਗ ਟੈਸਟ ਅਤੇ ਸਰੀਰਕ ਮਾਪ ਟੈਸਟ ਦੇ ਲਈ ਚੁਣੇ ਗਏ ਉਮੀਦਵਾਰ ਲਈ ਕਾਟ ਆਫ ਜਾਰੀ ਕਰ ਦਿੱਤੀ ਗਈ ਹੈ। ਵਧੇਰੇ ਜਾਣਕਾਰੀ ਲਈ ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹਨ।

ਕਲਿੱਕ ਕਰੋ: ਪੰਜਾਬ ਪੁਲਿਸ SI ਭਰਤੀ 2024 ਕੈਟਗਰੀ ਅਨੁਸਾਰ ਕੱਟ ਆਫ

Punjab Police Sub Inspector Result Date 2024 Merit List |ਪੰਜਾਬ ਪੁਲਿਸ ਸਬ ਇੰਸਪੈਕਟਰ ਨਤੀਜਾ 2024 ਮੈਰਿਟ ਸੂਚੀ

Punjab Police Sub Inspector Result 2024: ਪੰਜਾਬ ਪੁਲਿਸ ਸਬ-ਇੰਸਪੈਕਟਰ ਨਤੀਜਾ ਦੀ ਮੈਰਿਟ ਸੂਚੀ ਤੁਸੀ ਅ੍ਰਪੈਲ ਦੇ ਪਹਿਲੇ ਹਫਤੇ ਵਿੱਚ ਦੇਖ ਸਕਦੇ ਹੋ। ਪਹਿਲਾਂ ਲਿਖਤੀ ਪੇਪਰ ਹੋਇਆ ਫਿਰ ਸਰੀਰਕ ਟੈਸਟ, ਸੈਡਿਕਲ  ਅਤੇ ਡਾਕੁਮੰਟ ਵੈਰੀਫਿਕੇਸ਼ਨ ਅਤੇ ਅੰਤ ਵਿੱਚ ਇਸ ਭਰਤੀ ਦੀ ਮੈਰਿਟ ਸੁਚੀ ਜਾਰੀ ਕਰ ਦਿੱਤੀ ਗਈ ਹੈ।

Click Here: Punjab Police Sub Inspector Merit list for District Cadre

Click Here: Punjab Police Sub Inspector Merit list for Armed Cadre

Punjab Police SI Result Date 2024 Document Verification Notice Out | ਪੰਜਾਬ ਪੁਲਿਸ SI ਨਤੀਜਾ ਮਿਤੀ 2024 ਦਸਤਾਵੇਜ਼ ਤਸਦੀਕ ਨੋਟਿਸ ਜਾਰੀ

ਪੰਜਾਬ ਪੁਲਿਸ ਭਰਤੀ ਬੋਰਡ ਦੁਆਰਾ ਇਸ਼ਤਿਹਾਰ ਨੰਬਰ 01/2024 ਰਾਹੀਂ ਪੰਜਾਬ ਪੁਲਿਸ SI ਜ਼ਿਲ੍ਹਾ ਪੁਲਿਸ ਕਾਡਰ ਅਤੇ ਆਰਮਡ ਪੁਲਿਸ ਕਾਡਰ ਦੇ ਅਹੁਦੇ ਲਈ ਯੋਗ ਉਮੀਦਵਾਰਾਂ ਦੀ ਚੋਣ ਕਰਨ ਲਈ ਪੰਜਾਬ ਪੁਲਿਸ SI ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਪੰਜਾਬ ਪੁਲਿਸ SI ਭਰਤੀ 2024 ਲਈ ਕੁੱਲ 288 ਅਸਾਮੀਆਂ ਭਰੀਆਂ ਜਾਣੀਆਂ ਹਨ। ਇਸੇ ਉਦੇਸ਼ ਨਾਲ ਪੰਜਾਬ ਪੁਲਿਸ SI ਭਰਤੀ 2024 ਲਈ ਕੰਪਿਊਟਰ ਅਧਾਰਿਤ ਟੈਸਟ (CBT) 20.06.2024 ਤੋਂ 31.07.2024 ਤੱਕ ਅਤੇ ਸਰੀਰਕ ਮਾਪ ਟੈਸਟ (PMT) ਵੀ ਕਰਵਾ ਲਿਆ ਗਿਆ ਸੀ।

ਉਸ ਸੰਬੰਧਤ ਉਮੀਦਵਾਰਾਂ ਨੂੰ ਸੂਚਿਤ ਕਿੱਤਾ ਜਾਂਦਾ ਹੈ ਕਿ ਮਹਿਕਮੇ ਵੱਲੋਂ ਪੰਜਾਬ ਪੁਲਿਸ SI ਭਰਤੀ 2024 ਲਈ ਸਰੀਰਕ ਮਾਪ ਟੈਸਟ ਦਿੱਤੇ ਗਏ ਬਿਨੈਕਾਰਾਂ ਨੂੰ ਉਹਨਾਂ ਦੀ ਈ-ਮੇਲ ID ਤੇ ਦਸਤਾਵੇਜ ਪੜਤਾਲ ਦਾ ਨੋਟਿਸ ਭੇਜਿਆ ਜਾ ਰਿਹਾ ਹੈ। ਜਿਸ ਵਿੱਚ ਮਹਿਕਮੇ ਵੱਲੋਂ ਦਸਤਾਵੇਜ ਪੜਤਾਲ ਦੀ ਮਿਤੀ 26.10.2024 ਰੱਖੀ ਗਈ ਹੈ। ਇਸ ਤੋਂ ਇਲਾਵਾ ਉਮੀਦਵਾਰ ਜਲਦੀ ਹੀ ਇਸ ਦਸਤਾਵੇਜ ਪੜਤਾਲ ਲਈ ਆਪਣੇ ਐਡਮਿਟ ਕਾਰਡ ਪੰਜਾਬ ਪੁਲਿਸ ਦੀ ਅਧਿਕਾਰਤ ਵੈੱਬਸਾਈਟ ਤੇ 17.10.2024 ਨੂੰ ਆਪਣੀ ਲੌਗਿਨ ID ਤੇ ਪਾਸਵਰਡ ਭਰ ਕੇ ਡਾਊਨਲੋਡ ਕਰ ਸਕਣਗੇ।

Punjab Police Sub Inspector Result Date 2024 Steps To Download | ਪੰਜਾਬ ਪੁਲਿਸ ਸਬ ਇੰਸਪੈਕਟਰ ਨਤੀਜਾ 2024 ਡਾਊਨਲੋਡ ਕਿਵੇਂ ਕਰਨਾ ਹੈ

Punjab Police Sub Inspector Result 2024: ਪੰਜਾਬ ਪੁਲਿਸ ਸਬ-ਇੰਸਪੈਕਟਰ 2024 ਨੂੰ Download ਕਰਨ ਲਈ ਕਦਮ ਹੇਠਾਂ ਦਿੱਤੇ ਗਏ ਹਨ:-

  1. ਸਭ ਤੋ ਪਹਿਲਾ punjabpolice.gov.in ‘ਤੇ Punjab Police Portal ‘ਤੇ ਜਾਓ।
  2. ਫੇਰ ਵੈੱਬਸਾਈਟ ਦੇ ਹੋਮਪੇਜ ‘ਤੇ, ਪ੍ਰੀਖਿਆ ਨਤੀਜੇ ਦਾ ਲਿੰਕ ਲੱਭੋ।
  3. ਲੋੜੀਂਦੇ URL ‘ਤੇ ਕਲਿੱਕ ਕਰੋ ਅਤੇ ਫਿਰ ਨਤੀਜਿਆਂ ਵਿੱਚ ਲਿੰਕ ‘ਤੇ ਕਲਿੱਕ ਕਰੋ।
  4. ਲੋੜੀਂਦੇ ਵੇਰਵੇ ਦਾਖਲ ਕਰਨ ਤੋਂ ਬਾਅਦ, “SUBMIT” ਬਟਨ ‘ਤੇ ਕਲਿੱਕ ਕਰੋ।
  5. ਹੁਣ ਤੁਹਾਨੂੰ ਤੁਹਾਡੇ ਰੋਲ ਨੰਬਰ ਲਈ ਬੇਨਤੀ ਕੀਤੀ ਜਾਵੇਗੀ, ਇਸ ਲਈ ਯਕੀਨੀ ਬਣਾਓ ਕਿ ਤੁਹਾਡੇ ਕੋਲ ਇਹ ਤਿਆਰ ਹੈ।
  6. ਬਟਨ ‘ਤੇ ਕਲਿੱਕ ਕਰਕੇ Continue ਵਿਕਲਪ ਨੂੰ ਚੁਣੋ।
  7. ਨਤੀਜਾ ਸੁਰੱਖਿਅਤ ਕਰੋ ਜਾਂ ਇਸ ਨੂੰ Print ਕਰੋ.
Relatable Links
Punjab Police Sub Inspector Recruitment 2024 Punjab Police Sub Inspector Eligibility Criteria 2024
Punjab Police Sub Inspector Apply Online 2024 Punjab Police Sub Inspector Selection Process 2024
Punjab Police Sub Inspector Syllabus and Exam Pattern 2024 Punjab Police Sub Inspector Salary 2024
Punjab Police Sub Inspector Exam date 2024 Punjab Police Sub Inspector Admit Card 2024
Punjab Police SI Previous year Paper  Punjab Police SI Previous year Cut off 

FAQs

Is Punjab Police Sub Inspector Result 2023 released?

Yes ,Punjab Police Sub Inspector Result 2024 is released by the board

When will the cut off for Punjab Police Sub Inspector Result 2023 released?

Punjab Police Sub Inspector Result 2023 Cut-off is also released by board