Punjab govt jobs   »   Punjab Police SI   »   Punjab Police Sub Inspector Cut Off...

Punjab Police Sub Inspector Cut Off 2023 Check Category-wise Cut off

Punjab Police Sub Inspector Cut Off 2023: For the post of Punjab Police Sub Inspector final Cut Off 2023 will be released after the final exam. The Punjab Police Sub Inspector’s Final Result will be declared soon. The candidates who have attended the PST/DV held in  2023 for 288 posts can check the Punjab Police Final cut-off marks. candidates can visit the Adda247 website regularly for daily updates.

Punjab Police Sub Inspector

Punjab Police Sub Inspector Cut Off 2022 | ਪੰਜਾਬ ਪੁਲਿਸ ਸਬ-ਇੰਸਪੈਕਟਰ ਕੱਟ ਆਫ 2022

Punjab Police Sub Inspector Cut Off 2022: ਪੰਜਾਬ ਪੁਲਿਸ ਸਬ-ਇੰਸਪੈਕਟਰ ਦਾ ਨਤੀਜਾ ਘੋਸ਼ਿਤ ਕਰਨ ਤੋਂ ਬਾਅਦ ਆਖਰੀ ਉਮੀਦਵਾਰ ਦੁਆਰਾ ਪ੍ਰਾਪਤ ਕੀਤੇ ਅੰਕਾਂ ਦੀ ਕਾਟ-ਆਫ ਲਿਸਟ ਬਣਾ ਕੇ ਉਸਨੂੰ ਮੈਰਿਟ ਸੂਚੀ ਵਿੱਚ ਸ਼ਾਮਲ ਕਰਕੇ ਆਪਣੀ ਸਾਈਟ ਤੇ ਅਪਲੋਡ ਕੀਤਾ ਜਾਵੇਗਾ। ਜੇਕਰ ਤੁਸੀ ਆਉਣ ਵਾਲੇ ਪੇਪਰ ਵਿਚ ਕੱਟ ਆਫ ਅੰਕਾਂ ਤੋਂ ਵੱਧ ਨੰਬਰ ਪ੍ਰਾਪਤ ਕਰਦੇ ਹੋ ਤਾਂ ਤੁਹਾਨੂੰ ਅਗਲੇ ਕਦਮ ਵਿੱਚ ਬੁਲਾਉਣ ਲਈ ਮੈਰਿਟ ਸੂਚੀ ਵਿੱਚ ਤੁਹਾਡਾ ਨਾਮ ਅਤੇ ਰੋਲ ਨੰਬਰ ਤੁਹਾਨੂੰ ਦੇਖਣ ਨੂੰ ਮਿਲੇਗਾ। ਹੇਠਾਂ ਦਿੱਤੀ ਸਾਰਣੀ ਵਿੱਚ ਤੁਸੀ 2022 ਦੀ ਕੱਟ ਆਫ ਦੇਖ ਸਕਦੇ ਹੋ ਜੋ ਵੱਖ-ਵੱਖ ਸ਼੍ਰੇਣੀਆਂ ਲਈ  ਸ਼ਾਮਿਲ ਹਨ।

ਉਮੀਦਵਾਰ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਮੇ ਸਮੇਂ ਤੇ ਇਸ ਲੇਖ ਨੂੰ ਚੈਕ ਕਰਦੇ ਰਹਿਣ ਤਾਂ ਜੋ ਇਸ ਦੀ ਕੱਟ ਆਫ ਆਉਣ ਤੇ ਉਮੀਦਵਾਰ ਨੂੰ ਇਸ ਬਾਰੇ ਪੱਤਾ ਲੱਗ ਸਕੇ।

Punjab Police SI Cut Off 2022
Category Male Female
General 577 532
BC 557 490
SC 541 466

Punjab Police Sub Inspector Cut Off 2023 | ਪੰਜਾਬ ਪੁਲਿਸ ਸਬ-ਇੰਸਪੈਕਟਰ ਕੱਟ ਆਫ 2023

Punjab Police Sub Inspector Cut Off 2023: ਪੰਜਾਬ ਪੁਲੀਸ ਦੀ ਭਰਤੀ ਦੀ ਕੱਟ ਔਫ ਜਲਦ ਹੀ ਜਾਰੀ ਕਰ ਦਿੱਤੀ ਜਾਵਗੀ। ਜਿਵੇਂ ਹੀ ਇਸ ਦਾ ਨਤੀਜਾ ਘੋਸਿਤ ਹੁੰਦਾ ਹੈ ਤਾਂ ਨਾਲ ਦੀ ਨਾਲ ਹੀ ਇਸ ਦੀ ਕੱਟ ਔਫ ਵੀ ਪੱਤਾ ਚਲ ਜਾਵੇਗੀ। ਵਿਦਿਆਰਥੀ ਇਸ ਭਰਤੀ ਦੀ ਕੱਟ ਔਫ ਇਸ ਆਰਟਿਕਲ ਵਿੱਚ ਦੇਖ ਸਕਦੇ ਹਨ। ਇਮਤਿਹਾਨ ਹੋਣ ਤੋਂ ਬਾਅਦ ਉਮੀਦਵਾਰ ਆਪਣੇ ਅੰਕ ਦੇਖ ਸਕਦੇ ਹਨ ਅਤੇ ਇਸ ਤੋਂ ਇਹ ਵੀ ਪਤਾ ਲੱਗੇਗਾ ਕਿ ਫਾਇਨਲ ਸਿਲੇਕਸ਼ਨ ਵਿੱਚ ਉਹਨਾਂ ਦਾ ਨਾਮ ਆਏਗਾ ਜਾ ਨਹੀ। ਉਮੀਦਵਾਰ ਆਪਣੀ ਕੈਟਾਗਰੀ ਦੇ ਅਨੁਸਾਰ ਵੀ ਆਪਣੀ ਲਿਸਟ ਚੈਕ ਕਰ ਸਕਦੇ ਹਨ।

Punjab Police Sub Inspector Cut-Off 2023
Category  Men Women
General/Open/Unreserved Updated Soon  Updated Soon
Scheduled Caste Balmiki/Mazhbi Sikhs, Punjab  Updated Soon  Updated Soon
Backward Classes, Punjab  Updated Soon  Updated Soon
ESM General, Punjab  Updated Soon  Updated Soon
EWS, Punjab  Updated Soon  Updated Soon
Wards of Freedom Fighters, Punjab  Updated Soon  Updated Soon

Punjab Police Sub Inspector Cut Off 2023 Marks | ਪੰਜਾਬ ਪੁਲਿਸ ਸਬ-ਇੰਸਪੈਕਟਰ ਦੇ 2023 ਅੰਕ ਕੱਟੇ ਗਏ

Punjab Police Sub Inspector Cut Off 2023: ਪੰਜਾਬ ਪੁਲਿਸ ਸਬ-ਇੰਸਪੈਕਟਰ ਦਾ ਨਤੀਜਾ ਹਲੇ ਪੰਜਾਬ ਪੁਲਿਸ ਦੁਆਰਾ ਜਾਰੀ ਨਹੀਂ ਕੀਤਾ ਗਿਆ ਹੈ। ਪੰਜਾਬ ਪੁਲਿਸ ਸਬ-ਇੰਸਪੈਕਟਰ ਨਤੀਜਾ 2023 ਦੀ ਕੱਟ ਆਫ ਜਲਦੀ ਹੀ ਜਾਰੀ ਕੀਤੀ ਜਾਵੇਗੀ। ਕੱਟ ਔਫ ਰਾਹੀ ਉਮੀਦਵਾਰ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਉਸਦਾ ਪੇਪਰ ਵਿੱਚ ਫਾਇਨਲ ਸਿਲੇਕਸਨ ਲਈ ਨਾਮ ਆਉਗਾ ਜਾਂ ਨਹੀਂ। ਕੱਟ ਔਫ ਆਉਣ ਤੋਂ ਬਾਅਦ ਉਮੀਦਵਾਰ ਨੂੰ ਅੱਗੇ ਦੀ process ਲਈ ਬੁਲਾਇਆ ਜਾਂਦਾ ਹੈ।

ਫਿਰ ਪੇਪਰ ਹੋਣ ਤੋਂ ਬਾਅਦ ਇਸ ਦੀ ਕੱਟ ਔਫ ਆਉਂਦੀ ਹੈ। ਕੱਟ ਔਫ ਆਉਣ ਤੋਂ ਬਾਅਦ ਤੁਸੀ ਸਭ ਤੋਂ ਪਹਿਲਾਂ ਇਸ ਨੂੰ ਸਾਡੀ ਸਾਇਟ ਤੇ ਦੇਖ ਸਕਦੇ ਹੋ। ਉੱਤਰ ਦੀ ਲਿਸਟ ਇੱਕ ਵਾਰ ਜਾਰੀ ਹੋਣ ਤੋਂ ਬਾਅਦ  ਸਹੀ ਉੱਤਰਾਂ ਦੀ ਜਾਂਚ ਉਮੀਦਵਾਰ ਦੁਆਰਾ ਕੀਤੀ ਜਾ ਸਕਦੀ ਹੈ ਅਤੇ ਆਪਣੇ ਲਈ ਅੰਕਾਂ ਦੀ ਗਿਣਤੀ ਵੀ ਕਰ ਸਕਦੇ ਹਨ।

Punjab Police Sub Inspector Cut Off 2023 Steps To Download | ਪੰਜਾਬ ਪੁਲਿਸ ਸਬ ਇੰਸਪੈਕਟਰ ਕੱਟ ਆਫ 2023 ਡਾਊਨਲੋਡ ਕਰਨ ਲਈ ਕਦਮ

Punjab Police Sub Inspector Cut Off 2023: ਪੰਜਾਬ ਪੁਲਿਸ ਸਬ-ਇੰਸਪੈਕਟਰ ਨਤੀਜੇ ਨੂੰ Download ਕਰਨ ਲਈ ਕਦਮ ਹੇਠਾਂ ਦਿੱਤੇ ਗਏ ਹਨ ਜਿਸ ਰਾਹੀ ਉਮੀਦਵਾਰ ਆਸਾਨੀ ਨਾਲ ਨਤੀਜਾ ਡਾਊਨਲੋਡ ਕਰ ਸਕਣ। ਜਦੋਂ ਵੀ ਇਸ ਭਰਤੀ ਦਾ ਨਤੀਜਾ ਘੋਸਿਤ ਕੀਤਾ ਗਿਆ ਸਭ ਤੋਂ ਪਹਿਲਾਂ ਤੁਹਾਨੂੰ Adda247 ਦੀ ਸਾਇਟ ਤੇ ਦੇਖਣ ਨੂੰ ਮਿਲੇਗਾ। ਉਮੀਦਾਵਰ ਹੋਰ ਜਿਆਦਾ ਅਪਡੇਟ ਲਈ Adda247 ਦੀ ਸਾਇਟ ਨਾਲ ਜੁੜੇ ਰਹਿਣ ਦਾ ਸੁਝਾਅ ਦਿੱਤਾ ਜਾਂਦਾ ਹੈ।

  1. ਸਭ ਤੋ ਪਹਿਲਾ ਪੰਜਾਬ ਪੁਲਿਸ ਸਬ-ਇੰਸਪੈਕਟਰ punjabpolice.gov.in ਦੀ ਅਧਿਕਾਰਤ ਵੈਬਸਾਇਟ ਤੇ ਜਾਓ।
  2. ਫਿਰ Website ਦੇ ਹੋਮਪੇਜ ਦੇ Recruitments ਤੇ ਕਲਿੱਕ ਕਰੋ।
  3. ਫਿਰ ਪੰਜਾਬ ਪੁਲਿਸ ਸਬ-ਇੰਸਪੈਕਟਰ ਦੇ ਨਤੀਜੇ ਵਾਲੇ ਲਿੰਕ ਤੇ ਕਲਿੱਕ ਕਰੋ।
  4.  ਜਰੂਰੀ ਜਾਣਕਾਰੀ ਦਾਖਲ ਕਰਨ ਤੋਂ ਬਾਅਦ, “Submit” ਬਟਨ ਤੇ ਕਲਿੱਕ ਕਰੋ।
  5. ਹੁਣ ਤੁਹਾਨੂੰ ਰੋਲ ਨੰਬਰ ਲਈ ਬੇਨਤੀ ਕੀਤੀ ਜਾਵੇਗੀ। ਰੋਲ ਨੰਬਰ ਤੁਹਾਡੇ ਕੋਲ ਤਿਆਰ ਹੋਣਾ ਚਾਹੀਦਾ ਹੈ।
  6. ਬਟਨ ਤੇ ਕਲਿੱਕ ਕਰਕੇ ਲਗਾਤਾਰ ਵਿਕਲਪ ਤੇ ਜਾਉ। ਤੁਹਾਡੀ ਜਾਣਕਾਰੀ ਦੇ ਮੁਤਾਬਿਕ ਫਿਰ ਤੁਹਾਡਾ ਨਤੀਜਾ ਆ ਜਾਵੇਗਾ।
  7. ਨਤੀਜਾ ਸੁਰੱਖਿਅਤ ਕਰੋ ਜਾਂ ਇਸ ਨੂੰ ਡਾਊਨਲੋਡ ਕਰੋ ਅਤੇ ਇਸ ਨੂੰ ਸੰਭਾਲ ਕੇ ਰੱਖੋ।

Enroll Yourself: Punjab Da Mahapack Online Live Classes

Download Adda 247 App here to get the latest updates

Related Articles
Punjab Police Sub Inspector Recruitment 2023 Punjab Police Sub Inspector Eligibility Criteria 2023
Punjab Police Sub Inspector Apply Online 2023 Punjab Police Sub Inspector Selection Process 2023
Punjab Police Sub Inspector Syllabus and Exam Pattern 2023 Punjab Police Sub Inspector Salary 2023
Punjab Police Sub Inspector Exam date 2023 Punjab Police Sub Inspector Admit Card 2023

 

Visit Us on Adda247
Punjab Govt Jobs
Punjab Current Affairs
Punjab GK
Download Adda 247 App here to get the latest updates

FAQs

What is the Cut off Marks of Punjab Police Sub Inspector Exam 2023?

Punjab Police will soon release the Cut off marks of the Punjab Police Sub Inspector Exam 2023.

Is the Punjab Police Sub Inspector Result 2023 out?

NO, the result of the Punjab Police Sub Inspector is not released yet.