Punjab govt jobs   »   Punjab Police Constable Previous Year Cut...   »   Punjab Police Constable Previous Year Cut...

Punjab Police Constable Previous Year Cut off Download PDF

 Punjab Police Constable Previous Year Cut off: ਪਿਛਲੇ ਸਾਲ ਦਾ ਕੱਟ ਆਫ ਸਰਕਾਰੀ ਨੌਕਰੀ ਦੀ ਤਿਆਰੀ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਕੱਟ-ਆਫ ਅੰਕ ਘੱਟੋ-ਘੱਟ ਅੰਕ ਜਾਂ ਪ੍ਰਤੀਸ਼ਤਤਾ ਹਨ ਜੋ ਕਿਸੇ ਉਮੀਦਵਾਰ ਨੂੰ ਕੋਈ ਵੀ ਇਮਤਿਹਾਨ ਪਾਸ ਕਰਨ ਲਈ ਲੋੜੀਂਦਾ ਹੈ। ਉਮੀਦਵਾਰ ਪਿਛਲੇ ਸਾਲ ਦੇ ਪ੍ਰੀਖਿਆ ਕੱਟ-ਆਫ ਨੂੰ ਜਾਣ ਕੇ ਆਪਣੀ ਪੜ੍ਹਾਈ ਲਈ ਚੰਗੀ ਤਰ੍ਹਾਂ ਤਿਆਰੀ ਕਰ ਸਕਦੇ ਹਨ। ਪਿਛਲੇ ਸਾਲ ਦੌਰਾਨ, ਪੰਜਾਬ ਪੁਲਿਸ ਕਾਂਸਟੇਬਲ ਭਰਤੀ ਨੋਟੀਫਿਕੇਸ਼ਨ 4359 ਅਸਾਮੀਆਂ ਕਾਂਸਟੇਬਲ ਦੀ ਭਰਤੀ ਲਈ ਜਾਰੀ ਕੀਤੀ ਗਈ ਸੀ। ਬਹੁਤ ਸਾਰੇ ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰਾਂ ਨੇ ਪੰਜਾਬ ਪੁਲਿਸ ਕਾਂਸਟੇਬਲ ਭਰਤੀ ਦੀਆਂ ਅਸਾਮੀਆਂ ਲਈ ਆਨਲਾਈਨ ਅਪਲਾਈ ਕੀਤਾ ਹੈ।

ਜੋ ਉਮੀਦਵਾਰ ਪੰਜਾਬ ਪੁਲਿਸ ਕਾਂਸਟੇਬਲ ਭਰਤੀ 2023 ਦੀ ਤਿਆਰੀ ਕਰ ਰਹੇ ਹਨ ਉਹ ਇਸ ਲੇਖ ਵਿੱਚ ਪੰਜਾਬ ਪੁਲਿਸ ਕਾਂਸਟੇਬਲ ਦੇ ਪਿਛਲੇ ਸਾਲ ਦੇ ਕਟੌਫ ਦੀ ਜਾਂਚ ਕਰ ਸਕਦੇ ਹਨ। ਉਮੀਦਵਾਰ ਆਪਣੀ ਸ਼੍ਰੈਣੀ ਦੇ ਅਨੁਸਾਰ ਆਪਣੀ ਕੈਟਾਗਰੀ ਦੀ ਜਾਂਚ ਕਰ ਸਕਦੇ ਹਨ ਉਹਨਾਂ ਲਈ ਸਾਰੇ ਮਹਤੱਵਪੁਰਨ ਲਿੰਕ ਅਤੇ ਇਸ ਬਾਰੇ ਜਾਣਕਾਰੀ ਹੇਠਾਂ ਟੇਬਲ ਵਿੱਚ ਦਿੱਤੀ ਹੋਈ ਹੈ। ਉਮੀਦਵਾਰ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਮੇ ਸਮੇ ਤੇ ਸਾਡੇ ਲੇਖ ਨੂੰ ਦੇੇਖਦੇ ਰਹਿਣ।

Punjab Police Constable

Punjab Police Constable Previous Year Cut off Overview

Punjab Police Constable Previous year Cut off: Punjab Police ਨੇ ਕਾਂਸਟੇਬਲ ਦੀਆਂ 4359 ਅਸਾਮੀਆਂ ਦੀ ਭਰਤੀ ਲਈ Punjab Police ਕਾਂਸਟੇਬਲ ਭਰਤੀ ਲਈ ਪਿੱਛਲੇ ਸਾਲ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। Punjab Police Constable Previous year Cut off, 2023 ਵਿੱਚ ਕਾਂਸਟੇਬਲ ਦੀ ਭਰਤੀ ਲਈ ਨੌਕਰੀ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਪ੍ਰੀਖਿਆ ਲਈ ਪਿਛਲੇ ਸਾਲ ਦੇ ਕੱਟ-ਆਫ ਨੂੰ ਜਾਣ ਕੇ ਉਮੀਦਵਾਰ ਆਪਣੀ ਪੜ੍ਹਾਈ ਲਈ ਚੰਗੀ ਤਰ੍ਹਾਂ ਤਿਆਰੀ ਕਰ ਸਕਦੇ ਹਨ। ਉਮੀਦਵਾਰ ਜੋ ਪੰਜਾਬ ਪੁਲਿਸ ਕਾਂਸਟੇਬਲ ਭਰਤੀ 2023 ਦੀ ਤਿਆਰੀ ਕਰ ਰਹੇ ਹਨ, ਉਹ ਇਸ ਲੇਖ ਵਿੱਚ ਪੰਜਾਬ ਪੁਲਿਸ ਕਾਂਸਟੇਬਲ ਪਿਛਲੇ ਸਾਲ ਦੇ ਕੱਟ ਆਫ ਦੀ ਜਾਂਚ ਕਰ ਸਕਦੇ ਹਨ।

Punjab Police Constable Previous Year Cut off Marks

Punjab Police Constable Previous Year Cut off: ਪੰਜਾਬ ਪੁਲਿਸ ਨੇ Punjab Police Constable Recruitment ਦੇ ਪਿੱਛਲੇ ਸਾਲ ਦੇ ਕੱਟ-ਆਫ ਮਾਰਕ ਜਾਰੀ ਕੀਤੇ ਸਨ। ਜਿਹੜੇ ਉਮੀਦਵਾਰ ਕਾਂਸਟੇਬਲ ਭਰਤੀ 2023 ਦੀ ਤਿਆਰੀ ਕਰ ਰਹੇ ਹਨ, ਉਹ ਪੰਜਾਬ ਪੁਲਿਸ ਕਾਂਸਟੇਬਲ ਦੇ ਪਿਛਲੇ ਸਾਲ ਦੇ ਕੱਟ-ਆਫ ਅੰਕ ਦੇਖ ਸਕਦੇ ਹਨ। ਅਸੀਂ Punjab Police Constable ਦੇ ਪਿਛਲੇ ਸਾਲ ਦੇ ਕੱਟ-ਆਫ ਮਾਰਕ ਨੂੰ ਅਪਲੋਡ ਕੀਤਾ ਹੈ ਤਾਂ ਜੋ ਤੁਸੀਂ Punjab Police Constable ਦੇ ਪਿਛਲੇ ਸਾਲ ਦੇ ਕੱਟ-ਆਫ ਮਾਰਕ ਲਈ ਇੰਟਰਨੈਟ ਦੀ ਪੜਚੋਲ ਕਰਨ ਵਿੱਚ ਸਮਾਂ ਬਰਬਾਦ ਨਾ ਕਰੋ।

Punjab Police Constable Previous Year Cut off ( For PST & PMT)
Category Male Cut off Female Cut off
General 70.49 65.32
BC 65.32 60.15
EWS 60.91 53.95
SC (Others) 64.29 59.85
SC (Mazbhi sikhs & Balmiki)
58.19 55.35
ESM (General) 53.27 32.5
ESM (SC Balmiki & Mazbhi sikh)
46.63
ESM (SC Others)
51.45
ESM (BC) 50.49
Wards of Police Personnel
43.74 30.24
Freedom Fighter 46.63 30.24

Click Here: Punjab Police Previous Year Cut-Off

Punjab Police Constable Previous Year Cut off Categories Wise

Punjab Police Constable Previous Year Cut off: ਪੰਜਾਬ ਪੁਲਿਸ ਨੇ Punjab Police Constable Recruitment ਦੇ ਸ਼੍ਰੇਣੀਆਂ ਅਨੁਸਾਰ ਕੱਟ-ਆਫ ਮਾਰਕ ਜਾਰੀ ਕੀਤੇ ਗਏ ਸਨ। ਜਿਹੜੇ ਉਮੀਦਵਾਰ ਕਾਂਸਟੇਬਲ ਭਰਤੀ 2023 ਦੀ ਤਿਆਰੀ ਕਰ ਰਹੇ ਹਨ, ਉਹ ਪੰਜਾਬ ਪੁਲਿਸ ਕਾਂਸਟੇਬਲ ਦੇ ਪਿਛਲੇ ਸਾਲ ਦੇ ਸ਼੍ਰੇਣੀਆਂ ਅਨੁਸਾਰ ਕੱਟ-ਆਫ ਅੰਕ ਦੇਖ ਸਕਦੇ ਹਨ। ਅਸੀਂ ਪੰਜਾਬ ਪੁਲਿਸ ਕਾਂਸਟੇਬਲ ਦੇ ਪਿਛਲੇ ਸਾਲ ਦੇ ਸ਼੍ਰੇਣੀਆਂ ਅਨੁਸਾਰ ਕੱਟ-ਆਫ ਮਾਰਕ ਨੂੰ ਅਪਲੋਡ ਕੀਤਾ ਹੈ ਤਾਂ ਜੋ ਤੁਸੀਂ ਪੰਜਾਬ ਪੁਲਿਸ ਕਾਂਸਟੇਬਲ ਦੇ ਪਿਛਲੇ ਸਾਲ ਦੇ ਸ਼੍ਰੇਣੀਆਂ ਅਨੁਸਾਰ ਕੱਟ-ਆਫ ਮਾਰਕ ਲਈ ਇੰਟਰਨੈਟ ਦੀ ਪੜਚੋਲ ਕਰਨ ਵਿੱਚ ਸਮਾਂ ਬਰਬਾਦ ਨਾ ਕਰੋ।

Punjab Police Constable Previous Year Cut off (After PST & PMT)
Category Male Cut off Female Cut off
General 82.28 72.64
BC 79.94 67.83
EWS 80.82 66.77
SC (Others) 77.83 65.9
SC (Mazbhi sikhs & Balmiki)
71.52 61.19
ESM (General) 66.36
ESM (SC Balmiki & Mazbhi sikh)
56.68
ESM (SC Others)
63.25
ESM (BC) 64.69
Wards of Police Personnel
47.16 32.25
Freedom Fighter 59.85 48.22

Download Punjab Police Constable Previous Year Cut Off (After PST & PMT)

Punjab Police Constable Previous Year Final Cut Off

Punjab Police Constable Previous Year Cut-off Estimated Calculation

Punjab Police Constable Previous year Cut off: ਹਰ ਇਮਤਿਹਾਨ ਦਾ ਕੱਟ-ਆਫ ਕੁਝ ਅਜਿਹਾ ਹੁੰਦਾ ਹੈ ਜੋ ਪ੍ਰੀਖਿਆ ਦੇ ਮੁਸ਼ਕਲ ਪੱਧਰ, ਉਮੀਦਵਾਰ ਜਿਸ ਸ਼੍ਰੇਣੀ ਨਾਲ ਸਬੰਧਤ ਹੈ, ਸੀਟ ਮੈਟ੍ਰਿਕਸ, ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਦੀ ਗਿਣਤੀ ਆਦਿ ‘ਤੇ ਨਿਰਭਰ ਕਰਦਾ ਹੈ। ਪੰਜਾਬ ਪੁਲਿਸ ਕਾਂਸਟੇਬਲ ਦੇ ਪਿਛਲੇ ਸਾਲ ਦੀ ਕੱਟ ਆਫ ਦੇ ਸ਼੍ਰੇਣੀ ਨਾਲ ਸਬੰਧਤ ਵੱਧ ਤੋਂ ਵੱਧ ਅੰਕ 83 ਅਤੇ ਘੱਟ ਤੋਂ ਘੱਟ ਅੰਕ 66 ਰਹੀ ਹੈ। ਪੰਜਾਬ ਪੁਲਿਸ ਕਾਂਸਟੇਬਲ ਦੇ ਪਿਛਲੇ ਸਾਲ ਦੀ ਕੱਟ ਆਫ ਤੋ Punjab Police Constable Recruitment 2023 ਦੇ ਸਾਡੇ ਅਨੁਸਾਰ ਵੱਧ ਤੋਂ ਵੱਧ ਅੰਕ 82 ਤੋ 85 ਅਤੇ ਘੱਟ ਤੋਂ ਘੱਟ ਅੰਕ 65 ਤੋ 68 ਤੱਕ ਰਹਿਣ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ।

How to Check Punjab Police Constable Previous Year Cut off?

Punjab Police Constable Previous Year Cut off: ਅਸੀਂ Punjab Police Constable ਦੇ ਪਿਛਲੇ ਸਾਲ ਦੇ ਸ਼੍ਰੇਣੀਆਂ ਅਨੁਸਾਰ ਕੱਟ-ਆਫ ਮਾਰਕ ਨੂੰ ਅਪਲੋਡ ਕੀਤਾ ਹੈ ਤਾਂ ਜੋ ਤੁਸੀਂ Punjab Police Constable ਦੇ ਪਿਛਲੇ ਸਾਲ ਦੇ ਸ਼੍ਰੇਣੀਆਂ ਅਨੁਸਾਰ ਕੱਟ-ਆਫ ਮਾਰਕ ਲਈ ਇੰਟਰਨੈਟ ਦੀ ਪੜਚੋਲ ਕਰਨ ਵਿੱਚ ਸਮਾਂ ਬਰਬਾਦ ਨਾ ਕਰੋ। ਉਮੀਦਵਾਰ ਕਾਂਸਟੇਬਲ ਦੇ previous year cut off ਦੇਖਣ ਲਈ ਹੇਠ ਲਿਖੇ ਕਦਮਾਂ ਦੀ ਜਾਂਚ ਕਰ ਸਕਦੇ ਹਨ।

  1. ਸਾਡੀ ਅਧਿਕਾਰਤ ਵੈੱਬਸਾਈਟ @adda247.com/pa/ ‘ਤੇ ਜਾਓ।
  2. ਵੈੱਬਸਾਈਟ ਤੇ Punjab Govt Jobs ਦੇ ਵਿਕਲਪ ‘ਤੇ ਕਲਿੱਕ ਕਰੋ।
  3. ਹੁਣ Punjab Police Constable Recruitment 2023 ਦੇ ਵਿਕਲਪ ‘ਤੇ ਕਲਿੱਕ ਕਰੋ।
  4. ਫਿਰ Punjab Police Constable Previous Year Cut off ਦੇ ਵਿਕਲੱਪ ‘ਤੇ ਕਲਿੱਕ ਕਰੋ।
  5. ਉਮੀਦਵਾਰ ਉਸ ਪੰਨੇ ਤੇ ਜਾ ਕੇ Punjab Police Constable Previous Year Cutoff ਦੀ ਜਾਂਚ ਕਰ ਸਕਦੇ ਹਨ।

Why previous year’s Cut off is important to analyze?

Punjab Police Constable Previous Year Cut off: ਪਿਛਲੇ ਸਾਲ ਦਾ ਕੱਟ-ਆਫ ਸਰਕਾਰੀ ਨੌਕਰੀ ਦੀ ਤਿਆਰੀ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਕੱਟ ਆਫ ਅੰਕਾਂ ਦੀ ਘੱਟੋ-ਘੱਟ ਸੰਖਿਆ ਹੈ ਜੋ ਕਿਸੇ ਨੂੰ ਨੌਕਰੀ ਲਈ ਵਿਚਾਰੇ ਜਾਣ ਲਈ ਟੈਸਟ ਜਾਂ ਕੋਈ ਵੀ ਇਮਤਿਹਾਨ ਪਾਸ ਕਰਨ ਲਈ ਲੋੜੀਂਦਾ ਹੈ। ਪਿਛਲੇ ਸਾਲ ਦੀ ਕੱਟ ਆਫ ਦਾ ਵਿਸ਼ਲੇਸ਼ਣ ਕਰਨਾ ਮਹੱਤਵਪੂਰਨ ਕਿਉਂ ਹੈ ਇਸ ਸੰਬੰਧੀ ਹੇਠਾਂ ਸੰਖੇਪ ਵਰਨਣ ਕੀਤਾ ਹੈ।

  1. ਪ੍ਰੀਖਿਆ ਲਈ ਪਿਛਲੇ ਸਾਲ ਦੇ ਕੱਟ-ਆਫ ਨੂੰ ਜਾਣ ਕੇ ਉਮੀਦਵਾਰ ਆਪਣੀ ਪੜ੍ਹਾਈ ਲਈ ਚੰਗੀ ਤਰ੍ਹਾਂ ਤਿਆਰੀ ਕਰ ਸਕਦੇ ਹਨ।
  2. ਪ੍ਰੀਖਿਆ ਲਈ ਪਿਛਲੇ ਸਾਲ ਦੇ ਕੱਟ-ਆਫ ਨੂੰ ਜਾਣ ਕੇ ਉਮੀਦਵਾਰ ਤਿਆਰੀ ਲਈ ਵਧੀਆਂ ਢੰਗ ਨਾਲ ਯੋਜਨਾ ਬਣਾਉਣ ਲਈ ਅਤੇ ਸਿਲੇਬਸ ਦੇ ਮਹੱਤਵਪੂਰਨ ਵਿਸ਼ਿਆਂ ਤੇ ਵਿਚਾਰ ਸਕਦੇ ਹਨ।
  3. ਪ੍ਰੀਖਿਆ ਲਈ ਪਿਛਲੇ ਸਾਲ ਦੇ ਕੱਟ-ਆਫ ਨੂੰ ਜਾਣ ਕੇ ਉਮੀਦਵਾਰ ਪ੍ਰੀਖਿਆ ਦੇ ਮੁਸ਼ਕਲ ਪੱਧਰ, ਉਮੀਦਵਾਰ ਜਿਸ ਸ਼੍ਰੇਣੀ ਨਾਲ ਸਬੰਧਤ ਹੈ, ਸੀਟ ਮੈਟ੍ਰਿਕਸ, ਆਦਿ ਦਾ ਅਨੁਮਾਨ ਲਗਾ ਸਕਦੇ ਹਨ।

Also Check: Punjab Police SI Recruitment 2023

pdpCourseImg

Enroll Today

Related Articles
Punjab Police Constable Recruitment Punjab Police Constable Syllabus and Exam Pattern
Punjab Police Constable Exam Date 2023 Punjab Police Constable Eligibility Criteria
Punjab Police Constable Selection Process Punjab Police Constable Salary
Punjab Police Constable Admit Card 2023 Punjab Police Constable Result 2023

Punjab Police Constable Previous Year Cut off Download PDF_3.1

FAQs

How to Check the Punjab Police Constable Previous Year Cut off?

Check this article for Check the Punjab police constable's Previous Year Cut off.

Is Punjab police constable 2023 Cut off released ?

NO, Punjab Police Constable 2023 Cut off is not released.