Punjab govt jobs   »   Last Date to Apply Online for...   »   Punjab and Haryana HC Driver Answer...

Punjab and Haryana HC Driver Answer key 2022 Out

The High Court of Punjab and Haryana conducted the written exam on 21 December 2022 for the posts of High Court Driver. Punjab and Haryana HC Driver Answer key 2022 was released first by the Punjab and Haryana High Court. The Punjab and Haryana High Court has released the final answer key of driver recruitment exam today. Candidates who had appeared in this exam can check the answer key through the link given below.

Punjab and Haryana HC Driver Final Answer key Out

Punjab and Haryana HC Driver Final Answer key Out: ਪੰਜਾਬ ਅਤੇ ਹਰਿਆਣਾ ਦੇ ਹਾਈ ਕੋਰਟ ਨੇ 21 ਦਸੰਬਰ 2022 ਨੂੰ ਹਾਈਕੋਰਟ ਡਰਾਈਵਰ ਦੀਆਂ ਅਸਾਮੀਆਂ ਲਈ ਲਿਖਤੀ ਪ੍ਰੀਖਿਆ ਲਈ ਸੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੁਆਰਾ Punjab and Haryana HC Driver Answer key 2022 ਪਹਿਲਾ ਜਾਰੀ ਕਰ ਦਿੱਤੀ ਗਈ ਸੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੁਆਰਾ ਅੱਜ ਡਰਾਈਵਰ ਭਰਤੀ ਪ੍ਰੀਖਿਆ ਦੀ ਅੰਤਿਮ ਉੱਤਰ ਕੂੰਜੀ ਜਾਰੀ ਕਰ ਦਿੱਤੀ ਗਈ ਹੈ। ਜੋ ਉਮੀਦਵਾਰ ਇਸ ਪ੍ਰੀਖਿਆ ਵਿੱਚ ਅਪੀਅਰ ਹੋਏ ਸਨ ਉਹ ਹੇਠਾਂ ਦਿੱਤੇ ਲਿੰਕ ਰਾਹੀਂ ਉੱਤਰ ਕੂੰਜੀ ਦੇਖ ਸਕਦੇ ਹਨ। ਉੱਤਰ ਕੂੰਜੀ ਵਿੰਡੋ ਦੀ ਆਖਰੀ ਮਿਤੀ 16 ਜਨਵਰੀ 2023 ਹੈ।

Punjab and Haryana HC Driver Answer key 2022

Download: Final Answer Key (Login Link)

Punjab and Haryana HC Driver Answer key 2022 Out

Punjab and Haryana HC Driver Answer key 2022: ਪੰਜਾਬ ਅਤੇ ਹਰਿਆਣਾ ਦੇ ਹਾਈ ਕੋਰਟ ਨੇ 21 ਦਸੰਬਰ 2022 ਨੂੰ ਹਾਈਕੋਰਟ ਡਰਾਈਵਰ ਦੀਆਂ ਅਸਾਮੀਆਂ ਲਈ ਲਿਖਤੀ ਪ੍ਰੀਖਿਆ ਲਈ ਸੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੁਆਰਾ Punjab and Haryana HC Driver Answer key 2022 ਜਾਰੀ ਕਰਨ ਦੀ ਮਿੱਤੀ ਦੇ ਦਿੱਤੀ ਗਈ ਹੈ Punjab and Haryana HC Driver Answer key 2022 ਸਬੰਧੀ ਇਤਰਾਜ਼ ਪੋਰਟਲ ਲਿੰਕ 24.12.2022 ਤੋਂ 26.12.2022 ਤੱਕ ਉਪਲਬਧ ਹੋਵੇਗਾ।  

Punjab and Haryana HC Driver Answer key 2022 ਨੂੰ ਕਿਵੇਂ ਡਾਊਨਲੋਡ ਕਰਨਾ ਹੈ ਇਸ ਬਾਰੇ ਸੰਖੇਪ ਜਾਣਕਾਰੀ ਹੇਠਾਂ ਦਿੱਤੀ ਗਈ ਹੈ।

Punjab and Haryana HC Driver Answer key 2022
Organization High Court Of Punjab And Haryana
Adv. No 01/DRV/HC/2022
Post Name High Court Driver
Vacancy 18
Official Website www.highcourtchd.gov.in

Punjab and Haryana HC Driver Answer key 2022: Download Links

Punjab and Haryana HC Driver Answer key 2022: ਉੱਤਰ ਕੁੰਜੀਆਂ ਇੱਕ ਉਮੀਦਵਾਰ ਲਈ ਚੈੱਕ ਕਰਨਾ ਲਾਜ਼ਮੀ ਹੁੰਦਾ ਹੈ। ਜਿਸ ਨਾਲ ਉਮੀਦਵਾਰ ਆਪਣੇ ਅੰਕਾਂ ਦੀ ਜਾਂਚ ਕਰਦੇ ਹੋਏ ਜੋ ਕਿ ਆਪਣੇ ਅੱਗੇ ਦੀ ਪ੍ਰੀਕਿਰਿਆ ਬਾਰੇ ਆਪਣੇ ਆਪ ਨੂੰ ਤਿਆਰ ਕਰ ਸਕੇ। 

Punjab and Haryana HC Driver Answer key 2022

Download Notification: Punjab and Haryana HC Driver Answer key 2022

Download Link: Punjab and Haryana HC Driver Answer key 2022 

Punjab and Haryana HC Driver ਪ੍ਰੀਖਿਆ ਦੀ ਉੱਤਰ ਕੂੰਜੀ ਸੰਬੰਧੀ ਅਧਿਕਾਰਤ ਵੈੱਬਸਾਈਟ ਉੱਤੇ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ। ਜਿਸ ਅਨੁਸਾਰ ਉੱਤਰ ਕੂੰਜੀ ਸਬੰਧੀ ਇਤਰਾਜ਼ ਪੋਰਟਲ ਲਿੰਕ 24.12.2022 ਨੂੰ ਸਵੇਰੇ 10.00 ਵਜੇ ਤੋਂ 26.12.2022 ਸਵੇਰੇ 10.00 ਵਜੇ ਤੱਕ ਉਪਲਬਧ ਹੋਵੇਗਾ। ਇਤਰਾਜ਼ ਪੋਰਟਲ ਸਬੰਧੀ ਅਧਿਕਾਰਤ ਨੋਟਿਸ ਉਮੀਦਵਾਰਾਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ।

Punjab and Haryana HC Driver Answer key 2022: Download Pdf

Punjab and Haryana HC Driver Answer key 2022: ਪੰਜਾਬ ਅਤੇ ਹਰਿਆਣਾ ਦੇ ਹਾਈ ਕੋਰਟ ਦੀ Punjab and Haryana HC Driver Answer key 2022 ਉੱਤਰ ਕੁੰਜੀਆਂ ਨੂੰ ਜਾਂਚ ਕਰਨਾ ਲਾਜ਼ਮੀ ਹੁੰਦਾ ਹੈ। ਜਿਸ ਨੂੰ ਜਾਰੀ ਕੀਤੇ ਰਿਜ਼ਲਟ ਦੀ ਪਾਰਦਰਸ਼ਤਾ ਨਿਕਲ ਕੇ ਸਾਹਮਣੇ ਆਉਂਦੀ ਹੈ ਅਤੇ ਉਮੀਦਵਾਰ ਆਉਣ ਵਾਲੇ ਭਵਿਖ ਵਿੱਚ ਆਪਣੀ ਗਲਤੀ ਦਾ ਸੁਧਾਰ ਕਰਦੇ ਹੋਏ ਅੱਗੇ ਵੱਧ ਸਕੇ। Punjab and Haryana HC Driver Answer key 2022 ਇਸ ਦਾ ਲਿੰਕ ਇਸ ਪ੍ਰਕਾਰ ਹੇਠਾਂ ਦਿੱਤਾ ਗਿਆ ਹੈ।

Punjab and Haryana HC Driver Answer key 2022

Download Link: Punjab and Haryana HC Driver Answer key 2022 (Currently Inactive)

How to Download Punjab and Haryana HC Driver Answer key 2022

Punjab and Haryana HC Driver Answer key 2022: ਪੰਜਾਬ ਅਤੇ ਹਰਿਆਣਾ ਦੇ ਹਾਈ ਕੋਰਟ ਦੀ ਅਧਿਕਾਰਤ ਵੈਬਸਾਇਟ ਤੋਂ ਤੁਸੀਂ ਡਾਉਂਨਲੋਡ ਕਰ ਸਕਦੇ ਹੋ ਜਿਸ ਵਿੱਚ ਸਾਰੀ ਪ੍ਰਕਿਰਿਆ ਇਸ ਪ੍ਰਕਾਰ ਹੇਠਾਂ ਦਿੱਤੀ ਗਈ ਹੈ।

  1. ਸਭ ਤੋਂ ਪਹਿਲਾ ਤੁਸੀਂ Punjab and Haryana High Court ਦੀ ਅਧਿਕਾਰਤ ਵੈੱਬਸਾਈਟ www.highcourtchd.gov.in ਤੇ ਜਾਉਂ।
  2. ਜੋ ਪੋਸਟ ਦੇ ਸਬੰਧਤ ਜਾਣਕਾਰੀ ਹਾਸਿਲ ਕਰਨੀ ਹੈ ਉਸ ਵਿਕਲੱਪਚੁਣੋ।
  3. ਇਸ ਤੋਂ ਬਾਅਦ ਸਬੰਧਿਤ ਉੱਤਰ ਕੁੰਜੀ ਦਾ ਚੁਣੋ।
  4. ਤੁਸੀਂ ਕੁੰਜੀ ਨੂੰ ਡਾਉਨਲੋਡ ਕਰੋ ਅਤੇ ਇਸ ਨਾਲ ਆਪਣੇ ਜਵਾਬਾਂ ਦਾ ਮੇਲ ਕਰੋ।
  5. ਇਸਦਾ ਪ੍ਰਿੰਟ-ਆਉਂਟ ਵੀ ਹਾਸਿਲ ਕਰ ਸਕਦੇ ਹੋ।

Punjab and Haryana HC Driver Answer key 2022: FAQs

ਪ੍ਰਸ਼ਨ- Punjab and Haryana HC Driver Answer key 2022 ਕਿਵੇਂ ਡਾਉਨਲੋਡ ਕੀਤੀ ਜਾ ਸਕਦੀ ਹੈ।
ਉੱਤਰਪੰਜਾਬ ਅਤੇ ਹਰਿਆਣਾ ਦੇ ਹਾਈ ਕੋਰਟ ਦੀ ਅਧਿਕਾਰਤ ਵੈੱਬਸਾਈਟ ਤੇ ਜਾ ਕੇ ਤੁਸੀਂ ਆਪਣੀ Punjab and Haryana HC Driver Answer key 2022 ਚੈੱਕ ਕਰ ਸਕਦੇ ਹੋ

ਪ੍ਰਸ਼ਨ- Punjab and Haryana HC Driver Answer key 2022 ਡਾਉਨਲੋਡ ਕਰਣਾ ਕਿਉਂ ਲਾਜ਼ਮੀ ਹੈ।
ਉੱਤਰਪੰਜਾਬ ਅਤੇ ਹਰਿਆਣਾ ਦੇ ਹਾਈ ਕੋਰਟ ਦੀ Punjab and Haryana HC Driver Answer key 2022 ਲਾਜ਼ਮੀ ਹੈ। ਜਿਸ ਨਾਲ ਰਿਜ਼ਲਟ ਦੀ ਪਾਰਦਰਸ਼ਤਾ ਨੂੰ ਜਾਣ ਸਕਦੇ ਹੋ ਅਤੇ ਉਮੀਦਵਾਰ ਆਪਣੇ ਚੋਣ ਕੀਤੇ ਵਿਕੱਲਪਾਂ ਸਹੀ ਜਾਣਕਾਰੀ ਹਾਸਿਲ ਕਰ ਸਕਦੇ ਹਨ

ਪ੍ਰਸ਼ਨ- Punjab and Haryana HC Driver Answer key 2022 ਦੀ Pdf ਨੂੰ ਕਿਵੇਂ ਡਾਉਨਲੋਡ ਕੀਤਾ ਜਾ ਸਕਦਾ ਹੈ।
ਉੱਤਰ– Punjab and Haryana HC Driver Answer key 2022 ਦੇ ਸਟੈਪ ਇਸ ਪ੍ਰਕਾਰ ਹੇਠਾਂ ਦਿੱਤੇ ਗਏ ਹਨ।

ਸਟੈਪ-1 ਸਭ ਤੋਂ ਪਹਿਲਾ ਤੁਸੀਂ ਪੰਜਾਬ ਅਤੇ ਹਰਿਆਣਾ ਦੇ ਹਾਈ ਕੋਰਟ ਦੀ ਅਧਿਕਾਰਤ ਵੈੱਬਸਾਈਟ www.highcourtchd.gov.in ਤੇ ਜਾਉਂ।
ਸਟੈਪ-2 ਜੋ ਪੋਸਟ ਦੇ ਸਬੰਧਤ ਜਾਣਕਾਰੀ ਹਾਸਿਲ ਕਰਨੀ ਹੈ ਉਸ ਵਿਕਲੱਪਚੁਣੋ।
ਸਟੈਪ-3 ਇਸ ਤੋਂ ਬਾਅਦ ਸਬੰਧਿਤ ਉੱਤਰ ਕੁੰਜੀ ਦਾ ਚੁਣੋ।
ਸਟੈਪ-4 ਇਸਦਾ ਪ੍ਰਿੰਟ-ਆਉਂਟ ਵੀ ਹਾਸਿਲ ਕਰ ਸਕਦੇ ਹੋ।

Download Adda 247 App here to get the latest updates: 

Check Upcoming Exams:

PSSSB Recruitment 2022
PPSC ADO Syllabus and Exam Pattern Punjab ETT Syllabus and Exam Pattern
PSSSB Excise Inspector Syllabus and Exam Pattern Chandigarh TGT Syllabus and Exam Pattern 
Chandigarh Housing Board Clerk Syllabus and Exam Pattern PSSSB Clerk Syllabus and Exam Pattern

Punjab Govt jobs:

Latest Job Notification Punjab Govt Jobs
Current Affairs Punjab Current Affairs
GK Punjab GK

FAQs

How to Download Punjab and Haryana HC Driver Answer Key 2022 ?

You can check your Punjab and Haryana HC Driver Answer key 2022 by visiting the official website of Punjab and Haryana High Court.

Why download Punjab and Haryana HC Driver Answer key 2022 is mandatory ?

The Punjab and Haryana HC Driver Answer Key 2022 of the High Court of Punjab and Haryana is mandatory. Through which one can know the transparency of the result and candidates can get correct information about their selected options.

How to download Punjab and Haryana HC Driver Answer key 2022 Pdf ?

The steps for Punjab and Haryana HC Driver Answer key 2022 are given below.
Step-1 First of all you visit the official website of Punjab and Haryana High Court www.highcourtchd.gov.in.

Step-2 Select the option of the post you want to get information about.

Step-3 After that select the respective answer key.

Step-4 You can also get its print-out.