Punjab govt jobs   »   PPSC Cooperative Inspector Selection Process 2022

PPSC Cooperative Inspector Selection Process 2022

PPSC Cooperative Inspector Selection Process 2022

PPSC Cooperative Inspector Selection Process 2022: The Public Service Commission of Punjab announced the PPSC Cooperative Inspector Selection Process 2022 for 320 vacant posts. The exam has already been conducted by the PPSC for which the answer keys are also released. PPSC has asked for the Objections from the answer key so that PPSC Cooperative Inspector Selection Process 2022 can be furthered. Here, we are providing complete detail on the Selection Process of PPSC Cooperative Inspector.

Eligibility to get Selected for PPSC Cooperative Inspector 2022 | PPSC ਕੋਆਪਰੇਟਿਵ ਇੰਸਪੈਕਟਰ 2022 ਲਈ ਚੁਣੇ ਜਾਣ ਦੀ ਯੋਗਤਾ

Eligibility to get Selected for PPSC Cooperative Inspector 2022: ਜੋ ਉਮੀਦਵਾਰ PPSC cooperative inspector ਵਿੱਚ ਸਿਲੈਕਸ਼ਨ ਲੈਣਾ ਚਾਹੁੰਦੇ ਹਨ ਉਹਨਾਂ ਉਮੀਦਵਾਰਾਂ ਨੂੰ ਇਕ ਲਿਖਿਤ ਪ੍ਰੀਖਿਆ ਦੇਣੀ ਹੋਵੇਗਾੀ। ਇਹ ਲਿਖਿਤ ਪ੍ਰੀਖਿਆ PPSC ਵਲੋਂ ਕੰਡਕਟ ਹੋ ਚੁੱਕੀ ਹੈ। ਜੋ ਵੀ ਉਮੀਦਵਾਰ ਇਸ ਪ੍ਰੀਖਿਆ ਵਿੱਚ ਕੱਟ-ਆਫ ਨੰਬਰਾਂ ਤੋਂ ਜਿਆਦਾ ਨੰਬਰ ਪ੍ਰਾਪਤ ਕਰਨਗੇ ਉਹ ਉਮੀਦਵਾਰ PPSC Cooperative Inspector Selection process 2022 ਦੇ ਅੱਗਲੇ ਪੜਾਅ ਲਈ ਬੁਲਾਏ ਜਾਣ ਦੇ ਯੋਗ ਹੋਣਗੇ।

ਜੇ ਅਸੀਂ PPSC Cooperative Inspector 2022 ਦੀ ਅਧਿਕਾਰਿਤ ਨੋਟੀਫੇਕਸ਼ਨ ਦੀ ਗੱਲ ਕਰੀਏ ਤਾਂ ਜੋ ਵੀ ਜ਼ਰੂਰੀ ਹਿਦਾਇਤਾਂ PPSC ਵਲੋਂ PPSC Cooperative Inspector 2022 ਦੇ ਲਈ ਜਾਰੀਂ ਕੀਤੀਆਂ ਗਈਆਂ ਹਨ ਉਹ ਕੁਝ ਇਸ ਪ੍ਰਕਾਰ ਹਨ:-

  • PPSC Cooperative Inspector 2022 ਲਈ ਅਰਜ਼ੀ ਦੇਣ ਵਾਲੇ ਸਾਰੇ ਉਮੀਦਵਾਰਾਂ ਨੂੰ ਪ੍ਰਤੀਯੋਗੀ ਪ੍ਰੀਖਿਆ ਵਿੱਚ ਹਾਜ਼ਰ ਹੋਣ ਦੇ “ਅਸਥਾਈ ਤੌਰ ‘ਤੇ ਯੋਗ” ਮੰਨਿਆ ਜਾਵੇਗਾ। ਇਸ ਪੜਾਅ ‘ਤੇ ਅਰਜ਼ੀਆਂ ਦੀ ਸਵੀਕ੍ਰਿਤੀ ਅਤੇ
    PPSC ਦੁਆਰਾ ਰੋਲ ਨੰਬਰਾਂ ਦੀ ਅਲਾਟਮੈਂਟ ਦੁਆਰਾ ਉਮੀਦਵਾਰੀ ਦੀ ਸਵੀਕ੍ਰਿਤੀ ਦਾ ਸੰਕੇਤ ਨਹੀਂ ਮਿਲਦਾ ਕਿਉਂਕਿ PPSC ਵਲੋਂ ਲਿਖਤੀ ਪ੍ਰੀਖਿਆ ਤੋਂ ਪਹਿਲਾਂ ਦਸਤਾਵੇਜ਼ਾਂ ਦੀ ਕੋਈ ਪੜਤਾਲ ਨਹੀਂ ਹੁੰਦੀ ਹੈ।
  • ਬਿਨੈ ਪੱਤਰਾਂ ਦੀ ਪੜਤਾਲ ਪ੍ਰੀਖਿਆ ਦੇ ਆਯੋਜਨ ਤੋਂ ਬਾਅਦ ਕੀਤੀ ਜਾਵੇਗੀ। ਪੜਤਾਲ ਦੀ ਪ੍ਰਕਿਰਿਆ ਦੌਰਾਨ, ਉਮੀਦਵਾਰਾਂ ਦੇ ਅਰਜ਼ੀ ਫਾਰਮ ਅਤੇ ਹੋਰ ਸਬੰਧਤ ਦਸਤਾਵੇਜ਼, ਜਿਵੇਂ ਕਿ ਸਰਟੀਫਿਕੇਟਾਂ ਆਦਿ ਦੀ ਜਾਂਚ ਕੀਤੀ ਜਾਵੇਗੀ ਤਾਂ ਜੋ ਉਨ੍ਹਾਂ ਦੀ ਯੋਗਤਾ ਨਿਰਧਾਰਤ ਕੀਤੀ ਜਾ ਸਕੇ। ਜਾਂਚ ਪ੍ਰਕਿਰਿਆ ਜਾਂ ਉਸ ਤੋਂ ਬਾਅਦ ਕਿਸੇ ਵੀ ਸਮੇਂ ਜੇਕਰ ਕੋਈ ਵੀ ਉਮੀਦਵਾਰ 22/12/2021 ਯੋਗਤਾ ਦੇ ਮਾਪਦੰਡਾਂ ਅਨੁਸਾਰ ਅਯੋਗ ਪਾਇਆ ਜਾਂਦਾ ਹੈ ਤਾਂ ਉਹਨਾਂ ਉਮੀਦਵਾਰਾਂ ਨੂੰ ਬਾਅਦ ਵਿੱਚ ਰੱਦ ਕਰ ਦਿੱਤਾ ਜਾਵੇਗਾ।
  • ਪ੍ਰਤੀਯੋਗੀ ਪ੍ਰੀਖਿਆ ਲਈ ਬਿਨੈ ਕਰਨ ਵਾਲੇ ਉਮੀਦਵਾਰਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਇਮਤਿਹਾਨ ਵਿੱਚ ਦਾਖਲੇ ਲਈ ਸਾਰੀਆਂ ਯੋਗਤਾ ਸ਼ਰਤਾਂ ਪੂਰੀਆਂ ਕਰਦੇ ਹਨ। ਪ੍ਰਤੀਯੋਗੀ ਪ੍ਰੀਖਿਆ ਲਈ ਬਿਨੈ ਕਰਨ ਵਾਲੇ ਉਮੀਦਵਾਰਾਂ ਨੂੰ ਉਨ੍ਹਾਂ ਦੇ ਇਮਤਿਹਾਨ ਦੇ ਪੜਾਅ ਜਿਨ੍ਹਾਂ ਲਈ ਉਹ ਕਮਿਸ਼ਨ ਦੁਆਰਾ ਦਾਖਲ ਕੀਤੇ ਜਾਂਦੇ ਹਨ, ਪੂਰੀ ਤਰ੍ਹਾਂ ਆਰਜ਼ੀ ਹੋਣਗੇ।
  • ਜੇਕਰ ਪ੍ਰਤੀਯੋਗੀ ਪ੍ਰੀਖਿਆ ਤੋਂ ਪਹਿਲਾਂ ਜਾਂ ਬਾਅਦ ਵਿਚ ਕਿਸੇ ਵੀ ਸਮੇਂ ਜਾਂਚ ਕਰਨ ‘ਤੇ ਪਤਾ ਚੱਲਦਾ ਹੈ ਕਿ ਉਹਕਿਸੇ ਵੀ ਯੋਗਤਾ ਸ਼ਰਤਾਂ ਨੂੰ ਪੂਰਾ ਨਹੀਂ ਕਰਦੇ, ਪ੍ਰੀਖਿਆ ਲਈ ਉਨ੍ਹਾਂ ਦੀ ਉਮੀਦਵਾਰੀਕਮਿਸ਼ਨ ਦੁਆਰਾ ਰੱਦ ਕੀਤੀ ਜਾਵੇਗੀ।
  • ਕਿਸੇ ਵੀ ਉਮੀਦਵਾਰ ਵੱਲੋਂ ਆਪਣੀ ਉਮੀਦਵਾਰੀ ਲਈ ਸਮਰਥਨ ਪ੍ਰਾਪਤ ਕਰਨ ਦੀ ਕਿਸੇ ਵੀ ਤਰ੍ਹਾਂ ਦੀ ਅਣਉਚਿਤ ਕੋਸ਼ਿਸ਼ ਮਤਲਬ ਉਸ ਨੂੰ ਅਯੋਗਤਾ ਅਤੇ ਅਨੁਸ਼ਾਸਨੀ ਕਾਰਵਾਈ ਲਈ ਜ਼ਿੰਮੇਵਾਰ ਠਹਿਰਾਏਗਾ।

ਜੇਕਰ ਕੋਈ ਉਮੀਦਵਾਰ ਜ਼ਿਆਦਾ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਉਹ ਹੇਠਾ ਦਿੱਤੇ ਲਿੰਕ ਤੋਂ ਨੋਟਿਫੇਕਸ਼ਨ ਦੇਖ ਸਕਦੇ ਹਨ।

 

Click here to Read detailed notification of PPSC Cooperative Inspector 2022

ਜੋ ਵੀ ਉਮੀਦਵਾਰ Answer key ਡਾਊਨਲੋਡ ਕਰਨਾ ਚਾਹੁੰਦੇ ਹਨ ਉਹ ਹੇਠਾਂ ਦਿੱਤੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹਨ।

PPSC Cooperative Inspector Selection Process 2022

 

Click here to get Answer key of PPSC Cooperative Inspector 2022

 

Last step to be PPSC Cooperative Inspector 2022 | PPSC ਕੋਆਪਰੇਟਿਵ ਇੰਸਪੈਕਟਰ 2022 ਬਣਨ ਦਾ ਆਖਰੀ ਕਦਮ

PPSC Cooperative Inspector Selection process 2022 ਵਿੱਚ ਕੋਈ ਵੀ Interview Round ਨਹੀਂ ਹੋਵੇਗਾ।ਜਿਹੜੇ ਉਮੀਦਵਾਰ PPSC Cooperative Inspector 2022 ਦੀ ਲਿਖਤੀ ਪ੍ਰੀਖਿਆ ਵਿੱਚ ਕੱਟ-ਆਫ ਨੰਬਰਾਂ ਤੋਂ ਜਿਆਦਾ ਨੰਬਰ ਪ੍ਰਾਪਤ ਕਰਨਗੇ ਕਰਦੇ ਹਨ, ਉਨ੍ਹਾਂ ਨੂੰ PPSC ਕੋਆਪਰੇਟਿਵ ਇੰਸਪੈਕਟਰ ਭਰਤੀ 2022 Document Verification ਲਈ ਬੁਲਾਇਆ ਜਾਵੇਗਾ।

ਕੋਈ ਵੀ ਉਮੀਦਵਾਰ ਜੋ Document Verification ਵਾਲੇ ਦਿਨ ਗੈਰਹਾਜ਼ਰ ਰਹਿੰਦਾ ਹੈ, ਉਸ ਨੂੰ PPSC Cooperative inspector 2022 ਪ੍ਰਕਿਰਿਆ ਵਿੱਚੋਂ ਗੈਰਹਾਜ਼ਰ ਅਤੇ ਬਾਹਰ ਮੰਨਿਆ ਜਾਵੇਗਾ।

Check Master Cadre answer key here

ਜੋ ਵੀ ਉਮੀਦਵਾਰ ਕੱਟ-ਆਫ ਨੰਬਰਾਂ ਦਾ ਅੰਦਾਜ਼ਾ ਲਗਾਉਣਾ ਚਾਹੁੰਦ ਅਤੇ Exam analysis ਕਰਨਾ ਚਾਹੁੰਦੇ ਹਨ ਉਹ ਹੇਠਾਂ ਦਿੱਤੇ YouTube Link ਲਿੰਕ ਦੇਖ ਸਕਦੇ ਹਨ

Check Exam Analysis of

" rel="nofollow">PPSC Cooperative Inspector Selection Process 2022

PPSC Cooperative Inspector Selection Process 2022 FAQ’s

PPSC Cooperative Inspector Selection Process 2022 ਦਾ ਅੰਤਮ ਕਦਮ ਕੀ ਹੈ?

PPSC Cooperative Inspector Selection Process 2022 ਦਾ ਅੰਤਮ ਕਦਮ Document Verification ਹੈ। ਜੇਕਰ ਉਮੀਦਵਾਰ ਦੇ ਸਾਰੇ ਡਾਕੂਮੇਂਟ ਸਹੀ ਪਾਏ ਜਾਂਦੇ ਹਨ ਅਤੇ ਉਸਦਾ ਨਾਮ merit list ਵਿੱਚ ਹੈ ਤਾਂ ਉਹ ਸਿਲੈਕਟਡ ਮਨਿੰਆ ਜਾਵੇਗਾ।

Read More:

Latest Job Notification Punjab Govt Jobs
Current Affairs Punjab Current Affairs
GK Punjab GK

follow us on : https://www.adda247.com/pa/

 

 

 

PPSC Cooperative Inspector Selection Process 2022_3.1

FAQs

what is the final step of PPSC Cooperative Inspector 2022?

The final step of PPSC Cooperative Inspector Selection Process 2022 is Document Verification. If all the documents of the candidate are found correct and his name is in the merit list then he will be considered selected.