Punjab govt jobs   »   Punjab Police SI   »   Punjab Police SI Previous Year Cut...

Punjab Police SI Previous Year Cut off Download Merit List PDF

Punjab Police SI Previous Year Cut off: Punjab Police (PP) has released the Punjab Police SI Result 2022 and Punjab Police SI Cut-off Marks on the official website. The Punjab Police SI Cutoff Marks List is released by the Punjab Police (PP) separately. Punjab Police released cutoff marks to understand the minimum qualifying marks to pass the Punjab Police SI exam.
In this way, the Punjab Police SI Paper cut-off marks are the minimum marks to be obtained. A candidate must clear that particular exam to proceed to the next round. Candidates should understand the previous year’s cutoff well to improve their strategy. In this article, candidates can learn about the Punjab Police SI Previous Year’s Cut-Off Marks.

Punjab Police SI Previous Year Cut Off Overview

Punjab Police SI Previous Year Cut-off: ਪਿਛਲੇ ਸਾਲ ਦਾ ਪੰਜਾਬ ਪੁਲੀਸ SI ਦਾ ਨਤੀਜਾ ਘੋਸ਼ਿਤ ਕਰਨ ਤੋਂ ਬਾਅਦ ਪੰਜਾਬ ਪੁਲੀਸ (PP) ਦੁਆਰਾ ਆਖਰੀ ਉਮੀਦਵਾਰ ਦੁਆਰਾ ਪ੍ਰਾਪਤ ਕੀਤੇ ਅੰਕਾਂ ਦੀ ਕੱਟ-ਆਫ ਅੰਕਾਂ ਦੀ ਲਿਸਟ ਬਣਾ ਕੇ ਉਸਨੂੰ ਮੈਰਿਟ ਸੂਚੀ ਵਿੱਚ ਸ਼ਾਮਲ ਕਰਕੇ ਆਪਣੀ ਸਾਈਟ ਤੇ ਅਪਲੋਡ ਕਰ ਚੁੱਕੇ ਹਨ। ਜੇਕਰ ਤੁਸੀ ਆਉਣ ਵਾਲੇ ਪੇਪਰ ਵਿਚ ਕੱਟ ਆਫ ਅੰਕਾਂ ਤੋਂ ਵੱਧ ਨੰਬਰ ਪ੍ਰਾਪਤ ਕਰਦੇ ਹੋ ਤਾਂ ਤੁਹਾਨੂੰ ਅਗਲੇ ਰਾਊਂਡ ਵਿੱਚ ਬੁਲਾਉਣ ਲਈ ਮੈਰਿਟ ਸੂਚੀ ਵਿੱਚ ਤੁਹਾਡਾ ਨਾਮ ਅਤੇ ਰੋਲ ਨੰਬਰ ਤੁਹਾਨੂੰ ਦੇਖਣ ਨੂੰ ਮਿਲੇਗਾ। ਇਸ ਲੇਖ ਵਿੱਚ ਉਮੀਦਵਾਰ ਨੂੰ ਪਿਛਲੇ ਸਾਲ ਦੇ Punjab Police SI Previous year Cut-Off ਜਾਣਕਾਰੀ ਸੰਖੇਪ ਵਿੱਚ ਪ੍ਰਾਪਤ ਕਰ ਸਕਦੇ ਹਨ।

ਪੰਜਾਬ ਪੁਲਿਸ ਪਿਛਲੇ ਸਾਲ ਦੀ ਕੱਟ ਆਫ ਸੰਖੇਪ ਜਾਣਕਾਰੀ 
ਭਰਤੀ ਸੰਗਠਨ ਪੰਜਾਬ ਪੁਲਿਸ (PP)
ਪੋਸਟ ਦਾ ਨਾਮ ਸਬ ਇੰਸਪੈਕਟਰ (SI)
ਕੈਟਾਗਰੀ ਕੱਟ ਆਫ
ਨੋਕਰੀ ਦਾ ਸਥਾਨ ਪੰਜਾਬ
ਚੋਣ ਪ੍ਰੀਕਿਰਿਆ ਲਿਖਤੀ ਪੇਪਰ, ਸਰੀਰਕ ਮਾਪਦੰਡ, ਦਸਤਾਵੇਜ ਤਸਦੀਕ
What’s App Channel Link Join Now
Telegram Channel Link Join Now
ਅਧਿਕਾਰਤ ਸਾਇਟ
https://punjabpolice.gov.in/

pdpCourseImg

Punjab Police SI Previous Year Cut off Marks

Punjab Police SI Previous Year Cut-off: ਪੰਜਾਬ ਪੁਲੀਸ (PP) ਪ੍ਰੀਖਿਆ ਦੇ ਨਤੀਜੇ ਦੇ ਨਾਲ Punjab Police SI ਪ੍ਰੀਖਿਆ ਦੀ ਕੱਟ-ਆਫ ਅੰਕ ਵੀ ਜਾਰੀ ਕਰਦਾ ਹੈ। ਪੰਜਾਬ ਪੁਲੀਸ SI ਦੇ ਪਿਛਲੇ ਸਾਲ ਦੇ ਪੇਪਰ ਦੀ ਕੱਟ ਆਫ ਉਸ ਦੇ ਨਤੀਜੇ ਦੇ ਨਾਲ ਆਫੀਸ਼ੀਲ ਤੌਰ ਤੇ ਆਪਣੀ ਵੈੱਬਸਾਈਟ ਤੇ ਜਾਰੀ ਕਰ ਚੁੱਕੇ ਹਨ। Punjab Police SI Previous Cut Off ਰਾਂਹੀ ਉਮੀਦਵਾਰਾਂ ਲਈ ਇਸ ਸਾਲ ਦੇ ਪੇਪਰ ਦੇ ਲਈ ਜੋ ਵੀ ਕਮੀ ਹੈ ਉਸ ਬਾਰੇ ਵਿਚਾਰ ਪ੍ਰਾਪਤ ਕਰਨ ਅਤੇ ਉਸ ਨੂੰ ਪੂਰਾ ਕਰਨ ਵਿੱਚ ਬਹੁਤ ਲਾਭਦਾਇਕ ਰਹੇਗਾ। ਤੁਸੀ ਪਿਛਲੇ ਸਾਲ ਦੇ Punjab Police SI ਕੱਟ-ਆਫ ਅੰਕਾਂ ਦੀ ਜਾਂਚ ਨੀਚੇ ਦਿੱਤੇ ਸ਼ੈਕਸ਼ਨ ਵਿੱਚ ਕਰ ਸਕਦੇ ਹੋ।

Punjab Police SI Previous Year Cut Off
Category Male Female
General 577 532
BC 557 490
SC 541 466

Punjab Police SI Previous Year Cut off Categories Wise Cut off

Punjab Police SI Previous Year Cut-off: ਪੰਜਾਬ ਪੁਲੀਸ (PP) ਨੇ ਪ੍ਰੀਖਿਆ ਲਈ Punjab Police SI Previous Year Cut Off ਲਿਸਟ ਜਾਰੀ ਕੀਤੀ ਹੋਈ ਹੈ। ਜੋ ਵੀ ਉਮੀਦਵਾਰ ਪੰਜਾਬ ਪੁਲੀਸ SI ਪੇਪਰ ਦੀ ਤਿਆਰੀ ਕਰ ਰਹੇ ਹਨ। ਉਹ ਹੇਠ ਲਿਖੇ ਟੇਬਲ ਵਿਚੋਂ Punjab Police SI ਦੀ ਪਿਛਲੇ ਸਾਲ ਦੀ ਕੱਟ ਆਫ ਦੀ ਲਿਸਟ ਵਿਚੋਂ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਜੋ ਹੇਠ ਲਿਖੇ ਅਨੁਸਾਰ ਹੈ।

Punjab Police SI Previous Year Cut Off: Categories Wise Cut Off
Category Male Female
General/Open/Unreserved
577 532
SC Balmiki/Mazhbi Sikhi, Punjab
473 383
SC Ramdasia and Others, Punjab
541 466
Backward Classes
557 490
Ex-Serviceman (ESM) General
341
Ex-Serviceman (ESM) SC Balmiki/Mazhbi Sikhi, Punjab
222
Ex-Serviceman (ESM) SC Ramdasia and Others, Punjab
306
Ex-Serviceman (ESM) Backward Classes
334
Wards of Police Personnel
254 245
EWS, Punjab 552 504
Wards of Freedom Fighter
245 291

Punjab Police SI Previous Year Cut-Off Estimated Calculation

Punjab Police SI Previous Year Cut-off: ਪੰਜਾਬ ਪੁਲੀਸ SI ਦਾ ਕੱਟ-ਆਫ ਹਰ ਸਾਲ ਅਲੱਗ ਅਲੱਗ ਹੰਦਾ ਹੈ ਜੋ ਪ੍ਰੀਖਿਆ ਦੇ ਮੁਸ਼ਕਲ ਪੱਧਰ ਤੇ ਆਧਾਰ ਤੇ ਹੰਦਾ ਹੈ। ਪੰਜਾਬ ਪੁਲੀਸ SI ਦੀ ਕੱਟ ਆਫ ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਦੀ ਗਿਣਤੀ ਤੇ ਨਿਰਭਰ ਕਰਦਾ ਹੈ। Punjab Police SI Previous Year Cut Off ਦੇ ਸ਼੍ਰੇਣੀ ਨਾਲ ਸਬੰਧਤ ਅੰਕ Max. 577 ਅਤੇ ਘੱਟ ਤੋਂ ਘੱਟ ਅੰਕ 245 ਰਹੀ ਹੈ। Punjab Police SI ਦੇ ਪਿਛਲੇ ਸਾਲ ਦੀ ਕੱਟ ਆਫ ਤੋ Punjab Police SI Recruitment 2023 ਦੇ ਸਾਡੇ ਅਨੁਸਾਰ ਵੱਧ ਤੋਂ ਵੱਧ ਅੰਕ 575 ਤੋ 600 ਅਤੇ ਘੱਟ ਤੋਂ ਘੱਟ ਅੰਕ 250 ਤੋ 270 ਤੱਕ ਰਹਿਣ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ।

How To Check Punjab Police SI Previous Year Cut Off

Punjab Police SI Previous Year Cut Off: ਪੰਜਾਬ ਪੁਲੀਸ (PP) ਨੇ Punjab Police SI ਦੇ ਪਿਛਲੇ ਸਾਲ ਦੇ ਪੇਪਰ ਦੀ ਕੱਟ ਆਫ ਆਪਣੀ ਅਧਾਕਾਰਿਤ ਵੈਬਸਾਇਟ ਤੇ ਜਾਰੀ ਕੀਤੀ ਹੋਈ ਹੈ। ਜੋ ਵੀ ਉਮੀਦਵਾਰ Punjab Police SI Previous Year Cut-Off ਦੀ ਲਿਸਟ ਪ੍ਰਾਪਤ ਕਰਨਾ ਚਾਹੁੰਦੇ ਹਨ। ਸਾਡੀ ਸਾਈਟ Adda247.com/pa/ ਤੇ ਪ੍ਰਾਪਤ ਕਰ ਸਕਦੇ ਹਨ। ਇਸ ਨੂੰ ਪ੍ਰਾਪਤ ਕਰਨ ਲਈ ਲੋੜੀਦੇ ਕਦਮ ਹੇਠ ਲਿਖੇ ਹਨ-

  1. ਸਭ ਤੋਂ ਪਹਿਲਾ https://www.adda247.com/pa/ ਦੀ  ਵੈੱਬਸਾਈਟ ‘ਤੇ ਜਾਓ।
  2. ਫਿਰ Punjab Govt. Jobs ਦੇ ਵਿਕਲਪ ਤੇ ਜਾਉ।
  3. ਫਿਰ Punjab Police SI Recruitment ਦੇ Article ਤੇ ਕਲਿਕ ਕਰੋ।
  4. ਫਿਰ Punjab Police SI ਦੇ ਪਿਛਲੇ ਸਾਲ ਦੇ Cut off Article ਤੇ ਕਲਿਕ ਕਰੋ।।
  5. ਫਿਰ Punjab Police SI ਦੇ ਪਿਛਲੇ ਸਾਲ ਦਾ ਕੱਟ ਆਫ article ਖੁੱਲ ਜਾਵੇਗਾ। ਤੁਸੀ ਕੱਟ ਆਫ ਦੀ ਲਿਸਟ ਤੇ ਸਾਡੇ ਪੇਜ ਤੇ ਵੀ ਦੇਖ ਸਕਦੇ ਹੋ ਜਾ ਉਸ ਨੂੰ ਡਾਊਨਲੋਡ ਵੀ ਕਰ ਸਕਦੇ ਹੋ।

Why Previous Year Cut Off Is Important To Analyze?

Punjab Police SI Previous Year Cut Off: ਪੰਜਾਬ ਪੁਲੀਸ SI ਪੇਪਰ ਦੇ ਪਿਛਲੇ ਸਾਲ ਦੀ ਕੱਟ ਆਫ ਦੀ ਜਾਂਚ ਕਰਨਾ ਬਹੁਤ ਜਰੂਰੀ ਹੰਦਾ ਹੈ। ਜੋ ਵੀ ਉਮੀਦਵਾਰ Punjab Police SI ਪੇਪਰ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਪਿਛਲੇ ਸਾਲ ਦੇ ਪੰਜਾਬ ਪੁਲੀਸ SI ਪੇਪਰ ਦੀ Cut-off ਦੀ ਜਾਂਚ ਕਰਨਾ ਕਾਫੀ ਲਾਭਦਾਇਕ ਹੋ ਸਕਦਾ ਹੈ। ਇਸ ਲਈ ਇਸ ਲੇਖ ਵਿੱਚ ਕੁਝ ਕਦਮ ਹੇਠ ਲਿਖੇ ਹਨ

ਪੰਜਾਬ ਪੁਲੀਸ SI ਪੇਪਰਾਂ ਦੀ ਕੱਟ ਆਫ ਦੀ ਜਾਂਚ ਕਰਨਾ ਪ੍ਰੀਖਿਆ ਦੀ ਤਿਆਰੀ ਲਈ ਬਹੁਤ ਵਧੀਆ ਤਰੀਕਾ ਹੈ।
ਇਹ Punjab Police SI ਦੇ ਸਬੈਜਕੱਟਾਂ ਦੀ Cut off ਨੂੰ ਚੰਗੀ ਤਰ੍ਹਾਂ ਸਮਝਣ ਵਿੱਚ ਮਦਦ ਕਰਦਾ ਹੈ।
ਪ੍ਰੀਖਿਆ ਵਿੱਚ ਪੁੱਛੇ ਗਏ ਪ੍ਰਸ਼ਨਾਂ ਦੇ ਵਿਸ਼ਲੇਸ਼ਣ ਅਤੇ ਉਹਨਾਂ ਦੇ ਮੁਸ਼ਕਲ ਸਵਾਲ ਬਾਰੇ ਪਤਾ ਲਗਦਾ ਹੈ।
ਇਹ ਤਿਆਰੀ ਨੂੰ ਵਧੀਆਂ ਢੰਗ ਤੇ  ਪ੍ਰਭਾਵਸ਼ਾਲੀ ਨਾਲ ਯੋਜਨਾ ਬਣਾਉਣ ਲਈ Punjab Police SI ਸਿਲੇਬਸ ਦੇ ਮਹੱਤਵਪੂਰਨ ਵਿਸ਼ਿਆਂ ਦਾ ਵਿਚਾਰ ਦਿੰਦਾ ਹੈ।

Punjab Police Recruitment 2023
Punjab Police Sub Inspector Recruitment 2023 Punjab Police Sub Inspector Eligibility Criteria 2023
Punjab Police Sub Inspector Apply Online 2023 Punjab Police Sub Inspector Selection Process 2023
Punjab Police Sub Inspector Syllabus and Exam Pattern 2023 Punjab Police Sub Inspector Salary 2023
Punjab Police Sub Inspector Exam date 2023 Punjab Police Sub Inspector Admit Card 2023
Punjab Police SI Previous year Paper  Punjab Police SI Previous year Cut off 

FAQs

Is Punjab Police SI 2023 Cut off released ?

No, Punjab Police SI 2023 Cut off released After the Written Exam, and the Result

How to Check the Punjab Police SI Previous Year Cut off?

The Punjab Police SI Previous Year Cut off List is given in the above article.

TOPICS: