Punjab govt jobs   »   Punjab and Haryana High Court Restorer...   »   Punjab and Haryana High Court Restorer...

Punjab and Haryana High Court Restorer Practical Exam Date 2023 Out

Punjab and Haryana High Court Restorer Practical Exam Date 2023: The Authority recently released the Practical Exam Date of Punjab and Haryana Restorer. A practical exam will be conducted on 26 February 2023 and Admit card will be issued on or before 22 February 2023. Candidates can read important details related to Punjab and Haryana High Court Restorer Practical Exam Date in the article mentioned below.

Punjab and Haryana High Court Restorer Practical Exam Date 2023 Overview | ਪੰਜਾਬ ਅਤੇ ਹਰਿਆਣਾ ਹਾਈ ਕੋਰਟ ਰੀਸਟੋਰਰ ਪ੍ਰੈਕਟੀਕਲ ਪ੍ਰੀਖਿਆ ਮਿਤੀ 2023 ਸੰਖੇਪ ਜਾਣਕਾਰੀ

Punjab and Haryana High Court Restorer Practical Exam Date 2023: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ Advt. No- 02/RES/HC/2022 Restorer ਦੀਆਂ 35 ਪੋਸਟਾਂ ਦੀ ਨੋਟਿਫਿਕੇਸ਼ਨ ਜਾਰੀ ਕੀਤੀ ਗਈ ਸੀ। Punjab and Haryana High Court Restorer Practical Exam Date 2023 ਜਾਰੀ ਹੋ ਚੁਕੀ ਹੈ। ਜਿਸ ਦਾ ਪਰੇਕਟਿਕਲ ਇਗਜਾਮ 26 ਫਰਵਰੀ ਨੂੰ ਹੋਵੇਗਾ ਅਤੇ ਡਾਕ ਰਾਹੀ ਤੁਹਾਨੂੰ ਇਸ ਦਾ ਐਡਮਿਟ ਕਾਰਡ ਭੇਜਿਆ ਜਾਵੇਗਾ। ਜਿਸ ਵਿੱਚ ਤੁਸੀ ਮਹੱਤਵਪੂਰਨ ਤਾਰੀਖਾਂ, ਮਹੱਤਵਪੂਰਨ ਲਿੰਕ, PDF ਲਿੰਕ ਆਦਿ ਦਾ ਸੰਖੇਪ ਵੇਰਵਾ ਇਸ ਪ੍ਰਕਾਰ ਹੇਠਾ ਦਿੱਤਾ ਗਿਆ ਹੈ।

Punjab and Haryana High Court Restorer Practical Exam Date 2023 Out
Organization Name Punjab and Haryana High Court
Advertisement No. 02/RES/HC/2022
Official Website www.highcourtchd.gov.in
Category Practical Exam date
Exam Date 26 February 2023

Punjab and Haryana High Court Restorer Practical Exam Date | ਪੰਜਾਬ ਅਤੇ ਹਰਿਆਣਾ ਹਾਈ ਕੋਰਟ ਰੀਸਟੋਰਰ ਪ੍ਰੈਕਟੀਕਲ ਇਮਤਿਹਾਨ ਦੀ ਤਾਰੀਖ

Punjab and Haryana High Court Restorer Practical Exam Date 2023ਇਸ ਟੇਬਲ ਵਿੱਚ ਤੁਹਾਨੂੰ ਮਹੱਤਵਪੂਰਨ ਮਿੱਤੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਤੁਸੀ ਇਗਜਾਮ ਦਿਆਂ ਮਹੱਤਵਪੂਰਨ ਮਿਤੀਆਂ ਹੇਠਾਂ ਦਿੱਤੇ ਟੈਬਲ ਵਿੱਚ ਦੇਖ ਸਕਦੇ ਹੋਂ।

Punjab and Haryana High Court Restorer Practical Exam Date 2023
Admit Card Date (By Post) Till 22 February 2023
Exam Date 26 February 2023

ਨੋਟ- ਸ਼ਾਰਟਲਿਸਟ ਕੀਤੇ ਉਮੀਦਵਾਰਾਂ ਨੂੰ ਐਡਮਿਟ ਕਾਰਡ ਨਿਰਧਾਰਤ ਸਮੇਂ ਵਿੱਚ ਭੇਜ ਦਿੱਤੇ ਜਾਣਗੇ। ਜੇਕਰ ਐਡਮਿਟ ਕਾਰਡ 22.02.2023 ਤੱਕ ਪ੍ਰਾਪਤ ਨਹੀਂ ਹੁੰਦੇ ਹਨ, ਤਾਂ ਉਮੀਦਵਾਰ 23.02.02 ਨੂੰ ਰਿਕਰੂਟਮੈਂਟ ਸੈੱਲ, ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ (ਪੁਰਾਣੀ ਜ਼ਿਲ੍ਹਾ ਅਦਾਲਤ ਦੀ ਇਮਾਰਤ, ਸੈਕਟਰ-17, ਚੰਡੀਗੜ੍ਹ ਦੀ ਤੀਜੀ ਮੰਜ਼ਿਲ) ਤੋਂ ਦਫਤਰੀ ਸਮੇਂ ਦੌਰਾਨ। ਇਸ ਨੂੰ ਪ੍ਰਾਪਤ ਕਰ ਸਕਦਾ ਹੈ।

Punjab and Haryana High Court Restorer Practical Exam Venue 2023 | ਪੰਜਾਬ ਅਤੇ ਹਰਿਆਣਾ ਹਾਈ ਕੋਰਟ ਰੀਸਟੋਰਰ ਪ੍ਰੈਕਟੀਕਲ ਪ੍ਰੀਖਿਆ ਸਥਾਨ 2023

Punjab and Haryana High Court Restorer Practical Exam Date: ਸਾਰੇ ਸਬੰਧਤਾਂ ਦੀ ਜਾਣਕਾਰੀ ਲਈ ਇਹ ਹੈ ਕਿ ਰੀਸਟੋਰਰ ਦੀਆਂ ਅਸਾਮੀਆਂ ਲਈ ਸ਼ਾਰਟਲਿਸਟ ਕੀਤੇ ਉਮੀਦਵਾਰਾਂ ਦਾ ਪ੍ਰੈਕਟੀਕਲ ਟੈਸਟ 26.02.2023 (ਅਸਥਾਈ ਤੌਰ ‘ਤੇ) ਸਵੇਰੇ 09:00 ਵਜੇ ਆਯੋਜਿਤ ਕੀਤਾ ਜਾਣਾ ਹੈ। ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ, NH-95 ਚੰਡੀਗੜ੍ਹ-ਲੁਧਿਆਣਾ ਹਾਈਵੇਅ, ਮੋਹਾਲੀ, ਪੰਜਾਬ ਵਿਖੇ ਇਗਜਾਮ ਹੋਵੇਗਾ।

Punjab and Haryana High Court Restorer Practical Exam Date 2023 Important Links | ਪੰਜਾਬ ਅਤੇ ਹਰਿਆਣਾ ਹਾਈ ਕੋਰਟ ਰੀਸਟੋਰਰ ਪ੍ਰੈਕਟੀਕਲ ਪ੍ਰੀਖਿਆ ਦੀ ਮਿਤੀ 2023 ਮਹੱਤਵਪੂਰਨ ਲਿੰਕ

Punjab and Haryana High Court Restorer Practical Exam Date 2023 Punjab and Haryana High Court ਦੇ Restorer ਪੇਪਰ ਦੇ ਮਹੱਤਵਪੂਰਨ ਲਿੰਕ ਵਿੱਚ ਵੱਖ-ਵੱਖ ਲੇਖ ਲਿਖੇ ਗਏ ਹਨ। ਇਸ ਦਾ ਵੇਰਵਾ ਪ੍ਰਕਾਰ ਹੇਠਾਂ ਦਿੱਤੇ ਗਏ ਹਨ।

Punjab and Haryana High Court Restorer Practical Exam Date 2023 Notification 

Punjab and Haryana High Court Restorer Recruitment 2022

adda247

Enroll Yourself: Punjab Da Mahapack Online Live Classes which offers upto 75% Discount on all Important Exam

Download Adda 247 App here to get the latest updates

Check Upcoming Exams:

PSSSB Group C Recruitment 2023
PSSSB Stenographer Recruitment  PSSSB Lab Assistant Recruitment
PSSSB Assistant Treasure Recruitment Punjab ETT Recruitment
PSSSB Sub Inspector Agriculture Recruitment  Chandigarh ALM Recruitment 2023

Read More:

Latest Job Notification Punjab Govt Jobs
Current Affairs Punjab Current Affairs
GK Punjab GK

FAQs

what is the Practical exam date for Punjab and Haryana High Court Restorer 2023?

The Exam date is 26 February 2023

When will admit card issued for Punjab and Haryana High Court Restorer exam 2023?

The Admit card issued by post on or before 22 February 2023