Punjab govt jobs   »   Punjab Police SI   »   Punjab Police Sub Inspector Admit Card...

Punjab Police Sub Inspector Admit Card 2023 Out for Document Scrutiny

Punjab Police Sub Inspector Admit Card 2023: Punjab Police Sub Inspector (SI) Admit Card 2023 is released for the Punjab Police Sub Inspector Recruitment Exam 2023 on different dates. A total of 288 Sub Inspector(SI) positions will be filled through this Sub Inspector Exam 2023, for which Punjab Police released the Sub Inspector(SI) Admit Card 2023 for exams held on 9 July 2023. Punjab Police Sub Inspector Admit Card 2023 is available now on their official website @punjabpolice.gov.in. Candidates may find more information about the Punjab Police Sub Inspector Recruitment 2023 at adda247.com/pa.

Punjab Police Sub Inspector 2023

Punjab Police Sub Inspector Admit Card 2023 Overview | ਪੰਜਾਬ ਪੁਲਿਸ ਸਬ-ਇੰਸਪੈਕਟਰ ਐਡਮਿਟ ਕਾਰਡ 2023 ਬਾਰੇ ਸੰਖੇਪ ਜਾਣਕਾਰੀ

Punjab Police Sub Inspector Admit Card 2023: ਪੰਜਾਬ ਪੁਲਿਸ ਨੇ ਪੰਜਾਬ ਪੁਲਿਸ ਸਬ-ਇੰਸਪੈਕਟਰ ਐਡਮਿਟ ਕਾਰਡ 2023 ਜਾਰੀ ਕਰ ਦਿੱਤਾ ਹੈ। ਉਮੀਦਵਾਰਾਂ ਨੂੰ ਸਾਡੀ ਵੈੱਬਸਾਈਟ @adda247.com/pa ਨਾਲ ਜੁੜੇ ਰਹਿਣ ਦਾ ਸੁਝਾਅ ਦਿੱਤਾ ਜਾਂਦਾ ਹੈ। ਉਮੀਦਵਾਰ ਸਪਸ਼ਟ ਗਿਆਨ ਲਈ ਸਬ-ਇੰਸਪੈਕਟਰ ਐਡਮਿਟ ਕਾਰਡ 2023 ਦੀ ਸੰਖੇਪ ਜਾਣਕਾਰੀ ਦੀ ਹੇਠਾਂ ਦਿੱਤੀ ਸਾਰਣੀ ਨੂੰ ਦੇਖ ਸਕਦੇ ਹਨ।

ਪੰਜਾਬ ਪੁਲਿਸ ਸਬ ਇੰਸਪੈਕਟਰ ਐਡਮਿਟ ਕਾਰਡ 2023 ਜਾਣਕਾਰੀ
ਭਰਤੀ ਸੰਗਠਨ ਪੰਜਾਬ ਪੁਲਿਸ (PP)
Advt No. 01/2023
ਪੋਸਟ ਦਾ ਨਾਮ ਸਬ ਇੰਸਪੈਕਟਰ
ਕੈਟਾਗਰੀ ਐਡਮਿਟ ਕਾਰਡ
ਐਡਮਿਟ ਕਾਰਡ ਜਾਰੀ ਕਰ ਦਿਤਾ ਗਿਆ ਹੈ
ਪੇਪਰ ਦੀ ਮਿਤੀ 9 ਜੂਲਾਈ 2023
ਨੋਕਰੀ ਦਾ ਸਥਾਨ ਪੰਜਾਬ
What’s App Channel Link Join Now
Telegram Channel Link Join Now
Official website punjabpolice.gov.in

Punjab Police SI

Punjab Police Sub Inspector Admit Card 2023 Hall Tickets | ਪੰਜਾਬ ਪੁਲਿਸ ਸਬ-ਇੰਸਪੈਕਟਰ ਐਡਮਿਟ ਕਾਰਡ 2023 ਹਾਲ ਟਿਕਟਾਂ

Punjab Police Sub Inspector Admit Card 2023: ਉਮੀਦਵਾਰ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਅਤੇ ਆਪਣਾ ਰਜਿਸਟ੍ਰੇਸ਼ਨ ਨੰਬਰ, ਪਾਸਵਰਡ ਅਤੇ ਜਨਮ ਮਿਤੀ ਦਰਜ ਕਰਕੇ ਪ੍ਰੀਖਿਆ ਦੀ ਮਿਤੀ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਭਰਤੀ ਦੀ ਹਾਲ ਟਿਕਟ ਡਾਊਨਲੋਡ ਕਰ ਸਕਦੇ ਹਨ। ਉਮੀਦਵਾਰ ਪੰਜਾਬ ਪੁਲਿਸ ਸਬ-ਇੰਸਪੈਕਟਰ ਐਡਮਿਟ ਕਾਰਡ 2023 ਵਿੱਚ ਦੱਸੇ ਵੇਰਵਿਆਂ ਦੀ ਜਾਂਚ ਕਰ ਸਕਦੇ ਹਨ:

 • ਸੰਸਥਾ ਦਾ ਨਾਮ
 • ਉਮੀਦਵਾਰ ਦਾ ਨਾਮ
 • ਲਿੰਗ (ਮਰਦ/ਔਰਤ)
 • ਰਜਿਸਟਰੇਸ਼ਨ ਨੰਬਰ
 • ਜਨਮ ਤਾਰੀਖ
 • ਸ਼੍ਰੇਣੀ (ST/SC/BC ਅਤੇ ਹੋਰ)
 • ਬਿਨੈਕਾਰ ਪਾਸਪੋਰਟ ਆਕਾਰ ਦੀ ਫੋਟੋ
 • ਪਿਤਾ ਦਾ ਨਾਮ
 • ਮਾਤਾ ਦਾ ਨਾਮ
 • ਪ੍ਰੀਖਿਆ ਦੀ ਮਿਤੀ
 • ਪ੍ਰੀਖਿਆ ਦਾ ਸਮਾਂ
 • ਟੈਸਟ ਕੇਂਦਰ ਦਾ ਪਤਾ
 • ਮਹੱਤਵਪੂਰਨ ਨਿਰਦੇਸ਼

Punjab Police Sub Inspector Admit Card 2023 Direct Link | ਪੰਜਾਬ ਪੁਲਿਸ ਸਬ-ਇੰਸਪੈਕਟਰ ਐਡਮਿਟ ਕਾਰਡ 2023 ਦਾ ਸਿੱਧਾ ਲਿੰਕ

Punjab Police Sub Inspector Admit Card 2023: ਜੋ ਉਮੀਦਵਾਰ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਪ੍ਰੀਖਿਆ 2023 ਲਈ ਹਾਜ਼ਰ ਹੋ ਰਹੇ ਹਨ ਉਹ ਪੰਜਾਬ ਪੁਲਿਸ ਸਬ-ਇੰਸਪੈਕਟਰ ਐਡਮਿਟ ਕਾਰਡ 2023 ਨੂੰ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰ ਸਕਦੇ ਹਨ। ਇਹ ਲਿੰਕ ਵਰਤਮਾਨ ਵਿੱਚ ਕਿਰਿਆਸ਼ੀਲ ਹੈ। ਬੋਰਡ ਦੁਆਰਾ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਹੋੋ  ਗਿਆ ਹੈ। ਉਮੀਦਾਵਾਰਾਂ ਨੂੰ ਹਦਾਇਤ ਦਿੱਤੀ ਜਾਂਦੀ ਹੈ। ਕਿ ਉਮੀਦਵਾਰ ਸਮੇ ਸਿਰ ਇਸ ਦੀ ਜਾਂਚ ਕਰਣ।

Download Here: Punjab Police Sub Inspector Admit Card 2023

Punjab Police Sub Inspector Admit Card 2023 Out For Document Scrutiny

Punjab Police Sub Inspector Admit Card 2023: ਪੰਜਾਬ ਪੁਲਿਸ ਭਰਤੀ ਬੋਰਡ ਦੁਆਰਾ ਇਸ਼ਤਿਹਾਰ ਨੰਬਰ 01/2023 ਰਾਹੀਂ ਪੰਜਾਬ ਪੁਲਿਸ SI ਜ਼ਿਲ੍ਹਾ ਪੁਲਿਸ ਕਾਡਰ ਅਤੇ ਆਰਮਡ ਪੁਲਿਸ ਕਾਡਰ ਦੇ ਅਹੁਦੇ ਲਈ ਯੋਗ ਉਮੀਦਵਾਰਾਂ ਦੀ ਚੋਣ ਕਰਨ ਲਈ ਪੰਜਾਬ ਪੁਲਿਸ SI ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਪੰਜਾਬ ਪੁਲਿਸ SI ਭਰਤੀ 2023 ਲਈ ਕੁੱਲ 288 ਅਸਾਮੀਆਂ ਭਰੀਆਂ ਜਾਣੀਆਂ ਹਨ।

ਉਸ ਸੰਬੰਧਤ ਉਮੀਦਵਾਰਾਂ ਨੂੰ ਸੂਚਿਤ ਕਿੱਤਾ ਜਾਂਦਾ ਹੈ ਕਿ ਮਹਿਕਮੇ ਵੱਲੋਂ ਪੰਜਾਬ ਪੁਲਿਸ SI ਭਰਤੀ 2023 ਲਈ 26.10.2023 ਨੂੰ ਕਰਵਾਏ ਜਾ ਰਹੇ ਦਸਤਾਵੇਜ ਤਸਦੀਕ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਹਨ। ਉਮੀਦਵਾਰ ਹੇਠਾਂ ਦਿੱਤੇ ਅਧਿਕਾਰਤ ਵੈਬਸਾਈਟ ਲਿੰਕ ਤੇ ਕਲਿਕ ਕਰਕੇ ਅਤੇ ਆਪਣੇ ਖਾਤੇ ਵਿਚ ਲਾਗਿਨ ਕਰਕੇ ਦਸਤਾਵੇਜ ਤਸਦੀਕ ਲਈ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ।

ਕਲਿੱਕ ਕਰੋ: ਪੰਜਾਬ ਪੁਲਿਸ SI ਭਰਤੀ 2023 ਦਸਤਾਵੇਜ ਤਸਦੀਕ ਲਈ ਐਡਮਿਟ ਕਾਰਡ ਲਿੰਕ

Punjab Police Sub Inspector Admit Card 2023 Important Documents | ਪੰਜਾਬ ਪੁਲਿਸ ਸਬ-ਇੰਸਪੈਕਟਰ ਐਡਮਿਟ ਕਾਰਡ 2023 ਮਹੱਤਵਪੂਰਨ ਦਸਤਾਵੇਜ਼

Punjab Police Sub Inspector Admit Card 2023: ਪੰਜਾਬ ਪੁਲਿਸ ਸਬ-ਇੰਸਪੈਕਟਰ ਐਡਮਿਟ ਕਾਰਡ 2023 ਲਈ ਜਿਨ੍ਹਾਂ ਦੀ ਦਸਤਾਵੇਜ ਦੀ ਲੋੜ ਹੈ ਉਹ ਹੇਠ ਲਿਖੇ ਹਨ। ਪੇਪਰ ਵਿੱਚ ਬੇਠਣ ਲਈ ਉਮੀਦਾਵਰਾਂ ਕੋਲ ਹੇਠਾਂ ਦਿੱਤੇ ਗਏ ਦਸਤਾਵੇਜਾਂ ਵਿੱਚੋਂ ਕੋਈ ਇਕ ਜਾਂ ਦੋ ਦਸਤਾਵੇਜਾ ਹੋਣਾ ਲਾਜਮੀ ਹੈ।

 • ਆਧਾਰ ਕਾਰਡ
 • ਪੈਨ ਕਾਰਡ
 • ਰਾਸ਼ਨ ਕਾਰਡ
 • ਜਨਮ ਪ੍ਰਮਾਣ ਪੱਤਰ
 • ਬੈਂਕ ਪਾਸਬੁੱਕ
 • ਪਾਸਪੋਰਟ
 • ਵੋਟਰ ਆਈ.ਡੀ
 • ਡ੍ਰਾਇਵਿੰਗ ਲਾਇਸੇੰਸ
 • ਕਰਮਚਾਰੀ ਆਈ.ਡੀ
 • 2 ਜਾਂ 3 ਪਾਸਪੋਰਟ ਆਕਾਰ ਦੀਆਂ ਤਸਵੀਰਾਂ
 • ਕਾਲਜ ਆਈ.ਡੀ

Punjab Police Sub Inspector Admit Card 2023 Steps to Download | ਪੰਜਾਬ ਪੁਲਿਸ ਸਬ-ਇੰਸਪੈਕਟਰ ਐਡਮਿਟ ਕਾਰਡ 2023 ਡਾਊਨਲੋਡ ਕਰਨ ਲਈ ਕਦਮ

Punjab Police Sub Inspector Admit Card 2023: ਉਮੀਦਵਾਰ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਐਡਮਿਟ ਕਾਰਡ 2023 ਨੂੰ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਦਮ ਦੀ ਜਾਂਚ ਕਰ ਸਕਦੇ ਹਨ:

 1. ਪੰਜਾਬ ਗ੍ਰਾਮ ਸੇਵਕ ਐਡਮਿਟ ਕਾਰਡ ਡਾਊਨਲੋਡ ਕਰਨ ਲਈ, ਸਭ ਤੋਂ ਪਹਿਲਾਂ, ਤੁਹਾਨੂੰ Punjab Police Sub Inspector ਦੀ ਅਧਿਕਾਰਤ ਵੈੱਬਸਾਈਟ https://www.punjabpolice.gov.in/ ‘ਤੇ ਜਾਣਾ ਪਵੇਗਾ।
 2. ਇਸ ਤੋਂ ਬਾਅਦ ਹੋਮ ਪੇਜ ‘ਤੇ ਉਪਲਬਧ ਸਬ ਇੰਸਪੈਕਟਰ ਭਰਤੀ 2023 ਵਿਕਲਪ ‘ਤੇ ਕਲਿੱਕ ਕਰੋ।
 3. ਇਸ ਪੰਨੇ ‘ਤੇ, ਤੁਹਾਡੇ ਤੋਂ ਪੁੱਛੀ ਗਈ ਸਾਰੀ ਜਾਣਕਾਰੀ ਜਿਵੇਂ ਕਿ ਰਜਿਸਟ੍ਰੇਸ਼ਨ ਨੰਬਰ, ਪਾਸਵਰਡ, ਜਨਮ ਮਿਤੀ ਆਦਿ ਦਰਜ ਕਰੋ।
 4. ਸਬਮਿਟ ਬਟਨ ‘ਤੇ ਕਲਿੱਕ ਕਰਨ ‘ਤੇ ਐਡਮਿਟ ਕਾਰਡ ਵਿੱਕਲਪ ਤੇ ਕਲਿੱਕ ਕਰੋ।
 5. ਤੁਹਾਡਾ ਐਡਮਿਟ ਕਾਰਡ ਖੁੱਲ੍ਹ ਜਾਵੇਗਾ ਜਿਸ ਨੂੰ ਤੁਸੀਂ PDF ਦੇ ਰੂਪ ਵਿੱਚ ਡਾਊਨਲੋਡ ਕਰ ਸਕਦੇ ਹੋ ਅਤੇ ਆਪਣੇ ਮੋਬਾਈਲ ਜਾਂ ਲੈਪਟਾਪ ‘ਤੇ ਸੇਵ ਕਰ ਸਕਦੇ ਹੋ।
 6. ਪ੍ਰੀਖਿਆ ਹਾਲ ਵਿੱਚ ਲਿਜਾਣ ਲਈ ਆਪਣੇ ਐਡਮਿਟ ਕਾਰਡ ਦਾ ਪ੍ਰਿੰਟਆਊਟ ਲੈ ਕੇ ਜਾਓ।
Punjab Police Recruitment 2023
Punjab Police Sub Inspector Recruitment 2023 Punjab Police Sub Inspector Eligibility Criteria 2023
Punjab Police Sub Inspector Apply Online 2023 Punjab Police Sub Inspector Selection Process 2023
Punjab Police Sub Inspector Syllabus and Exam Pattern 2023 Punjab Police Sub Inspector Salary 2023
Punjab Police Sub Inspector Exam date 2023 Punjab Police Sub Inspector Admit Card 2023
Punjab Police SI Previous year Paper  Punjab Police SI Previous year Cut off 

FAQs

Is Punjab Police Sub Inspector Admit Card 2023 released?

Yes, Punjab Police Sub Inspector admit card is released.

When will Punjab Police Sub Inspector Admit Card 2023 Release?

Punjab Police Sub Inspector Admit Card 2023 will be released tentatively 5 to 7 days before the exam date on their official website.

Where can I download Admit Card?

Candidates can Download Punjab Police Sub Inspector Admit Card 2023 through the Link given in this Article.