Punjab govt jobs   »   ਚੰਡੀਗੜ੍ਹ ਵੈਟਰਨਰੀ ਇੰਸਪੈਕਟਰ ਚੋਣ ਪ੍ਰਕਿਰਿਆ   »   ਚੰਡੀਗੜ੍ਹ ਵੈਟਰਨਰੀ ਇੰਸਪੈਕਟਰ ਚੋਣ ਪ੍ਰਕਿਰਿਆ

ਚੰਡੀਗੜ੍ਹ ਵੈਟਰਨਰੀ ਇੰਸਪੈਕਟਰ ਚੋਣ ਪ੍ਰਕਿਰਿਆ 2023 ਕਦਮ ਦਰ ਕਦਮ

ਚੰਡੀਗੜ੍ਹ ਵੈਟਰਨਰੀ ਇੰਸਪੈਕਟਰ ਚੋਣ ਪ੍ਰਕਿਰਿਆ 2023: ਚੰਡੀਗੜ੍ਹ ਵੈਟਰਨਰੀ ਇੰਸਪੈਕਟਰ ਪ੍ਰੀਖਿਆ ਪਸ਼ੂ ਪਾਲਣ ਅਤੇ ਮੱਛੀ ਪਾਲਣ ਵਿਭਾਗ, ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਕਰਵਾਈ ਜਾਂਦੀ ਹੈ। ਪਸ਼ੂ ਪਾਲਣ ਅਤੇ ਮੱਛੀ ਪਾਲਣ ਵਿਭਾਗ ਦੁਆਰਾ ਵੈਟਰਨਰੀ ਇੰਸਪੈਕਟਰ ਦੇ ਅਹੁਦੇ ਲਈ ਆਨਲਾਈਨ ਅਰਜ਼ੀਆ ਦੀ ਮੰਗ ਕੀਤੀ ਗਈ ਹੈ। ਸਾਰੇ ਉਮੀਦਵਾਰ ਆਨਲਾਈਨ ਅਪਲਾਈ ਕਰਨ ਤੋਂ ਪਹਿਲਾਂ ਇਸ ਲੇਖ ਵਿੱਚ ਚੰਡੀਗੜ੍ਹ ਵੈਟਰਨਰੀ ਇੰਸਪੈਕਟਰ ਭਰਤੀ 2023 ਬਾਰੇ ਮਹੱਤਵਪੂਰਨ ਜਾਣਕਾਰੀ ਦੇਖ ਸਕਦੇ ਹਨ।

ਇਸ ਲੇਖ ਰਾਂਹੀ, ਵੈਟਰਨਰੀ ਇੰਸਪੈਕਟਰ ਵਿੱਚ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਸਾਰੀ ਮਹੱਤਵਪੂਰਨ ਜਾਣਕਾਰੀ ਪੜ੍ਹ ਸਕਦੇ ਹਨ ਜਿਵੇਂ ਕਿ ਚੰਡੀਗੜ੍ਹ ਵੈਟਰਨਰੀ ਇੰਸਪੈਕਟਰ 2023 ਦੀ ਚੋਣ ਪ੍ਰਕਿਰਿਆ ਵਿੱਚ ਕਿੰਨੇ ਦੌਰ ਹਨ। ਵੈਟਰਨਰੀ ਇੰਸਪੈਕਟਰ 2023 ਦੀ ਚੋਣ ਪ੍ਰਕਿਰਿਆ ਵਿੱਚ ਕਦੋਂ ਲਿਖਤੀ ਪ੍ਰੀਖਿਆ ਅਤੇ ਦਸਤਾਵੇਜ਼ ਤਸਦੀਕ ਦੌਰ ਹੈ ਆਦਿ ਸਭ ਜਾਣ ਸਕਦੇ ਹਨ।

ਚੰਡੀਗੜ੍ਹ ਵੈਟਰਨਰੀ ਇੰਸਪੈਕਟਰ ਚੋਣ ਪ੍ਰਕਿਰਿਆ 2023 ਸੰਖੇਪ ਜਾਣਕਾਰੀ

ਚੰਡੀਗੜ੍ਹ ਵੈਟਰਨਰੀ ਇੰਸਪੈਕਟਰ ਚੋਣ ਪ੍ਰਕਿਰਿਆ 2023: ਪਸ਼ੂ ਪਾਲਣ ਅਤੇ ਮੱਛੀ ਪਾਲਣ ਵਿਭਾਗ, ਚੰਡੀਗੜ੍ਹ ਪ੍ਰਸ਼ਾਸਨ ਨੇ ਚੰਡੀਗੜ੍ਹ ਵੈਟਰਨਰੀ ਇੰਸਪੈਕਟਰ ਭਰਤੀ 2023 ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਚੰਡੀਗੜ੍ਹ ਵੈਟਰਨਰੀ ਇੰਸਪੈਕਟਰ ਪ੍ਰੀਖਿਆ 2023 ਖਾਲੀ ਅਸਾਮੀਆਂ ਲਈ ਕਰਵਾਈ ਜਾਂਦੀ ਹੈ। ਚੰਡੀਗੜ੍ਹ ਵੈਟਰਨਰੀ ਇੰਸਪੈਕਟਰ ਦੀ ਚੋਣ ਪ੍ਰਕਿਰਿਆ 2023 ਵਿੱਚ ਦੋ ਪੜਾਅ ਸ਼ਾਮਲ ਹਨ, ਪਹਿਲਾ ਪ੍ਰਤੀਯੋਗੀ ਲਿਖਤੀ ਪ੍ਰੀਖਿਆ ਹੈ ਅਤੇ ਦੂਜਾ ਦਸਤਾਵੇਜ਼ ਤਸਦੀਕ ਹੈ। ਉਮੀਦਵਾਰ ਚੰਡੀਗੜ੍ਹ ਵੈਟਰਨਰੀ ਇੰਸਪੈਕਟਰ ਦੀ ਚੋਣ ਪ੍ਰਕਿਰਿਆ 2023 ਦੇ ਸੰਬੰਧ ਵਿੱਚ ਹੇਠਾਂ ਦਿੱਤੀ ਸਾਰਣੀ ਵਿੱਚ ਸੰਖੇਪ ਜਾਣਕਾਰੀ ਦੇਖ ਸਕਦੇ ਹਨ:

ਚੰਡੀਗੜ੍ਹ ਵੈਟਰਨਰੀ ਇੰਸਪੈਕਟਰ ਚੋਣ ਪ੍ਰਕਿਰਿਆ 2023 ਸੰਖੇਪ ਜਾਣਕਾਰੀ
ਭਰਤੀ ਬੋਰਡ
ਪਸ਼ੂ ਪਾਲਣ ਅਤੇ ਮੱਛੀ ਪਾਲਣ ਵਿਭਾਗ, ਚੰਡੀਗੜ੍ਹ ਪ੍ਰਸ਼ਾਸਨ
ਪੋਸਟ ਦਾ ਨਾਮ
ਵੈਟਰਨਰੀ ਇੰਸਪੈਕਟਰ
ਵਿਸ਼ਾ ਚੋਣ ਪ੍ਰਕਿਰਿਆ
ਚੋਣ ਪ੍ਰਕਿਰਿਆ
ਲਿਖਤੀ ਪ੍ਰੀਖਿਆ ਅਤੇ ਦਸਤਾਵੇਜ਼ ਤਸਦੀਕ
ਨੌਕਰੀ ਸਥਿਤੀ ਚੰਡੀਗੜ੍ਹ
ਵੈੱਬਸਾਈਟ
https://www.chdanimalhusbandry.gov.in/

ਚੰਡੀਗੜ੍ਹ ਵੈਟਰਨਰੀ ਇੰਸਪੈਕਟਰ ਚੋਣ ਪ੍ਰਕਿਰਿਆ 2023 ਲਿਖਤੀ ਪ੍ਰੀਖਿਆ

ਚੰਡੀਗੜ੍ਹ ਵੈਟਰਨਰੀ ਇੰਸਪੈਕਟਰ ਚੋਣ ਪ੍ਰਕਿਰਿਆ 2023: ਉਮੀਦਵਾਰ ਚੰਡੀਗੜ੍ਹ ਵੈਟਰਨਰੀ ਇੰਸਪੈਕਟਰ ਦੀ  ਲਿਖਤੀ ਪ੍ਰੀਖਿਆ ਦੇ ਲਈ ਕੁੱਲ 100 ਅੰਕ ਦੀ ਜਾਂਚ ਕਰ ਸਕਦੇ ਹਨ। ਚੰਡੀਗੜ੍ਹ ਵੈਟਰਨਰੀ ਇੰਸਪੈਕਟਰ ਦੀ ਚੋਣ ਪ੍ਰਕਿਰਿਆ ਦੇ ਪਹਿਲੇ ਪੜਾਅ ਵਿੱਚ ਲਿਖਤੀ ਪ੍ਰੀਖਿਆ ਹੁੰਦੀ ਹੈ। ਜੋ ਬਹੁ-ਚੋਣ ਪ੍ਰਸ਼ਨ (MCQ) ‘ਤੇ ਅਧਾਰਤ ਹੋਵੇਗੀ। ਲਿਖਤੀ ਪ੍ਰੀਖਿਆ ਲਈ ਸਮਾਂ ਦੋ ਘੰਟੇ ਦਾ ਦਿੱਤਾ ਜਾਵੇਗਾ। ਉਮੀਦਵਾਰਾਂ ਦੁਆਰਾ ਲਿਖਤੀ ਪ੍ਰੀਖਿਆ ਵਿੱਚ ਪ੍ਰਾਪਤ ਕੀਤੇ ਅੰਕਾਂ ਨੂੰ ਵੈੱਬਸਾਈਟ ਤੇ ਅਪਲੋਡ ਕੀਤਾ ਜਾਵੇਗਾ। ਹੇਠਾਂ ਦਿੱਤੇ ਟੇਬਲ ਵਿਚੋਂ ਉਮੀਦਵਾਰ ਵਿਸ਼ਾਂ ਵਿਚੋਂ ਪੁੱਛੇ ਜਾਣ ਵਾਲੇ ਪ੍ਰਸ਼ਨਾਂ ਦੀ ਗਿਣਤੀ ਜਾਣ ਸਕਦੇ ਹਨ-;

ਚੰਡੀਗੜ੍ਹ ਵੈਟਰਨਰੀ ਇੰਸਪੈਕਟਰ ਚੋਣ ਪ੍ਰਕਿਰਿਆ 2023: ਲਿਖਤੀ ਪ੍ਰੀਖਿਆ
ਵਿਸ਼ਾ ਕੁੱਲ ਪ੍ਰਸ਼ਨ ਅੰਕ ਕੁੱਲ ਸਮਾਂ
ਭਾਸ਼ਾ ਦੀ ਮੁਹਾਰਤ (ਅੰਗਰੇਜ਼ੀ) 10 10
2 Hours
ਆਮ ਜਾਗਰੂਕਤਾ 5 5
ਮਾਨਸਿਕ ਯੋਗਤਾ 5 5
ਕੰਪਿਊਟਰ ਮੁਹਾਰਤ 10 10
ਵਿਸ਼ਾ ਸੰਬੰਧੀ 70 70
ਕੁੱਲ ਨੰਬਰ 100 100 2 Hours

ਡਾਊਨਲੋਡ ਕਰੋ PDF: ਚੰਡੀਗੜ੍ਹ ਵੈਟਰਨਰੀ ਇੰਸਪੈਕਟਰ ਭਰਤੀ 2023 ਨੋਟੀਫਿਕੇਸ਼ਨ

ਚੰਡੀਗੜ੍ਹ ਵੈਟਰਨਰੀ ਇੰਸਪੈਕਟਰ ਚੋਣ ਪ੍ਰਕਿਰਿਆ 2023 ਦਸਤਾਵੇਜ਼ ਤਸਦੀਕ

ਚੰਡੀਗੜ੍ਹ ਵੈਟਰਨਰੀ ਇੰਸਪੈਕਟਰ ਚੋਣ ਪ੍ਰਕਿਰਿਆ 2023: ਚੰਡੀਗੜ੍ਹ ਵੈਟਰਨਰੀ ਇੰਸਪੈਕਟਰ ਭਰਤੀ 2023 ਦੀ ਚੋਣ ਪ੍ਰਕਿਰਿਆ ਦੀ ਅਗਲੇ ਪੜਾਅ ਵਿੱਚ ਦਸਤਾਵੇਜ ਤਸਦੀਕ ਹੋਵੇਗਾ ਪਰ ਇਸ ਪੜਾਅ ਲਈ ਉਹਨਾਂ ਉਮੀਦਵਾਰਾਂ ਨੂੰ ਹੀ ਬੁਲਾਇਆ ਜਾਵੇਗਾ ਜੋ ਲਿਖਤੀ ਪ੍ਰੀਖਿਆ ਨੂੰ ਪਾਸ ਕਰਨਗੇ। ਉਮੀਦਵਾਰਾਂ ਨੂੰ ਦਸਤਾਵੇਜ ਤਸਦੀਕ ਪ੍ਰਕਿਰਿਆ ਦੇ ਸਮੇਂ ਅਸਲ ਦਸਤਾਵੇਜ਼ ਪੇਸ਼ ਕਰਨੇ ਹੋਣਗੇ। ਚੰਡੀਗੜ੍ਹ ਵੈਟਰਨਰੀ ਇੰਸਪੈਕਟਰ ਦੀ ਚੋਣ ਪ੍ਰਕਿਰਿਆ 2023 ਵਿੱਚ ਉਮੀਦਵਾਰਾਂ ਦੇ ਕੋਲ ਹੇੱਠ ਦਿੱਤੇ ਗਏ ਦਸਤਾਵੇਜ਼ ਹੋਣਾ ਜ਼ਰੁਰੀ ਹਨ।

  1. 10ਵੀਂ, 12ਵੀਂ, ਮਾਰਕ ਸ਼ੀਟ
  2. ਗ੍ਰੈਜੂਏਸ਼ਨ ਦੀ ਡਿਗਰੀ
  3. ਆਧਾਰ ਕਾਰਡ
  4. ਪੈਨ ਕਾਰਡ
  5. ਕਾਸਟ ਸਰਟੀਫਿਕੇਟ
  6. ਰਿਹਾਇਸ਼ੀ ਸਰਟੀਫਿਕੇਟ

ਚੰਡੀਗੜ੍ਹ ਵੈਟਰਨਰੀ ਇੰਸਪੈਕਟਰ ਚੋਣ ਪ੍ਰਕਿਰਿਆ 2023 ਮੈਡੀਕਲ ਪ੍ਰੀਖਿਆ

ਚੰਡੀਗੜ੍ਹ ਵੈਟਰਨਰੀ ਇੰਸਪੈਕਟਰ ਚੋਣ ਪ੍ਰਕਿਰਿਆ 2023: ਚੰਡੀਗੜ੍ਹ ਵੈਟਰਨਰੀ ਇੰਸਪੈਕਟਰ ਭਰਤੀ 2023 ਦੀ ਚੋਣ ਪ੍ਰਕਿਰਿਆ ਦੇ ਤਹਿਤ ਜਿਹੜੇ ਉਮੀਦਵਾਰ ਲਿਖਤੀ ਮੁਕਾਬਲੇ ਦੀ ਪ੍ਰੀਖਿਆ ਪਾਸ ਕਰਨਗੇ, ਉਨ੍ਹਾਂ ਨੂੰ ਦਸਤਾਵੇਜ ਤਸਦੀਕ ਲਈ ਸਿੱਧਾ ਬੁਲਾਇਆ ਜਾਵੇਗਾ। ਦਸਤਾਵੇਜ਼ ਤਸਦੀਕ ਚੰਡੀਗੜ੍ਹ ਵੈਟਰਨਰੀ ਇੰਸਪੈਕਟਰ ਦੀ ਚੋਣ ਪ੍ਰਕਿਰਿਆ ਦਾ ਆਖਰੀ ਪੜਾਅ ਹੈ। ਦਸਤਾਵੇਜ਼ ਤਸਦੀਕ ਪੜਾਅ ਨੂੰ ਕਲੀਅਰ ਕਰਨ ਤੋਂ ਬਾਅਦ, ਚੁਣੇ ਗਏ ਉਮੀਦਵਾਰ ਨੂੰ ਮੈਡਿਕਲ ਪਾਸ ਕਰਨਾ ਹੋਵੇਗਾ ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਜਾਰੀ ਆਰਜ਼ੀ ਨਿਯੁਕਤੀ ਪੱਤਰ ਮਿਲੇਗਾ।

ਚੰਡੀਗੜ੍ਹ ਵੈਟਰਨਰੀ ਇੰਸਪੈਕਟਰ ਚੋਣ ਪ੍ਰਕਿਰਿਆ ਮੈਰਿਟ ਸੂਚੀ 2023

ਚੰਡੀਗੜ੍ਹ ਵੈਟਰਨਰੀ ਇੰਸਪੈਕਟਰ ਚੋਣ ਪ੍ਰਕਿਰਿਆ 2023: ਅਧਿਕਾਰਿਤ ਨੋਟਿਫਿਕੇਸ਼ਨ ਅਨੁਸਾਰ ਚੰਡੀਗੜ੍ਹ ਵੈਟਰਨਰੀ ਇੰਸਪੈਕਟਰ ਦੀ ਚੋਣ ਪ੍ਰਕਿਰਿਆ 2023 ਦੀ ਮੈਰਿਟ ਸੂਚੀ ਉਮੀਦਵਾਰਾਂ ਵਲੋਂ ਪੇਪਰਾਂ ਵਿੱਚ ਪ੍ਰਾਪਤ ਅੰਕਾਂ ਅਤੇ ਉਹਨਾਂ ਦੇ ਲਿਖਤੀ ਪੇਪਰ ਵਿੱਚ ਆਏ ਨੰਬਰ ਦੇ ਅਨੁਸਾਰ ਹੀ ਬਣੇਗੀ। ਇਹ ਮੈਰਿਟ ਸੂਚੀ ਸਿਰਫ ਉਹਨਾਂ ਉਮੀਦਵਾਰਾਂ ਦੀ ਹੀ ਹੋਵੇਗੀ ਜੋ ਚੰਡੀਗੜ੍ਹ ਵੈਟਰਨਰੀ ਇੰਸਪੈਕਟਰ ਦੀ ਚੋਣ ਪ੍ਰਕਿਰਿਆ 2023 ਦੇ ਸਾਰੇ ਪੜਾਅ ਸਫਲਤਾ ਪੂਰਵਕ ਪਾਸ ਕਰਨਗੇ।

adda247

Enroll Yourself: Punjab Da Mahapack Online Live Classes

Related Articles
ਚੰਡੀਗੜ੍ਹ ਵੈਟਰਨਰੀ ਇੰਸਪੈਕਟਰ ਭਰਤੀ 2023 11 ਪੋਸਟਾਂ ਲਈ ਅਪਲਾਈ ਕਰੋ ਚੰਡੀਗੜ੍ਹ ਵੈਟਰਨਰੀ ਇੰਸਪੈਕਟਰ 2023 ਲਈ ਆਨਲਾਈਨ ਅਪਲਾਈ ਕਰੋ
ਚੰਡੀਗੜ੍ਹ ਵੈਟਰਨਰੀ ਇੰਸਪੈਕਟਰ ਸਿਲੇਬਸ 2023 ਵਿਸ਼ੇ ਅਨੁਸਾਰ ਵੇਰਵੇ ਚੰਡੀਗੜ੍ਹ ਵੈਟਰਨਰੀ ਇੰਸਪੈਕਟਰ ਯੋਗਤਾ ਮਾਪਦੰਡ 2023 ਉਮਰ ਸੀਮਾ ਦੇ ਵੇਰਵੇ
ਚੰਡੀਗੜ੍ਹ ਵੈਟਰਨਰੀ ਇੰਸਪੈਕਟਰ ਉੱਤਰ ਕੁੰਜੀ 2023 PDF ਲਿੰਕ ਪ੍ਰਾਪਤ ਕਰੋ
ਚੰਡੀਗੜ੍ਹ ਵੈਟਰਨਰੀ ਇੰਸਪੈਕਟਰ ਤਨਖਾਹ 2023 ਨੌਕਰੀ ਪ੍ਰੋਫਾਈਲ ਦੇ ਵੇਰਵੇਂ

 

Visit Us on Adda247
Punjab Govt Jobs
Punjab Current Affairs
Punjab GK
Download Adda 247 App 

FAQs

ਚੰਡੀਗੜ੍ਹ ਵੈਟਰਨਰੀ ਇੰਸਪੈਕਟਰ ਚੋਣ ਪ੍ਰਕਿਰਿਆ 2023 ਦੇ ਅਧੀਨ ਕਿਹੜੇ ਪੜਾਅ ਹਨ?

ਚੰਡੀਗੜ੍ਹ ਵੈਟਰਨਰੀ ਇੰਸਪੈਕਟਰ ਚੋਣ ਪ੍ਰਕਿਰਿਆ 2023 ਅਧੀਨ ਇਹ ਹੇਠ ਲਿਖੇ ਪੜਾਅ ਹਨ
1. ਲਿਖਤੀ ਪ੍ਰੀਖਿਆ
2. ਦਸਤਾਵੇਜ਼ ਤਸਦੀਕ

ਚੰਡੀਗੜ੍ਹ ਵੈਟਰਨਰੀ ਇੰਸਪੈਕਟਰ ਚੋਣ ਪ੍ਰਕਿਰਿਆ 2023 ਅਧੀਨ ਕਿੰਨੇ ਪੜਾਅ ਹਨ?

ਚੰਡੀਗੜ੍ਹ ਵੈਟਰਨਰੀ ਇੰਸਪੈਕਟਰ ਚੋਣ ਪ੍ਰਕਿਰਿਆ 2023 ਅਧੀਨ ਦੋ ਪੜਾਅ ਹਨ।