Punjab govt jobs   »   SSC MTS ਅਤੇ ਹਵਲਦਾਰ ਪ੍ਰੀਖਿਆ ਮਿਤੀ...   »   SSC MTS ਅਤੇ ਹਵਲਦਾਰ ਪ੍ਰੀਖਿਆ ਮਿਤੀ...

SSC MTS ਅਤੇ ਹਵਲਦਾਰ ਪ੍ਰੀਖਿਆ ਮਿਤੀ 2023 ਵੇਰਵਿਆਂ ਦੀ ਜਾਂਚ

SSC MTS ਅਤੇ ਹਵਲਦਾਰ ਪ੍ਰੀਖਿਆ ਮਿਤੀ 2023: ਪ੍ਰੀਖਿਆ ਵਿੱਚ ਸ਼ਾਮਲ ਹੋਣ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ SSC MTS ਪ੍ਰੀਖਿਆ ਦੀਆਂ ਮਿਤੀਆਂ 2023 ਮਹੱਤਵਪੂਰਨ ਹਨ। ਜੇਕਰ ਤੁਸੀਂ SSC MTS ਅਤੇ ਹਵਾਲਦਾਰ ਚੋਣ ਪ੍ਰਕਿਰਿਆ 2023 ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਕਰ ਰਹੇ ਹੋ ਤਾਂ ਤੁਹਾਡਾ ਪ੍ਰੀਖਿਆ ਲਈ ਐਡਮਿਟ ਕਾਰਡ ਤੇ ਪ੍ਰੀਖਿਆ ਦੀ ਮਿਤੀ ਆ ਜਾਵੇਗੀ ਕਮਿਸਨ ਨੇ ਅਧਿਕਾਰਤ ਨੋਟੀਫਿਕੇਸ਼ਨ ਦੇ ਨਾਲ SSC MTS 2023 ਪ੍ਰੀਖਿਆ ਦੀਆਂ ਤਰੀਕਾਂ ਨੂੰ ਜਾਰੀ ਕੀਤਾ।

ਉਮੀਦਵਾਰਾਂ ਨੂੰ ਬਿਨੈ-ਪੱਤਰ ਅਤੇ ਇਮਤਿਹਾਨ ਦੀਆਂ ਤਾਰੀਖਾਂ ਨੂੰ ਚਿੰਨ੍ਹਿਤ ਕਰਨਾ ਚਾਹੀਦਾ ਹੈ ਤਾਂ ਜੋ ਉਹ ਪ੍ਰੀਖਿਆ ਲਈ ਆਪਣੀ ਤਿਆਰੀ ਦੀ ਰਣਨੀਤੀ ਦੀ ਯੋਜਨਾ ਬਣਾ ਸਕਣ। ਕਮਿਸ਼ਨ ਅਰਜ਼ੀ ਦੇ ਮੁਕੰਮਲ ਹੋਣ ਤੋਂ ਲੈ ਕੇ ਪ੍ਰੀਖਿਆ ਸ਼ੁਰੂ ਹੋਣ ਤੱਕ ਬਹੁਤ ਜ਼ਿਆਦਾ ਸਮਾਂ ਨਹੀਂ ਦਿੰਦਾ ਹੈ। ਕਮਿਸ਼ਨ ਅਪ੍ਰੈਲ 2023 ਵਿੱਚ SSC MTS ਅਤੇ ਹਵਲਦਾਰ ਪ੍ਰੀਖਿਆ ਕਰਵਾਏਗਾ।

SSC MTS ਅਤੇ ਹਵਲਦਾਰ ਪ੍ਰੀਖਿਆ ਮਿਤੀ 2023 ਸੰਖੇਪ ਜਾਣਕਾਰੀ

SSC MTS ਅਤੇ ਹਵਲਦਾਰ ਪ੍ਰੀਖਿਆ ਮਿਤੀ 2023: SSC MTS ਅਤੇ ਹਵਲਦਾਰ ਪ੍ਰੀਖਿਆ 11409 ਅਸਾਮੀਆਂ ਲਈ ਉਮੀਦਵਾਰਾਂ ਦੀ ਭਰਤੀ ਕਰ ਰਿਹਾ ਹੈ। ਇਸ ਲੇਖ ਵਿੱਚ, ਉਮੀਦਵਾਰ SSC MTS ਅਤੇ ਹਵਲਦਾਰ ਪ੍ਰੀਖਿਆ ਇਮਤਿਹਾਨ ਦੀਆਂ ਮਿਤੀਆਂ 2023 ਬਾਰੇ ਪੜ੍ਹਣਗੇ, ਜਿਸ ਵਿੱਚ ਮਹੱਤਵਪੂਰਨ ਤਾਰੀਖ, ਮਹੱਤਵਪੂਰਨ ਲਿੰਕ, ਅਤੇ ਕੀ ਕਰਨਾ ਅਤੇ ਨਾ ਕਰਨਾ ਸ਼ਾਮਲ ਹੈ। SSC MTS ਅਤੇ ਹਵਲਦਾਰ ਪ੍ਰੀਖਿਆ ਇਮਤਿਹਾਨ ਦੀਆਂ ਤਾਰੀਖਾਂ ਦੀ ਇੱਕ ਸੰਖੇਪ ਜਾਣਕਾਰੀ ਵੀ ਹੇਠਾਂ ਦਿੱਤੀ ਗਈ ਹੈ, ਹੇਠਾਂ ਦਿੱਤੀ ਗਈ ਸਾਰਣੀ ਦੀ ਜਾਂਚ ਕਰੋ:

SSC MTS ਅਤੇ ਹਵਲਦਾਰ ਪ੍ਰੀਖਿਆ ਮਿਤੀ 2023
Starting date of online applications 18-01-2023 to 17-02-2023
Last date of online applications 17-02-2023
Last date for making online fee payment 19-02-2023
Category  Exam Date
Exam Date April, 2023
Total Vacancy 11,409
 Official site link www.ssc.nic.in

SSC MTS ਅਤੇ ਹਵਲਦਾਰ ਪ੍ਰੀਖਿਆ ਮਿਤੀ 2023 ਮਹੱਤਵਪੂਰਨ ਤਾਰੀਖਾਂ

SSC MTS ਭਰਤੀ 2023 ਨਾਲ ਸਬੰਧਤ ਸਾਰੀਆਂ ਮਹੱਤਵਪੂਰਨ ਤਾਰੀਖਾਂ ਇਸਦੀ ਨੋਟੀਫਿਕੇਸ਼ਨ ਦੇ ਨਾਲ ਜਾਰੀ ਕਰ ਦਿੱਤੀਆਂ ਗਈਆਂ ਹਨ। ਸਟਾਫ ਸਿਲੈਕਸ਼ਨ ਕਮਿਸ਼ਨ ਦੁਆਰਾ ਘੋਸ਼ਿਤ ਕੀਤੇ ਅਨੁਸਾਰ SSC MTS 2023 ਪ੍ਰੀਖਿਆ ਲਈ ਪੂਰਾ ਇਮਤਿਹਾਨ ਸ਼ਡਿਊਲ ਇੱਥੇ ਅੱਪਡੇਟ ਕੀਤਾ ਗਿਆ ਹੈ।

SSC MTS ਅਤੇ ਹਵਲਦਾਰ ਪ੍ਰੀਖਿਆ ਮਿਤੀ 2023 ਮਹੱਤਵਪੂਰਨ ਤਾਰੀਖਾਂ
Recruitment 2023 Notification date 18th January 2023
Online Registration Process date 18th January to 17th February 2023
Last Date for Making Online Fee Payment 19th February 2023
Application Form Correction last date 23rd to 24th February 2023
SSC MTS Application Status April 2023
SSC MTS Exam Dates (Paper-1) April 2023

SSC MTS ਅਤੇ ਹਵਲਦਾਰ ਪ੍ਰੀਖਿਆ ਮਿਤੀ 2023 ਮਹੱਤਵਪੂਰਨ ਲਿੰਕ

SSC MTS ਅਤੇ ਹਵਲਦਾਰ ਪ੍ਰੀਖਿਆ ਮਿਤੀ 2023: SSC MTS ਅਤੇ ਹਵਲਦਾਰ ਪ੍ਰੀਖਿਆ ਨਾਲ ਸਬੰਧਤ Important Links ਇੱਥੇ ਦਿੱਤੇ ਗਏ ਹਨ। ਉਮੀਦਵਾਰ ਹੇਠਾਂ ਦਿੱਤੇ ਲਿੰਕਾਂ ਦੀ ਜਾਂਚ ਕਰ ਸਕਦੇ ਹਨ। SSC MTS ਅਤੇ ਹਵਲਦਾਰ ਪ੍ਰੀਖਿਆ  ਬਾਰੇ ਵੇਰਵੇ ਪ੍ਰਾਪਤ ਕਰਨ ਲਈ ਲਿੰਕ ‘ਤੇ ਕਲਿੱਕ ਕਰੋ।

ਅਧਿਕਾਰਤ ਸਾਈਟ ਲਿੰਕ

ਅਧਿਕਾਰਤ PDF ਖੋਲ੍ਹਣ ਲਈ ਇੱਥੇ ਕਲਿੱਕ ਕਰੋ

SSC MTS ਅਤੇ ਹਵਲਦਾਰ ਪ੍ਰੀਖਿਆ ਮਿਤੀ 2023 ਕੀ ਕਰਨਾ ਹੈ ਅਤੇ ਕੀ ਨਹੀ ਕਰਨਾ

SSC MTS ਅਤੇ ਹਵਲਦਾਰ ਪ੍ਰੀਖਿਆ ਮਿਤੀ 2023 ਸਟਾਫ ਸਿਲੈਕਸ਼ਨ ਕਮਿਸ਼ਨ CBE ਲਈ SSC MTS 2023 ਪ੍ਰੀਖਿਆ ਦੀ ਮਿਤੀ ਦਾ ਐਲਾਨ ਕਰੇਗਾ ਜੋ ਅਪ੍ਰੈਲ 2023 ਵਿੱਚ ਆਯੋਜਿਤ ਕੀਤੀ ਜਾਵੇਗੀ। SSC MTS 2023 ਦੀ ਸਹੀ ਪ੍ਰੀਖਿਆ ਦੀ ਮਿਤੀ SSC MTS ਐਡਮਿਟ ਕਾਰਡ 2023 ਵਿੱਚ ਦਰਜ ਕੀਤੀ ਜਾਵੇਗੀ। SC MTS ਪ੍ਰੀਖਿਆ ਕੇਂਦਰਾਂ ‘ਤੇ  ਸਖਤ COVID-19 ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ।

ਉਮੀਦਵਾਰਾਂ ਲਈ ਇਮਤਿਹਾਨ ਹਾਲ ਵਿੱਚ ਦਾਖਲ ਹੋਣ ਲਈ ਕੀ ਕਰਨਾ ਅਤੇ ਕੀ ਨਾ ਕਰਨਾ ਜਾਣੇ ਜ਼ਰੂਰੀ ਹਨ। SSC MTS ਅਤੇ ਹਵਲਦਾਰ ਪ੍ਰੀਖਿਆ ਲਈ ਜਾਣ ਤੋਂ ਪਹਿਲਾਂ, ਉਮੀਦਵਾਰਾਂ ਨੂੰ ਕੀ ਕਰਨ ਅਤੇ ਨਾ ਕਰਨ ਬਾਰੇ ਜਾਣਨ ਦੀ ਲੋੜ ਹੁੰਦੀ ਹੈ। ਹੇਠ ਲਿਖੀਆਂ ਕੁੱਝ ਮਹੱਤਵਪੂਰਨ ਜਾਣਕਾਰੀਆਂ ਦੀ ਜਾਂਚ ਕਰੋ ਅਤੇ ਧਿਆਨ ਨਾਲ ਪਾਲਨਾ ਕਰੋ।

  • ਪ੍ਰੀਖਿਆ ਹਾਲ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣਾ ਐਡਮਿਟ ਕਾਰਡ ਲੈ ਕੇ ਜਾਣਾ ਨਾ ਭੁੱਲੋ।
  • ਆਪਣਾ ਆਈਡੀ ਪਰੂਫ਼ ਆਪਣੇ ਨਾਲ ਰੱਖੋ- ਪੈਨ ਕਾਰਡ, ਆਧਾਰ ਕਾਰਡ ਜਾਂ ਵੋਟਰ ਆਈਡੀ ਕਾਰਡ।
  • ਪ੍ਰੀਖਿਆ ਹਾਲ ਵਿੱਚ ਕੋਈ ਵੀ ਯੰਤਰ ਜਾਂ ਹੱਥ ਲਿਖਤ ਨੋਟ ਨਾ ਲੈ ਕੇ ਜਾਓ।
  • ਮਾਸਕ ਅਤੇ ਸੈਨੀਟਾਈਜ਼ਰ ਰੱਖਣਾ ਜਰੂਰੀ ਹੈ।
  • ਆਪਣਾ ਕੋਵਿਡ ਟੀਕਾਕਰਨ ਕਰਵਾਓ ਅਤੇ ਸਰਟੀਫਿਕੇਟ ਨਾਲ ਲੈ ਕੇ ਜਾਉ।

Read More:

Latest Job Notification Punjab Govt Jobs
Current Affairs Punjab Current Affairs
GK Punjab GK

FAQs

SSC MTS ਅਤੇ ਹਵਲਦਾਰ ਪ੍ਰੀਖਿਆ ਮਿਤੀ ਕੀ ਹੈ।

SSC MTS ਅਤੇ ਹਵਲਦਾਰ ਦੀ ਪ੍ਰੀਖਿਆ ਮਿਤੀ ਅਜੇ ਨਹੀ ਆਈ ਹੈ ਜਦੋਂ ਆਈ ਤੁਹਾਨੂੰ ਸੁਚਿਤ ਕਰ ਦਿੱਤਾ ਜਾਵੇਗਾ।

SSC MTS ਅਤੇ ਹਵਲਦਾਰ ਪ੍ਰੀਖਿਆ ਦਾ ਪੇਪਰ ਕਦੋਂ ਹੋਵੇਗਾ।

SSC MTS ਅਤੇ ਹਵਲਦਾਰ ਪ੍ਰੀਖਿਆ ਦਾ ਪੇਪਰ ਅ੍ਰਪੈਲ ਦੇ ਮਹੀਨੇ ਵਿੱਚ ਹੋਵੇਗਾ।