Punjab govt jobs   »   PSSSB Excise and Taxation Inspector Recruitment...   »   PSSSB Excise Inspector Syllabus

PSSSB Excise Inspector Syllabus 2024 Check Exam Pattern

PSSSB Excise Inspector Syllabus 2024 and Exam Pattern Out: PSSSB will soon release the PSSSB Excise Inspector Syllabus and Exam Pattern for the approximately 80+ posts in 2024. Candidates who are going to take the PSSSB Excise Inspector Exam can Download the PSSSB Excise Inspector Syllabus 2024 and Exam Pattern which is released by the board in the upcoming days.

In this article, we are providing the details of the PSSSB Excise Inspector Syllabus 2024 and Exam Pattern and the direct download links to download PSSSB Excise Inspector Syllabus 2024 and Exam Pattern. All the details of the PSSSB Excise Inspector Syllabus 2024 and Exam Pattern should be checked in order to ace the exam.

PSSSB Excise Inspector Syllabus 2024 and Exam Pattern Overview

PSSSB Excise Inspector Syllabus 2024 and Exam Pattern:  ਜੋ ਵੀ ਉਮੀਦਵਾਰ PSSSB Excise Inspector Syllabus 2024 and Exam Pattern ਡਾਊਨਲੋਡ ਕਰਨਾ ਚਾਹੁੰਦੇ ਹਨ ਉਹ ਬੋਰਡ ਦੀ ਅਧਿਕਾਰਤ ਵੈੱਬਸਾਈਟ https://sssb.punjab.gov.in/ ਤੇ ਜਾ ਕੇ ਡਾਊਨਲੋਡ ਕਰ ਸਕਦੇ ਹਨ। ਅਜੇ 2024 ਦੀ ਭਰਤੀ ਲਈ ਬੋਰਡ ਵੱਲੋ ਨਵਾਂ ਸਿਲੇਬਸ ਜਾਰੀ ਨਹੀ ਕੀਤਾ ਗਿਆ ਹੈ। ਉਮੀਦ ਹੈ ਕਿ ਸਿਲੇਬਸ ਪਹਿਲਾਂ ਵਾਲਾ ਹੀ ਰਹੇਗਾ। ਉਮੀਦਵਾਰ ਆਪਣੀ ਤਿਆਰੀ ਪਹਿਲਾਂ ਵਾਲੇ ਸਿਲੇਬਸ ਨੂੰ ਦੇਖ ਕੇ ਕਰ ਸਕਦੇ ਹਨ।

 PSSSB ਆਬਕਾਰੀ ਇੰਸਪੈਕਟਰ ਸਿਲੇਬਸ 2024
ਸੰਗਠਨ ਦਾ ਨਾਮ PSSSB
ਪੋਸਟ ਦਾ ਨਾਮ ਆਬਕਾਰੀ ਇੰਸਪੈਕਟਰ
ਖਾਲੀ ਅਸਾਮੀਆਂ 80+ ਉਮੀਦ ਹੈ
ਕੈਟਾਗਰੀ ਸਿਲੇਬਸ ਅਤੇ ਪ੍ਰੀਖਿਆ ਪੈਟਰਨ
ਨੋਕਰੀ ਦਾ ਸਥਾਨ ਪੰਜਾਬ
ਤਨਖਾਹ 35,400

PSSSB Excise inspector 2023

PSSSB Excise Inspector Exam Pattern 2024

PSSSB Excise Inspector Exam Pattern 2024: ਜੋ ਉਮੀਦਵਾਰ PSSSB Excise Inspector 2024 Exam ਵਿੱਚ ਹਾਜ਼ਰ ਹੋਣਗੇ, ਉਹ PSSSB Excise Inspector ਦਾ ਪ੍ਰੀਖਿਆ ਪੈਟਰਨ ਵੇਖ ਸਕਦੇ ਹਨ। PSSSB Excise Inspector Exam Pattern ਮੁੱਖ ਤੌਰ ਤੇ 2 ਭਾਗਾਂ ਵਿੱਚ ਵੰਡਿਆ ਹੋਇਆ ਹੈ। Excise Inspector Exam Pattern ਦੇ 2 ਮੁੱਖ ਭਾਗ ਹੇਠ ਲਿੱਖੇ ਅਨੁਸਾਰ ਹਨ।

1. ਪ੍ਰੀਖਿਆ MCQ (ਮਲਟੀਪਲ ਚੁਆਇਸ ਪ੍ਰਸ਼ਨ) ਫਾਰਮੈਟ ਵਿੱਚ ਆਯੋਜਿਤ ਕੀਤੀ ਜਾਵੇਗੀ। ਸਵਾਲਾਂ ਦੇ ਜਵਾਬ ਦੇਣ ਲਈ OMR           ਸ਼ੀਟਾਂ ਦੀ ਵਰਤੋਂ ਕੀਤੀ ਜਾਵੇਗੀ।
2. ਪ੍ਰੀਖਿਆ 2 ਘੰਟੇ 30 ਮਿੰਟ ਦੀ ਹੋਵੇਗੀ।
3. ਇਮਤਿਹਾਨ ਦੇ ਦੋ ਭਾਗ (ਭਾਗ A ਅਤੇ ਭਾਗ B) ਹੇਠ ਲਿਖੇ ਅਨੁਸਾਰ ਹੋਣਗੇ: –

Part- A

PSSSB Excise Inspector Exam Pattern 2024
Topics No. of Questions No. of Marks
Punjabi (Qualifying Nature) (Annexure-1) 50 50
Total 50 50

Note:-

  • ਭਾਗ-ਏ ਵਿੱਚ ਕੋਈ ਨਕਾਰਾਤਮਕ ਮਾਰਕਿੰਗ ਨਹੀਂ ਹੋਵੇਗੀ।
  • ਭਾਗ ‘ਬੀ’ ਦਾ ਮੁਲਾਂਕਣ ਤਾਂ ਹੀ ਕੀਤਾ ਜਾਵੇਗਾ ਜੇਕਰ ਕੋਈ ਉਮੀਦਵਾਰ ਭਾਗ ‘ਏ’ ਵਿੱਚ ਘੱਟੋ-ਘੱਟ 50% ਅੰਕ (ਭਾਵ 25 ਅੰਕ) ਪ੍ਰਾਪਤ ਕਰਦਾ ਹੈ।

Part- B

ਭਾਗ ਬੀ ਵਿੱਚ ਆਮ ਗਿਆਨ ਅਤੇ ਵਰਤਮਾਨ ਮਾਮਲੇ, ਅੰਗਰੇਜ਼ੀ, ਤਰਕਸ਼ੀਲ ਤਰਕ ਅਤੇ ਮਾਨਸਿਕ ਯੋਗਤਾ, ਪੰਜਾਬੀ, ਪੰਜਾਬ ਇਤਿਹਾਸ ਅਤੇ ਸੱਭਿਆਚਾਰ, ਅਤੇ ਆਈ.ਸੀ.ਟੀ. ਦੇ ਸਵਾਲ ਸ਼ਾਮਲ ਹੋਣਗੇ।

PSSSB Excise Inspector Exam Pattern 2024
Topic No. of Question No. of Marks
Questions from General Knowledge and Current affairs, English, Logical, Reasoning, Mental ability, Punjabi, Punjabi History and Culture, ICT. (Annexure-2) 100 100
Total 100 100

PSSSB Excise Inspector Syllabus 2024 Subject Wise

PSSSB Excise Inspector Syllabus 2024 : ਜੋ ਵੀ ਉਮੀਦਵਾਰ PSSSB Excise Inspector Syllabus 2024 ਵਿਸਥਾਰ ਵਿੱਚ ਦੇਖਣਾ ਚਾਹੁੰਦੇ ਹਨ ਉਹ ਹੇਠ ਦੇਖ ਕੇ PSSSB Excise Inspector Syllabus 2024 ਜਾਣ ਸਕਦੇ ਹਨ। PSSSB Excise Inspector Syllabus ਮੁੱਖ ਤੌਰ ਤੇ 2 ਭਾਗਾਂ ਵਿੱਚ ਵੰਡਿਆ ਹੋਇਆ ਹੈ। Excise Inspector Syllabus ਦੇ 2 ਮੁੱਖ ਭਾਗ ਹੇਠ ਲਿੱਖੇ ਅਨੁਸਾਰ ਹਨ।

Part-A (Punjabi Qualifying Exam) Syllabus

1. ਜੀਵਨੀ ਅਤੇ ਰਚਨਾਵਾਾਂ ਨਾਲ ਸਬੰਧਤ ਪ੍ਰਸ਼ਨ:-
ਸ੍ਰੀ ਗੁਰੂਨਾਨਕ ਦੇਵ ਜੀ, ਸ੍ਰੀ ਗੁਰੂਅੰਗਦ ਦੇਵ ਜੀ, ਸ੍ਰੀ ਗੁਰੂਰਾਮਦਾਸ ਜੀ,
ਸ੍ਰੀ ਗੁਰੂਅਰਜਨ ਦੇਵ ਜੀ, ਸ੍ਰੀ ਗੁਰੂਤੇਗ ਬਹਾਦਰ ਜੀ, ਸ੍ਰੀ ਗੁਰੂਗੋਬਬੰਦ ਬਸੰਘ ਜੀ।
2. ਬਵਰੋਧਾਰਥਕ ਸ਼ਬਦ, ਸਮਾਨਾਰਥਕ ਸ਼ਬਦ।
3. ਮੁਹਾਵਰੇ।
4. ਅਖਾਣ।
5. ਸਬਦ ਦੇਭੇਦ।
6. ਅਗੇਤਰ/ਬਪ੍ਛੇਤਰ।
7. ਵਚਨ ਬਦਲੋਤੇਬਲੰ ਗ ਬਦਲੋ।
8. ਬਵਸ਼ਰਾਮ ਬਚੰਨਹ।
9. ਸ਼ਬਦਾਾਂ/ ਵਾਕਾਾਂਨੂੰ ਸ਼ੁੁੱਧ ਕਰਕੇਬਲਖੋ।
10. ਅੰਗਰੇਜ਼ੀ ਸ਼ਬਦਾਾਂਦਾ ਪ੍ੰਜਾਬੀ ਬਵੁੱਚ ਸ਼ੁੁੱਧ ਰੂਪ੍।
11. ਅੰਕਾਾਂ, ਮਹੀਨੇ, ਬਦਨਾਾਂਦਾ ਸ਼ੁੁੱਧ ਪ੍ੰਜਾਬੀ ਰੂਪ੍।
12. ਪ੍ੰਜਾਬੀ ਭਾਸ਼ਾ ਨਾਲ ਸਬੰਧਤ ਪ੍ਰਸ਼ਨ।
13. ਪ੍ੰਜਾਬ ਦੇਇਬਤਹਾਸ ਨਾਲ ਸਬੰਧਤ ਪ੍ਰਸ਼ਨ।
14. ਪ੍ੰਜਾਬ ਦੇਸਬਭਆਚਾਰ ਨਾਲ ਸਬੰਧਤ ਪ੍ਰਸ਼ਨ।

Part B Syllabus 

PSSSB Excise Inspector New Syllabus 2024
Sr. No. Indicative Contents of Syllabus The weightage ( Approx.)
1. General Knowledge and Current affairs of National and International
importance including:
(i) Political issues,
(ii) Environment issues,
(iii) Current Affairs,
(iv) Science and Technology,
(v) Economic issues,
(vi) History of Punjab-14th century onwards
(vii) History of India with special reference to Indian freedom
struggle movement.
(viii) Sports,
(ix) Cinema and Literature
25
2. Logical Reasoning & Mental Ability:
Verbal reasoning: Coding, Decoding, Analogy, Classification, Series, Direction sense test, relations, mathematical operations, time test, the odd man out problems.
Non-Verbal Reasoning: Series, Analogy, and Classification.
Basic numerical skills, Percentage, Number system, LCF and HCF, Ratio and Proportion, Number series, Average, Problems based on Ages, Profit & Loss, Partnership and Mixture, Simple and Compound Interest, Work and Time, Time and Distance. Mensuration and Data Interpretation.
25
3. English:-
Basic Grammar, Subject, and Verb, Adjectives and Adverbs, Synonyms, Antonyms, One Word Substitution, Fill in the Blanks, Correction in Sentences, Idioms and their meanings Spell Checks, Adjectives, Articles, Prepositions, Direct and Indirect Speech, Active and Passive Voice, Correction in Sentences, etc.
12
4. ਪੰਜਾਬੀ:-
ਸ਼ੁੱਧ-ਅਸ਼ੁੱਧ, ਸ਼ਬਦਜੋੜ, ਅਗੇਤਰ ਅਤੇ ਪਿਛੇਤਰ, ਸਮਾਨਾਰਥਕ/ਵਿਰੋਧੀਸ਼ਬਦ, ਨਾਂਵ, ਪੜਨਾਂਵ ਅਤੇ ਕਿਰਿਆ ਦੀਆਂ ਕਿਸਮਾਂ ਤੇਸਹੀ ਵਰਤੋਂ, ਲਿੰਗ ਅਤੇਵਚਨ, ਪੰਜਾਬੀ ਅਖਾਣ ਤੇ ਮੁਹਾਵਰੇ, ਅੰਗਰੇਜੀ ਤੋਂ ਪੰਜਾਬੀ ਅਨੁਵਾਦ ਅਤੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਆਦਿ।
13
5. ICT:-
Basics of computers, Networks & Internet, Use of office productivity tools like Word, Spreadsheet & Powerpoint.
9
6. Punjab History and Culture:-

Physical features of Punjab and its ancient history. Social, religious, and economic life in Punjab. Development of Language & Literature and Arts in Punjab, Social and Culture of Punjab during Afgan/Mughal Rule, Bhakti Movement, Sufism, Teachings/History of Sikh Gurus and Saints in Punjab. Adi Granth, Sikh Rulers, Freedom movements of Punjab.

16

Note:- a) ਹਰੇਕ ਭਾਗ ਵਿੱਚ ਅੰਕਾਂ/ਪ੍ਰਸ਼ਨਾਂ ਦੀ ਵੰਡ ਸੰਕੇਤਕ ਹੈ। ਇਹ ਥੋੜ੍ਹਾ ਵੱਖਰਾ ਹੋ ਸਕਦਾ ਹੈ।
b) ਸਿਲੇਬਸ ਨੂੰ ਮੋਟੇ ਤੌਰ ‘ਤੇ ਉੱਪਰ ਦਿੱਤੇ ਅਨੁਸਾਰ ਸ਼੍ਰੇਣੀਬੱਧ ਕੀਤਾ ਗਿਆ ਹੈ ਪਰ ਕੁਝ ਹੱਦ ਤੱਕ ਵੱਖਰਾ ਹੋ ਸਕਦਾ ਹੈ।

PSSSB Excise Inspector Syllabus 2024 Download PDF

ਜੋ ਵੀ ਉਮੀਦਵਾਰ PSSSB Excise Inspector Syllabus 2024 PDF download ਕਰਨਾ ਚਾਹੁੰਦੇ ਹਨ ਉਹ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਵਰਤਮਾਨ ਦੇ ਵਿੱਚ ਇਹ ਲਿੰਕ ਨਹੀ ਚੱਲ ਰਿਹਾ ਹੈ। ਜਦੋ ਪੰਜਾਬ ਦੇ PSSSB ਬੋਰਡ ਵੱਲੋ ਇਸ ਭਰਤੀ ਦਾ 2024 ਦਾ ਸਿਲੇਬਸ ਜਾਰੀ ਕੀਤਾ ਗਿਆ ਉਸ ਸਮੇਂ ਇਸ ਨੂੰ ਐਕਟਿਵ ਕਰ ਦਿੱਤਾ ਜਾਵੇਗਾ। ਇਨੇ ਨੂੰ ਉਮੀਦਵਾਰ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪੁਰਾਣੇ ਸਿਲੇਬਸ ਦੇ ਅਨੁਸਾਰ ਹੀ ਆਪਣੀ ਤਿਆਰੀ ਰੱਖਣ।

Download PDF: PSSSB Excise Inspector Syllabus and Exam Pattern 2024 (Currently Inactive)

PSSSB Excise and Taxation Inspector
PSSSB Excise Inspector Recruitment 2024 PSSSB Excise Inspector Syllabus & Exam Pattern
PSSSB Excise Inspector Eligibility Criteria  PSSSB Excise Selection Process
PSSSB Excise Inspector Salary  PSSSB Excise Inspector Admit Card 2024
PSSSB Excise Inspector Previous Year Paper PSSSB Excise Inspector Previous Year Cut Off

 

Visit Us on Adda247
Punjab Govt Jobs
Punjab Current Affairs
Punjab GK
Download Adda 247 App 

FAQs

Where to get PSSSB Excise Inspector Syllabus?

Adda247.com/pa is the platform where you will find the syllabus of all competitive exams.

How many subjects are there in PSSSB Excise Inspector Syllabus 2024 and Exam Pattern?

There are 6 main sections of PSSSB Excise Inspector Syllabus 2022 and Exam Pattern as below.

General Knowledge
English
Punjabi
Logical Reasoning and Mental Ability
ICT
Punjab History and Culture

Does PSSSB Excise Inspector Syllabus change every year?

PSSSB Excise Inspector Syllabus 2024 is quite different from PSSSB Excise Inspector Syllabus 2022.

What is PSSSB Excise Inspector 2024 Exam Date?

PSSSB Excise Inspector 2024 exam date is released 7 days before the exam.