Punjab govt jobs   »   ਪੰਜਾਬ ਪੁਲਿਸ ਕਾਂਸਟੇਬਲ ਭਰਤੀ 2024   »   Punjab Police Constable Previous Year Paper

Punjab Police Constable Previous Year Paper Download PDF

Punjab Police Constable Previous Year Paper: The Punjab Police recently administered the Punjab Police Constable examination, commonly known as the post-exam, with the objective of recruiting individuals for the Constable position within the Punjab Police force. The examination adheres to a structured process, commencing with a Written Objective Type Exam. Subsequently, candidates who successfully pass this written test will undergo a Physical Screening and Physical Measuring Test. To assist candidates in their preparation, PDFs containing question papers and answer keys from previous years’ Punjab Police Constable examinations are accessible for download in this article. By utilizing these resources, candidates can evaluate their preparedness levels and adjust their study strategies accordingly for the upcoming examination.

Punjab Police Constable

Punjab Police Constable Previous Year Paper Overview

ਇਮਤਿਹਾਨ  ਦੀ ਤਿਆਰੀ ਹੋਰ ਚੰਗੇ ਢੰਗ ਨਾਲ ਕਰਨ ਲਈ ਇਹ ਜ਼ਰੂਰੀ  ਹੈ ਕਿ ਤੁਸੀਂ ਪੰਜਾਬ ਪੁਲਿਸ ਕਾਂਸਟੇਬਲ ਦੇ ਮੌਕ ਪੇਪਰ ਅਤੇ ਪਿਛਲੇ ਸਾਲਾਂ ਦੇ ਪੇਪਰਾਂ ਦਾ ਵੱਧ ਤੋਂ ਵੱਧ ਅਭਿਆਸ ਕਰੋ। ਪੰਜਾਬ ਪੁਲਿਸ ਕਾਂਸਟੇਬਲ ਦੇ ਪਿਛਲੇ ਸਾਲ ਦੇ ਪੇਪਰ ਦੇ ਅਭਿਆਸ ਨਾਲ ਤੁਹਾਡੀ ਪ੍ਰਸ਼ਨਾਂ ਨੂੰ ਸਮਝਣ ਅਤੇ ਉਹਨਾਂ ਨੂ ਹੱਲ ਕਰਨ ਦੀ ਗਤੀ ਵਧੇਗੀ ਹੀ ਨਾਲ-ਨਾਲ ਤੁਹਾਨੂੰ ਪੇਪਰ ਦੇ ਪੈਟਰਨ ਅਤੇ ਲੈਵਲ ਦਾ ਵੀ ਪਤਾ ਲੱਗ ਜਾਵੇਗਾ ਕਿ ਕਿਸ ਤਰ੍ਹਾਂ ਦੇ ਪ੍ਰਸ਼ਨ ਆਉਂਦੇ ਹਨ ਅਤੇ ਕਿਹੜੇ ਵਿਸ਼ੇ ਤੋਂ ਕਿੰਨੇ ਪ੍ਰਸ਼ਨ ਆਉਂਦੇ ਹਨ।

Punjab Police Constable ਦੇ ਪਿਛਲੇ ਸਾਲ ਦੇ ਪ੍ਰਸ਼ਨ ਪੱਤਰ ਨੂੰ ਹੱਲ ਕਰਨ ਨਾਲ ਅਸੀ ਪੁੱਛੇ ਗਏ ਪ੍ਰਸ਼ਨਾਂ ਦੀ ਕਿਸਮ, ਪ੍ਰੀਖਿਆ ਦੇ ਪੈਟਰਨ, ਅਤੇ ਪ੍ਰਸ਼ਨਾਂ ਦੇ ਲੈਵਲ  ਬਾਰੇ ਜਾਣ ਸਕਦੇ ਹਾਂ ਕਿ ਕਿਸ ਤਰ੍ਹਾਂ ਦੇ ਪ੍ਰਸ਼ਨ ਪ੍ਰੀਖਿਆ ਵਿੱਚ ਆਉਂਦੇ ਹਨ। ਇਸ ਲਈ ਲੇਖ ਵਿਚ ਪੰਜਾਬ ਪੁਲਿਸ ਕਾਂਸਟੇਬਲ ਦੇ ਪਿਛਲੇ ਸਾਲ ਦੇ ਪ੍ਰਸ਼ਨ ਪੱਤਰਾਂ ਨੂੰ ਹੁਣੇ ਹੀ ਡਾਊਨਲੋਡ ਕਰਕੇ ਪੜ੍ਹੋ ਅਤੇ ਆਪਣੀ ਤਿਆਰੀ ਨੂੰ ਮਜ਼ਬੂਤ ​​ਅਤੇ ਆਪਣਾ ਆਤਮਵਿਸ਼ਵਾਸ ਵਧਾਉਣ ਲਈ ਅਭਿਆਸ ਕਰੋ।

ਪੰਜਾਬ ਪੁਲਿਸ ਕਾਂਸਟੇਬਲ ਦੇ ਪਿਛਲੇ ਸਾਲ ਦੇ ਪ੍ਰਸ਼ਨ ਪੱਤਰ
ਭਰਤੀ ਬੋਰਡ ਪੰਜਾਬ ਪੁਲਿਸ (PP)
ਪੋਸਟ ਦਾ ਨਾਮ ਕਾਂਸਟੇਬਲ
ਸਿਲੇਕਸਨ ਪ੍ਰੋਸੇਸ ਲ਼ਿਖਤੀ ਪੇਪਰ, PMT & PST ਅਤੇ ਦਸਤਾਵੇਜ ਤਸਦੀਕ
ਕੈਟਾਗਰੀ Previous Year Paper
ਨੋਕਰੀ ਦਾ ਸਥਾਨ ਪੰਜਾਬ
ਅਧਿਕਾਰਤ ਸਾਇਟ punjabpolice.gov.in

pdpCourseImg

Punjab Police Constable Previous Year Paper PDF Download Links

ਪੰਜਾਬ ਪੁਲਿਸ ਕਾਂਸਟੇਬਲ ਪ੍ਰੀਖਿਆ 2023 ਇੱਕ ਲਿਖਤੀ ਪ੍ਰੀਖਿਆ ਹੈ। ਇਮਤਿਹਾਨ ਦੇ ਪੈਟਰਨ ਤੋਂ ਇਲਾਵਾ, ਉਮੀਦਵਾਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬ ਪੁਲਿਸ ਕਾਂਸਟੇਬਲ ਪ੍ਰੀਖਿਆ ਵਿੱਚ ਕਿਸ ਕਿਸਮ ਦੇ ਪ੍ਰਸ਼ਨ ਹਨ, ਅਤੇ ਇਸ ਲਈ ਪੰਜਾਬ ਪੁਲਿਸ ਕਾਂਸਟੇਬਲ ਦੇ ਪਿਛਲੇ ਸਾਲ ਦਾ ਪ੍ਰਸ਼ਨ ਪੱਤਰ ਸਭ ਤੋਂ ਵਧੀਆ ਵਿਕਲਪ ਹੋਵੇਗਾ। ਤੁਹਾਡੀ ਸਹੂਲਤ ਲਈ, ਅਸੀਂ ਪੰਜਾਬ ਪੁਲਿਸ ਕਾਂਸਟੇਬਲ ਦੇ ਪਿਛਲੇ ਸਾਲ ਦੇ ਪ੍ਰਸ਼ਨ ਪੱਤਰ ਅਤੇ ਪ੍ਰਸ਼ਨ ਪੱਤਰ ਦੀ ਉੱਤਰ ਕੁੰਜੀ ਨੂੰ PDF ਦੇ ਰੂਪ ਵਿੱਚ ਅਪਲੋਡ ਕੀਤਾ ਹੈ ਤਾਂ ਜੋ ਤੁਸੀਂ ਪੰਜਾਬ ਪੁਲਿਸ ਕਾਂਸਟੇਬਲ ਦੇ ਪਿਛਲੇ ਸਾਲ ਦੇ ਪੇਪਰ ਦੀ ਖੋਜ ਕਰਨ ਵਿੱਚ ਇੰਟਰਨੈਟ ਤੇ ਸਮਾਂ ਬਰਬਾਦ ਨਾ ਕਰੋ।

Punjab Police Constable Previous Year Paper Download PDF Links
PDF ਡਾਊਨਲੋਡ ਕਰੋ PP Constable Previous Year Paper  (25 Sep Shift 1)
PDF ਡਾਊਨਲੋਡ ਕਰੋ Punjab Police Constable Answer Key (25 Sep Shift 1)
PDF ਡਾਊਨਲੋਡ ਕਰੋ PP Constable Previous Year Paper (25 Sep Shift 2)
PDF ਡਾਊਨਲੋਡ ਕਰੋ Punjab Police Constable Answer Key (25 Sep Shift 2)
PDF ਡਾਊਨਲੋਡ ਕਰੋ PP Constable Previous Year Paper (26 Sep Shift 1)
PDF ਡਾਊਨਲੋਡ ਕਰੋ Punjab Police Constable Answer Key (26 Sep Shift 1)
PDF ਡਾਊਨਲੋਡ ਕਰੋ PP Constable Previous Year Paper (26 Sep Shift 2)
PDF ਡਾਊਨਲੋਡ ਕਰੋ Punjab Police Constable Answer Key (26 Sep Shift 2)

Why Is Solving Punjab Police Constable Previous Year Paper Is Important

ਪੰਜਾਬ ਪੁਲਿਸ ਕਾਂਸਟੇਬਲ ਦੇ ਪਿੱਛਲੇ ਸਾਲ ਦੇ ਪੇਪਰ ਦੀ ਜਾਂਚ ਕਰਨਾ ਬਹੁਤ ਜਰੂਰੀ ਅਤੇ ਮਹੱਤਵਪੂਰਨ ਹੈ। ਇਸ ਨਾਲ ਜੋ ਉਮੀਦਵਾਰ ਪੰਜਾਬ ਪੁਲਿਸ ਕਾਂਸਟੇਬਲ ਦੀ ਤਿਆਰੀ ਕਰ ਰਹੇ ਹਨ, ਉਹਨਾਂ ਨੂੰ ਆਉਣ ਵਾਲੇ ਪੇਪਰ ਲਈ ਕਾਫੀ ਮਦਦ ਮਿਲ ਸਕਦੀ ਹੈ। ਇਸ ਲਈ ਪਿਛਲੇ ਸਾਲ ਦੇ ਪੇਪਰ ਦੇ ਫਾਇਦੇ ਕੁਝ ਕਦਮਾਂ ਵਿੱਚ ਹੇਠ ਲਿਖੇ ਹਨ

  1. ਪਿੱਛਲੇ ਪੇਪਰਾਂ ਨੂੰ ਹੱਲ ਕਰਨ ਨਾਲ ਪ੍ਰੀਖਿਆ ਲਈ ਤਿਆਰੀ ਨੂੰ ਹੋਰ ਮਜਬੂਤ ਬਣਾਇਆ ਜਾ ਸਕਦਾ ਹੈ।
  2. ਪਿੱਛਲੇ ਪੇਪਰ, ਪੰਜਾਬ ਪੁਲਿਸ ਦੇ ਪੈਟਰਨ ਨੂੰ ਪੂਰੀ ਤਰ੍ਹਾਂ ਸਮਝਣ ਵਿੱਚ ਮਦਦ ਕਰਦੇ ਹਨ।
  3. ਪਿੱਛਲੇ ਪੇਪਰ, ਤਿਆਰੀ ਲਈ ਯੋਜਨਾ ਬਣਾਉਣ ਲਈ ਅਤੇ ਪ੍ਰੀਖਿਆ ਦੇ ਸਿਲੇਬਸ ਦੇ ਮਹੱਤਵਪੂਰਨ ਵਿਸ਼ਿਆਂ ਦਾ ਵਿਚਾਰ ਦਿੰਦਾ ਹੈ।
  4. ਪਿੱਛਲੇ ਪੇਪਰ ਹੱਲ ਕਰਨ ਨਾਲ ਇਮਤਿਹਾਨ ਦੌਰਾਨ ਸਮਾਂ ਨਿਯੰਤਰਣ ਕਰਨ ਵਿੱਚ ਮਦਦ ਮਿਲਦੀ ਹੈ।
  5. ਪਿੱਛਲੇ ਪੇਪਰ ਹੱਲ ਕਰਨ ਨਾਲ ਸਵਾਲ ਹੱਲ ਕਰਨ ਦੀ ਗਤੀ ਵਧਾਉਣ ਵਿੱਚ ਵੀ ਮਦਦ ਮਿਲਦੀ ਹੈ।

How To download Punjab Police Constable Previous Year Paper

ਪੰਜਾਬ ਪੁਲਿਸ ਕਾਂਸਟੇਬਲ ਪ੍ਰੀਖਿਆ ਵਿੱਚ ਪੁੱਛੇ ਗਏ ਪਿਛਲੇ ਸਾਲ ਦੇ ਸਾਰੇ ਪ੍ਰਸ਼ਨ ਉੱਤਰਪ੍ਰਾਪਤ ਕਰਨ ਦੇ ਕਦਮ ਹੇਠਾਂ ਲਿੱਖੇ ਹਨ

  1. ਸਾਡੀ ਅਧਿਕਾਰਤ ਵੈੱਬਸਾਈਟ @adda247.com/pa/ ‘ਤੇ ਜਾਓ।
  2. ਵੈੱਬਸਾਈਟ ਤੇ Punjab Govt Jobs ਦੇ ਵਿਕਲਪ ‘ਤੇ ਕਲਿੱਕ ਕਰੋ।
  3. ਹੁਣ Punjab Police Constable Recruitment ਦੇ ਵਿਕਲਪ ‘ਤੇ ਕਲਿੱਕ ਕਰੋ।
  4. ਫਿਰ Punjab Police Constable Previous Year Paper ਦੇ ਵਿਕਲੱਪ ‘ਤੇ ਕਲਿੱਕ ਕਰੋ।
  5. ਉਮੀਦਵਾਰ ਉਸ ਪੰਨੇ ‘ਤੇ downloading Links ਤੇ ਜਾ ਕੇ Punjab Police Constable Previous Year Paper ਡਾਊਨਲੋਡ ਕਰ ਸਕਦੇ ਹਨ।
Related Articles
Punjab Police Constable Recruitment Punjab Police Constable Syllabus and Exam Pattern
Punjab Police Constable Exam Date 2023 Punjab Police Constable Eligibility Criteria
Punjab Police Constable Selection Process Punjab Police Constable Salary
Punjab Police Constable Admit Card 2023 Punjab Police Constable Result 2023

Read in English: Punjab Police Constable Previous Year Papers

FAQs

Where can I download the Punjab Police Constable previous year paper?

Punjab Police Constable Previous year paper can be downloaded from the links in this article.

Who conducts the Punjab Police Constable 2023 Exam?

Punjab Police conduct the punjab police constable exam 2023.

How can I download the Punjab Police Constable previous year paper?

You can download Punjab Police Constable Previous year Question Papers with just one click in this article.

TOPICS: