Punjab govt jobs   »   Punjab Patwari Recruitment 2024 Upcoming Vacancy   »   Punjab Patwari Selection process 2024

Punjab Patwari Selection Process 2024 Check Final Steps

Punjab Patwari Selection Process 2024

The Chief Minister of Punjab State, Shri Bhagwant Maanji, recently made an announcement regarding the recruitment of 586 Patwaris in Punjab. Consequently, the Punjab Subordinate Service Selection Board (PSSSB) is expected to release the official notification for the 2024 Punjab Patwari Recruitment shortly.

The Patwari 2024 exam will be conducted by the Punjab Subordinate Selection Services Board (PSSSB). Candidates must be familiar with the Punjab Patwari Election Process 2024 which is important for the candidate to go through the process. In this article, candidates can read all the important information like how many rounds are there in Punjab Patwari 2024, if there are any interview rounds, etc.

Punjab Patwari 2024

Punjab Patwari Selection Process 2024: Overview

Punjab Patwari Selection Process 2024: ਸਾਰੇ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਪੰਜਾਬ ਪਟਵਾਰੀ ਚੋਣ ਪ੍ਰਕਿਰਿਆ 2024 ਨਾਲ ਸਬੰਧਤ ਸਾਰੀਆਂ ਲੋੜਾਂ ਨੂੰ ਪੂਰਾ ਕਰਨ ਲਈ ਇਸ ਲੇਖ ਦੀਆਂ ਅਧਿਕਾਰਤ ਵੈੱਬਸਾਈਟਾਂ ਨੂੰ ਦੇਖ ਸਕਦੇ ਹਨ। ਉਮੀਦਵਾਰ ਸਪੱਸ਼ਟ ਗਿਆਨ ਲਈ ਪੰਜਾਬ ਪਟਵਾਰੀ ਚੋਣ ਪ੍ਰਕਿਰਿਆ 2024 ਦੀ ਸੰਖੇਪ ਜਾਣਕਾਰੀ ਦੇਖ ਸਕਦੇ ਹਨ। ਇੱਕ ਸੰਖੇਪ ਜਾਣਕਾਰੀ ਹੇਠਾਂ ਸਾਰਣੀ ਵਿੱਚ ਦਿੱਤੀ ਗਈ ਹੈ।

Punjab Patwari Selection Process 2024:Overview
ਭਰਤੀ ਬੋਰਡ ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB)
ਪੋਸਟ ਦਾ ਨਾਮ ਮਾਲ ਪਟਵਾਰੀ
ਅਸਾਮੀਆਂ 586 (approx.)
ਐਪਲੀਕੇਸ਼ਨ ਮੋਡ ਆਨਲਾਈਨ
ਵਿੱਦਿਅਕ ਯੋਗਤਾ ਗ੍ਰੈਜੂਏਸ਼ਨ
ਉਮਰ ਸੀਮਾ 18-37 year
ਸ਼੍ਰੇਣੀ ਚੋਣ ਪ੍ਰਕੀਰਿਆ
ਅਧਿਕਾਰਤ ਵੈੱਬਸਾਈਟ sssb.punjab.gov.in
ਸਥਿਤੀ ਪੰਜਾਬ

Punjab Patwari ( 3.0 ) 2023-24 Live Batch | Online Live Classes by Adda 247

What is the Selection Process of Punjab Patwari 2024 ? | ਪੰਜਾਬ ਪਟਵਾਰੀ 2024 ਦੀ ਚੋਣ ਪ੍ਰਕਿਰਿਆ ਕੀ ਹੈ?

Punjab Patwari Selection Process 2024: Punjab Patwari 2024 ਦਾ ਪੇਪਰ ਦੋ ਚਰਣਾਂ ਦੇ ਵਿੱਚ ਹੋਵੇਗਾ ਜਿਸਦਾ ਪਹਿਲਾ ਚਰਣ(Paper-1) Punjabi Qualification ਪੇਪਰ ਲਿਆ ਜਾਵੇਗਾ। ਪਹਿਲੇ ਚਰਣ ਦੀ ਪ੍ਰੀਖਿਆ ਵਿੱਚੋਂ ਯੋਗ ਨੰਬਰ ਲੈਣ ਵਾਲੇ ਉਮੀਦਵਾਰਾਂ ਦੇ ਦੂਸਰੇ ਚਰਣ(Paper-2) ਦੀ ਪ੍ਰੀਖਿਆ ਦੇ ਨੰਬਰ ਉਪਰ ਚੋਣ ਪ੍ਰਕੀਰਿਆ ਕੀਤੀ ਜਾਵੇਗੀ।

  • ਜੋ ਉਮੀਦਵਾਰ ਪੰਜਾਬ ਪਟਵਾਰੀ ਚੋਣ ਪ੍ਰਕੀਰਿਆ ਦੇ ਦੂਸਰੇ ਚਰਣ (Paper-2) ਦਾ ਪੇਪਰ ਵਿੱਚੋਂ ਪ੍ਰਾਪਤ ਅੰਕਾਂ ਦੇ ਆਧਾਰ ਤੇ ਸਾਝਾਂ ਮੈਰਿਟ ਲਿਸਟ (Common Merit List) ਤਿਆਰ ਕੀਤਾ ਜਾਵੇਗਾ।
  • ਯੋਗ ਉਮੀਦਵਾਰ ਨੂੰ ਦੂਸਰੇ ਚਰਣ ਦੀ ਪ੍ਰੀਖਿਆਂ ਵਿੱਚ ਘੱਟ ਤੋਂ ਘੱਟ 40% ਅੰਕਾ ਦਾ ਪ੍ਰਾਪਤ ਕਰਣਾ ਲਾਜ਼ਮੀ ਹੈ। ਜੇਕਰ ਉੱਹੋ 40% ਅੰਕਾਂ ਨੂੰ ਪ੍ਰਾਪਤ ਨਹੀਂ ਕਰਦੇ ਤਾਂ ਉਮੀਦਵਾਰ ਅਯੋਗ ਕਰਾਰ ਕੀਤਾ ਜਾਵੇਗਾ।
  • ਪੰਜਾਬ ਪਟਵਾਰੀ ਚੋਣ ਪ੍ਰਕੀਰਿਆ 2024 ਵਿੱਚ ਜੇਕਰ ਕੋਈ ਬਰਾਬਰਤਾ ਦਾ ਮਾਮਲਾ ਸਾਹਮਣੇ ਆਉਂਦਾ ਹੈ। ਤਾਂ ਜਨਮ ਮਿਤੀ ਨੂੰ ਵਿਚਾਰੀਆ ਜਾਵੇਗਾ ਅਤੇ ਵੱਧ ਉੱਮਰ ਵਾਲੇ ਉਮੀਦਵਾਰ ਦੀ ਮੈਰਿਟ ਉੱਪਰ ਮੰਨੀ ਜਾਵੇਗੀ।
  • ਜੇਕਰ ਪੰਜਾਬ ਪਟਵਾਰੀ ਚੋਣ ਪ੍ਰਕੀਰਿਆ 2024 ਵਿੱਚ ਜਨਮ ਮਿੱਤੀ ਦੀ ਬਰਾਬਰਤਾ ਪਾਈ ਜਾਂਦੀ ਹੈ। ਤਾਂ ਉਸਦੀ ਵਿੱਦਿਅਕ ਯੋਗਤਾਂ ਦੇ ਪ੍ਰਾਪਤ ਵੱਧ ਅੰਕਾਂ ਦੇ ਅਨੁਸਾਰ ਉਸਦੀ ਮੈਰਿਟ ਉੱਪਰ ਮੰਨੀ ਜਾਵੇਗੀ।
  • ਪੰਜਾਬ ਪਟਵਾਰੀ ਚੋਣ ਪ੍ਰਕੀਰਿਆ 2024 ਲਿਖਤੀ ਪ੍ਰੀਖਿਆ ਨੂੰ ਪਾਸ ਕਰਨ ਵਾਲੇ 3 ਗੁਣਾਂ ਉਮੀਦਵਾਰਾਂ ਨੂੰ ਦਸਤੇਵਾਜਾਂ ਦੀ ਪੜਤਾਲ ਲਈ ਬੁਲਾਇਆ ਜਾਵੇਗਾ। ਸਫਲ ਹੋਏ ਉਮੀਦਵਾਰਾਂ ਨੂੰ ਵਿਭਾਗ ਦੇ ਦੁਆਰਾ ਮੰਗ ਅਨੁੁਸਾਰ ਘਟਾਈ ਜਾਂ ਵਧਾਈ ਜਾ ਸਕਦੀ ਹੈ।
Punjab Patwari Selection Process 2024
Written Test-1 OMR Based Test
Written Test-2 OMR Based Test
Document Verification

Punjab Patwari Selection Process 2024 Written Exam

Punjab Patwari Selection Process 2024: ਪੰਜਾਬ ਪਟਵਾਰੀ ਦੀ ਦੋ ਚਰਣਾਂ ਵਿੱਚ (OMR-Based Test) ਲਿਖਿਤੀ ਪ੍ਰੀਖਿਆ ਲਈ ਜਾਵੇਗੀ। ਪਹਿਲੇ ਚਰਣ ਦੇ ਵਿੱਚ ਪ੍ਰੀਖਿਆ ਨੂੰ ਪਾਸ ਕਰਨਾ ਲਾਜ਼ਮੀ ਹੋਵੇਗਾ। ਉਮੀਦਵਾਰ, ਜੋ ਪਹਿਲੇ ਚਰਣ ਦੀ ਪ੍ਰੀਖਿਆ ਵਿੱਚ ਪਾਸ ਹੋਣਗੇ, ਕੇਵਲ ਉਹਨਾ ਦੇ ਪੇਪਰ-2 ਦੀ ਪ੍ਰੀਖਿਆ ਦੇ ਅੰਕ ਮਿੱਥੇ ਜਾਣਗੇ। ਪੰਜਾਬ ਪਟਵਾਰੀ ਚੋਣ ਪ੍ਰਕਿਰਿਆ 2024 ਦੇ ਪੇਪਰ-2 ਵਿੱਚ ਬੈਠਣ ਵਾਲੇ ਉਮੀਦਵਾਰ ਨੂੰ ਪੇਪਰ-1 ਇੱਕ ਨੂੰ ਪਾਸ ਕਰਨਾ ਲਾਜ਼ਮੀ ਹੋਵੇਗਾ।

Punjab Patwari Selection Process 2024 Interview

Punjab Patwari Selection Process 2024: ਪੰਜਾਬ ਪਟਵਾਰੀ ਦਾ ਪੇਪਰ-1 ਅਤੇ ਪੇਪਰ-2 ਪਾਸ ਕਰਣ ਤੋਂ ਬਾਦ ਕੋਈ ਇੰਟਰਵਿਊ ਨਹੀ ਹੁੰਦਾ ਹੈ। ਪੰਜਾਬ ਪਟਵਾਰੀ ਚੋਣ ਪ੍ਰਕੀਰਿਆ 2024 ਵਿੱਚ ਦਸਤੇਵਾਜਾਂ ਦੀ ਪੜਤਾਲ ਤੋਂ ਬਾਦ ਸਿਧਾ ਸੈਲੇਕਸ਼ਨ ਹੁੰਦਾ ਹੈ।

Punjab Patwari Selection Process 2024 Document Verification 

Punjab Patwari Selection Process 2024: Document Verification – ਪੰਜਾਬ ਪਟਵਾਰੀ ਚੋਣ ਪ੍ਰਕਿਰਿਆ 2024 ਵਿੱਚ ਉਮੀਦਵਾਰ ਦੇ ਕੋਲ ਹੇੱਠਾਂ ਦਿੱਤੇ ਗਏ ਦਸਤਾਵੇਜ਼ ਹੋਣਾ ਲਾਜ਼ਮੀ ਹੈ।

  1. ਐਪਲੀਕੇਸ਼ਨ ਦਾ ਪ੍ਰਿੰਟ ਆਉਟ
  2. ਆੱਨਲਾਈਨ ਪੇਮੇਂਟ ਸਲੀਪ
  3. 10ਵੀਂ, 12ਵੀਂ, ਮਾਰਕਸ਼ੀਟ
  4. ਗ੍ਰੈਜੂਏਸ਼ਨ ਡਿਗਰੀ
  5. ਆਧਾਰ ਕਾਰਡ
  6. ਪੈਨ ਕਾਰਡ
  7. ਜਾਤੀ ਪ੍ਰਮਾਣ ਪੱਤਰ
  8. ਰਿਹਾਇਸ਼ੀ ਸਰਟੀਫਿਕੇਟ
Related Articles
Punjab Patwari Recruitment 2024  Punjab Patwari Apply Online 2024
Punjab Patwari Salary Punjab Patwari Eligibility Criteria 2024
Punjab Patwari Syllabus and Exam Pattern Punjab Patwari Exam Date 2024 
Punjab Patwari Previous Year Paper  Punjab Patwari Admit Card 2024
Punjab Patwari Previous Year Cut off

 

Visit Us on Adda247
Punjab Govt Jobs
Punjab Current Affairs
Punjab GK
Download Adda 247 App here to get the latest updates

FAQs

What is the selection process of Punjab Patwari 2024?

There are two stages in the Punjab Patwari selection process 2024 i.e written test and document verification.

How many rounds are there in Punjab Patwari 2024?

Punjab Patwari 2024 Selection Process – There is a written exam in two stages.

Who is Eligible for Punjab Patwari 2024?

Candidate applying for Punjab Patwari 2024 must be Graduation.

Are documents required under Punjab Patwari 2024?

Under Punjab Patwari Selection process 2024 following documents are mandatory.

Application
Online payment slip
10th, 12th, mark sheet
Graduation degree
Aadhaar Card
PAN Card
Caste Certificate
Residence certificate

Is there any interview round in Punjab Patwari 2024 selection process?

No interview round is included in Punjab Patwari 2024 selection process.