Punjab govt jobs   »   Punjab Patwari Recruitment 2024 Upcoming Vacancy   »   Punjab Patwari Syllabus and Exam Pattern

Punjab Patwari Syllabus And Exam Pattern 2024 Download PDF

The Chief Minister of Punjab State, Shri Bhagwant Maan Ji, recently announced the recruitment of 686 Patwaris in Punjab. Consequently, the Punjab Subordinate Service Selection Board (PSSSB) is expected to release the official notification for the 2024 Punjab Patwari Recruitment shortly.

Punjab Patwari Syllabus and Exam Pattern 2024: ਪੰਜਾਬ ਪਟਵਾਰੀ ਦਾ ਨੋਟੀਫਿਕੇਸ਼ਨ ਜਲਦ ਹੀ ਪ੍ਰਕਾਸ਼ਿਤ ਕੀਤਾ ਜਾਵੇਗਾ।  ਪੰਜਾਬ ਪਟਵਾਰੀ ਭਰਤੀ 2024 ਦੀ ਭੂਮਿਕਾ ਲਈ ਪੂਰਾ ਅੱਪਡੇਟ ਪਾਠਕ੍ਰਮ ਪ੍ਰਾਪਤ ਕਰੋ। ਪੰਜਾਬ ਪਟਵਾਰੀ ਦੇ ਭਰਤੀ ਲਈ ਆਉਣ ਵਾਲੇ ਸਮੇ ਵਿੱਚ 686 ਦੇ ਕਰੀਬ ਖਾਲੀ ਅਸਾਮੀਆਂ ਹਨ। ਇਹ ਲੇਖ ਪੰਜਾਬ ਪਟਵਾਰੀ ਪ੍ਰੀਖਿਆ 2024 ਸਿਲੇਬਸ, ਪ੍ਰੀਖਿਆ ਪੈਟਰਨ, PDF, ਸੁਝਾਅ, ਅਤੇ ਟ੍ਰਿਕਸ ਸਮੱਗਰੀ ਪ੍ਰਦਾਨ ਕਰਦਾ ਹੈ। ਆਓ ਪੰਜਾਬ ਪਟਵਾਰੀ ਸਿਲੇਬਸ ਅਤੇ ਪ੍ਰੀਖਿਆ ਪੈਟਰਨ 2024 ਨੂੰ ਇੱਕ-ਇੱਕ ਕਰਕੇ ਵੇਖੀਏ।

Punjab Patwari 2024

Punjab Patwari Syllabus and Exam Pattern 2024 Overview

Punjab Patwari Syllabus and Exam Pattern 2024: Candidates interested in applying for the Punjab Patwari Exam 2024 must first study the New Syllabus and Exam Pattern. This will help you prepare for the Punjab Patwari Exam in 2024. For an overview, see the table below 

Punjab Patwari New Syllabus 2024: Overview
Recruitment Organization Subordinate Service Selection Board, Punjab (PSSSB)
Post Name Revenue Patwari/ Punjab Patwari
Vacancies 686 Post expected
Mode of Apply Online
Last Date to Apply Releasing soon
Category New Syllabus and Exam pattern 
Salary/ Pay Scale Rs.19900- 63200/- (Level-2)
Job Location Punjab
What’s App Channel Link Join Now
Telegram Channel Link Join Now
ਅਧਿਕਾਰਤ ਸਾਈਟ @sssb.punjab.gov.in 

Punjab Patwari ( 4.0 ) 2023-24 Batch | Online Live Classes by Adda 247

Punjab Patwari Syllabus 2024

Punjab Patwari Syllabus 2024: ਜੋ ਉਮੀਦਵਾਰ ਪੰਜਾਬ ਪਟਵਾਰੀ Exam 2024 ਵਿੱਚ ਹਾਜ਼ਰ ਹੋਣਗੇ , ਉਹ  ਪੰਜਾਬ ਪਟਵਾਰੀ Syllabus 2024 ਵੇਖ ਸਕਦੇ ਹਨ। ਪੰਜਾਬ ਪਟਵਾਰੀ Syllabus ਮੁੱਖ ਤੌਰ ਤੇ 2 ਭਾਗਾਂ ਵਿੱਚ ਵੰਡਿਆ ਜਾਵੇਗਾ। ਉਮੀਦਵਾਰ ਪੰਜਾਬ ਪਟਵਾਰੀ Exam 2024 ਦੀ ਤਿਆਰੀ ਲਈ Syllabus ਦੀ ਜਾਂਚ ਕਰ ਸਕਦੇ ਹਨ। Punjab Patwari Syllabus ਵਿੱਚ ਸ਼ਾਮਲ ਹੋਣ ਵਾਲੇ ਸਾਰੇ ਵਿਸ਼ੇ ਹੇਠਾਂ ਦਿੱਤੇ ਗਏ ਹਨ। ਉਮੀਦਵਾਰ ਹੇਠ ਲਿਖੇ ਵਿਸ਼ੇ ਨੂੰ ਦੇਖੋ ਜੋ ਤੁਹਾਡੇ ਆਉਣ ਵਾਲੇ ਪੇਪਰ ਵਿੱਚ ਮਦਦ ਕਰੇਗਾ।

Part-A (Punjabi Qualifying Exam) Syllabus 

ਜੀਵਨੀ ਅਤੇ ਰਚਨਾਵਾਂ ਨਾਲ ਸਬੰਧਤ ਪ੍ਰਸ਼ਨ:-
1. ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਰਾਮਦਾਸ ਜੀ,
2. ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ।
3. ਵਿਰੋਧਾਰਥਕ ਸ਼ਬਦ, ਸਮਾਨਾਰਥਕ ਸ਼ਬਦ।
4. ਮੁਹਾਵਰੇ।
5 ਅਖਾਣ।
6. ਸਬਦ ਦੇ ਭੇਦ।
7. ਅਗੇਤਰ/ਪਿਛੇਤਰ।
8. ਵਚਨ ਬਦਲੋ ਤੇ  ਲਿੰਗ ਬਦਲੋ।
9. ਵਿਸ਼ਰਾਮ ਚਿੰਨ੍ਹ।
10. ਸ਼ਬਦਾਂ/ ਵਾਕਾਂ ਨੂੰ ਸ਼ੁੱਧ ਕਰਕੇ ਲਿਖੋ।
11. ਅੰਗਰੇਜ਼ੀ ਸ਼ਬਦਾ ਦਾ ਪੰਜਾਬੀ ਵਿੱਚ ਸ਼ੁੱਧ ਰੂਪ੍।
12. ਪੰਜਾਬੀ ਭਾਸ਼ਾ ਨਾਲ ਸਬੰਧਤ ਪ੍ਰਸ਼ਨ।
13. ਪੰਜਾਬ ਦੇ ਇਬਤਹਾਸ ਨਾਲ ਸਬੰਧਤ ਪ੍ਰਸ਼ਨ।
14. ਪੰਜਾਬ ਦੇ ਸਭਿਆਚਾਰ ਨਾਲ ਸਬੰਧਤ ਪ੍ਰਸ਼ਨ।

Part B Syllabus

Punjab Patwari Syllabus 2024
Sr. No. Indicative Contents of Syllabus The weightage ( Approx.)
1. General Knowledge and Current affairs of National and International
importance including:
(i) Political issues,
(ii) Environmental issues,
(iii) Current Affairs,
(iv) Science and Technology,
(v) Economic issues,
(vi) History of Punjab-14th century onwards
(vii) History of India with special reference to Indian freedom struggle movement.
(viii) Sports,
(ix) Cinema and Literature
25
2. Logical Reasoning & Mental Ability:
Verbal reasoning: Coding, Decoding, Analogy, Classification, Series, Direction sense test, relations, mathematical operations, time test, the odd man out problems.
Non-Verbal Reasoning: Series, Analogy, and Classification.
Basic numerical skills, Percentage, Number system, LCF and HCF, Ratio and Proportion, Number series, Average, Problems based on Ages, Profit and Loss, Partnership and Mixture, Simple and Compound Interest, Work and Time, Time and Distance. Mensuration and Data Interpretation.
25
3. English:-
Basic Grammar, Subject, and Verb, Adjectives and Adverbs, Synonyms, Antonyms, One Word Substitution, Fill in the Blanks, Correction in Sentences, Idioms and their meanings Spell Checks, Adjectives, Articles, Prepositions, Direct and Indirect Speech, Active and Passive Voice, Correction in Sentences, etc.
12
4. ਪੰਜਾਬੀ:-
ਸ਼ੁੱਧ-ਅਸ਼ੁੱਧ, ਸ਼ਬਦਜੋੜ, ਅਗੇਤਰ ਅਤੇ ਪਿਛੇਤਰ, ਸਮਾਨਾਰਥਕ/ਵਿਰੋਧੀਸ਼ਬਦ, ਨਾਂਵ, ਪੜਨਾਂਵ ਅਤੇ ਕਿਰਿਆ ਦੀਆਂ ਕਿਸਮਾਂ ਤੇਸਹੀ ਵਰਤੋਂ, ਲਿੰਗ ਅਤੇਵਚਨ, ਪੰਜਾਬੀ ਅਖਾਣ ਤੇ ਮੁਹਾਵਰੇ, ਅੰਗਰੇਜੀ ਤੋਂ ਪੰਜਾਬੀ ਅਨੁਵਾਦ ਅਤੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਆਦਿ।
13
5. ICT:-
Basics of computers, Networks & Internet, Use of office productivity tools like Word, Spreadsheet & Powerpoint.
9
6. Punjab History and Culture:-

Physical features of Punjab and its ancient history. Social, religious, and economic life in Punjab. Development of Language & Literature and Arts in Punjab, Social and Culture of Punjab during Afgan/Mughal Rule, Bhakti Movement, Sufism, Teachings/History of Sikh Gurus and Saints in Punjab. Adi Granth, Sikh Rulers, Freedom movements of Punjab.

16

Note:- a) ਹਰੇਕ ਭਾਗ ਵਿੱਚ ਅੰਕਾਂ/ਪ੍ਰਸ਼ਨਾਂ ਦੀ ਵੰਡ ਸੰਕੇਤਕ ਹੈ। ਇਹ ਥੋੜ੍ਹਾ ਵੱਖਰਾ ਹੋ ਸਕਦਾ ਹੈ।
b) ਸਿਲੇਬਸ ਨੂੰ ਮੋਟੇ ਤੌਰ ‘ਤੇ ਉੱਪਰ ਦਿੱਤੇ ਅਨੁਸਾਰ ਸ਼੍ਰੇਣੀਬੱਧ ਕੀਤਾ ਗਿਆ ਹੈ ਪਰ ਕੁਝ ਹੱਦ ਤੱਕ ਵੱਖਰਾ ਹੋ ਸਕਦਾ ਹੈ।

Punjab Patwari Syllabus 2024 Download PDF

Punjab Patwari Syllabus 2024: ਪੰਜਾਬ ਪਟਵਾਰੀ Syllabus 2024 PDF link ਹੇਠਾਂ ਦਿੱਤਾ ਗਿਆ ਹੈ। ਉਮੀਦਵਾਰ ਪੰਜਾਬ ਪਟਵਾਰੀ ਸਿਲੇਬਸ ਦੀ ਫਾਇਲ ਦੇਖ ਸਕਦੇ ਹਨ। ਅਜੇ ਪੋਸਟਾਂ ਸਰਕਾਰ ਵੱਲੋ ਘੋਸਿਤ ਨਹੀ ਕੀਤੀਆ ਗਈਆ ਹਨ। ਜੋ ਵੀ ਬੋਰਡ ਦੀ ਸਾਇਟ ਤੇ ਇਸ ਦੀ ਜਾਣਕਾਰੀ ਆਈ ਤਾਂ ਤੁਹਾਨੂੰ ਸੂਚਿਤ ਕਰ ਦਿੱਤਾ ਜਾਵੇਗਾ। ਉਮੀਦਵਾਰ ਹੇਠਾਂ ਪਿਛਲੇ ਪਟਵਾਰੀ ਦੇ ਹੋਏ ਪੇਪਰ ਦਾ ਸਿਲੇਬਸ ਦੇਖ ਸਕਦੇ ਹਨ। ਹੇਠਾਂ ਦਿੱਤੇ ਪੀ.ਡੀ.ਐਫ ਫਾਇਲ ਨੂੰ ਦੇਖੋ।

Download PDF: Punjab Patwari Syllabus and Exam Pattern PDF 2024

Punjab Patwari Exam Pattern 2024

Punjab Patwari Exam Pattern 2024: ਜੋ ਉਮੀਦਵਾਰ Punjab Patwari Exam 2024 ਵਿੱਚ ਹਾਜ਼ਰ ਹੋਣਗੇ, ਉਹ ਪੰਜਾਬ ਪਟਵਾਰੀ 2024 ਦਾ ਪ੍ਰੀਖਿਆ ਪੈਟਰਨ ਵੇਖ ਸਕਦੇ ਹਨ। ਪੰਜਾਬ ਪਟਵਾਰੀ Exam Pattern ਮੁੱਖ ਤੌਰ ਤੇ 2 ਭਾਗਾਂ ਵਿੱਚ ਵੰਡਿਆ ਹੋਇਆ ਹੈ। ਪੰਜਾਬ ਪਟਵਾਰੀ Exam Pattern ਦੇ 2 ਮੁੱਖ ਭਾਗ ਹੇਠ ਲਿੱਖੇ ਅਨੁਸਾਰ ਹੋਣਗੇ।

1. ਪ੍ਰੀਖਿਆ MCQ (ਮਲਟੀਪਲ ਚੁਆਇਸ ਪ੍ਰਸ਼ਨ) ਫਾਰਮੈਟ ਵਿੱਚ ਆਯੋਜਿਤ ਕੀਤੀ ਜਾਵੇਗੀ। ਸਵਾਲਾਂ ਦੇ ਜਵਾਬ ਦੇਣ ਲਈ OMR ਸ਼ੀਟਾਂ ਦੀ ਵਰਤੋਂ ਕੀਤੀ ਜਾਵੇਗੀ।
2. ਪ੍ਰੀਖਿਆ 2 ਘੰਟੇ 30 ਮਿੰਟ ਦੀ ਹੋਵੇਗੀ।
3. ਇਮਤਿਹਾਨ ਦੇ ਦੋ ਭਾਗ (ਭਾਗ A ਅਤੇ ਭਾਗ B) ਹੇਠ ਲਿਖੇ ਅਨੁਸਾਰ ਹੋਣਗੇ: –

Part- A

Punjab Patwari Exam Pattern 2024
Topics No. of Questions No. of Marks
Punjabi (Qualifying Nature) (Annexure-1) 50 50
Total 50 50

Note:-

  • ਭਾਗ-ਏ ਵਿੱਚ ਕੋਈ ਨਕਾਰਾਤਮਕ ਮਾਰਕਿੰਗ ਨਹੀਂ ਹੋਵੇਗੀ।
  • ਭਾਗ ‘ਬੀ’ ਦਾ ਮੁਲਾਂਕਣ ਤਾਂ ਹੀ ਕੀਤਾ ਜਾਵੇਗਾ ਜੇਕਰ ਕੋਈ ਉਮੀਦਵਾਰ ਭਾਗ ‘ਏ’ ਵਿੱਚ ਘੱਟੋ-ਘੱਟ 50% ਅੰਕ (ਭਾਵ 25 ਅੰਕ) ਪ੍ਰਾਪਤ ਕਰਦਾ ਹੈ।

Part- B

ਭਾਗ ਬੀ ਵਿੱਚ ਆਮ ਗਿਆਨ ਅਤੇ ਵਰਤਮਾਨ ਮਾਮਲੇ, ਅੰਗਰੇਜ਼ੀ, ਤਰਕਸ਼ੀਲ ਤਰਕ ਅਤੇ ਮਾਨਸਿਕ ਯੋਗਤਾ, ਪੰਜਾਬੀ, ਪੰਜਾਬ ਇਤਿਹਾਸ ਅਤੇ ਸੱਭਿਆਚਾਰ, ਅਤੇ ਆਈ.ਸੀ.ਟੀ. ਦੇ ਸਵਾਲ ਸ਼ਾਮਲ ਹੋਣਗੇ। ਇਹ ਸਿਲੇਬਸ ਦੇ ਮੁਤਾਬਿਕ ਆਪਾਂ ਮਨ ਸਕਦੇ ਹਾਂ ਕੀ ਆਉਣ ਵਾਲੇ ਸਮੇਂ ਵਿੱਚ ਭਰਤੀ ਦੇ ਵਿੱਚ ਵੀ ਇਹੀ ਸਿਲੇਬਸ ਦੇਖਣ ਨੂੰ ਮਿਲੇਗਾ।

Punjab Patwari Exam Pattern 2024
Topic No. of Question No. of Marks
Questions from General Knowledge and Current affairs, English, Logical, Reasoning, Mental ability, Punjabi, Punjabi History and Culture, ICT. (Annexure-2) 100 100
Total 100 100

Tips and Tricks to Prepare for Punjab Patwari Exam 2024

Tips and Tricks to Prepare Punjab Patwari Exam 2024: ਜੋ ਵੀ ਉਮੀਦਵਾਰ ਪੰਜਾਬ ਪਟਵਾਰੀ Exam 2024 ਪਾਸ ਕਰਨਾ ਚਾਹੁੰਦੇ ਹਨ ਉਹਨਾਂ ਲਈ ਸਾਡੇ ਵਲੋਂ ਕੁਛ Tips ਅਤੇ Tricks ਹੇਠਾਂ ਦਿੱਤੀਆਂ ਗਈਆਂ ਹਨ:

  • Punjab Patwari Exam 2024 ਪਾਸ ਕਰਨ ਲਈ ਸਭ ਤੋਂ ਪਹਿਲਾਂ ਪੰਜਾਬ ਪਟਵਾਰੀ Syllabus and Exam pattern 2024 ਵਿਸਥਾਰ ਵਿੱਚ ਦੇਖਣਾ ਅਤੇ ਸਮਝਣਾ ਚਾਹੀਦਾ ਹੈ।
  • ਇੱਕ ਚੰਗਾ Study Plan ਬਣਾ ਕੇ ਤਿਆਰੀ ਕਰਨ ਨਾਲ ਇਕਸਾਰਤਾ ਬਣੀ ਰਹੇਗੀ। ਜਿਸ ਨਾਲ ਪੰਜਾਬ ਪਟਵਾਰੀ Syllabus and Exam pattern 2024 ਦੇ ਹਰ ਇੱਕ ਵਿੱਸ਼ੇ ਲਈ ਸਮਾਂ ਦਿੱਤਾ ਜਾ ਸਕੇਗਾ।
  • ਇਸ ਤੋਂ ਬਿਨਾਂ ਉਮੀਦਵਾਰਾਂ ਨੂੰ ਚੰਗੇ Resource Follow ਕਰਕੇ ਹੀ ਪੜਨਾ ਚਾਹੀਦਾ ਹੈ।
  • ਆਪਣੇ ਮਜਬੂਤ ਅਤੇ ਕਮਜੋਰ ਪੱਖ ਲਭੋ।
  • ਇਹਨਾਂ ਸਭ Tips and Tricks ਨਾਲ ਤੁਸੀਂ ਪੰਜਾਬ ਪਟਵਾਰੀ Exam 2024 ਪਾਸ ਕਰ ਸਕੋਗੇ।

 

Punjab Patwari 2024
Punjab Patwari Recruitment 2024  Punjab Patwari Apply Online 2024
Punjab Patwari Salary Punjab Patwari Eligibility Criteria 2024
Punjab Patwari Selection Process Punjab Patwari Exam Date 2024 
Punjab Patwari Syllabus and Exam Pattern Punjab Patwari Admit Card 2024
Punjab Patwari Previous Year Paper  Punjab Patwari Previous Year Cut off

Watch More:

FAQs

What is the Punjab Patwari Syllabus 2024?

Punjab Patwari Syllabus 2024 includes General Knowledge, Mental Ability, Maths, English & Punjabi Language, Computer/ IT, Agriculture, Punjab History, and Culture.

Where can I find Punjab Patwari the Syllabus PDF Link?

Punjab Patwari  Previous Syllabus PDF Link is given in this article.

What is the Punjab Patwari 2024 Salary?

he Punjab Patwari 2024 salary is Rs. 19900- 63200/-

What is the Punjab Patwari Exam Pattern 2024?

Negative Marking: 1/4th Expected
Time Duration: 2 Hours
Mode of Exam: OMR-Based Objective Test
these are the steps of the Exam pattern under Punjab Patwari 2024.

TOPICS: