Punjab govt jobs   »   Punjab Police Intelligence Assistant Answer Key   »   Punjab Police Intelligence Assistant Answer Key

Punjab Police Intelligence Assistant Answer Key 2022 Out

Punjab Police Department conducted the written examination for the post of Punjab Police Intelligence Assistant on 14th October 2022. Punjab Police has officially released the Punjab Police Intelligence Assistant Final Answer Key 2022. Brief information on how to download Punjab Police Intelligence Assistant Answer Key 2022 is given below.

Punjab Police Intelligence Assistant Answer Key 2022 Out | ਪੰਜਾਬ ਪੁਲਿਸ ਇੰਟੇਲੀਜੇਂਸ ਅਸੀਸਟੇਂਟ ਉੱਤਰ ਕੁੰਜੀ 2022 

Punjab Police Intelligence Assistant Answer Key 2022 Out: ਪੰਜਾਬ ਪੁਲਿਸ ਵਿਭਾਗ ਵਲੋਂ Punjab Police Intelligence Assistant  ਦੀਆਂ ਅਸਾਮੀਆਂ ਲਈ ਲਿਖਤੀ ਪ੍ਰੀਖਿਆ ਦਾ ਆਯੋਜਨ 14th October2022 ਨੂੰ ਕੀਤਾ ਗਿਆ ਸੀ। ਜਿਸ ਵਿੱਚ ਬਹੁਤ ਸਾਰੇ  ਉਮੀਦਵਾਰਾਂ ਨੇ Punjab Police Intelligence Assistant  ਇਮਤਿਹਾਨ ਦਿੱਤਾ ਸੀ। ਪੰਜਾਬ ਪੁਲਿਸ ਵਿਭਾਗ ਦੁਆਰਾ Punjab Police Intelligence Assistant Constable Answer Key 2022 Out ਕਰ ਦਿੱਤੀ ਗਈ ਹੈ। Punjab Police Intelligence Assistant Answer Key 2022 ਨੂੰ ਡਾਊਨਲੋਡ ਕਿਵੇਂ ਕਰਨਾਂ ਉਸ ਬਾਰੇ ਸੰਖੇਪ ਜਾਣਕਾਰੀ ਇਸ ਪ੍ਰਕਾਰ ਹੇਠਾਂ ਦਿੱਤੀ ਗਈ ਹੈ।

Punjab Police Intelligence Assistant  Answer Key2022 Out
Department Punjab Police
Name of the post Punjab Police Intelligence Assistant
No. of Posts 818
Punjab Police Intelligence Assistant Exam Date 2022 14th October 2022
Punjab Police Intelligence Assistant Answer key Out Date 7th December 2022
Official Website
www.PunjabPolice.gov.in

Punjab Police Intelligence Answer Key 2022: Download Links | ਪੰਜਾਬ ਪੁਲਿਸ ਇੰਟੇਲੀਜੇਂਸ ਅਸੀਸਟੇਂਟ ਜਵਾਬ ਕੁੰਜੀ 2022: ਲਿੰਕ ਡਾਊਨਲੋਡ ਕਰੋ।

Punjab Police Intelligence Assistant Answer Key 2022: Download Links: The Punjab Police Intelligence Assistant Answer key 2022 is released by the Punjab Police on 7th December 2022. Candidates can Download the Punjab Police Intelligence Assistant Answer Key 2022 from the Links given below.

Punjab Police Intelligence Assitant Answer Key 2022 Out
Punjab Police Intelligence Assitant Answer Key 2022 Out

Punjab Police Intelligence Assitant answer key 2021ਲਈ login

Punjab Police Intelligence Assitant answer key 2022 ਲਈ login

 

How to Download Punjab Police Intelligence Assistant Answer Key 2022 | ਪੰਜਾਬ ਪੁਲਿਸ ਇੰਟੇਲੀਜੇਂਸ ਅਸੀਸਟੇਂਟ ਜਵਾਬ ਕੁੰਜੀ 2022 ਨੂੰ ਕਿਵੇਂ ਡਾਊਨਲੋਡ ਕਰਨਾ ਹੈ।

How to Download Punjab Police Intelligence Assitant Answer Key 2022: ਪੰਜਾਬ ਪੁਲਿਸ ਦੀ ਅਧਿਕਾਰਤ ਵੈਬਸਾਇਟ ਤੋਂ ਤੁਸੀਂ Punjab Police Intelligence Assitant  Answer key 2022 ਡਾਉਂਨਲੋਡ ਕਰ ਸਕਦੇ ਹੋ ਜਿਸ ਵਿੱਚ ਸਾਰੀ ਪ੍ਰਕਿਰਿਆ ਇਸ ਪ੍ਰਕਾਰ ਹੇਠਾਂ ਦਿੱਤੀ ਗਈ ਹੈ।

Punjab Police Intelligence Assitant Answer Key 2022 Out
Punjab Police Intelligence Assitant Answer Key 2022 Out
  1. ਸਭ ਤੋਂ ਪਹਿਲਾ ਤੁਸੀਂ ਪੰਜਾਬ ਪੁਲਿਸ ਦੀ ਅਧਿਕਾਰਤ ਵੈੱਬਸਾਈਟ www.PunjabPolice.gov.in ਤੇ ਜਾਉਂ।
  2.  ਤੁਹਾਨੂੰ ਭਰਤੀ ਦੇ ਕਾਲੱਮ RECRUITMENT ਲਿੱਖੀਆ ਦਿੱਖੇਗਾ ਉਸਦੇ ਉੱਪਰ ਕਿਲੱਕ ਕਰੋ।
  3. ਜੋ ਪੋਸਟ ਦੇ ਸਬੰਧਤ ਜਾਣਕਾਰੀ ਹਾਸਿਲ ਕਰਨੀ ਹੈ ਉਸ ਵਿਕਲੱਪਚੁਣੋ।
  4. ਇਸ ਤੋਂ ਬਾਅਦ Punjab Police Intelligence Assitant answer key 2022 ਚੁਣੋ।
  5. ਤੁਸੀਂ  Punjab Police Intelligence Assitant answer key 2022  ਨੂੰ ਡਾਉਨਲੋਡ ਕਰੋ ਅਤੇ ਇਸ ਨਾਲ ਆਪਣੇ ਜਵਾਬਾਂ ਦਾ ਮੇਲ ਕਰੋ।
  6. ਤੁਸੀਂ Punjab Police Intelligence Assitant answer key 2022 ਇਸਦਾ ਪ੍ਰਿੰਟ-ਆਉਂਟ ਵੀ ਹਾਸਿਲ ਕਰ ਸਕਦੇ ਹੋ।

Punjab Police Intelligence Assistant answer key 2022: FAQs

Punjab Police Intelligence Assitant answer key 2022
Punjab Police Intelligence Assitant answer key 2022

ਪ੍ਰਸ਼ਨ- Punjab Police Intelligence Assistant answer key 2022 ਕਿਵੇਂ ਡਾਉਨਲੋਡ ਕੀਤੀ ਜਾ ਸਕਦੀ ਹੈ।
ਉੱਤਰ- ਪੰਜਾਬ ਪੁਲਿਸ ਦੀ ਅਧਿਕਾਰਤ ਵੈੱਬਸਾਈਟ ਤੇ ਜਾ ਕੇ ਤੁਸੀਂ ਆਪਣੀ Punjab Police Intelligence Assistant answer key 2022 ਡਾਊਨਲੋਡ ਕਰ ਸਕਦੇ ਹੋ।

ਪ੍ਰਸ਼ਨ- Punjab Police Intelligence Assistant answer key 2022ਡਾਉਨਲੋਡ ਕਰਣਾ ਕਿਉਂ ਲਾਜ਼ਮੀ ਹੈ।

ਉੱਤਰ- ਪੰਜਾਬ ਪੁਲਿਸ ਦੀ Punjab Police Intelligence Assistant answer key 2022  ਡਾਊਨਲੋਡ ਕਰਨਾ ਲਾਜ਼ਮੀ ਹੈ। ਜਿਸ ਨਾਲ ਰਿਜ਼ਲਟ ਦੀ ਪਾਰਦਰਸ਼ਤਾ ਨੂੰ ਜਾਣ ਸਕਦੇ ਹੋ ਅਤੇ ਉਮੀਦਵਾਰ ਆਪਣੇ ਚੋਣ ਕੀਤੇ ਵਿਕੱਲਪਾਂ ਸਹੀ ਜਾਣਕਾਰੀ ਹਾਸਿਲ ਕਰ ਸਕਦੇ ਹਨ

ਪ੍ਰਸ਼ਨ- Punjab Police Intelligence Assistant answer key 2022 ਦੀ Pdf ਨੂੰ ਕਿਵੇਂ ਡਾਉਨਲੋਡ ਕੀਤਾ ਜਾ ਸਕਦਾ ਹੈ।

ਉੱਤਰ- Punjab Police Intelligence Assistant answer key 2022 ਦੇ ਸਟੈਪ ਇਸ ਪ੍ਰਕਾਰ ਹੇਠਾਂ ਦਿੱਤੇ ਗਏ ਹਨ।

ਸਟੈਪ-1 ਸਭ ਤੋਂ ਪਹਿਲਾ ਤੁਸੀਂ ਪੰਜਾਬ ਪੁਲਿਸ ਦੀ ਅਧਿਕਾਰਤ ਵੈੱਬਸਾਈਟ www.PunjabPolice.gov.in ਤੇ ਜਾਉਂ।

ਸਟੈਪ-2 ਤੁਹਾਨੂੰ ਭਰਤੀ ਦੇ ਕਾਲੱਮ RECRUITMENT ਲਿੱਖੀਆ ਦਿੱਖੇਗਾ ਉਸਦੇ ਉੱਪਰ ਕਿਲੱਕ ਕਰੋ।

ਸਟੈਪ-3 Punjab Police Intelligence Assistant 2022 ਵਿਕਲੱਪਚੁਣੋ।

ਸਟੈਪ-4 ਇਸ ਤੋਂ ਬਾਅਦ ਸਬੰਧਿਤ Punjab Police Intelligence Assistant answer key 2022 ਚੁਣੋ।

ਸਟੈਪ-5 Punjab Police Intelligence Assistant answer key 2022 ਦਾ ਪ੍ਰਿੰਟ-ਆਉਂਟ ਵੀ ਹਾਸਿਲ ਕਰ ਸਕਦੇ ਹੋ।

Download Adda 247 App here to get the latest updates: 

Punjab Govt jobs:

Latest Job Notification Punjab Govt Jobs
Current Affairs Punjab Current Affairs
GK Punjab GK

 

FAQs

Punjab Police Intelligence Assistant answer key 2022 ਕਿਵੇਂ ਡਾਉਨਲੋਡ ਕੀਤੀ ਜਾ ਸਕਦੀ ਹੈ।

ਪੰਜਾਬ ਪੁਲਿਸ ਦੀ ਅਧਿਕਾਰਤ ਵੈੱਬਸਾਈਟ ਤੇ ਜਾ ਕੇ ਤੁਸੀਂ ਆਪਣੀ Punjab Police Intelligence Assistant answer key 2022 ਡਾਊਨਲੋਡ ਕਰ ਸਕਦੇ ਹੋ