Punjab govt jobs   »   PPSC Defence Services Welfare Officer   »   PPSC Defence Service Welfare Office Syllabus...

PPSC Defence Service Welfare Syllabus 2023 Check Details

PPSC Defence Service Welfare Syllabus 2023: PPSC Released The Official Syllabus for the Post of Defence Service Welfare. The Syllabus for the PPSC  Defence Service Welfare is essential Because it Provides Clear information on All the Topics and Subjects That Candidates are Expected to Study in Preparation and Grab the Position.

This helps them Plan and Organize their Preparation Effectively and efficiently. it ensures This article covers all the important topics and information related to the posting of the defence service Welfare Syllabus.

PPSC Defence Service Welfare Syllabus Overview | PPSC ਰੱਖਿਆ ਸੇਵਾ ਭਲਾਈ ਸਿਲੇਬਸ ਸੰਖੇਪ ਜਾਣਕਾਰੀ

PPSC Defence Service Welfare Syllabus 2023: PPSC ਨੇ ਆਪਣੀ ਵੈਬਸਾਈਟ ਤੇ Defence Service Welfare ਦਾ ਅਧਿਕਾਰੀ ਸਿਲੇਬਸ ਜਾਰੀ ਕਰ ਦਿੱਤਾ ਹੈ। ਇਹ ਚੋਣ ਪ੍ਰਕਿਰਿਆ ਵਿੱਚ ਨਿਰਪੱਖਤਾ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਵਿਚ ਮਦਦ ਕਰਦਾ ਹੈ, ਕਿਉਂਕਿ ਸਾਰੇ ਉਮੀਦਵਾਰਾਂ ਦਾ ਮੁਲਾਂਕਣ ਇੱਕੋਂ ਮਾਪਦੰਡ ਦੇ ਆਧਾਰ ਤੇ ਕੀਤਾ ਜਾਂਦਾ ਹੈ। ਜਿਨ੍ਹਾਂ ਵੀ ਉਮੀਦਵਾਰ ਨੇ PPSC Defence Service Welfare Syllabus 2023 ਲਈ ਅਪਲਾਈ ਕੀਤਾ ਜਾਂ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਵਿਸਥਾਰ ਸਿਲੇਬਸ ਅਤੇ ਪ੍ਰੀਖਿਆ ਪੈਟਰਨ ਲਈ ਹੇਠਾਂ ਲਿਖੇ ਟੇਬਲ ਨੂੰ ਚੰਗੀ ਤਰ੍ਹਾਂ ਪੜ੍ਹੋ।

ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਸਿਲੇਬਸ 2023 ਸੰਖੇਪ ਜਾਣਕਾਰੀ
ਭਰਤੀ ਸੰਗਠਨ ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC)
ਪੋਸਟ ਦਾ ਨਾਮ ਡਿਫੇਂਸ ਸਰਵਿਸ ਵੇਲਫੇਅਰ ਅਫਸਰ (ਗਰੁਪ ਏ)
ਅਸਾਮਿਆ 11
ਕੈਟਾਗਰੀ ਸਿਲੇਬਸ
ਅਧਿਕਾਰਤ ਸਾਇਟ ppsc.gov.in

PPSC Defence Service Welfare Officer Syllabus 2023 Subject Wise | PPSC ਰੱਖਿਆ ਸੇਵਾ ਭਲਾਈ ਸਿਲੇਬਸ 2023 ਵਿਸ਼ੇ ਅਨੁਸਾਰ

PPSC Defence Service Welfare Syllabus 2023: ਉਮੀਦਵਾਰ ਨੂੰ ਬਿਹਤਰ ਤਿਆਰੀ ਕਰਨ ਲਈ ਸਿਲੇਬਸ ਬਾਰੇ ਪਤਾ ਹੋਣਾ ਚਾਹੀਦਾ ਹੈ। ਉਮੀਦਵਾਰ ਨੂੰ ਪ੍ਰੀਖਿਆ ਚ ਆਉਣ ਵਾਲੇ ਸਿਲੇਬਸ, ਉਸ ਦਾ ਪੈਟਰਨ ਤੇ ਹੋਰ ਕਿਹੜੇ – ਕਿਹੜੇ ਵਿਸ਼ੇ ਦੀ ਬਿਹਤਰ ਤਿਆਰੀ ਕਰਨੀ ਹੈ। ਇਹ ਸਭ ਜਾਣਕਾਰੀ ਸਿਲੇਬਸ ਵਿਚੋਂ ਹੀ ਮਿਲ ਸਕਦੀ ਹੈ। PPSC Defence Service Welfare Officer ਦਾ ਸਿਲੇਬਸ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ। ਇਸ ਟੇਬਲ ਵਿਚੋਂ ਤੁਸੀ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੋ। ਜੋੋ ਹੇਠ ਲਿਖੇ ਹੈ:

PPSC ਰੱਖਿਆ ਸੇਵਾ ਭਲਾਈ ਅਫਸਰ ਸਿਲੇਬਸ 2023
Part-A
General Knowledge & Current Affairs
General Knowledge and Current affairs of National and International importance including:
  • Economic issues.
  • Polity issues.
  • Environment issues.
  • Geography.
  • Science and Technology.
  • Any other current issues.
  • History of India with special reference to the Indian freedom struggle movement.
  • History of Punjab- 14th century onwards.
Part-B
General Mental Ability, Logical Reasoning & Quantitative Aptitude
  • Logical reasoning, analytical and mental ability.
  • Basic numerical skills, numbers, magnitudes, percentages, numerical relation appreciation.
  • Data analysis, Graphic presentation charts, tables, and spreadsheets.
Part-C
Punjabi
  • ਬਹੁਅਰਥਕ ਸ਼ਬਦ, ਸਮਾਨਾਰਥਕ ਸ਼ਬਦ ਅਤੇ ਬਹੁਤ ਸ਼ਬਦਾਂ ਦੀ ਥਾਂ ਇੱਕ ਸ਼ਬਦ।
  • ਪੰਜਾਬੀ ਅਖਾਣ ਅਤੇ ਮਹਾਵਰੇ।
  • ਸ਼ੁੱਧ-ਅਸ਼ੁੱਧ, ਸ਼ਬਦ ਜੋੜ।
  • ਸ਼ਬਦ ਦੇ ਭੇਦ।
  • ਅਗੇਤਰ/ਪਿਛੇਤਰ।
  • ਲਿੰਗ ਅਤੇ ਵਚਨ ਬਦਲੋ।
  • ਵਿਸ਼ਰਾਮ ਚਿੰਨ੍ਹ।
  • ਵਿਆਕਰਨ।
  • ਅੰਗਰੇਜ਼ੀ ਸ਼ਬਦਾਂ ਅਤੇ ਵਾਕਾਂ ਦਾ ਪੰਜਾਬੀ ਵਿੱਚ
  • ਅੰਕਾਂ, ਮਹੀਨੇ, ਦਿਨਾਂ ਦਾ ਸ਼ੁੱਧ ਪੰਜਾਬੀ ਰੂਪ
  • ਭਾਸ਼ਾ ਅਤੇ ਪੰਜਾਬੀ ਭਾਸ਼ਾ
  • ਸ਼ਬਦ ਬੋਧ
  • ਪੰਜਾਬ ਦੇ ਇਤਿਹਾਸ ਨਾਲ ਸੰਬੰਧਤ ਪ੍ਰਸ਼ਨ
  • ਪੰਜਾਬ ਦੇ ਮੇਲੇ, ਤਿਉਹਾਰ ਅਤੇ ਸਭਿਆਚਾਰ ਨਾਲ ਸੰਬੰਧਤ ਪ੍ਰਸ਼ਨ

 PPSC Defence Service Welfare Officer Syllabus PDf Download | PPSC ਰੱਖਿਆ ਸੇਵਾ ਭਲਾਈ ਅਫਸਰ ਸਿਲੇਬਸ ਪੀਡੀਐਫ ਡਾਊਨਲੋਡ

PPSC Defence Service Welfare Syllabus 2023: ਉਮੀਦਵਾਰ ਲਈ ਹੇਠ ਲਿਖੇ ਦਿੱਤੇ ਟੇਬਲ ਵਿੱਚ PPSC Defence Service officer Syllabus ਲਿੰਕ ਲਗਾਇਆ ਹੋਇਆ ਹੈ। ਉਮੀਦਵਾਰ ਡਾਉਨਲੋਡ ਲਿੰਕ ਤੇ ਕਲਿਕ ਕਰ ਕੇ ਸਿਲੇਬਸ ਡਾਉਨਲੋਡ ਕਰ ਸਕਦਾ ਹੈ।

Download PPSC Defence Service Welfare Officer Syllabus PDF

adda247

Enroll Yourself: Punjab Da Mahapack Online Live Classes

Download Adda 247 App here to get the latest updates

Read More
Latest Job Notification Punjab Govt Jobs
Current Affairs Punjab Current Affairs
GK /Punjab GK

FAQs

Is Punjabi Aptitude Test Necessary in Defense Service Welfare Officer?

yes, there is Punjabi Aptitude Test Necessary for Defense Service Welfare Officer.

How Many Parts of Syllabus in Defence Service Welfare Officer ?

There Are 3 parts to Defence Service Welfare Officer Requirement.
Part A includes (General Knowledge & Current affairs)
Part B Includes (General Mental Ability, Logical Reasoning & Quantitative Aptitude)
Part C includes (Punjabi Aptitude Test)