Punjab govt jobs   »   PPSC SO Previous Year Paper   »   PPSC SO Previous Year Paper

PPSC SO Previous Year Paper Download Question Paper PDF

PPSC SO Previous Year Paper: Punjab Public Service Commission Conducted the SO exam commonly known as the PPSC Section Officer examination conducted to recruit. for the post of PPSC Section Officer. From now onwards Section Officer Exam will be conducted in a Written objective type Exam and there will be no descriptive paper. But after the Written Exam, there will be an Interview, Document Verification, and Medical Examination.

Candidates can download a PDF of the previous year’s paper and the answer key of the PPSC Section Officer (SO) With the help of the previous Year’s paper and the answer key, candidates can check their Preparation Level.

PPSC SO Recruitment 2022

PPSC SO Previous Year Paper Overview | PPSC SO ਪਿਛਲੇ ਸਾਲ ਦੇ ਪ੍ਰਸ਼ਨ ਪੱਤਰ ਦੀ ਸੰਖੇਪ ਜਾਣਕਾਰੀ

PPSC SO Previous Year Paper: ਪ੍ਰੀਖਿਆ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ, ਇਹ ਮਹੱਤਵਪੂਰਨ ਹੈ ਕਿ ਤੁਸੀਂ ਮੌਕ ਪੇਪਰ ਅਤੇ ਪਿਛਲੇ ਸਾਲਾਂ ਦੇ ਪੇਪਰਾਂ ਦਾ ਜਿੰਨਾ ਹੋ ਸਕੇ ਅਭਿਆਸ ਕਰੋ। PPSC Section Officer (SO) ਪਿਛਲੇ ਸਾਲ ਦੇ ਪੇਪਰ ਤੁਹਾਡੀ ਗਤੀ ਅਤੇ ਸ਼ੁੱਧਤਾ ਨੂੰ ਵਧਾਏਗਾ ਕਿਉਂਕਿ ਤੁਹਾਨੂੰ ਪਤਾ ਹੋਵੇਗਾ ਕਿ ਪ੍ਰੀਖਿਆ ਦੌਰਾਨ ਕਿਸ ਤਰ੍ਹਾਂ ਦੇ ਸਵਾਲ ਪੁੱਛੇ ਜਾਣਗੇ।

PPSC Section Officer (SO) ਦੇ ਪਿਛਲੇ ਸਾਲ ਦੇ ਪ੍ਰਸ਼ਨ ਪੱਤਰ ਨੂੰ ਹੱਲ ਕਰਨਾ ਅਸਲ ਵਿੱਚ ਪੁੱਛੇ ਗਏ ਪ੍ਰਸ਼ਨਾਂ ਦੀ ਕਿਸਮ, ਪ੍ਰੀਖਿਆ ਦੇ ਪੈਟਰਨ, ਅਤੇ ਪ੍ਰਸ਼ਨਾਂ ਦੇ ਮੁਸ਼ਕਲ ਪੱਧਰ ਬਾਰੇ ਇੱਕ ਵਿਚਾਰ ਪ੍ਰਾਪਤ ਕਰਨ ਵਿੱਚ ਮਦਦਗਾਰ ਹੁੰਦਾ ਹੈ। ਇਸ ਲੇਖ ਵਿਚ Section Officer (SO) ਦੇ ਪਿਛਲੇ ਸਾਲ ਦੇ ਪ੍ਰਸ਼ਨ ਪੱਤਰ ਨੂੰ ਪੜ੍ਹੋ ਅਤੇ ਆਪਣੀ ਤਿਆਰੀ ਨੂੰ ਮਜ਼ਬੂਤ ​​ਅਤੇ ਆਤਮਵਿਸ਼ਵਾਸ ਬਣਾਉਣ ਲਈ ਅਭਿਆਸ ਕਰੋ।

PPSC SO Previous Year Paper Overview
Organization Punjab Public Service Commission (PPSC)
Post Name Section Officer (SO)
Vacancies 66 Posts
Category  Previous Year Paper
Official Website https://ppsc.gov.in/

PPSC SO Previous Year Paper PDF Download Links | PPSC SO ਪਿਛਲੇ ਸਾਲ ਦੇ ਪ੍ਰਸ਼ਨ ਪੱਤਰ ਦੀ PDF Download Links

PPSC SO Previous Year Paper: Section Officer (SO) ਪ੍ਰੀਖਿਆ 2023 ਇੱਕ ਲਿਖਤੀ ਪ੍ਰੀਖਿਆ ਹੈ। ਪ੍ਰੀਖਿਆ ਦੇ ਪੈਟਰਨ ਤੋਂ ਇਲਾਵਾ ਉਮੀਦਵਾਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸ਼ੈਕਸ਼ਨ ਅਫਸਰ ਪ੍ਰੀਖਿਆ ਵਿਚ ਕਿਸ ਕਿਸਮ ਦੇ ਪ੍ਰਸ਼ਨ ਹਨ, ਅਤੇ ਇਸ ਲਈ PPSC SO ਦੇ ਪਿਛਲੇ ਸਾਲ ਦਾ ਮੈਮੋਰੀ ‘ਤੇ ਅਧਾਰਤ ਪ੍ਰਸ਼ਨ ਪੱਤਰ ਸਭ ਤੋਂ ਵਧੀਆ ਵਿਕਲਪ ਹੋਵੇਗਾ। ਤੁਹਾਡੀ ਸਹੂਲਤ ਲਈ, ਅਸੀਂ ਸ਼ੈਕਸ਼ਨ ਅਫਸਰ ਦੇ ਪਿਛਲੇ ਸਾਲ ਦੇ ਪ੍ਰਸ਼ਨ ਪੱਤਰ ਅਤੇ Answer Key  ਨੂੰ PDF ਦੇ ਰੂਪ ਵਿੱਚ ਅਪਲੋਡ ਕੀਤਾ ਹੈ ਤਾਂ ਜੋ ਤੁਸੀ PPSC SO ਦੇ ਪਿਛਲੇ ਸਾਲ ਦੇ ਪ੍ਰਸ਼ਨ ਪੱਤਰਾਂ ਲਈ ਇੰਟਰਨੈਟ ਦੀ ਪੜਚੋਲ ਕਰਨ ਵਿੱਚ ਸਮਾਂ ਬਰਬਾਦ ਨਾ ਕਰੋ।

Download Here: PPSC SO Paper I Previous Year

Download Here: PPSC SO Paper I Answer Key

Download Here: PPSC SO Paper II Previous Year

Download Here: PPSC SO Paper II Answer Key

Why Is Solving PPSC SO Previous Year Paper Is Important | PPSC SO ਦੇ ਪਿਛਲੇ ਸਾਲ ਦੇ ਪੇਪਰ ਨੂੰ ਕਿਉਂ ਹੱਲ ਕਰਨਾ ਮਹੱਤਵਪੂਰਨ ਹੈ

PPSC SO Previous Year Paper: ਪਿਛਲੇ ਸਾਲ ਦੇ ਪੇਪਰ ਦੀ ਜਾਂਚ ਕਰਨਾ ਬਹੁਤ ਜਰੂਰੀ ਅਤੇ ਮਹੱਤਵਪੂਰਨ ਹੈ। ਇਸ ਨਾਲ ਜੋ ਉਮੀਦਵਾਰ PPSC Section Officer ਦੀ ਤਿਆਰੀ ਕਰ ਰਹੇ ਹਨ ਉਹਨਾਂ ਨੂੰ ਆਉਣ ਵਾਲੇ ਪੇਪਰ ਲਈ ਕਾਫੀ ਮਦਦਗਾਰ ਹੋ ਸਕਦਾ ਹੈ। ਇਸ ਲਈ ਇਸ ਲੇਖ ਵਿੱਚ ਕੁਝ ਕਦਮ ਹੇਠ ਲਿਖੇ ਹਨ

  1. ਪ੍ਰੀਖਿਆ ਲਈ ਤਿਆਰੀ ਅਤੇ Revision ਕਰਨ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ  ਪਿਛਲੇ ਪੇਪਰਾਂ ਨੂੰ ਚੰਗੀ ਤਰ੍ਹਾਂ ਦੇਖਣਾ ਅਤੇ ਉਸਨੂੰ ਸਮਝਣਾ ਹੈ।
  2. Previous Year Paper PPSC ਪੈਟਰਨ ਨੂੰ ਪੂਰੀ ਤਰ੍ਹਾਂ ਜਾਂਚ ਕਰਨ ਵਿੱਚ ਮਦਦ ਕਰਦਾ ਹੈ।
  3. Previous Year Paper ਤਿਆਰੀ ਲਈ ਵਧੀਆਂ ਢੰਗ ਨਾਲ ਸਿਲੇਬਸ ਦੇ ਸਬਜੈਕਟਾਂ ਨੂੰ ਸਮਝਣਾ ਅਤੇ ਚੰਗੀ ਤਰ੍ਹਾਂ ਉਹਨਾਂ ਨੂੰ ਕਵਰ ਕਰਨ ਦੀ ਯੋਜਨਾ ਬਣਾਉਣਾ ਵਿੱਚ ਮਦਦ ਕਰਦਾ ਹੈ।
  4. ਪ੍ਰੀਖਿਆ  ਦੌਰਾਨ ਪੇਪਰ ਨੂੰ ਹੱਲ ਕਰਨ ਦਾ ਸਮਾਂ ਧਿਆਨ ਵਿੱਚ ਰੱਖਣ ਅਤੇ ਉਹਨਾਂ ਨੂੰ ਹੱਲ ਕਰਨ ਦੀ ਗਤੀ ਵਧਾਉਣ ਵਿੱਚ ਮਦਦ ਮਿਲਦੀ ਹੈ।

How To Download PPSC SO Previous Year Paper | PPSC SO ਪਿਛਲੇ ਸਾਲ ਦੇ ਪੇਪਰ ਨੂੰ ਕਿਵੇਂ ਡਾਊਨਲੋਡ ਕਰਨਾ ਹੈ

PPSC SO Previous Year Paper: Section Officer (SO) ਪ੍ਰੀਖਿਆ ਵਿੱਚ ਪੁੱਛੇ ਗਏ ਪਿਛਲੇ ਸਾਲ ਦੇ ਸਾਰੇ ਪੇਪਰਾਂ ਦੇ ਪ੍ਰਸ਼ਨ ਉੱਤਰ ਪ੍ਰਾਪਤ ਕਰਨ ਲਈ ਲੋੜੀਦੇ ਕਦਮ ਹੇਠਾਂ ਲਿੱਖੇ ਹਨ

  1. ਸਾਡੀ ਅਧਿਕਾਰਤ ਵੈੱਬਸਾਈਟ @adda247.com/pa/ ‘ਤੇ ਜਾਓ।
  2. ਵੈੱਬਸਾਈਟ ਤੇ ਜਾ ਕੇ Punjab Govt Jobs ਦੇ ਵਿਕਲਪ ‘ਤੇ ਕਲਿੱਕ ਕਰੋ।
  3. ਹੁਣ PPSC Section Officer (SO) Recruitment ਦੇ ਵਿਕਲੱਪ ‘ਤੇ ਕਲਿੱਕ ਕਰੋ।
  4. ਫਿਰ PPSC SO Previous Year Paper ਦੇ ਵਿਕਲੱਪ ਤੇ ਜਾਉ।
  5. ਉਮੀਦਵਾਰ ਉਸ ਪੇਜ ਤੇ downloading Links ਤੇ ਜਾ ਕੇ PPSC SO Previous Year Paper ਡਾਊਨਲੋਡ ਕਰ ਸਕਦੇ ਹਨ।

adda247

Enroll Yourself: Punjab Da Mahapack Online Live Classes

Download Adda 247 App here to get the latest updates

Related Articles:

 

Read More
Latest Job Notification
Current Affairs
GK Punjab GK

FAQs

Where can I download the PPSC SO previous year paper?

PPSC SO Previous year's paper can be downloaded from the links in this article.

Who conducts the PPSC SO 2023 Exam?

PPSC conduct the Section Officer exam 2023.