PPSC ADO Syllabus 2023 and Exam Pattern: PPSC ADO Syllabus and Exam Pattern Play an important role in the preparation for the PPSC ADO Exam 2023. The first step to begin with PPSC ADO is to have complete knowledge of the PPSC ADO Syllabus 2023 and the PPSC ADO Exam Pattern. One should clearly know the importance of PPSC ADO in his or her head while he/she begins to prepare for PPSC ADO.
PPSC ADO Syllabus 2023
PPSC ADO Syllabus 2023: Punjab Public Service Commission (PPSC) has invited applications in advertisement number 2023111 for the recruitment of an Agriculture Development Officer (ADO) for 200 posts on 9th December 2023. Candidates who are filling the post of Agricultural Development Officer (ADO) must know PPSC ADO Syllabus 2023. The details of the PPSC ADO Syllabus are given below.
PPSC ADO Syllabus 2023: Overview
PPSC ADO Syllabus 2023: ਇਸ ਵਿੱਚ ਤੁਹਾਨੂੰ PPSC ADO Syllabus 2023 ਦੇ ਅੰਸ਼ਾਂ ਬਾਰੇ ਹੇਠਾਂ ਦੱਸਿਆ ਗਿਆ ਹੈ।ਉਮੀਦਵਾਰ ਸਪਸ਼ਟ ਜਾਣਕਾਰੀ ਲਈ ਹੇਠਾਂ ਦਿੱਤੀ ਸਾਰਣੀ ਦੀ ਜਾਂਚ ਕਰ ਸਕਦੇ ਹਨ:
PPSC ADO Syllabus 2023 | |
Organization | Punjab Public Service Commission (PPSC) |
Advt. No | 2023111 |
Post Name | Agriculture Development Officers (ADO) |
Number of Vacancies | 200 |
Selection Process | Written Exam Interview Document Verification Medical Examination |
Mode of Exam | Offline |
Negative Marking | yes 1/4 marks |
Official Website | @www.PPSC.gov.in |
Job Location | Punjab |
PPSC ADO Syllabus 2023: Subject Wise
PPSC ADO Syllabus 2023: ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਦੇ ਖੇਤੀਬਾੜੀ ਵਿਭਾਗ ਵਿੱਚ ਕੰਮ ਕਰਨ ਦੇ ਇੱਛੁਕ ਉਮੀਦਵਾਰਾਂ ਨੂੰ ਸਹੀ ਦਿਸ਼ਾ ਵੱਲ ਤਿਆਰੀ ਕਰਨ ਦੀ ਜ਼ਰੂਰਤ ਹੈ। ਜਿਸ ਵਿੱਚ ਪਹਿਲਾ ਕਦਮ PPSC ADO ਸਿਲੇਬਸ ਨੂੰ ਚੰਗੀ ਤਰ੍ਹਾਂ ਸਮਝਣਾ ਅਤੇ ਉਸ ਚੋਣ ਪ੍ਰਕਿਰਿਆ ਦੇ ਅਨੁਸਾਰ ਤਿਆਰ ਕਰਨਾ ਹੈ।PPSC ADO Syllabus 2023 ਦਾ ਵੇਰਵਾਂ ਹੇਠਾ ਦਿੱਤਾ ਗਿਆ ਹੈ।
PART-A
PPSC ADO Syllabus 2023 ਖੇਤੀਬਾੜੀ ਵਿਸ਼ਾ ਸਿਲੇਬਸ |
|
PART-B
PPSC ADO Syllabus 2023 Logical Reasoning & Quantitative Aptitude. |
|
PPSC ADO Syllabus 2023 General Knowledge & Current Affairs. |
|
PPSC ADO Syllabus 2023: Download PDF
PPSC ADO Syllabus 2023 Download PDF: ਜਿਹੜੇ ਉਮੀਦਵਾਰ PPSC ADO ਪ੍ਰੀਖਿਆ ਲਈ ਅਰਜ਼ੀ ਦੇ ਰਹੇ ਹਨ ਉਹ PPSC ADO ਸਿਲੇਬਸ 2023 PDF ਨੂੰ ਦੇਖ ਸਕਦੇ ਹਨ। ਉਮੀਦਵਾਰ ਹੇਠਾਂ ਦਿੱਤੇ ਲਿੰਕਾਂ ਰਾਹੀਂ PPSC ADO ਨੋਟੀਫਿਕੇਸ਼ਨ PDF ਡਾਊਨਲੋਡ ਕਰ ਸਕਦੇ ਹਨ:
Download Here: PPSC ADO Syllabus 2023 PDF
Check More: PPSC ADO Recuritment 2023
PPSC ADO Exam Pattern 2023
PPSC ADO Exam Pattern 2023: PPSC ADO Exam Pattern 2023 ਨੂੰ ਚੰਗੀ ਤਰ੍ਹਾ ਸਮਝਣਾ ਅਤੇ ਉਸਦੇ ਅਨੁਸਾਰ ਤਿਆਰੀ ਕਰਕੇ ਸਲੈਕਸ਼ਨ ਲਿਆ ਜਾ ਸਕਦਾ ਹੈ। PPSC ADO Exam Pattern 2023 ਦਾ ਵੇਰਵਾਂ ਹੇਠਾ ਦਿੱਤਾ ਗਿਆ ਹੈ।
- PPSC ADO Exam Pattern 2023 ਲਿਖਤੀ(OMR based Objective type test) ਹੋਵੇਗਾ।
- ਪੇਪਰ ਦਾ ਸਮਾਂ ਸਿਰਫ਼ 2 ਘੰਟੇ ਦਾ ਹੋਵੇਗਾ।
- ਪੇਪਰ ਵਿੱਚ ਗਲਤ ਜਵਾਬਾਂ ਲਈ ਨੈਗੇਟਿਵ ਮਾਰਕਿੰਗ ਹੈ। ਹਰੇਕ ਗਲਤ ਉੱਤਰ ਲਈ 1/4 ਅੰਕ ਕੱਟੇ ਜਾਣਗੇ।
- ਪੇਪਰ ਸਿਰਫ ਅੰਗ੍ਰੇਜੀ ਮਾਧਿਮ ਵਿੱਚ ਹੋਵੇਗਾ।
PPSC ADO Exam Pattern 2023 | ||
Subject | Questions | Marks |
Related to Subject(Part Agriculture Syllabus ) | 100 | 400 |
Current Affairs, Mental Ability, Quantitative, Aptitude (Part B of Syllabus) | 20 | 80 |
Total | 120 | 480 |
PPSC ADO 2023: Important Links
PPSC ADO Syllabus 2023 Important links: ਜੋ ਉਮੀਦਵਾਰ PPSC ADO ਪ੍ਰੀਖਿਆ ਲਈ ਅਰਜ਼ੀ ਦੇ ਰਹੇ ਹਨ, ਉਹ PPSC ADO ਸਿਲੇਬਸ 2023 ਦੀ ਮਹੱਤਵਪੂਰਨ ਲਿੰਕਾਂ ਨੂੰ ਦੇਖ ਸਕਦੇ ਹਨ। ਲਿੰਕ ਹੇਠਾਂ ਦਿੱਤੀ ਸਾਰਣੀ ਵਿੱਚ ਦੱਸੇ ਗਏ ਹਨ:
PPSC ADO Notification | Notification |
PPSC ADO Recruitment 2023 | Apply Online |
PPSC ADO 2023: FAQs
PPSC ADO 2023
ਪ੍ਰਸ਼ਨ – 2023 ਲਈ PPSC ADO Syllabus ਕੀ ਹੈ?
ਉੱਤਰ – PPSC ADO Syllabus ਵਿੱਚ ਇਹਨਾਂ ਵਿਸ਼ਿਆ ਦੇ ਆਧਰ ਤੇ ਪੇਪਰ ਸੈਟ ਕੀਤਾ ਜਾਵੇਗਾ – Agriculture related questions, Logical Reasoning & Quantitative Aptitude, General Knowledge & Current Affairs.
ਪ੍ਰਸ਼ਨ – ਕੀ PPSC ADO Syllabus ਹਰ ਸਾਲ ਬਦਲਦਾ ਹੈ?
ਉੱਤਰ – PPSC ADO Syllabus ਸਮੇਂ-ਸਮੇ ਤੇ ਇਸਦਾ UPGRADE ਹੁੰਦਾ ਰਿਹਾ ਹੈ।
ਪ੍ਰਸ਼ਨ – ਪੰਜਾਬ PPSC ADO Exam ਵਿੱਚ ਕਿੰਨੇ ਵਿਸ਼ੇ ਹਨ?
ਉੱਤਰ – ਪੰਜਾਬ PPSC ADO Exam ਵਿੱਚ Agriculture related questions, Logical Reasoning & Quantitative Aptitude, General Knowledge & Current Affairs ਵਿਸ਼ੇ ਹਨ।
ਪ੍ਰਸ਼ਨ – PPSC ADO ਲਿਖਤੀ ਪ੍ਰੀਖਿਆ ਵਿੱਚ ਕਿੰਨੇ ਪੇਪਰ ਸਨ?
ਉੱਤਰ – PPSC ADO ਵਿੱਚ ਇੱਕ ਲਿਖਤੀ ਪੇਪਰ ਹੈ।
ਪ੍ਰਸ਼ਨ – PPSC ADO ਦਾ ਸੈਕਸ਼ਨ-ਵਾਇਸ਼ ਵੇਟੇਜ਼ ਕੀ ਹੈ?
ਉੱਤਰ – PPSC ADO ਦਾ ਪੇਪਰ ਦਾ ਆਧਾਰ Agriculture ਦੇ 80 ਪ੍ਰਸ਼ਨ ਅਤੇ Current Affairs, Mental Ability, Quantitative, Aptitude ਵਿੱਚ 20 ਪ੍ਰਸ਼ਨ ਆਉਣਗੇ।
ਪ੍ਰਸ਼ਨ -ਤੁਸੀਂ ਪਹਿਲੀ ਕੋਸ਼ਿਸ਼ ਵਿੱਚ ‘Punjab ADO ਨੂੰ ਕਿਵੇਂ ਕੱਢ ਸਕਦੇ ਹੋ?
ਉੱਤਰ– Best Strategy to become Successful in OPSC ADO Recruitment Exam.
Step 1: PPSC ADO ਦੇ ਡੂੰਘਾਈ ਨਾਲ ਵੇਰਵੇ ਜਿਵੇਂ ਕਿ ਪ੍ਰੀਖਿਆ ਪੈਟਰਨ ਅਤੇ ਸਿਲੇਬਸ ਜਾਣੋ।
Step 2: ਇੱਕ ਪ੍ਰਭਾਵੀ ਰਣਨੀਤੀ ਬਣਾਓ ਅਤੇ ਇੱਕ ਰੋਜ਼ਾਨਾ ਅਧਿਐਨ ਯੋਜਨਾ ਤਿਆਰ ਕਰੋ।
Step 3: ਉਚਿਤ ਕਿਤਾਬਾਂ ਅਤੇ ਅਧਿਐਨ ਸਮੱਗਰੀ ਦੀ ਚੋਣ।
Step 4: ਸੰਖੇਪ ਅਤੇ ਪ੍ਰਭਾਵੀ ਨੋਟਸ ਤਿਆਰ ਕਰੋ।
Check PSSSB Exams:
Visit Us on Adda247 | |
Punjab Govt Jobs Punjab Current Affairs Punjab GK Download Adda 247 App |