Punjab govt jobs   »   Punjab Police Constable Syllabus 2024 and...   »   Punjab Police Constable Syllabus 2024 and...

Punjab Police Constable Syllabus And Exam Pattern 2024 Download PDF

Punjab Police Constable Syllabus 2024: ਪੰਜਾਬ ਪੁਲਿਸ ਦੁਆਰਾ ਹਾਲ ਹੀ ਵਿੱਚ ਆਪਣੀ ਅਧਿਕਾਰਤ ਵੈੱਬਸਾਈਟ ਤੇ ਪੰਜਾਬ ਪੁਲਿਸ ਕਾਂਸਟੇਬਲ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਜਿਸ ਦੀ ਪੰਜਾਬ ਦੇ ਉਮੀਦਵਾਰ ਉਡੀਕ ਕਰ ਰਹੇ  ਸਨ। ਇਸ ਸੰਬੰਧਿਤ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਪੁਲਿਸ ਵਿਭਾਗ ਦੁਆਰਾ ਜਲਦੀ ਹੀ ਇਸ ਅਸਾਮੀ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਕਰਵਾਈ ਜਾਵੇਗੀ। ਇਸ ਦੀ ਲਿਖਤੀ ਪ੍ਰੀਖਿਆ ਦੇ ਲਈ ਬੋਰਡ ਦੁਆਰਾ ਨੋਟੀਫਿਕੇਸ਼ਨ ਜਾਰੀ ਕਰਨ ਤੋਂ  ਬਾਅਦ ਸਿਲੇਬਸ ਵੀ ਜਾਰੀ ਕਰ ਦਿੱਤਾ ਗਿਆ ਹੈ। ਸਾਰੇ ਉਮੀਦਵਾਰਾਂ ਜੋ ਇਸ ਅਸਾਮੀ ਦੀ ਪ੍ਰੀਖਿਆ ਦੇ ਲਈ ਤਿਆਰੀ ਕਰ ਰਹੇ ਹਨ ਉਹਨਾਂ ਨੂੰ  ਅਧਿਕਾਰਤ ਨੋਟੀਫਿਕੇਸ਼ਨ ਨੂੰ ਚੰਗੀ ਤਰ੍ਹਾਂ ਪੜ੍ਹਨ ਦੀ ਅਪੀਲ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਉਮੀਦਵਾਰ ਦਿੱਤੇ ਲੇਖ ਨੂੰ ਧਿਆਨ ਨਾਲ ਪੜ੍ਹਨ।

Punjab Police Constable 

Punjab Police Constable Syllabus 2024

ਪੰਜਾਬ ਪੁਲਿਸ ਦੁਆਰਾ ਹਾਲ ਹੀ ਵਿੱਚ ਪੰਜਾਬ ਪੁਲਿਸ ਕਾਂਸਟੇਬਲ ਵਿੱਚ ਖਾਲੀ ਪਈ ਅਸਾਮੀਆਂ ਦੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਜੋ ਉਮੀਦਵਾਰ ਕਾਂਸਟੇਬਲ ਪੇਪਰ ਦੀ ਤਿਆਰੀ ਕਰ ਰਹੇ ਹਨ ਉਹਨਾਂ ਨੂੰ ਵਿਭਾਗ ਦੁਆਰਾ ਕਰਵਾਈ ਜਾਂਦੀ ਲਿਖਤੀ ਪ੍ਰੀਖਿਆ ਨਾਲ ਸੰਬੰਧਤ ਸਿਲੇਬਸ ਅਤੇ ਪ੍ਰੀਖਿਆ ਪੈਟਰਨ ਬਾਰੇ ਵੀ ਜਾਣਕਾਰੀ ਹੋਣੀ ਚਾਹੀਦੀ ਹੈ। ਪੰਜਾਬ ਪੁਲਿਸ ਦੁਆਰਾ ਪੰਜਾਬ ਪੁਲਿਸ ਕਾਂਸਟੇਬਲ  ਦਾ ਸਿਲੇਬਸ ਅਧਿਕਾਰਤ ਵੈੱਬਸਾਈਟ ਤੇ ਜਾਰੀ ਕਰ ਦਿੱਤਾ ਗਿਆ ਹੈ। ਹੇਠਾਂ ਦਿੱਤੇ ਲੇਖ ਤੋਂ ਤੁਸੀਂ ਪੰਜਾਬ ਪੁਲਿਸ ਕਾਂਸਟੇਬਲ 2024 ਦੇ ਸਿਲੇਬਸ ਅਤੇ ਪ੍ਰੀਖਿਆ ਪੈਟਰਨ ਦੀ ਜਾਣਕਾਰੀ ਲੈ ਸਕਦੇ ਹੋ।

Punjab Police Constable Syllabus 2024 Overview

Punjab Police Constable Syllabus 2024: ਪੰਜਾਬ ਪੁਲਿਸ ਦੁਆਰਾ ਹਾਲ ਹੀ ਵਿੱਚ ਪੰਜਾਬ ਪੁਲਿਸ ਕਾਂਸਟੇਬਲ ਵਿੱਚ ਖਾਲੀ ਪਈ ਅਸਾਮੀਆਂ ਦੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਜਿਸ ਵਿੱਚ ਵੱਖ-ਵੱਖ ਵਿਭਾਗਾਂ ਵਿੱਚ ਅਸਾਮੀਆਂ ਭਰੀਆਂ ਜਾਣਗੀਆਂ। ਪੰਜਾਬ ਪੁਲਿਸ ਕਾਂਸਟੇਬਲ ਸਿਲੇਬਸ ਅਤੇ ਪ੍ਰੀਖਿਆ ਪੈਟਰਨ 2024 ਦੀਆਂ ਮਹੱਤਵਪੂਰਨ ਚੀਜ਼ਾਂ ਨਾਲ ਸੰਬੰਧਤ ਜਾਣਕਾਰੀ ਹੇਠਾਂ ਦਿੱਤੇ ਟੇਬਲ ਵਿੱਚ  ਦਿੱਤੀ ਗਈ ਹੈ। ਇਸ ਟੇਬਲ ਰਾਹੀਂ ਤੁਸੀ ਇਸ ਅਸਾਮੀ ਸੰਬੰਧੀ ਸੰਖੇਪ ਵਿੱਚ ਮਹੱਤਵਪੂਰਨ ਜਾਣਕਾਰੀ ਹਾਸਲ ਕਰ ਸਕਦੇ ਹੋ।

Punjab Police Constable Syllabus 2024 Overview
Recruitment Board Punjab Police
Vacancy Name Constable
Exam date Will be Released Soon
Category Syllabus
Exam Pattern Written Exam, PMT, PST, Document Verification
Location Punjab
Official Website www.punjabpolice.gov.in

pdpCourseImg

Punjab Police Constable Syllabus 2024 Subject Wise

Punjab Police Constable syllabus 2024: ਉਮੀਦਵਾਰਾਂ ਨੂੰ ਬਿਹਤਰ ਤਿਆਰੀ ਕਰਨ ਲਈ ਪ੍ਰੀਖਿਆ ਦੇ ਪੈਟਰਨ, ਯੋਗਤਾ ਅਤੇ ਸਿਲੇਬਸ ਬਾਰੇ ਜਾਣਨਾ ਮਹੱਤਵਪੂਰਨ ਹੈ। ਇਸ ਦੁਆਰਾ ਤੁਸੀ ਇਸ ਪ੍ਰੀਖਿਆ ਦੇ ਮਹੱਤਵਪੂਰਨ ਵਿਸ਼ਿਆਂ ਬਾਰੇ ਜਾਣ ਸਕਦੇ ਹੋ ਅਤੇ ਉਹਨਾ ਵਿਸ਼ਿਆਂ ਬਾਰੇ ਵੀ ਜਾਣ ਸਕੋਗੇ ਜੋ ਪ੍ਰੀਖਿਆ ਨਾਲ ਸੰਬੰਧਤ ਨਹੀਂ ਹਨ ਜਿਸ ਨਾਲ ਤੁਹਾਡਾ ਬਹੁਤ ਸਾਰਾ ਸਮਾਂ ਬਚ ਜਾਵੇਗਾ ਜੋ ਕਿ ਤੁਸੀ ਸੰਬੰਧਿਤ ਵਿਸ਼ਿਆਂ ਵਿੱਚ ਤਿਆਰੀ ਲਈ ਲਗਾ ਸਕਦੇ ਹੋ। ਪੰਜਾਬ ਪੁਲਿਸ ਦੁਆਰਾ ਪੰਜਾਬ ਪੁਲਿਸ ਕਾਂਸਟੇਬਲ  ਦਾ ਸਿਲੇਬਸ ਅਧਿਕਾਰਤ ਵੈੱਬਸਾਈਟ ਤੇ ਜਾਰੀ ਕਰ ਦਿੱਤਾ ਗਿਆ ਹੈ। ਉਮੀਦਵਾਰਾਂ ਦੀ ਸਹੂਲਤ ਲਈ ਹੇਠਾਂ ਦਿੱਤੇ ਟੇਬਲ ਵਿੱਚ ਪੰਜਾਬ ਪੁਲਿਸ ਕਾਂਸਟੇਬਲ 2024 ਦੇ ਸਿਲੇਬਸ ਦੀ ਜਾਣਕਾਰੀ ਦਿੱਤੀ ਗਈ ਹੈ।

Name of the Subject
Topics to be included in the subject
General Awareness
  • Constitution and its features, Central and State Legislature, Executive, Judicial
  • Institutions and Local Government Institutions.
  • History, Geography, Culture, and Economy of Punjab
  • Basics of Science & Technology
  • Current Affairs
Quantitative Aptitude and Numerical Skills
  • Simplification, Average
  • Decimal and Fractions
  • Ratio and Proportion
  • Percentages, Profit, and Loss
  • Simple Interest, Time, and Work
  • Bar Graphs and Line Graphs
Mental Ability and Logical Reasoning
  • Number of Letter Series, Sequencing
  • Statements and Conclusions
  • Pattern Completion, Order, and Ranking
  • Direction and Distances, Relationship Problems
English
  • Reading Comprehension
  • Punjabi to English Translation
  • Sentence Rearrangement and Correction
  • Error Spotting, Fill in the Blanks
  • Spelling Correction
  • Vocabulary (Synonym, Antonym, One-word Substitution)
Punjabi
  • ਸ਼ੁੱਧ/ਅਸ਼ੁੱਧ
  • ਸਮਾਨਾਰਥਕ/ਵਿਰੋਧੀਸ਼ਬਦ
  • ਪੰਜਾਬੀ ਅਖਾਣ ਅਤੇ ਮੁਹਾਵਰੇ
  • ਅੰਗਰੇਜੀ ਤੋਂ ਪੰਜਾਬੀ ਅਨੁਵਾਦ
  • ਬਹੁਤੇ ਸ਼ਬਦਾਂ ਦੀ ਥਾਂ ਤੇ ਇੱਕ ਸ਼ਬਦ
  • ਅਣਡਿਠਾ ਪੈਰਾ
Digital Literacy and Awareness
  • Fundamentals of Computers
  • MS Office (Word, PowerPoint)
  • Internet, World Wide Web, and Web Search engines.
  • Email Communication.
  • Mobile Phones (Basic Conceptual Knowledge).

Punjab Police Constable Exam Pattern 2024

Punjab Police Constable Exam Pattern 2024: ਇਸ ਪ੍ਰੀਖਿਆ ਦਾ ਸਿਲੇਬਸ ਇਮਤਿਹਾਨ ਵਿੱਚ ਤੁਹਾਨੂੰ ਸਫਲਤਾ ਹਾਸਲ ਕਰਵਾਉਣ ਲਈ ਬਹੁਤ ਮਹੱਤਤਾ ਰੱਖਦਾ ਹੈ। ਇਹ ਤੁਹਾਨੂੰ ਦੱਸਦਾ ਹੈ ਕਿ ਕੀ ਪੜ੍ਹਨਾ ਹੈ, ਤੁਹਾਡੀ ਤਿਆਰੀ ਦੀ ਰਣਨੀਤੀ ਬਣਾਉਣ ਵਿੱਚ ਤੁਹਾਡੀ ਮਦਦ ਕਰਦਾ ਹੈ ਅਤੇ ਇਹ ਯਕੀਨੀ ਬਣਾਉਂਦਾ ਹੈ ਕਿ ਤੁਹਾਡਾ ਉਹਨਾਂ ਵਿਸ਼ਿਆਂ ਤੇ ਸਮਾਂ ਬਰਬਾਦ ਨਾ ਹੋਵੇ ਜੋ ਪ੍ਰੀਖਿਆ ਨਾਲ ਸੰਬੰਧਤ ਨਹੀਂ ਹਨ। ਸਿਲੇਬਸ ਨਾਲ ਤੁਸੀ ਇਸ ਪ੍ਰੀਖਿਆ ਵਿੱਚ ਕਿੰਨੇ ਵਿਸ਼ੇ  ਸ਼ਾਮਲ ਹਨ ਅਤੇ ਪ੍ਰੀਖਿਆ ਵਿੱਚ ਕਿੰਨੇ ਪ੍ਰਸ਼ਨ ਪੁੱਛੇ ਜਾਣਗੇ ਆਦਿ ਬਾਰੇ ਜਾਣ ਸਕਦੇ ਹੋ। ਹੇਠਾਂਂ ਦਿੱਤੇ ਟੇਬਲ ਵਿਚੋਂ ਉਮੀਦਵਾਰ ਪ੍ਰੀਖਿਆ ਪੈਟਰਨ ਬਾਰੇ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

  1. ਚੋਣ ਦਾ ਪਹਿਲਾ ਪੜਾਅ ਇੱਕ ਉਦੇਸ਼ ਕਿਸਮ ਦੀ ਪ੍ਰੀਖਿਆ ਹੋਵੇਗੀ।
  2. ਇਮਤਿਹਾਨ ਨੂੰ ਦੋ ਪੇਪਰਾਂ ਵਿੱਚ ਵੰਡਿਆ ਜਾਵੇਗਾ ਜਿੱਥੇ ਪੇਪਰ 2 ਸਿਰਫ ਪਾਸ ਕਰਨਾ ਜਰੂੂਰੀ ਹੋਵੇਗਾ।
  3. ਪੇਪਰ 1 ਵਿੱਚ 100 ਅੰਕਾਂ ਲਈ ਕੁੱਲ 100 MCQ ਅਤੇ ਪੇਪਰ 2 ਲਈ 50 ਅੰਕਾਂ ਲਈ 50 ਪ੍ਰਸ਼ਨ ਪੁੱਛੇ ਜਾਣਗੇ।
  4. ਪੇਪਰ ਵਿੱਚ ਕੋਈ ਨੈਗੇਟਿਵ ਮਾਰਕਿੰਗ ਨਹੀਂ ਹੋਵੇਗੀ।
Subject Question Marks Duration
Paper 1
General Awareness 35 35
120 Minutes
Quantitative Aptitude and Numerical Skills 20 20
Metal Ability and Logical Reasoning 20 20
Language Test (English and Punjabi) 20 20
Digital Literacy and Awareness 5 5
Total 100 100

 

Paper 2 Punjabi (Qualifying in Nature)
Mandatory Qualifying Paper of Punjabi Language 50 50 60 Minutes

Punjab Police Constable Syllabus 2024 Download PDF

Punjab Police Constable syllabus 2024: ਉਮੀਦਵਾਰਾਂ ਲਈ ਹੇਠਾਂ ਦਿੱਤੇ ਟੇਬਲ ਵਿੱਚ ਅਧਿਕਾਰਤ Punjab Police Constable Recruitment 2024 ਲਈ ਸਿਲੇਬਸ ਅਤੇ ਪ੍ਰੀਖਿਆ ਪੈਟਰਨ ਦਾ ਲਿੰਕ ਲਗਾਇਆ ਗਿਆ ਹੈ। ਉਮੀਦਵਾਰ ਡਾਉਨਲੋਡ ਲਿੰਕ ਤੇ ਕਲਿੱਕ ਕਰਕੇ ਸਿਲੇਬਸ ਡਾਊਨਲੋਡ ਕਰ ਸਕਦੇ ਹਨ। ਪੰਜਾਬ ਪੁਲਿਸ ਕਾਂਸਟੇਬਲ ਭਰਤੀ 2024 ਦੇ ਸਿਲੇਬਸ ਵਿੱਚ ਕੁਝ ਵੀ ਬਦਲਾਵ ਹੁੰਦਾ ਹੈ ਤਾਂ ਇਸ ਲੇਖ ਵਿੱਚ ਤਰੁੰਤ ਅਪਡੇਟ ਕੀਤਾ ਜਾਵੇਗਾ। ਹੇਠਾਂ ਦਿੱਤੇ ਟੇਬਲ ਤੋਂ ਤੁਸੀ ਇਸ ਅਸਾਮੀ ਸੰਬੰਧੀ ਹੋਰ ਮਹੱਤਵਪੂਰਨ ਲੇਖ ਦੀ  ਜਾਣਕਾਰੀ ਲੈ ਸਕਦੇ ਹੋ।

Download PDF: Punjab Police Constable Exam Pattern and Syllabus 2024

Punjab Police Constable 2024
Punjab Police Constable Recruitment Punjab Police Constable Syllabus and Exam Pattern
Punjab Police Constable Exam Date 2024 Punjab Police Constable Eligibility Criteria
Punjab Police Constable Selection Process Punjab Police Constable Salary
Punjab Police Constable Admit Card 2024 Punjab Police Constable Result 2023

Read in English: Punjab Police Constable Syllabus 2024

FAQs

What is Punjab Police Constable Syllabus?

Candidates can read the Punjab Police Constable Syllabus in detail in the above article.

How to prepare for Punjab Police Constable Recruitment 2024 ?

You Can do your Punjab Police Constable preparation better from our qualified staff of Adda247.

What is the qualification for Punjab Police Constable recruitment ?

Eligibility of Punjab Police Constable is 12th pass.

TOPICS: