Punjab govt jobs   »   PPSC Defence Services Welfare Officer   »   PPSC Defence Service Welfare Officer Result...

PPSC Defence Services Welfare Officer Result 2023 Get Direct Link

PPSC Defence Services Welfare Officer Result 2023: The Punjab Public Service Commission will soon release the PPSC Defence Services Welfare Officer Result 2023 after the final exam and Document Verification conducted by PPSC Defence Services Welfare Officer on its official website @ ppsc.gov.in. PPSC Defence Services Welfare Officer Result 2023 list will consist of the names of all candidates selected for the PPSC Defence Services Welfare Officer Recruitment 2023.

Check out the Cut-Off Marks and Final Selection Merit List of PPSC Defence Services Welfare Officer Recruitment 2023. Interested Candidates can get more details related to PPSC Defence Services Welfare Officer Recruitment 2023 through the Link given below.

PPSC Defence Services Welfare Officer Recruitment 2023

PPSC Defence Services Welfare Officer Result 2023 Overview | PPSC ਰੱਖਿਆ ਸੇਵਾਵਾਂ ਭਲਾਈ ਅਫਸਰ ਨਤੀਜਾ 2023 ਸੰਖੇਪ ਜਾਣਕਾਰੀ

PPSC Defence Services Welfare Officer Result 2023: PPSC Defence Services Welfare Officer Recruitment ਦਾ ਨਤੀਜਾ ਲਿਖਤੀ ਪ੍ਰੀਖਿਆ ਤੋਂ ਬਾਅਦ ਅਧਿਕਾਰਤ ਬੋਰਡ ਦੁਆਰਾ ਜਾਰੀ ਕੀਤਾ ਜਾਵੇਗਾ। ਇਸ ਲੇਖ ਵਿੱਚ, ਉਮੀਦਵਾਰ ਸਿੱਧੇ ਲਿੰਕ, ਕੱਟ ਆਫ਼ ਮਾਰਕ, ਮੈਰਿਟ ਸੂਚੀ, ਅਤੇ  Defence Services Welfare Officer ਦੇ ਨਤੀਜੇ ਨੂੰ ਡਾਊਨਲੋਡ ਕਰਨ ਲਈ ਕਦਮਾਂ ਦੀ ਜਾਂਚ ਕਰ ਸਕਦੇ ਹਨ। ਲਿਖਤੀ ਪ੍ਰੀਖਿਆ ਦੀਆਂ ਤਰੀਕਾਂ ਅਤੇ ਨਤੀਜਾ ਜਲਦੀ ਹੀ ਸੂਚਿਤ ਕੀਤਾ ਜਾਵੇਗਾ। PPSC Defence Services Welfare Officer Result 2023 ‘ਤੇ ਸੰਭਾਵਿਤ ਵੇਰਵਿਆਂ ਦੀ ਚਰਚਾ ਹੇਠਾਂ ਦਿੱਤੇ ਟੇਬਲ ਵਿੱਚ ਹੈ।

PPSC Defence Services Welfare Officer Result 2023 Overview
Recruitment Board Punjab Public Service Commission (PPSC)
Posts 11
Post Name            Defence Services Welfare Officer
Category Result
Location Punjab
Official Site @ ppsc.gov.in

PPSC Defence Services Welfare Officer Result 2023 Direct Link | PPSC ਰੱਖਿਆ ਸੇਵਾਵਾਂ ਭਲਾਈ ਅਫਸਰ ਨਤੀਜਾ 2023 ਸਿੱਧੇ ਲਿੰਕ

PPSC Defence Services Welfare Officer Result 2023: ਇਮਤਿਹਾਨ ਹੋਣ ਤੋਂ ਬਾਅਦ ਬੋਰਡ ਆਪਣੀ ਸਾਇਟ ਤੇ ਸਾਰਿਆਂ ਦੇ ਨਤੀਜੇਆਂ ਦੀਆਂ ਲਿਸਟਾਂ ਆਪਣੀ ਅਧਿਕਾਰਤ ਸਾਇਟ ਤੇ ਅਪਲੋਡ ਕਰੇਗਾ। ਪਹਿਲਾ ਸਾਰੇ ਉਮੀਦਵਾਰਾਂ ਦਾ ਲਿਖਤੀ ਇਮਤਿਹਾਨ ਲਿਆ ਜਾਵੇਗਾ । ਜਿਸ ਦਾ ਵੇਰਵਾ ਤੁਹਾਨੂੰ ਦਿੱਤਾ ਹੋਇਆ ਹੈ। ਜਦੋਂ ਵੀ ਬੋਰਡ ਵਲੋਂ ਨਤੀਜਾਂ ਘੋਸ਼ਿਤ ਕਰ ਦਿੱਤਾ ਜਾਵੇਗਾ, ਇਸ ਤੋਂ ਬਾਅਦ ਤੁਸੀ ਇਸ ਦੀ PDF ਫਾਇਲ ਸਾਡੀ ਸਾਇਟ ਤੋਂ ਡਾਉਨਲੋਡ ਕਰ ਸਕੋਗੇ।

PPSC ਦੀ ਅਧਿਕਾਰਤ ਵੈੱਬਸਾਈਟ ਤੋਂ PPSC Defence Services Welfare Officer ਨਤੀਜਾ 2023 PDF ਡਾਊਨਲੋਡ ਕਰਨ ਲਈ ਹੇਠਾਂ ਦਿੱਤੀਆਂ ਸਧਾਰਨ ਹਦਾਇਤਾਂ ਦੀ ਪਾਲਣਾ ਕੀਤੀ ਜਾ ਸਕਦੀ ਹੈ। ਨਤੀਜਾ ਡਾਊਨਲੋਡ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਯਕੀਨੀ ਬਣਾਓ ਕਿ ਤੁਹਾਡੇ ਕੋਲ ਇੱਕ ਕੰਮ ਕਰਨ ਵਾਲਾ ਇੰਟਰਨੈਟ ਕਨੈਕਸ਼ਨ ਹੋਣਾ ਚਾਹੀਦਾ ਹੈ। ਥੱਲੇ ਕੁੱਝ ਲਿੰਕ ਦਿੱਤੇ ਹੋਏ ਹਨ ਇਹ ਲਿੰਕ ਅਜੇ ਐਕਟਿਵੇਟ ਨਹੀ ਹੋਏ ਹਨ। ਜਦੋਂ ਵੀ PPSC ਵੱਲੋ ਨਤੀਜਾ ਯੋਸ਼ਿਤ ਕੀਤਾ ਗਿਆ ਉਸ ਤੋਂ ਬਾਅਦ ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ Check ਕਰ ਸਕਨਗੇ।

         Click Here to Download:  PPSC Defence Services Welfare Officer Result PDF file  (Currently Inactive)

PPSC Defence Services Welfare Officer Result 2023 Merit List | PPSC ਰੱਖਿਆ ਸੇਵਾਵਾਂ ਭਲਾਈ ਅਫਸਰ ਨਤੀਜਾ 2023 ਮੈਰਿਟ ਸੂਚੀ

PPSC Defence Services Welfare Officer Result 2023: PPSC Defence Services Welfare Officer Recruitment 2023 ਦੀ ਮੈਰਿਟ ਸੂਚੀ ਉਮੀਦਵਾਰ ਲਿਖਤੀ ਪੇਪਰ ਹੋਣ ਤੋਂ ਬਾਅਦ ਦੇਖ ਸਕਨਗੇ। ਪਹਿਲਾਂ ਲਿਖਤੀ ਪੇਪਰ ਹੋਵੇਗਾ ਅਤੇ ਅੰਤ ਵਿੱਚ PPSC ਵੱਲੋ ਮੈਰਿਟ ਸੂਚੀ ਜਾਰੀ ਕੀਤੀ ਜਾਵੇਗੀ। ਜਦੋਂ ਵੀ PPSC ਵੱਲੋ ਨਤੀਜਾ ਆਵੇਗਾ ਸਭ ਤੋਂ ਪਹਿਲਾਂ ਤੁਹਾਨੂੰ ਸਾਡੀ ਸਾਇਟ @adda247.com/pa ਤੇ ਦੇਖਣ ਨੂੰ ਮਿਲੇਗਾ।

ਤੁਸੀ ਹੇਠਾਂ ਦਿੱਤੇ ਗਏ ਲਿੰਕ ਤੇ Click ਕਰਕੇ PPSC Defence Services Welfare Officer ਦੀ ਨਤੀਜੇ ਦੀ ਫਾਇਲ ਡਾਉਨਲੋਡ ਕਰ ਸਕਦੇ ਹੋ। PPSC Defence Services Welfare Officer ਨਤੀਜੇ 2023 ‘ਤੇ ਵਧੇਰੇ ਸੰਭਾਵਿਤ ਵੇਰਵਿਆਂ ਦੀ ਚਰਚਾਂ ਹੇਠਾਂ ਕੀਤੀ ਗਈ ਹੈ ਤਾਂ ਜੋ ਉਮੀਦਵਾਰ ਨਤੀਜੇ ਦੀ ਜਾਂਚ ਕਰਨ ਲਈ ਅਪਣਾਈ ਜਾਣ ਵਾਲੀ ਪ੍ਰਕਿਰਿਆ ਨੂੰ ਸਮਝ ਸਕੇ।

Download the PPSC Defence Services Welfare Officer Merit list
(Currently Inactive)

PPSC Defence Services Welfare Officer Result 2023 Cut-off Marks | PPSC ਰੱਖਿਆ ਸੇਵਾਵਾਂ ਭਲਾਈ ਅਫਸਰ ਨਤੀਜਾ 2023 ਕੱਟ-ਆਫ ਅੰਕ

PPSC Defence Services Welfare Officer Result 2023: PPSC Defence Services Welfare Officer Cut-off 2023 ਹਲੇ PPSC ਦੇ ਅਧਿਕਾਰਤ ਬੋਰਡ ਦੁਆਰਾ ਜਾਰੀ ਨਹੀਂ ਕੀਤੀ ਗਈ ਹੈ। PPSC Defence Services Welfare Officer ਕੱਟ ਆਫ 2023 ਜਲਦੀ ਹੀ ਜਾਰੀ ਕੀਤੀ ਜਾਵੇਗੀ। ਕੱਟ ਔਫ ਰਾਹੀ ਉਮੀਦਵਾਰ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਉਸਦਾ ਪੇਪਰ ਵਿੱਚ ਫਾਇਨਲ ਸ਼ਿਲੇਕਸਨ ਲਈ ਨਾਮ ਆਉਗਾਂ ਜਾ ਨਹੀਂ। Cut off ਆਉਣ ਤੋਂ ਬਾਅਦ ਉਮੀਦਵਾਰ ਨੂੰ Document Verification ਲਈ ਬੁਲਾਇਆ ਜਾਂਦਾ ਹੈ।

ਜਿਵੇਂ ਹੀ ਪੇਪਰ ਤੋਂ ਬਾਅਦ ਇਸ ਦੀ ਕੱਟ ਔਫ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਸਾਡੀ ਸਾਇਟ ਤੇ ਦੇਖਣ ਨੂੰ ਮਿਲੇਗੀ।  ਲਿਖਤੀ ਪੇਪਰ ਤੋਂ ਬਾਅਦ ਇਸ ਦੀ ਕੱਟ ਆਫ ਆਵੇਗੀ। ਇੱਕ ਵਾਰ Answer Key ਜਾਰੀ ਹੋਣ ਤੋਂ ਬਾਅਦ, ਉਮੀਦਵਾਰ ਆਪਣੇ ਸਹੀ ਜਾ ਗਲਤ ਅੰਕਾਂ ਦੀ ਗਣਨਾ ਕਰ ਸਕਦੇ ਹਨ।

PPSC Defence Services Welfare Officer Result 2023 Steps to Download | PPSC ਰੱਖਿਆ ਸੇਵਾਵਾਂ ਭਲਾਈ ਅਫਸਰ ਨਤੀਜਾ 2023 ਡਾਊਨਲੋਡ ਕਰਨ ਲਈ ਕਦਮ

PPSC Defence Services Welfare Officer Result 2023: PPSC Defence Services Welfare Officer Result 2023 ਨੂੰ Download ਕਰਨ ਲਈ ਕਦਮ ਹੇਠਾਂ ਦਿੱਤੇ ਗਏ ਹਨ-

  1. ਸਭ ਤੋ ਪਹਿਲਾ PPSC ਦੀ official website @ ppsc.gov.in ‘ਤੇ ਜਾਓ।
  2. ਫੇਰ website ਦੇ ਹੋਮਪੇਜ ‘ਤੇ, Results ‘ਤੇ ਜਾ ਕੇ Click ਕਰੋ।
  3. PPSC Defence Services Welfare Officer Recruitment Result 2023 ‘ਤੇ Click ਕਰੋ।
  4. ਹੁਣ ਤੁਹਾਨੂੰ ਤੁਹਾਡੇ Roll Number ਲਈ ਬੇਨਤੀ ਕੀਤੀ ਜਾਵੇਗੀ, ਇਸ ਲਈ ਤੁਹਾਡੇ ਕੋਲ Roll Number ਤਿਆਰ ਹੋਣਾ ਚਾਹੀਦਾ ਹੈ।
  5. ਲੋੜੀਂਦੇ ਵੇਰਵੇ ਦਾਖਿਲ ਕਰਨ ਤੋਂ ਬਾਅਦ, “SUBMIT” ਬਟਨ ‘ਤੇ Click ਕਰੋ।
  6. Button ‘ਤੇ Click ਕਰਕੇ ਤੁਹਾਡੀ ਜਾਣਕਾਰੀ ਦੇ ਮੁਤਾਬਿੱਕ ਤੁਹਾਡਾ Result ਆ ਜਾਵੇਗਾ।
  7. ਨਤੀਜਾ Save ਜਾਂ Print ਕਰੋ ਅਤੇ Result ਨੂੰ ਸੰਭਾਲ ਕੇ ਰੱਖੋ।

adda247

Enrol Yourself: Punjab Da Mahapack Online Live Classes
Download Adda 247 App here to get the latest updates

Related Articles
PPSC Defence Service Welfare Officer Recruitment 2023 PPSC Defence Service Welfare Apply Online 2023
PPSC Defence Service Welfare Syllabus 2023 PPSC Defence Service Welfare Eligibility Criteria 2023
PPSC Defence Service Welfare Selection Process 2023 PPSC Defence Service Welfare Salary 2023

 

Read More
Latest Job Notification Punjab Govt Jobs
Current Affairs Punjab Current Affairs
GK Punjab GK

FAQs

What is the Cut off Marks of PPSC Defence Services Welfare Officer 2023?

PPSC will soon release the Cut off marks of the PPSC Defence Services Welfare Officer Exam 2023.

How can I check my result of PPSC Defence Services Welfare Officer exam 2023?

Check this article to know the steps for downloading the result of PPSC Defence Services Welfare Officer 2023.

Is the PPSC Defence Services Welfare Officer Result 2023 out?

NO, the result of the PPSC Defence Services Welfare Officer is not released yet.