Punjab govt jobs   »   ਪੰਜਾਬ ਪੁਲਿਸ ਕਾਂਸਟੇਬਲ ਨਤੀਜਾ 2023   »   ਪੰਜਾਬ ਪੁਲਿਸ ਕਾਂਸਟੇਬਲ ਨਤੀਜਾ 2023

ਪੰਜਾਬ ਪੁਲਿਸ ਕਾਂਸਟੇਬਲ ਨਤੀਜਾ 2023 PDF ਡਾਊਨਲੋਡ ਕਰੋ

ਪੰਜਾਬ ਪੁਲਿਸ ਕਾਂਸਟੇਬਲ ਨਤੀਜਾ 2023: ਪੰਜਾਬ ਪੁਲਿਸ ਕਾਂਸਟੇਬਲ ਭਰਤੀ ਲਈ ਬੋਰਡ ਟੈਸਟ ਜੁਲਾਈ 2023 ਵਿੱਚ ਕੰਡਕਟ ਕਰਵਾਏਗਾ। ਲਿਖਤੀ ਪ੍ਰੀਖਿਆ ਦਾ ਨਤੀਜਾ ਸੰਚਾਲਕ ਸੰਸਥਾ ਦੁਆਰਾ ਨਵੰਬਰ 2023 ਵਿੱਚ ਜਾਰੀ ਕੀਤਾ ਜਾਵੇਗਾ। ਪੰਜਾਬ ਪੁਲਿਸ ਕਾਂਸਟੇਬਲ ਨਤੀਜੇ 2023 ਦੀ ਸੂਚੀ ਵਿੱਚ ਚੁਣੇ ਗਏ ਸਾਰੇ ਬਿਨੈਕਾਰਾਂ ਦੇ ਨਾਮ ਅਤੇ ਰੋਲ ਨੰਬਰ ਸ਼ਾਮਲ ਹੋਣਗੇ। ਇਸ ਭਰਤੀ  ਲਈ, ਲਿਖਤੀ ਪ੍ਰੀਖਿਆ ਪੰਜਾਬੀ ਯੋਗਤਾ ਟੈਸਟ, PMT, PST (ਸਰੀਰਕ ਟੈਸਟ), ਦਸਤਾਵੇਜ਼ਾਂ ਦੀ ਤਸਦੀਕ, ਅਤੇ ਮੈਡੀਕਲ ਟੈਸਟ ਹੋਵੇਗਾ।

ਪੰਜਾਬ ਪੁਲਿਸ ਕਾਂਸਟੇਬਲ ਪ੍ਰੀਖਿਆ 2023 ਦੀ ਕਟ ਆਫ਼ ਮਾਰਕ ਅਤੇ ਮੈਰਿਟ ਸੂਚੀ ਦੇਖੋ। ਉਮੀਦਵਾਰ ਹੇਠਾਂ ਦਿੱਤੇ ਲਿੰਕ ਰਾਹੀਂ ਆਪਣੇ ਨਤੀਜੇ ਡਾਊਨਲੋਡ ਕਰ ਸਕਦੇ ਹਨ।

ਪੰਜਾਬ ਪੁਲਿਸ ਕਾਂਸਟੇਬਲ ਨਤੀਜਾ 2023 ਸੰਖੇਪ ਜਾਣਕਾਰੀ

ਪੰਜਾਬ ਪੁਲਿਸ ਕਾਂਸਟੇਬਲ ਨਤੀਜਾ 2023: ਪੰਜਾਬ ਪੁਲਿਸ ਕਾਂਸਟੇਬਲ ਨਤੀਜਾ ਆਮ ਤੌਰ ‘ਤੇ ਇਮਤਿਹਾਨ ਕਰਵਾਏ ਜਾਣ ਤੋਂ ਕੁਝ ਮਹੀਨਿਆ ਬਾਅਦ ਘੋਸ਼ਿਤ ਕੀਤਾ ਜਾਂਦਾ ਹੈ। ਨਤੀਜੇ ਵਿੱਚ ਉਮੀਦਵਾਰ ਦਾ ਨਾਮ, ਰੋਲ ਨੰਬਰ, ਸ਼੍ਰੇਣੀ, ਹਰੇਕ ਭਾਗ ਵਿੱਚ ਪ੍ਰਾਪਤ ਅੰਕ, ਅਤੇ ਸਮੁੱਚੇ ਸਕੋਰ ਵਰਗੇ ਵੇਰਵੇ ਸ਼ਾਮਲ ਹੁੰਦੇ ਹਨ। ਉਮੀਦਵਾਰ ਆਪਣੇ ਨਤੀਜੇ ਦੇ ਲਈ ਜਰੂਰੀ ਮਿਤੀਆ ਅਤੇ ਇਸ ਨੂੰ ਡਾਉਨਲੋਡ ਕਰਨ ਲਈ ਲਿੰਕ ਹੇਠਾਂ ਦਿੱਤੇ ਆਰਟਿਕਲ ਵਿੱਚ ਦੇਖ ਸਕਦੇ ਹਨ।

ਪੰਜਾਬ ਪੁਲਿਸ ਕਾਂਸਟੇਬਲ ਨਤੀਜਾ 2023 ਸੰਖੇਪ ਜਾਣਕਾਰੀ
ਭਰਤੀ ਬੋਰਡ ਪੰਜਾਬ ਪੁਲਿਸ
ਖਾਲੀ ਅਸਾਮੀਆਂ ਦੀ ਕੁੱਲ ਸੰਖਿਆ 1746
ਪ੍ਰੀਖਿਆ ਦਾ ਨਾਮ ਕਾਂਸਟੇਬਲ
ਸ਼੍ਰੇਣੀ ਨਤੀਜਾ
ਸਥਿਤੀ ਜਲਦੀ ਹੀ ਅੱਪਡੇਟ ਕੀਤਾ ਗਿਆ
ਅਧਿਕਾਰਤ ਸਾਈਟ www.punjabpolice.gov.in

ਪੰਜਾਬ ਪੁਲਿਸ ਕਾਂਸਟੇਬਲ ਨਤੀਜਾ 2023 ਡਾਇਰੈਕਟ ਲਿੰਕ

ਪੰਜਾਬ ਪੁਲਿਸ ਕਾਂਸਟੇਬਲ ਨਤੀਜਾ 2023: ਪੰਜਾਬ ਪੁਲਿਸ ਕਾਂਸਟੇਬਲ ਨਤੀਜਾ ਇਮਤਿਹਾਨ ਹੋਣ ਤੋਂ ਬਾਅਦ ਬੋਰਡ ਆਪਣੀ ਸਾਇਟ ਤੇ ਸਾਰਿਆਂ ਦੇ ਨਤੀਜੇਆਂ ਦਿਆਂ ਲਿਸਟਾਂ ਆਪਣੀ ਅਧਿਕਾਰਤ ਸਾਇਟ ਤੇ ਅਪਲੋਡ ਕਰੇਗਾ। ਪਹਿਲਾ ਸਾਰੇ ਉਮੀਦਵਾਰਾਂ ਦਾ ਲਿਖਤੀ ਇਮਤਿਆਹਨ ਲਿਆ ਜਾਵੇਗਾ ਉਸ ਤੋਂ ਬਾਅਦ ਮੈਰਿਟ ਵਿੱਚ ਆਉਣ ਵਾਲੇ ਉਮੀਦਵਾਰਾਂ ਦਾ ਸਰੀਰਕ ਟੈਸਟ ਹੋਵੇਗਾ। ਜਦੋਂ ਵੀ ਬੋਰਡ ਵਲੋਂ ਨਤੀਜਾਂ ਘੋਸ਼ਿਤ ਕਰਨ ਤੋਂ ਬਾਅਦ ਤੁਸੀ ਇਸ ਦੀ PDF ਫਾਇਲ ਸਾਡੀ ਸਾਇਟ ਤੋਂ ਡਾਉਨਲੋਡ ਕਰ ਸਕਦੇ ਹੋ।

Click Here: Download Result PDF file (Currently Inactive)

ਪੰਜਾਬ ਪੁਲਿਸ ਕਾਂਸਟੇਬਲ ਨਤੀਜਾ 2023 ਮੈਰਿਟ ਸੂਚੀ

ਪੰਜਾਬ ਪੁਲਿਸ ਕਾਂਸਟੇਬਲ ਨਤੀਜਾ 2023: ਪੰਜਾਬ ਪੁਲਿਸ ਕਾਂਸਟੇਬਲ ਨਤੀਜਾ ਦੀ ਮੈਰਿਟ ਸੂਚੀ ਤੁਸੀ ਪ੍ਰੀਖਿਆ ਦੇ ਤੋਂ ਬਾਅਦ ਕੁਝ ਬਾਅਦ ਪੰਜਾਬ ਪੁਲਿਸ ਦੀ ਵੈਂਬਸਾਈਟ ਤੇ ਦੇਖ ਸਕਦੇ ਹੋ । ਪਹਿਲਾਂ ਲਿਖਤੀ ਪੇਪਰ ਹੋਇਆ ਫਿਰ ਸਰੀਰਕ ਟੈਸਟ, ਸੈਡਿਕਲ  ਅਤੇ ਡਾਕੁਮੰਟ ਵੈਰੀਫਿਕੇਸ਼ਨ ਅਤੇ ਅੰਤ ਵਿੱਚ ਮੈਰਿਟ ਸੂਚੀ ਬੋਰਡ ਵੱਲੋ ਜਾਰੀ ਕੀਤੀ ਜਾਵੇਗੀ।

                      Click Here: Punjab Police Constable Merit list (Currently Inactive)

ਪੰਜਾਬ ਪੁਲਿਸ ਕਾਂਸਟੇਬਲ ਨਤੀਜਾ 2023 ਕਟ-ਆਫ ਮਾਰਕ

ਪੰਜਾਬ ਪੁਲਿਸ ਕਾਂਸਟੇਬਲ ਨਤੀਜਾ 2023: ਪੰਜਾਬ ਪੁਲਿਸ ਕਾਂਸਟੇਬਲ ਕੱਟ ਆਫ 2023 ਹਲੇ ਪੰਜਾਬ ਪੁਲਿਸ ਦੇ ਅਧਿਕਾਰਤ ਬੋਰਡ ਦੁਆਰਾ ਜਾਰੀ ਨਹੀਂ ਕੀਤਾ ਗਿਆ ਹੈ। ਪੰਜਾਬ ਪੁਲਿਸ ਕਾਂਸਟੇਬਲ ਦੀ ਜ਼ਿਲ੍ਹਾ ਕਾਡਰ, ਲਈ ਕੱਟ ਆਫ 2023 ਜਲਦੀ ਹੀ ਜਾਰੀ ਕੀਤੀ ਜਾਵੇਗੀ। ਇਸ ਭਰਤੀ ਲਈ ਕੱਟ ਆਫ ਜਿਲ੍ਹਾ ਅਤੇ ਆਰਮਡ ਕਾਡਰ ਲਈ ਵੱਖ-ਵੱਖ ਹੋਣਗੀਆਂ। ਉਮੀਦਵਾਰ ਸਮੇ ਸਿਰ ਬੋਰਡ ਦੀ ਵੇਬਸਾਇਟ ਤੇ ਜਾ ਕੇ ਇਸ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

ਪੰਜਾਬ ਪੁਲਿਸ ਕਾਂਸਟੇਬਲ ਨਤੀਜਾ 2023 ਡਾਊਨਲੋਡ ਕਿਵੇਂ ਕਰਨਾ ਹੈ

ਪੰਜਾਬ ਪੁਲਿਸ ਕਾਂਸਟੇਬਲ ਨਤੀਜਾ 2023: ਪੰਜਾਬ ਪੁਲਿਸ ਕਾਂਸਟੇਬਲ 2023 ਨੂੰ ਡਾਊਨਲੋਡ ਕਰਨ ਲਈ ਕਦਮ ਹੇਠਾਂ ਦਿੱਤੇ ਗਏ ਹਨ:-

  1. ਸਭ ਤੋ ਪਹਿਲਾ punjabpolice.gov.in ‘ਤੇ Punjab Police Portal ‘ਤੇ ਜਾਓ।
  2. ਫੇਰ ਵੈੱਬਸਾਈਟ ਦੇ ਹੋਮਪੇਜ ‘ਤੇ, ਪ੍ਰੀਖਿਆ ਨਤੀਜੇ ਦਾ ਲਿੰਕ ਲੱਭੋ।
  3. ਲੋੜੀਂਦੇ URL ‘ਤੇ ਕਲਿੱਕ ਕਰੋ ਅਤੇ ਫਿਰ ਨਤੀਜਿਆਂ ਵਿੱਚ ਲਿੰਕ ‘ਤੇ ਕਲਿੱਕ ਕਰੋ।
  4. ਲੋੜੀਂਦੇ ਵੇਰਵੇ ਦਾਖਲ ਕਰਨ ਤੋਂ ਬਾਅਦ, “SUBMIT” ਬਟਨ ‘ਤੇ ਕਲਿੱਕ ਕਰੋ।
  5. ਹੁਣ ਤੁਹਾਨੂੰ ਤੁਹਾਡੇ ਰੋਲ ਨੰਬਰ ਲਈ ਬੇਨਤੀ ਕੀਤੀ ਜਾਵੇਗੀ, ਇਸ ਲਈ ਯਕੀਨੀ ਬਣਾਓ ਕਿ ਤੁਹਾਡੇ ਕੋਲ ਇਹ ਤਿਆਰ ਹੈ।
  6. ਬਟਨ ‘ਤੇ ਕਲਿੱਕ ਕਰਕੇ Continue ਵਿਕਲਪ ਨੂੰ ਚੁਣੋ।
  7. ਨਤੀਜਾ ਸੁਰੱਖਿਅਤ ਕਰੋ ਜਾਂ ਇਸ ਨੂੰ Print ਕਰੋ।adda247

    Enroll Yourself: Punjab Da Mahapack Online Live Classes

                                      Download Adda 247 App here to get the latest updates

Check Relatable Articles
Punjab Police Constable Salary
Punjab Police Constable Eligibility Criteria
Punjab Police Constable Syllabus and Exam Pattern
Punjab Police Constable Selection Process

 

Visit Us on Adda247
Punjab Govt Jobs
Punjab Current Affairs
Punjab GK
Download Adda 247 App 

FAQs

ਕੀ ਪੰਜਾਬ ਪੁਲਿਸ ਕਾਂਸਟੇਬਲ ਦੀ ਲਿਖਤੀ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ ਹੈ?

ਨਹੀਂ, ਪੰਜਾਬ ਪੁਲਿਸ ਕਾਂਸਟੇਬਲ ਦਾ ਲਿਖਤੀ ਟੈਸਟ ਜੁਲਾਈ ਵਿੱਚ ਐਲਾਨਿਆ ਜਾਂਦਾ ਹੈ

ਪੰਜਾਬ ਪੁਲਿਸ ਕਾਂਸਟੇਬਲ ਨਤੀਜਾ 2023 ਦਾ ਕੱਟ-ਆਫ ਕਦੋਂ ਜਾਰੀ ਹੋਵੇਗਾ?

ਪੰਜਾਬ ਪੁਲਿਸ ਕਾਂਸਟੇਬਲ ਨਤੀਜਾ 2023 ਦਾ ਕੱਟ-ਆਫ ਲਿਖਤੀ ਅਤੇ ਸਰੀਰਕ ਟੈਸਟ ਤੋਂ ਬਾਅਦ ਜਾਰੀ ਕੀਤਾ ਜਾਂਦਾ ਹੈ