Punjab govt jobs   »   Punjab Police Constable Reasoning Most Expected...   »   Punjab Police Constable Reasoning Most Expected...

Punjab Police Constable Reasoning Most Expected Questions PDF Download

Punjab Police Constable Reasoning Most Expected Questions PDF Download

ਪੰਜਾਬ ਸਰਕਾਰ ਦੁਆਰਾ ਸਮੇਂ ਸਮੇਂ ਤੇ ਬਹੁਤ ਸਾਰੀਆਂ ਅਸਾਮੀਆਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਹੈ। ਬਹੁਤ ਸਾਰੇ ਉਮੀਦਵਾਰਾਂ ਨੂੰ ਇਹਨਾਂ ਸਰਕਾਰੀ ਨੌਕਰੀਆਂ ਨੂੰ ਪ੍ਰਾਪਤ ਕਰਨ ਲਈ ਪ੍ਰੀਖਿਆ ਦੇ ਨੋਟੀਫਿਕੇਸ਼ਨ ਦਾ ਇੰਤਜਾਰ ਹੁੰਦਾ ਹੈ। ਹਾਲੇ ਵਿੱਚ ਪੰਜਾਬ ਪੁਲਿਸ ਨੇ ਕਾਂਸਟੇਬਲ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਸ ਦੀ ਪ੍ਰੀਖਿਆ 5 ਅਗਸਤ 2023 ਤੋਂ 24-25 ਤੱਕ ਸਤੰਬਰ ਤੱਕ ਕਰਵਾਈ ਜਾਣੀ ਹੈ।

ਪੰਜਾਬ ਪੁਲਿਸ ਕਾਂਸਟੇਬਲ ਦੀ ਪ੍ਰੀਖਿਆ ਦੇ ਵਿਸ਼ਲੇਸ਼ਣ ਤੋਂ ਪਤਾ ਚਲਦਾ ਹੈ ਕਿ ਪੇਪਰ ਵਿੱਚ Reasoning ਦੇ ਪ੍ਰਸ਼ਨ ਪੇਪਰ ਦੀ ਹਰ Shift ਵਿੱਚ ਪੁੱਛੇ ਜਾ ਰਹੇ ਹਨ ਜਿਸ ਨੂੰ ਹੱਲ਼ ਕਰਨ ਲਈ ਬੱਚਿਆਂ ਨੂੰ ਥੋੜੀ ਮੁਸ਼ਕਿਲ ਆ ਰਹੀ ਹੈ ਕਿਉਕਿ ਉਹਨਾਂ ਬਹੁਤ ਜਿਆਦਾ ਅਭਿਆਸ ਨਹੀ ਕੀਤਾ ਹੈ।ਇਸ ਲਈ ਪੰਜਾਬ Adda247 ਨੇ ਬੱਚਿਆਂ ਦੀ ਮੁਸ਼ਕਿਲ ਨੂੰ ਦੂਰ ਕਰਨ ਲਈ ਪੰਜਾਬ ਪੁਲਿਸ ਕਾਂਸਟੇਬਲ ਵਿੱਚ ਆਉਣ ਵਾਲੇ REASONING ਦੇ Most Expected Question ਦੀ PDF ਪ੍ਰਦਾਨ ਕੀਤੀ ਹੈ। ਜਿਸ ਰਾਂਹੀ ਬੱਚੇ ਪ੍ਰਸ਼ਨਾ ਦਾ ਅਭਿਆਸ ਕਰਕੇ ਆਪਣੀ ਪ੍ਰੀਖਿਆ ਬਹੁਤ ਵਧੀਆ ਪਾਸ ਕਰ ਸਕਦੇ ਹਨ। PDF ਪ੍ਰਾਪਤ ਕਰਨ ਲਈ ਲੇਖ ਨਾਲ ਜੁੜੇ ਰਹੋ।

Punjab Police Constable Reasoning Most Expected Questions PDF Download

ਪੰਜਾਬ ਪੁਲਿਸ ਕਾਂਸਟੇਬਲ ਦੀ ਪ੍ਰੀਖਿਆ ਦੀ ਤਿਆਰੀ ਲਈ Reasoning Most Expected Questions PDF ਤੁਸੀਂ ADDA247 ਦੀ APP ਤੋਂ ਪ੍ਰਾਪਤ ਕਰ ਸਕਦੇ ਹੋ। ਇਹ ਮੁਫਤ MCQ ਦੀ PDF ਤੁਹਾਡੀ ਤਿਆਰੀ ਦਾ ਵਿਸ਼ਲੇਸ਼ਣ ਕਰਨ ਅਤੇ ਤੁਹਾਡੀਆਂ ਆਉਣ ਵਾਲੀਆਂ ਪ੍ਰੀਖਿਆਵਾਂ ਲਈ ਸਭ ਤੋਂ ਵਧੀਆ ਤਿਆਰੀ ਦਾ ਵਿਸ਼ਲੇਸ਼ਣ ਕਰਨ ਵਿੱਚ ਤੁਹਾਡੀ ਮਦਦ ਕਰੇਗਾ।

ਇਹ ਤੁਹਾਨੂੰ ਵੱਖ-ਵੱਖ ਪ੍ਰੀਖਿਆਵਾਂ ਲਈ ਅਸਲ ਸਮੇਂ ਦੇ MCQ ਜਾਂ ਪ੍ਰੀਖਿਆ ਪੈਟਰਨ ਦਾ ਵਿਸ਼ਲੇਸ਼ਣ ਕਰਨ ਵਿੱਚ ਵੀ ਮਦਦ ਕਰਦਾ ਰਹੇਗਾ। ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ REASONING Most Expected Questions PDF ਪ੍ਰਾਪਤ ਕਰ ਸਕਦੇ ਹਨ।

Download PDF: Punjab Police Constable REASONING Most Expected Questions Free PDF Download

Punjab Police Constable Reasoning Most Expected Questions PDF ਡਾਊਨਲੋਡ ਕਿਵੇਂ ਕਰ ਸਕਦੇ ਹਾਂ?

ਪੰਜਾਬ ਪੁਲਿਸ ਕਾਂਸਟੇਬਲ Reasoning Most Expected Questions: ਜੋ ਉਮੀਦਵਾਰ ਪੰਜਾਬ ਪੁਲਿਸ ਕਾਂਸਟੇਬਲ ਦੀ ਪ੍ਰੀਖਿਆ ਲਈ REASONING MCQ ਮੁਫ਼ਤ PDF ਪ੍ਰਾਪਤ ਕਰਨਾ ਚਾਹੁੰਦੇ ਹਨ। ਉਹ ਉਮੀਦਵਾਰ ਹੇਠਾਂ ਦਿੱਤੇ ਕਦਮਾਂ ਨੂੰ ਅਪਣਾ ਸਕਦੇ ਹਨ।

  • ਉਮੀਦਵਾਰ Adda247 ਦੀ ਅਧਿਕਾਰਤ ਵੈੱਬਸਾਈਟ https://www.adda247.com/pa/ ‘ਤੇ ਜਾਣ।
  • ਅਧਿਕਾਰਤ ਸਾਈਟ ‘ਤੇ ਜਾਣ ਤੋਂ ਬਾਅਦ ਪੰਜਾਬ ਗੈਰਮਿੰਟ ਸ਼ੈਕਸ਼ਣ ਤੇ ਕਲਿੱਕ ਕਰੋ।
  • ਹੁਣ ਚਾਹਵਾਨਾਂ ਪੰਜਾਬ REASONING MCQ ਮੁਫ਼ਤ PDF ਦੇ ਲੇਖ ਦੀ ਖੋਜ ਕਰਨ।
  • ਪੰਜਾਬ REASONING MCQ ਮੁਫ਼ਤ PDF ਦੀ ਖੋਜ ਪੂਰੀ ਹੋਣ ਤੇ ਉਸ ਤੇ ਕਲਿੱਕ ਕਰੋ।
  • ਹੁਣ ਪੰਜਾਬ REASONING MCQ ਮੁਫ਼ਤ PDF ਤੁਹਾਡੀ ਸਕਰੀਨ ਤੇ ਖੁੱਲ ਜਾਵੇਗਾ।

adda247

Enrol Yourself: Punjab Da Mahapack Online Live Classes
Download Adda 247 App here to get the latest updates

Visit Us on Adda247
Punjab Govt Jobs
Punjab Current Affairs
Punjab GK
Download Adda 247 App here to get the latest updates