Punjab govt jobs   »   PPSC Defence Services Welfare Officer   »   PPSC Defence Services Welfare Officer Admit...

PPSC Defence Services Welfare Officer Admit Card 2023 Out Get Download Link

PPSC Defence Services Welfare Officer Admit Card 2023: Punjab Public Service Commission (PPSC) will soon release the Defence Services Welfare Officer admit card on the official website i.e. ppsc.gov.in. Punjab Public Service Commission published the official notification for the Recruitment of Defence Services Welfare Officer 2023

The 11 Posts of Defence Services Welfare Officer in Punjab Public Service Commission (PPSC) will be filled through the PPSC exam. For this Exam, the PPSC (Defence Services Welfare Officer Admit Card 2023 is going to be released soon.

PPSC PPSC Defence Services Welfare Officer Admit Card 2023 Overview | PPSC ਰੱਖਿਆ ਸੇਵਾਵਾਂ ਭਲਾਈ ਅਫਸਰ ਐਡਮਿਟ ਕਾਰਡ 2023 ਸੰਖੇਪ ਜਾਣਕਾਰੀ

PPSC Defence Services Welfare Officer Admit Card 2023: ਜਿਨ੍ਹਾਂ ਉਮੀਦਵਾਰਾਂ ਨੇ ਆਪਣੀ ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਕਰਨ ਦੇ ਨਾਲ ਸਫਲਤਾਪੂਰਵਕ ਬਿਨੈ-ਪੱਤਰ ਦਾਇਰ ਕੀਤਾ ਹੈ, ਉਨ੍ਹਾਂ ਨੂੰ ਪ੍ਰੀਖਿਆ ਹਾਲ ਵਿੱਚ ਹਾਜ਼ਰ ਹੋਣ ਲਈ PPSC Defence Services Welfare Officer ਐਡਮਿਟ ਕਾਰਡ ਦਿੱਤਾ ਜਾਵੇਗਾ। PPSC Defence Services Welfare Officer ਐਡਮਿਟ ਕਾਰਡ 2023 ਨੂੰ ਕਮਿਸ਼ਨ ਦੁਆਰਾ ਆਪਣੀ ਅਧਿਕਾਰਤ ਵੈੱਬਸਾਈਟ ‘ਤੇ ਛੇਤੀ ਹੀ ਜਾਰੀ ਕੀਤੇ ਜਾਣ ਦੀ ਉਮੀਦ ਹੈ। ਉਮੀਦਵਾਰਾਂ ਨੂੰ ਸਾਡੀ ਵੈੱਬਸਾਈਟ @adda247.com/pa ਨਾਲ ਜੁੜੇ ਰਹਿਣ ਦਾ ਸੁਝਾਅ ਦਿੱਤਾ ਜਾਂਦਾ ਹੈ। ਉਮੀਦਵਾਰ ਸਪਸ਼ਟ ਗਿਆਨ ਲਈ PPSC ਡਿਫੈਂਸ ਸਰਵਿਸਿਜ਼ ਵੈਲਫੇਅਰ ਅਫਸਰ ਪ੍ਰੀਖਿਆ ਮਿਤੀ 2023 ਸੰਖੇਪ ਜਾਣਕਾਰੀ ਦੀ ਹੇਠ ਲਿਖੀ ਸਾਰਣੀ ਦੇਖ ਸਕਦੇ ਹਨ।

PPSC Defence Services Welfare Officer Admit Card 2023 Overview
Organization Punjab Public Service Commission (PPSC)
Posts Defence Services Welfare Officer
Vacancies 11
Category Admit Card
Admit Card  Updated Soon
Official Site https://www.ppsc.gov.in/

PPSC Defence Services Welfare Admit Card 2023 Hall Ticket | PPSC ਡਿਫੈਂਸ ਸਰਵਿਸਿਜ਼ ਵੈਲਫੇਅਰ ਅਫਸਰ ਐਡਮਿਟ ਕਾਰਡ 2023 ਹਾਲ ਟਿਕਟ

PPSC Defence Services Welfare Officer Admit Card 2023: ਉਮੀਦਵਾਰ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਅਤੇ ਆਪਣਾ ਰਜਿਸਟ੍ਰੇਸ਼ਨ ਨੰਬਰ, ਪਾਸਵਰਡ ਅਤੇ ਜਨਮ ਮਿਤੀ ਦਰਜ ਕਰਕੇ ਪ੍ਰੀਖਿਆ ਦੀ ਮਿਤੀ ਤੋਂ ਪਹਿਲਾਂ PPSC Defence Services Welfare Officer Admit Card ਭਰਤੀ ਦੀ ਹਾਲ ਟਿਕਟ ਡਾਊਨਲੋਡ ਕਰ ਸਕਦੇ ਹਨ।

Details mentioned on PPSC Defence Services Welfare Officer Admit Card 2023: ਉਮੀਦਵਾਰ ਰੱਖਿਆ ਸੇਵਾਵਾਂ ਭਲਾਈ ਅਫਸਰ ਅਫਸਰ ਐਡਮਿਟ ਕਾਰਡ 2023 ਵਿੱਚ ਦੱਸੇ ਵੇਰਵਿਆਂ ਦੀ ਜਾਂਚ ਕਰ ਸਕਦੇ ਹਨ:

  1. ਸੰਸਥਾ ਦਾ ਨਾਮ
  2. ਉਮੀਦਵਾਰ ਦਾ ਨਾਮ
  3. ਲਿੰਗ (ਮਰਦ/ਔਰਤ)
  4. ਰਜਿਸਟਰੇਸ਼ਨ ਨੰਬਰ
  5. ਜਨਮ ਤਾਰੀਖ
  6. ਸ਼੍ਰੇਣੀ (ST/SC/BC ਅਤੇ ਹੋਰ)
  7. ਬਿਨੈਕਾਰ ਪਾਸਪੋਰਟ ਆਕਾਰ ਦੀ ਫੋਟੋ
  8. ਪਿਤਾ ਦਾ ਨਾਮ
  9. ਮਾਤਾ ਦਾ ਨਾਮ
  10. ਪ੍ਰੀਖਿਆ ਦੀ ਮਿਤੀ
  11. ਪ੍ਰੀਖਿਆ ਦਾ ਸਮਾਂ
  12. ਟੈਸਟ ਕੇਂਦਰ ਦਾ ਪਤਾ
  13. ਮਹੱਤਵਪੂਰਨ ਨਿਰਦੇਸ਼

PPSC Defence Services Welfare Admit Card 2023 Direct links | PPSC ਡਿਫੈਂਸ ਸਰਵਿਸਿਜ਼ ਵੈਲਫੇਅਰ ਅਫਸਰ ਐਡਮਿਟ ਕਾਰਡ 2023 ਸਿੱਧੇ ਲਿੰਕ

PPSC Defence Services Welfare Officer Admit Card 2023: PPSC ਦੀ ਅਧਿਕਾਰਤ ਵੈੱਬਸਾਈਟ ਤੇ  ਜਾ ਕੇ ਡਾਉਨਲੋਡ ਕਰ ਸਕਦੇ ਹਨ। ਉਮੀਦਵਾਰ PPSC Defence Services Welfare Officer Admit Card 2023 ਜਾਰੀ ਹੁੰਦੇ ਹੀ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਡਾਊਨਲੋਡ ਕਰ ਸਕਦੇ ਹਨ। ਇਹ ਲਿੰਕ ਤਹਾਨੂੰ PPSC ਦੀ ਅਧਿਕਾਰਤ ਵੈੱਬਸਾਈਟ https://www.ppsc.gov.in ਤੇ ਲੈ ਜਾਵੇਗਾ ਜਿਥੋਂ ਕਿ ਤੁਸੀਂ ਲੋਗਇਨ ਕਰਕੇ PPSC Defence Services Welfare Officer Admit Card 2023 ਡਾਊਨਲੋਡ ਕਰ ਸਕਦੇ ਹੋਂ।

                   PPSC Defence Services Welfare Officer Admit Card 2023  (Currently inactive)

PPSC Defence Services Welfare Admit Card 2023 Important Documents | PPSC ਰੱਖਿਆ ਸੇਵਾਵਾਂ ਭਲਾਈ ਅਫਸਰ ਐਡਮਿਟ ਕਾਰਡ 2023 ਮਹੱਤਵਪੂਰਨ ਦਸਤਾਵੇਜ਼

PPSC Defence Services Welfare Officer Admit Card ਦੇ ਨਾਲ ਲੋੜੀਂਦੇ ਦਸਤਾਵੇਜ਼। ਇਮਤਿਹਾਨ ਹਾਲ ਵਿੱਚ ਦਾਖਲ ਹੋਣ ਸਮੇਂ ਤਸਦੀਕ ਲਈ ਹੇਠਾਂ ਦੱਸੇ ਗਏ ਕਿਸੇ ਵੀ ਇੱਕ ਦਸਤਾਵੇਜ਼ ਨੂੰ ਨਾਲ ਰੱਖਣਾ ਹੋਵੇਗਾ।

  • ਆਧਾਰ ਕਾਰਡ
  • ਪੈਨ ਕਾਰਡ
  • ਰਾਸ਼ਨ ਕਾਰਡ
  • ਜਨਮ ਪ੍ਰਮਾਣ ਪੱਤਰ
  • ਬੈਂਕ ਪਾਸਬੁੱਕ
  • ਪਾਸਪੋਰਟ
  • ਵੋਟਰ ਆਈ.ਡੀ
  • ਡ੍ਰਾਇਵਿੰਗ ਲਾਇਸੇੰਸ
  • ਜੇ ਲੋੜ ਹੋਵੇ ਤਾਂ ਕਰੋਨਾ ਨੈਗੇਟਿਵ ਰਿਪੋਰਟ
  • 2 ਜਾਂ 3 ਪਾਸਪੋਰਟ ਆਕਾਰ ਦੀਆਂ ਤਸਵੀਰਾਂ

Steps to Download PPSC Defence Services Welfare Admit Card 2023 | PPSC ਰੱਖਿਆ ਸੇਵਾਵਾਂ ਭਲਾਈ ਅਫਸਰ ਐਡਮਿਟ ਕਾਰਡ 2023 ਨੂੰ ਡਾਊਨਲੋਡ ਕਰਨ ਲਈ ਕਦਮ

ਜੋ ਵੀ ਉਮੀਦਵਾਰ PPSC Defence Services Welfare Officer Admit Card 2023 ਡਾਉਨਲੋਡ ਕਰਨਾ ਚਾਹੁੰਦਾ ਹੈ ਉਹ ਹੇਠਾਂ ਦਿੱਤੇ ਨਿਰਦੇਸ਼ਾਂ ਨੂੰ ਸਮਝ ਕੇ ਡਾਉਨਲੋਡ ਕਰ ਸਕਦਾ ਹੈ।

  1. PPSC ਰੱਖਿਆ ਸੇਵਾਵਾਂ ਭਲਾਈ ਅਫਸਰ Admit Card 2023 Download ਕਰਨ ਲਈ  ਸਭ ਤੋਂ ਪਹਿਲਾਂ ਅਧਿਕਾਰਿਤ ਵੇੱਬਸਾਈਟ https://www.ppsc.gov.in ਤੇ ਜਾਓ।
  2. ਤੁਹਾਡੀ ਸਕਰੀਨ ਤੇ ਹੋਮ ਪੇਜ਼ ਖੁੱਲ ਜਾਵੇਗਾ। ਹੁਣ ਉੱਥੇ  PPSC ਰੱਖਿਆ ਸੇਵਾਵਾਂ ਭਲਾਈ ਅਫਸਰ ਐਡਮਿਟ ਕਾਰਡ ਲਈ ਦੇਖੋ ਜੋ ਕਿ “Current News Section” ਦੇ ਹੇਠਾਂ ਹੋਵੇਗਾ।
  3. PPSC ਰੱਖਿਆ ਸੇਵਾਵਾਂ ਭਲਾਈ ਅਫਸਰ ਐਡਮਿਟ ਕਾਰਡ 2023 ਲਿੰਕ ਉੱਤੇ ਕਲਿੱਕ ਕਰੋ।
  4. ਆਪਣੀ ਸਹੀ ਜਾਣਕਾਰੀ ਜਿਵੇਂ ਕਿ ਰਜਿਸਟਰੇਸਨ ਨੰਬਰ ਅਤੇ ਪਾਸਵਰਡ ਭਰੋ।
  5. ਸਬਮਿਟ ਬਟਨ ਤੇ ਕਲਿੱਕ ਕਰੋ। PPSC ਰੱਖਿਆ ਸੇਵਾਵਾਂ ਭਲਾਈ ਅਫਸਰ ਐਡਮਿਟ ਕਾਰਡ 2023 ਤੁਹਾਡੀ ਸਕਰੀਨ ਤੇ ਆ ਜਾਵੇਗਾ।
  6. PPSC ਰੱਖਿਆ ਸੇਵਾਵਾਂ ਭਲਾਈ ਅਫਸਰ ਐਡਮਿਟ ਕਾਰਡ ਨੂੰ ਡਾਉਨਲੋਡ ਕਰੋ ਅਤੇ ਇਸਦਾ ਪ੍ਰੀਂਟ ਲੈ ਲਵੋ।

Enrol Yourself: Punjab Da Mahapack Online Live Classes which offers upto 75% Discount on all Important Exam

Download Adda 247 App here to get the latest updates

Related Articles
PPSC Defence Services Welfare Officer Salary

 

Read More
Latest Job Notification Punjab Govt Jobs
Current Affairs Punjab Current Affairs
GK Punjab GK

FAQs

How to download PPSC Defence Services Welfare Officer Admit Card 2023

PPSC Defence Services Welfare Officer Admit Card 2023 can be downloaded by visiting the official website of PPSC.

Is the PPSC Defence Services Welfare Officer Admit Card 2023 has been released?

NO, PPSC Defence Services Welfare Officer Admit Card 2023 has not been released.