Punjab govt jobs   »   PPSC ਗੋਦਾਮ ਮੈਨੇਜਰ ਨਤੀਜਾ 2023   »   PPSC ਗੋਦਾਮ ਮੈਨੇਜਰ ਨਤੀਜਾ 2023

PPSC ਗੋਦਾਮ ਮੈਨੇਜਰ ਨਤੀਜਾ 2023 ਕੱਟ ਆਫ ਅਤੇ ਮੈਰਿਟ ਸੂਚੀ ਦੀ ਜਾਂਚ ਕਰੋ

PPSC ਗੋਦਾਮ ਮੈਨੇਜਰ ਨਤੀਜਾ 2023: ਗੋਦਾਮ ਮੈਨੇਜਰ (Warehouse Manager) ਭਰਤੀ ਲਈ ਪੰਜਾਬ ਲੋਕ ਸੇਵਾ ਚੋਣ ਬੋਰਡ ਦੁਆਰਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਲਿਖਤੀ ਪ੍ਰੀਖਿਆ ਦਾ ਨਤੀਜਾ PPSC ਦੁਆਰਾ ਜੂਨ ਵਿੱਚ ਐਲਾਨ ਕਰਨ ਦੀ ਉਮੀਦ ਕੀਤੀ ਜਾ ਸਕਦੀ ਹੈ। ਗੋਦਾਮ ਮੈਨੇਜਰ (Warehouse Manager) ਨਤੀਜੇ 2023 ਦੀ ਸੂਚੀ ਵਿੱਚ ਚੁਣੇ ਗਏ ਸਾਰੇ ਬਿਨੈਕਾਰਾਂ ਦੇ ਨਾਮ ਅਤੇ ਰੋਲ ਨੰਬਰ ਸ਼ਾਮਲ ਹੋਣਗੇ। ਇਸ ਭਰਤੀ  ਲਈ, ਲਿਖਤੀ ਪ੍ਰੀਖਿਆ ਅਤੇ ਦਸਤਾਵੇਜ਼ਾਂ ਦੀ ਤਸਦੀਕ ਹੋਵੇਗੀ।

PPSC ਗੋਦਾਮ ਮੈਨੇਜਰ (Warehouse Manager) ਪ੍ਰੀਖਿਆ 2023 ਦੀ ਕਟ ਆਫ਼ ਮਾਰਕ ਅਤੇ ਮੈਰਿਟ ਸੂਚੀ ਜਦੋ PPSC ਦੁਆਰਾ ਘੋਸ਼ਿਤ ਕੀਤਾ ਜਾਵੇਗਾ ਤਾਂ ਤੁਸੀ ਇਸ ਲੇਖ ਵਿੱਚੋਂ ਦੇਖ ਸਕਦੇ ਹੋ। ਉਮੀਦਵਾਰ ਹੇਠਾਂ ਦਿੱਤੇ ਲਿੰਕ ਰਾਹੀਂ ਆਪਣੇ ਨਤੀਜੇ ਡਾਊਨਲੋਡ ਕਰ ਸਕਦੇ ਹਨ।

PPSC ਗੋਦਾਮ ਮੈਨੇਜਰ ਨਤੀਜਾ 2023 ਸੰਖੇਪ ਜਾਣਕਾਰੀ

PPSC ਗੋਦਾਮ ਮੈਨੇਜਰ ਨਤੀਜਾ 2023: ਗੋਦਾਮ ਮੈਨੇਜਰ (Warehouse Manager) ਨਤੀਜਾ ਆਮ ਤੌਰ ‘ਤੇ ਇਮਤਿਹਾਨ ਕਰਵਾਏ ਜਾਣ ਤੋਂ ਕੁਝ ਮਹੀਨਿਆ ਬਾਅਦ ਘੋਸ਼ਿਤ ਕੀਤਾ ਜਾਂਦਾ ਹੈ। ਨਤੀਜੇ ਵਿੱਚ ਉਮੀਦਵਾਰ ਦਾ ਨਾਮ, ਰੋਲ ਨੰਬਰ, ਸ਼੍ਰੇਣੀ, ਹਰੇਕ ਭਾਗ ਵਿੱਚ ਪ੍ਰਾਪਤ ਅੰਕ, ਅਤੇ ਸਮੁੱਚੇ ਸਕੋਰ ਵਰਗੇ ਵੇਰਵੇ ਸ਼ਾਮਲ ਹੁੰਦੇ ਹਨ। ਉਮੀਦਵਾਰ ਆਪਣੇ ਨਤੀਜੇ ਦੇ ਲਈ ਜਰੂਰੀ ਮਿਤੀਆ ਅਤੇ ਇਸ ਨੂੰ ਡਾਉਨਲੋਡ ਕਰਨ ਲਈ ਲਿੰਕ ਹੇਠਾਂ ਦਿੱਤੇ ਆਰਟਿਕਲ ਵਿੱਚ ਦੇਖ ਸਕਦੇ ਹਨ।

PPSC ਗੋਦਾਮ ਮੈਨੇਜਰ ਨਤੀਜਾ 2023 ਸੰਖੇਪ ਜਾਣਕਾਰੀ
ਭਰਤੀ ਬੋਰਡ ਪੰਜਾਬ ਲੋਕ ਸੇਵਾ ਕਮਿਸ਼ਨ (PPSC)
ਖਾਲੀ ਅਸਾਮੀਆਂ ਦੀ ਕੁੱਲ ਸੰਖਿਆ 23
ਪ੍ਰੀਖਿਆ ਦਾ ਨਾਮ ਗੋਦਾਮ ਮੈਨੇਜਰ (Warehouse Manager)
ਸ਼੍ਰੇਣੀ ਨਤੀਜਾ
ਸਥਿਤੀ ਜਲਦੀ ਹੀ ਅੱਪਡੇਟ ਕੀਤਾ ਗਿਆ
ਅਧਿਕਾਰਤ ਸਾਈਟ www.ppsc.gov.in

PPSC ਗੋਦਾਮ ਮੈਨੇਜਰ ਨਤੀਜਾ 2023 ਸਿੱਧੇ ਲਿੰਕਸ

PPSC ਗੋਦਾਮ ਮੈਨੇਜਰ ਨਤੀਜਾ 2023: ਗੋਦਾਮ ਮੈਨੇਜਰ (Warehouse Manager) ਨਤੀਜਾ PPSC ਦੁਆਰਾ ਆਪਣੀ ਸਾਇਟ ਜਲਦੀ ਹੀ ਅਪਲੋਡ ਕੀਤਾ ਜਾਵੇਗਾ। ਪੰਜਾਬ ਲੋਕ ਸੇਵਾ ਕਮਿਸ਼ਨ ਦੁਆਰਾ ਲਿਖਤੀ ਪ੍ਰੀਖਿਆ ਲੈਣ ਤੋਂ ਬਾਅਦ ਉਸ ਦੀ ਉੱਤਰ ਕੁੰਜੀ ਅਤੇ ਇੰਤਰਾਜ ਲਿੰਕ ਵੀ ਜਾਰੀ ਕਰ ਦਿੱਤੇ ਗਏ ਸਨ। ਹੁਣ PPSC ਦੁਆਰਾ ਜਲਦੀ ਹੀ ਗੋਦਾਮ ਮੈਨੇਜਰ ਦਾ ਨਤੀਜਾ ਘੋਸ਼ਿਤ ਕਰਨ ਦੀ ਉਮੀਦ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਮੈਰਿਟ ਵਿੱਚ ਆਉਣ ਵਾਲੇ ਉਮੀਦਵਾਰਾਂ ਦਾ ਸਰੀਰਕ ਟੈਸਟ ਹੋਵੇਗਾ। ਬੋਰਡ ਵਲੋਂ ਨਤੀਜਾਂ ਘੋਸ਼ਿਤ ਕਰਨ ਤੋਂ ਬਾਅਦ ਤੁਸੀ ਇਸ ਦੀ PDF ਫਾਇਲ ਸਾਡੀ ਸਾਇਟ ਤੋਂ ਡਾਉਨਲੋਡ ਕਰ ਸਕਦੇ ਹੋ।

ਡਾਊਨਲੋਡ ਕਰੋ: PPSC ਗੋਦਾਮ ਮੈਨੇਜਰ ਨਤੀਜਾ 2023 (ਵਰਤਮਾਨ ਵਿੱਚ ਅਕਿਰਿਆਸ਼ੀਲ ਹੈ)

PPSC ਗੋਦਾਮ ਮੈਨੇਜਰ ਨਤੀਜਾ 2023 ਮੈਰਿਟ ਸੂਚੀ

PPSC ਗੋਦਾਮ ਮੈਨੇਜਰ ਨਤੀਜਾ 2023: ਗੋਦਾਮ ਮੈਨੇਜਰ (Warehouse Manager) ਨਤੀਜਾ ਦੀ ਮੈਰਿਟ ਸੂਚੀ ਤੁਸੀ ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋਂ ਜਾਰੀ ਕਰਨ ਤੋਂ ਬਾਅਦ ਇਸ ਲੇਖ ਵਿਚੋਂ ਲਿੰਕ ਪ੍ਰਾਪਤ ਕਰ ਸਕਦੇ ਹੋ। ਪਹਿਲਾਂ ਲਿਖਤੀ ਪੇਪਰ ਹੋਇਆ ਫਿਰ ਸਰੀਰਕ ਟੈਸਟ, ਸੈਡਿਕਲ  ਅਤੇ ਦਸਤੇਜ ਤਸਦੀਕ ਅਤੇ ਅੰਤ ਵਿੱਚ ਮੈਰਿਟ ਸੂਚੀ ਬੋਰਡ ਵੱਲੋ ਜਾਰੀ ਕੀਤੀ ਜਾਵੇਗੀ।

     ਕਲਿੱਕ ਕਰੋ: PPSC ਗੋਦਮ ਮੈਨੇਜਰ ਨਤੀਜਾ 2023

       (ਵਰਤਮਾਨ ਵਿੱਚ ਅਕਿਰਿਆਸ਼ੀਲ ਹੈ)

PPSC ਗੋਦਾਮ ਮੈਨੇਜਰ ਨਤੀਜਾ 2023 ਕਟ-ਆਫ ਮਾਰਕ

PPSC ਗੋਦਾਮ ਮੈਨੇਜਰ ਨਤੀਜਾ 2023: ਗੋਦਾਮ ਮੈਨੇਜਰ (Warehouse Manager) ਕੱਟ ਆਫ 2023 ਹਲੇ ਪੰਜਾਬ ਲੋਕ ਸੇਵਾ ਕਮਿਸ਼ਨ (PPSC) ਦੁਆਰਾ ਜਾਰੀ ਨਹੀਂ ਕੀਤਾ ਗਿਆ ਹੈ। ਕੱਟ ਆਫ 2023 ਜਲਦੀ ਹੀ ਜਾਰੀ ਕੀਤੀ ਜਾਵੇਗੀ। ਉਮੀਦਵਾਰ ਸਮੇ ਸਿਰ ਬੋਰਡ ਦੀ ਵੇਬਸਾਇਟ ਤੇ ਜਾ ਕੇ ਇਸ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

PPSC ਗੋਦਾਮ ਮੈਨੇਜਰ ਨਤੀਜਾ 2023 ਡਾਊਨਲੋਡ ਕਿਵੇਂ ਕਰਨਾ ਹੈ

PPSC ਗੋਦਾਮ ਮੈਨੇਜਰ ਨਤੀਜਾ 2023: ਗੋਦਾਮ ਮੈਨੇਜਰ (Warehouse Manager) 2023 ਨੂੰ ਡਾਊਨਲੋਡ ਕਰਨ ਲਈ ਕਦਮ ਹੇਠਾਂ ਦਿੱਤੇ ਗਏ ਹਨ:-

  1. ਸਭ ਤੋ ਪਹਿਲਾ ppsc.gov.in ਦੀ ਵੈੱਬਸਾਈਟ ‘ਤੇ ਜਾਓ।
  2. ਫੇਰ ਵੈੱਬਸਾਈਟ ਦੇ ਹੋਮਪੇਜ ‘ਤੇ, ਪ੍ਰੀਖਿਆ ਨਤੀਜੇ ਦਾ ਲਿੰਕ ਲੱਭੋ।
  3. ਲੋੜੀਂਦੇ URL ‘ਤੇ ਕਲਿੱਕ ਕਰੋ ਅਤੇ ਫਿਰ ਨਤੀਜਿਆਂ ਵਿੱਚ ਲਿੰਕ ‘ਤੇ ਕਲਿੱਕ ਕਰੋ।
  4. ਲੋੜੀਂਦੇ ਵੇਰਵੇ ਦਾਖਲ ਕਰਨ ਤੋਂ ਬਾਅਦ, “SUBMIT” ਬਟਨ ‘ਤੇ ਕਲਿੱਕ ਕਰੋ।
  5. ਹੁਣ ਤੁਹਾਨੂੰ ਤੁਹਾਡੇ ਰੋਲ ਨੰਬਰ ਲਈ ਬੇਨਤੀ ਕੀਤੀ ਜਾਵੇਗੀ, ਇਸ ਲਈ ਯਕੀਨੀ ਬਣਾਓ ਕਿ ਤੁਹਾਡੇ ਕੋਲ ਇਹ ਤਿਆਰ ਹੈ।
  6. ਬਟਨ ‘ਤੇ ਕਲਿੱਕ ਕਰਕੇ Continue ਵਿਕਲਪ ਨੂੰ ਚੁਣੋ।
  7. ਨਤੀਜਾ ਸੁਰੱਖਿਅਤ ਕਰੋ ਜਾਂ ਇਸ ਨੂੰ Print ਕਰੋ।

adda247

Enroll Yourself: Punjab Da Mahapack Online Live Classes

Upcoming Exams
Punjab Police Sub Inspector Recruitment 2023 Punjab Police Constable Recruitment 2023
PPSC Assistant Town Planner Recruitment PSPCL Lineman Apprenticeship Recruitment 2023
PPSC Naib Tehsildar Recruitment  Chandigarh Junior Auditor Recruitment 2023
PSPCL Apprentice Recruitment 2023 PSSSB Stenographer Recruitment 2023

 

Visit Us on Adda247
Punjab Govt Jobs
Punjab Current Affairs
Punjab GK
Download Adda 247 App 

FAQs

ਕੀ PPSC ਗੋਦਾਮ ਮੈਨੇਜਰ ਦੀ ਲਿਖਤੀ ਪ੍ਰੀਖਿਆ ਹੋ ਗਈ ਹੈ?

ਹਾਂ, PPSC ਗੋਦਾਮ ਮੈਨੇਜਰ ਦਾ ਲਿਖਤੀ ਟੈਸਟ ਕਰਵਾਇਆ ਜਾ ਚੁੱਕਿਆ ਹੈ।

PPSC ਗੋਦਾਮ ਮੈਨੇਜਰ ਨਤੀਜਾ 2023 ਦਾ ਕੱਟ-ਆਫ ਕਦੋਂ ਜਾਰੀ ਹੋਵੇਗਾ?

PPSC ਗੋਦਾਮ ਮੈਨੇਜਰ ਨਤੀਜਾ 2023 ਦਾ ਕੱਟ-ਆਫ ਲਿਖਤੀ ਅਤੇ ਦਸਤਾਵੇਜ ਤਸਦੀਕ ਤੋਂ ਬਾਅਦ ਜਾਰੀ ਕੀਤਾ ਜਾਂਦਾ ਹੈ