Punjab govt jobs   »   Punjab Police Sub Inspector Recruitment 2023   »   Punjab Police Sub Inspector Syllabus 2023 

Punjab Police SI Syllabus And Exam Pattern 2024 PDF Download

Punjab Police SI Syllabus 2024: ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ ਹਾਲ ਹੀ ਵਿੱਚ ਐਲਾਨ ਕੀਤਾ ਹੈ ਕਿ ਪੰਜਾਬ ਪੁਲਿਸ ਦੀਆਂ 150 ਅਸਾਮੀਆਂ ਲਈ ਆਗਾਮੀ ਨੋਟੀਫਿਕੇਸ਼ਨ ਜਲਦੀ ਹੀ ਪੰਜਾਬ ਪੁਲਿਸ ਦੀ ਅਧਿਕਾਰਤ ਵੈਬਸਾਈਟ ‘ਤੇ ਜਾਰੀ ਕੀਤਾ ਜਾਵੇਗਾ। ਸਾਰੇ ਉਮੀਦਵਾਰ ਜੋ ਇਸ ਅਸਾਮੀ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਇਹ ਸੁਨਹਿਰੀ ਮੌਕਾ ਹੈ ਕਿਉਂਕਿ ਜਲਦੀ ਹੀ ਉਮੀਦਵਾਰ  SI ਦੀ ਅਸਾਮੀਆਂ ਲਈ ਅਪਲਾਈ ਕਰ ਸਕਣਗੇ। ਇਸ ਲਈ ਦਿਲਚਸਪੀ ਰੱਖਣ ਵਾਲੇ ਉਮੀਦਵਾਰਾਂ ਨੂੰ ਇਸ ਭਰਤੀ ਦੇ ਸਿਲੇਬਸ ਬਾਰੇ ਵੀ ਜਾਣਕਾਰੀ ਹੋਣੀ ਚਾਹੀਦੀ ਹੈ। ਆਉ ਇਸ ਲੇਖ ਵਿੱਚ ਪੰਜਾਬ ਪੁਲਿਸ SI ਦੇ ਪੂਰੇ ਸਿਲੇਬਸ ਬਾਰੇ ਜਾਣਕਾਰੀ ਪ੍ਰਾਪਤ ਕਰੀਏ।

Punjab Police SI

Punjab Police SI Syllabus 2024

ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ ਹਾਲ ਹੀ ਵਿੱਚ ਐਲਾਨ ਕੀਤਾ ਹੈ ਕਿ ਪੰਜਾਬ ਪੁਲਿਸ SI ਦੀਆਂ 150 ਅਸਾਮੀਆਂ ਲਈ ਆਗਾਮੀ ਨੋਟੀਫਿਕੇਸ਼ਨ ਜਲਦੀ ਹੀ ਪੰਜਾਬ ਪੁਲਿਸ ਦੀ ਅਧਿਕਾਰਤ ਵੈਬਸਾਈਟ ‘ਤੇ ਜਾਰੀ ਕੀਤਾ ਜਾਵੇਗਾ। ਇਸ ਲਈ ਇਸ ਲੇਖ ਵਿੱਚ ਉਮੀਦਵਾਰ ਸਬ ਇੰਸਪੈਕਟਰ ਦੇ ਸਿਲੇਬਸ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

ਸਿਲੇਬਸ ਕਿਸੇ ਵੀ ਪੇਪਰ ਨੂੰ ਪਾਸ ਕਰਨ ਲਈ ਇੱਕ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਇਸ ਨਾਲ ਉਮੀਦਵਾਰ ਇਹ ਪਤਾ ਕਰ ਸਕਦੇ ਹਨ ਕਿ ਕਿਹੜਾ ਵਿਸ਼ਾ ਜ਼ਿਆਦਾ ਮਹੱਤਵਪੂਰਨ ਹੈ ਅਤੇ ਕਿਸ ਵਿਸ਼ੇ ਵਿੱਚੋਂ ਪੇਪਰ ਵਿੱਚ ਪ੍ਰਸ਼ਨ ਨਹੀਂ ਪੁੱਛੇ ਜਾਣਗੇ। ਸਿਲੇਬਲ ਨਾਲ ਉਮੀਦਵਾਰ ਆਪਣਾ ਬਹੁਤ ਸਾਰਾ ਸਮਾਂ ਬਚਾ ਸਕਦੇ ਹਨ ਜੋ ਉਹਨਾਂ ਨੂੰ ਹੋਰਨਾਂ ਵਿਸ਼ਿਆਂ ਦੀ ਤਿਆਰੀ ਚੰਗੇ ਢੰਗ ਨਾਲ ਕਰਨ ਵਿੱਚ ਮਦਦ ਕਰੇਗਾ। ਹਾਲਾਂ  ਕਿ ਪੰਜਾਬ ਪੁਲਿਸ ਦੁਆਰਾ 2024 ਦਾ ਸਿਲੇਬਸ ਜਾਰੀ ਨਹੀ ਕੀਤਾ ਗਿਆ ਹੈ, ਇਸ ਲਈ 2024 ਦੀ ਭਰਤੀ ਲਈ ਪਿਛਲੇ ਸਾਲ ਦਾ ਹੀ ਸਿਲੇਬਸ ਹੋਣ ਦਾ ਅਨੁਮਾਣ ਕੀਤਾ ਜਾਂਦਾ ਹੈ। ਜੇਕਰ  2024 ਦੇ ਸਿਲੇਬਸ ਵਿੱਚ ਕੋਈ ਵੀ ਬਦਲਾਵ ਹੁੰਦਾ ਹੈ ਤਾਂ ਇਸ ਲੇਖ ਵਿੱਚ ਤੁਰੰਤ ਅਪਡੇਟ ਕਰ ਦਿੱਤਾ ਜਾਵੇਗਾ।

Punjab Police SI Syllabus 2024 Overview

Punjab Police SI Syllabus 2024: ਪੰਜਾਬ ਪੁਲਿਸ SI ਪ੍ਰੀਖਿਆ 2024 ਲਈ ਬਿਨੈ ਕਰਨ ਵਾਲੇ ਉਮੀਦਵਾਰਾਂ ਨੂੰ ਪੰਜਾਬ ਪੁਲਿਸ ਸਬ-ਇੰਸਪੈਕਟਰ ਸਿਲੇਬਸ ਦੇ ਨਾਲ-ਨਾਲ ਪ੍ਰੀਖਿਆ ਪੈਟਰਨ ਬਾਰੇ ਵੀ ਜਾਨਣਾ ਚਾਹੀਦਾ ਹੈ। ਇਹ ਪੰਜਾਬ ਪੁਲਿਸ ਸਬ-ਇੰਸਪੈਕਟਰ ਪ੍ਰੀਖਿਆ 2024 ਦੀ ਤਿਆਰੀ ਕਰਨ ਵਿੱਚ ਤੁਹਾਡੀ ਮਦਦ ਕਰੇਗਾ। ਹੇਠਾਂ ਦਿੱਤੀ ਸਾਰਣੀ ਵਿੱਚ ਉਮੀਦਵਾਰ ਪੰਜਾਬ ਪੁਲਿਸ ਸਬ-ਇੰਸਪੈਕਟਰ ਸਿਲੇਬਸ ਅਤੇ ਪ੍ਰੀਖਿਆ ਪੈਟਰਨ ਦੀ ਸੰਖੇਪ ਵਿੱਚ ਜਾਣਕਾਰੀ ਦੇਖ ਸਕਦੇ ਹਨ।

Punjab Police SI Syllabus 2024 Overview
Recruitment Organization Punjab Police (PP)
Post Name Sub-Inspector
Vacancies 150
Last to Apply Released Soon
Apply mode Online
Salary/ Pay Scale Rs.35400/-
Selection Process Written Exam, PMT& PST, and Document verification
Category Syllabus
Job Location Punjab
Official website punjabpolice.gov.in

pdpCourseImg

Punjab Police SI Syllabus 2024 Subject Wise Details

Punjab Police SI Syllabus: ਜਿਹੜੇ ਉਮੀਦਵਾਰ ਪੰਜਾਬ ਪੁਲਿਸ ਸਬ-ਇੰਸਪੈਕਟਰ ਪ੍ਰੀਖਿਆ 2024 ਲਈ ਤਿਆਰੀ ਕਰ ਰਹੇ ਹਨ, ਉਨ੍ਹਾਂ ਨੂੰ ਪ੍ਰੀਖਿਆ ਦਾ ਸਿਲੇਬਸ ਜ਼ਰੂਰ ਪਤਾ ਹੋਣਾ ਚਾਹੀਦਾ ਹੈ। ਉਮੀਦਵਾਰ ਪੰਜਾਬ ਪੁਲਿਸ ਸਬ-ਇੰਸਪੈਕਟਰ ਸਿਲੇਬਸ 2023 ਵਿੱਚ ਸ਼ਾਮਲ ਵਿਸ਼ਿਆਂ ਨੂੰ ਇੱਥੇ ਦੇਖ ਸਕਦੇ ਹਨ। ਹੇਠਾਂ ਦਿੱਤੇ ਵੇਰਵੇ ਉਹਨਾਂ ਵਿਸ਼ਿਆਂ ਦੇ ਨਮੂਨੇ ਹਨ ਜੋ ਪ੍ਰੀਖਿਆ ਵਿੱਚ ਪੁੱਛੇ ਜਾ ਸਕਦੇ ਹਨ। ਹਾਲਾਂ ਕਿ ਪੰਜਾਬ ਪੁਲਿਸ ਦੁਆਰਾ 2024 ਦਾ ਸਿਲੇਬਸ ਜਾਰੀ ਨਹੀ ਕੀਤਾ ਗਿਆ ਹੈ, ਇਸ ਲਈ 2024 ਦੀ ਭਰਤੀ ਲਈ ਪਿਛਲੇ ਸਾਲ ਦਾ ਹੀ ਸਿਲੇਬਸ ਹੋਣ ਦਾ ਅਨੁਮਾਨ ਕੀਤਾ ਜਾਂਦਾ ਹੈ। ਜੇਕਰ 2024 ਪ੍ਰੀਖਿਆ ਦੇ ਸਿਲੇਬਸ ਵਿੱਚ ਕਿਸੇ ਵੀ ਤਰ੍ਹਾਂ ਦਾ ਬਦਲਾਵ ਕੀਤਾ ਜਾਂਦਾ ਹੈ ਤਾਂ ਤੁਰੰਤ ਹੀ ਇਸ ਲੇਖ ਵਿੱਚ ਅਪਡੇਟ ਕਰ ਦਿੱਤਾ ਜਾਵੇਗਾ।

Punjab Police SI Syllabus
Subject Syllabus Topics
General Awareness
  • Indian Constitution and its features
  • Central and State Legislature
  • Executive and Local Government Institutions
  • Judicial Institutions
  • History and Culture of India
  • Science & Technology
  • Indian Economy
  • Geography & Environment
  • Current Affairs(National & International)
  • Awareness of issues concerning Diversity
  • Ethics & Vulnerable sections of society
Quantitative Aptitude & Numerical Skills
  • Numbers & their relations
  • Simplification
  • Decimals and Fractions
  • Ratios and Proportions
  • Percentage
  • Average (Mean, Mode, Median)
  • Profit & Loss
  • Simple & Compound
  • Time and Work
  • Mensuration
  • Speed, Time, and Distance
  • Equation
Punjabi
  • Punjabi Language skills including Sentence Completion and Structuring
  • Error Detection
  • Vocabulary(Synonyms/Antonyms, One Substitution, etc.)
  • Reading Comprehension/Passage
  • Translation from English to Punjabi
  • Precis Skills
  • Fill in the blanks
Logical & Analytical Reasoning Data Interpretation
  • Statements & Conclusions
  • Number and Letter Series
  • Sequencing
  • Missing number
  • Pattern Completion
  • Order and Ranking
  • Direction and Distances
  • Data Sufficiency
  • Puzzles
  • Classification & Analogy
  • Calendars
  • Relationships Problems
  • Coding & De-coding
  • Verbal Reasoning
  • Non-Verbal reasoning
  • Legal Reasoning
  • Data Interpretation (Graphs, Charts, Tables, Spreadsheets, etc.
Digital Literacy & Awareness
  • Fundamentals of Computers
  • Basics of Operating Systems
  • Computer Hardware
  • MS Office (Word, Excel & PowerPoint)
  • Internet & Worldwide web
  • Social Media Platforms
  • Web Search engines
  • VoIP communication
  • Mobile Phones (basic conceptual knowledge Instant messaging Applications -Whats App etc.
  • Basics of Data Encryption
  • Basics of Cyber Security
English
  • English Language skills including Sentence Completion and Structuring
  • Error Detection
  • Vocabulary (Synonyms/Word Substitution. Antonyms etc.)
  • Reading Comprehension/Passage
  • Translation from Punjabi to English (vi)
  • Precis Skills
  • Fill in the blanks

Punjab Police SI Exam Pattern 2024

Punjab Police SI Exam Pattern 2024: ਉਮੀਦਵਾਰ ਪੰਜਾਬ ਪੁਲਿਸ ਸਬ-ਇੰਸਪੈਕਟਰ ਪ੍ਰੀਖਿਆ ਪੈਟਰਨ ਦੀ ਜਾਂਚ ਕਰ ਸਕਦੇ ਹਨ। ਇਹ ਉਮੀਦਵਾਰਾਂ ਨੂੰ ਪੰਜਾਬ ਪੁਲਿਸ SI ਦੀ ਪ੍ਰੀਖਿਆ ਲਈ ਤਿਆਰ ਕਰਨ ਵਿੱਚ ਮਦਦ ਕਰੇਗਾ। ਪੰਜਾਬ ਪੁਲਿਸ ਸਬ-ਇੰਸਪੈਕਟਰ ਪ੍ਰੀਖਿਆ ਪੈਟਰਨ ਲਈ ਹੇਠਾਂ ਦਿੱਤੀ ਸਾਰਣੀ ਦੀ ਜਾਂਚ ਕਰੋ।

PART (A) Punjab Police SI Exam Pattern

Paper Topic Marks Question
Paper 1 General Awareness 400 120 mins
Quantitative Aptitude
Punjabi
Paper 2 Logical & Analytical Reasoning Data Interpretation 400 120 mins
Digital Literacy & Awareness
English
Paper 3 Mandatory Qualifying Paper for the Punjabi Language 50 1 Hour

PART (B) Punjab Police SI PST

Cadre Candidate Events in PST
District Police & Armed Police Cadres For Male Candidates (except ESM above 35 years) 1600m Run in 7 mins (only 1 chance)
Long Jump 3.65 ft (3 chances)
High Jump 1.1 ft (3 chances)
For Females Candidates 800m Run in 5 mins (only 1 chance)
Long Jump 2.75 ft (3 chances)
High Jump 0.90 ft (3 chances)
For EXSM Male Candidates 1400m walk & run in 12 minutes (1 chance)
10 full squats within 3 mins

Punjab Police SI Syllabus Download PDF

Punjab Police SI Syllabus 2024: ਉਮੀਦਵਾਰ ਪੰਜਾਬ ਪੁਲਿਸ ਸਬ-ਇੰਸਪੈਕਟਰ ਸਿਲੇਬਸ 2023 ਦੀ ਅਧਿਕਾਰਤ ਨੋਟੀਫਿਕੇਸ਼ਨ PDF ਡਾਊਨਲੋਡ ਕਰ ਸਕਦੇ ਹਨ। ਹਾਲਾਂ ਕਿ ਅਜੇ ਤੱਕ ਪੰਜਾਬ ਪੁਲਿਸ ਵੱਲੋਂ 2024 ਦੀ ਪ੍ਰੀਖਿਆ ਦਾ  ਸਿਲੇਬਸ ਜਾਰੀ ਨਹੀ ਕੀਤਾ ਗਿਆ ਹੈ ਪਰ ਇਸ ਦਾ ਸਿਲੇਬਸ ਪਿਛਲੇ ਸਾਲ ਦੀ ਤਰ੍ਹਾਂ ਹੀ ਹੋਣ ਦਾ ਅਨੁਮਾਨ ਹੈ। ਜੇਕਰ ਸਿਲੇਬਸ ਪ੍ਰਤੀ ਕੋਈ ਵੀ ਅਪਡੇਟ ਹੁੰਦੀ ਹੈ ਤਾਂ ਇਸ ਲੇਖ ਵਿੱਚ ਸਿਲੇਬਸ ਤੁਰੰਤ ਜਾਰੀ ਕਰ ਦਿੱਤਾ ਜਾਵੇਗਾ। ਇਸ ਲਈ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਲੇਖ ਨੂੰ ਸਮੇਂ-ਸਮੇਂ ਤੇ ਚੈੱਕ ਕਰਦੇ ਰਹਿਣ। ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰਕੇ ਉਮੀਦਵਾਰ ਨੋਟੀਫਿਕੇਸ਼ਨ ਦਾ PDF ਡਾਊਨਲੋਡ ਕਰ ਸਕਦੇ ਹਨ।

Notification PDF: Punjab Police Sub Inspector Recruitment Notification PDF

Punjab Police SI Syllabus 2023 Tips & Tricks

Punjab Police SI Syllabus 2024: ਪੰਜਾਬ ਪੁਲਿਸ ਸਬ-ਇੰਸਪੈਕਟਰ ਸਿਲੇਬਸ 2024 ਦੇ ਸੁਝਾਅ ਅਤੇ ਚਾਲ ਹੇਠਾਂ ਲਿਖੇ ਹਨ:

  • ਪ੍ਰੀਖਿਆ ਦੇ ਪ੍ਰਸ਼ਨ ਪੱਤਰ ਵਿੱਚੋਂ ਆਸਾਨ ਪ੍ਰਸ਼ਨ ਲੱਭਣ ਦੀ ਕੋਸ਼ਿਸ਼ ਕਰੋ ਅਤੇ ਪਹਿਲਾਂ ਉਨ੍ਹਾਂ ਨੂੰ ਹੱਲ ਕਰੋ।
  • ਮੌਕ ਟੈਸਟ, ਟੈਸਟ ਸੀਰੀਜ਼ ਅਤੇ ਪਿਛਲੇ ਸਾਲ ਦੇ ਪੇਪਰਾਂ ਦਾ ਅਭਿਆਸ ਕਰੋ।
  • ਆਪਣੇ ਇਮਤਿਹਾਨ ਤੋਂ ਇੱਕ ਦਿਨ ਪਹਿਲਾਂ ਗੁੰਝਲਦਾਰ ਵਿਸ਼ਿਆਂ ਨੂੰ ਨਾ ਪੜ੍ਹੋ, ਇਹ ਤੁਹਾਨੂੰ ਉਲਝਾ ਸਕਦੇ ਹਨ।
  • ਪੇਪਰਾਂ ਵਿੱਚ ਵੱਧ ਤੋਂ ਵੱਧ ਪ੍ਰਸ਼ਨ ਹੱਲ ਕਰਕੇ ਆਪਣੀਆਂ ਸ਼ਕਤੀਆਂ ਅਤੇ ਕਮਜ਼ੋਰੀਆਂ ਦਾ ਵਿਸ਼ਲੇਸ਼ਣ ਕਰੋ।
Punjab Police Recruitment 2023
Punjab Police Sub Inspector Recruitment 2023 Punjab Police Sub Inspector Eligibility Criteria 2023
Punjab Police Sub Inspector Apply Online 2023 Punjab Police Sub Inspector Selection Process 2023
Punjab Police Sub Inspector Syllabus and Exam Pattern 2023 Punjab Police Sub Inspector Salary 2023
Punjab Police Sub Inspector Exam date 2023 Punjab Police Sub Inspector Admit Card 2023
Punjab Police SI Previous year Paper  Punjab Police SI Previous year Cut off 

FAQs

What is the probation period for the Punjab Police Sub Inspector Recruitment post?

The Probation period is of 3 years.

What is the Punjab Police Sub Inspector Recruitment Eligibility Criteria?

The age, educational and physical standard eligibility is provided in linked article.

TOPICS: