Punjab govt jobs   »   Punjab Police Head Constable   »   unjab Police Head Constable Answer key

Punjab Police Head Constable Answer Key 2022 Out

Punjab Police Department conducted the written examination for the posts of Head Constable (Intelligence Assistant), Head Constable (Investigation Cadre), and Sub Inspector on 14, 15, and 16 October 2022. Punjab Police Head Constable Answer Key 2022 has been released by Punjab Police Department. Brief information on how to download Punjab Police Head Constable Answer Key is given below.

Punjab Police Head Constable Answer Key 2022 Out | ਪੰਜਾਬ ਪੁਲਿਸ ਹੈੱਡ ਕਾਂਸਟੇਬਲ ਜਵਾਬ ਕੁੰਜੀ 2022 ਜਾਰੀ

Punjab Police Head Constable Answer Key 2022 Out: ਪੰਜਾਬ ਪੁਲਿਸ ਵਿਭਾਗ ਨੇ ਹੈੱਡ ਕਾਂਸਟੇਬਲ (ਇੰਟੈਲੀਜੈਂਸ ਅਸਿਸਟੈਂਟ), ਹੈਡਕਾਂਸਟੇਬਲ (ਇਨਵੈਸਟੀਟੀਗੇਸ਼ਨ ਕੇਡਰ) ਅਤੇ ਸਬ ਇਂਸਪੈਕਟਰ ਦੀਆਂ ਅਸਾਮੀਆਂ ਲਈ ਲਿਖਤੀ ਪ੍ਰੀਖਿਆ ਦਾ ਆਯੋਜਨ 14,15 ਅਤੇ 16 ਅਕਤੂਬਰ 2022 ਨੂੰ ਕੀਤਾ ਗਿਆ ਸੀ। ਜਿਸ ਵਿੱਚ ਕਾਫੀ ਉਮੀਦਵਾਰਾਂ ਨੇ ਆਪਣਾ ਇਮਤਿਹਾਨ ਦਿੱਤਾ ਸੀ। ਪੰਜਾਬ ਪੁਲਿਸ ਵਿਭਾਗ ਦੁਆਰਾ Punjab Police Head Constable Answer Key 2022 Out ਕਰ ਦਿੱਤੀ ਗਈ ਹੈ। Punjab Police Head Constable Answer Key ਨੂੰ ਡਾਊਨਲੋਡ ਕਿਵੇਂ ਕਰਨਾਂ ਉਸ ਬਾਰੇ ਸੰਖੇਪ ਜਾਣਕਾਰੀ ਇਸ ਪ੍ਰਕਾਰ ਹੇਠਾਂ ਦਿੱਤੀ ਗਈ ਹੈ।

Punjab Police Head Constable Answer Key2022 Out
ਵਿਭਾਗ ਪੰਜਾਬ ਪੁਲਿਸ
ਅਸਾਮੀ ਹੈੱਡ ਕਾਂਸਟੇਬਲ (ਇੰਟੈਲੀਜੈਂਸ ਅਸਿਸਟੈਂਟ), ਹੈਡਕਾਂਸਟੇਬਲ (ਇਨਵੈਸਟੀਟੀਗੇਸ਼ਨ ਕੇਡਰ)
ਅਸਾਮੀਆਂ ਦੀ ਗਿਣਤੀ
ਅਪਲਾਈ ਕਰਨ ਦੀ ਮਿੱਤੀ ਅਗਸਤ-ਸਿਤਬੰਰ 2022
ਇਮਤਿਹਾਨ ਦੀ ਮਿੱਤੀ 14,15 ਅਤੇ 16 ਅਕਤੂਬਰ 2022
ਉੱਤਰ ਕੁੰਜੀਆਂ ਜਾਰੀ ਕਰ ਦਿੱਤੀਆਂ ਗਈਆਂ ਹਨ।
ਅਧਿਕਾਰਤ ਵੈੱਬਸਾਈਟ
www.PunjabPolice.gov.in

Punjab Police Head Constable Answer Key 2022: Download Links | ਪੰਜਾਬ ਪੁਲਿਸ ਹੈੱਡ ਕਾਂਸਟੇਬਲ ਜਵਾਬ ਕੁੰਜੀ 2022: ਲਿੰਕ ਡਾਊਨਲੋਡ ਕਰੋ।

Punjab Police Head Constable Answer Key 2022: Download Links: ਉੱਤਰ ਕੁੰਜੀਆਂ ਇੱਕ ਉਮੀਦਵਾਰ ਲਈ ਚੈੱਕ ਕਰਨਾ ਲਾਜ਼ਮੀ ਹੁੰਦਾ ਹੈ। ਜਿਸ ਨਾਲ ਉਮੀਦਵਾਰ ਆਪਣੇ ਅੰਕਾਂ ਦੀ ਜਾਂਚ ਕਰਦੇ ਹੋਏ ਜੋ ਕਿ ਆਪਣੇ ਅੱਗੇ ਦੀ ਪ੍ਰੀਕਿਰਿਆ ਬਾਰੇ ਆਪਣੇ ਆਪ ਨੂੰ ਤਿਆਰ ਕਰ ਸਕੇ।

ਡਾਉਨਲੋਡ ਲਿੰਕ
Punjab Police Head Constable Answer Key 2022

Punjab Police Head Constable Answer Key 2021ਲਈ login

Punjab Police Head Constable Answer key 2022 ਲਈ login

Punjab Police Head Constable Answer Key 2022: Download Pdf | ਪੰਜਾਬ ਪੁਲਿਸ ਹੈੱਡ ਕਾਂਸਟੇਬਲ ਜਵਾਬ ਕੁੰਜੀ 2022: ਪੀਡੀਐਫ ਡਾਊਨਲੋਡ ਕਰੋ

Punjab Police Head Constable Answer Key 2022: Download Pdf: ਪੰਜਾਬ ਪੁਲਿਸ ਵਿਭਾਗ ਨੇ ਹੈੱਡ ਕਾਂਸਟੇਬਲ (ਇੰਟੈਲੀਜੈਂਸ ਅਸਿਸਟੈਂਟ), ਹੈਡਕਾਂਸਟੇਬਲ (ਇਨਵੈਸਟੀਟੀਗੇਸ਼ਨ ਕੇਡਰ) ਅਤੇ ਸਬ ਇਂਸਪੈਕਟਰ ਦੀਆਂ ਉੱਤਰ ਕੁੰਜੀਆਂ ਨੂੰ ਜਾਂਚ ਕਰਨਾ ਲਾਜ਼ਮੀ ਹੁੰਦਾ ਹੈ। ਜਿਸ ਜਾਰੀ ਕੀਤੇ ਰਿਜ਼ਲਟ ਦੀ ਪਾਰਦਰਸ਼ਤਾ ਨਿਕਲ ਕੇ ਆਉਂਦੀ ਹੈ ਅਤੇ  ਉਮੀਦਵਾਰ ਆਉਣ ਵਾਲੇ ਭਵਿਖ ਵਿੱਚ ਆਪਣੀ ਗਲਤੀ ਦਾ ਸੁਧਾਰ ਕਰਦੇ ਹੋਏ ਅੱਗੇ ਵੱਧ ਸਕੇ। ਇਸ ਦਾ ਲਿੰਕ ਇਸ ਪ੍ਰਕਾਰ ਹੇਠਾਂ ਦਿੱਤਾ ਗਿਆ ਹੈ।

How to Download Punjab Police Head Constable Answer Key 2022 | ਪੰਜਾਬ ਪੁਲਿਸ ਹੈੱਡ ਕਾਂਸਟੇਬਲ ਜਵਾਬ ਕੁੰਜੀ 2022 ਨੂੰ ਕਿਵੇਂ ਡਾਊਨਲੋਡ ਕਰਨਾ ਹੈ।

How to Download Punjab Police Head Constable Answer Key 2022: ਪੰਜਾਬ ਪੁਲਿਸ ਦੀ ਅਧਿਕਾਰਤ ਵੈਬਸਾਇਟ ਤੋਂ ਤੁਸੀਂ ਡਾਉਂਨਲੋਡ ਕਰ ਸਕਦੇ ਹੋ ਜਿਸ ਵਿੱਚ ਸਾਰੀ ਪ੍ਰਕਿਰਿਆ ਇਸ ਪ੍ਰਕਾਰ ਹੇਠਾਂ ਦਿੱਤੀ ਗਈ ਹੈ।

  1. ਸਭ ਤੋਂ ਪਹਿਲਾ ਤੁਸੀਂ ਪੰਜਾਬ ਪੁਲਿਸ ਦੀ ਅਧਿਕਾਰਤ ਵੈੱਬਸਾਈਟ www.PunjabPolice.gov.in ਤੇ ਜਾਉਂ।
  2.  ਤੁਹਾਨੂੰ ਭਰਤੀ ਦੇ ਕਾਲੱਮ RECRUITMENT ਲਿੱਖੀਆ ਦਿੱਖੇਗਾ ਉਸਦੇ ਉੱਪਰ ਕਿਲੱਕ ਕਰੋ।
  3. ਜੋ ਪੋਸਟ ਦੇ ਸਬੰਧਤ ਜਾਣਕਾਰੀ ਹਾਸਿਲ ਕਰਨੀ ਹੈ ਉਸ ਵਿਕਲੱਪਚੁਣੋ।
  4. ਇਸ ਤੋਂ ਬਾਅਦ ਸਬੰਧਿਤ ਉੱਤਰ ਕੁੰਜੀ ਦਾ ਚੁਣੋ।
  5. ਤੁਸੀਂ ਕੁੰਜੀ ਨੂੰ ਡਾਉਨਲੋਡ ਕਰੋ ਅਤੇ ਇਸ ਨਾਲ ਆਪਣੇ ਜਵਾਬਾਂ ਦਾ ਮੇਲ ਕਰੋ।
  6. ਇਸਦਾ ਪ੍ਰਿੰਟ-ਆਉਂਟ ਵੀ ਹਾਸਿਲ ਕਰ ਸਕਦੇ ਹੋ।

Punjab Police Head Constable Answer Key 2022: FAQs

Punjab Police Head Constable Answer Key 2022
Punjab Police Head Constable Answer Key 2022

ਪ੍ਰਸ਼ਨ- Punjab Police Head Constable Answer 2022 ਕਿਵੇਂ ਡਾਉਨਲੋਡ ਕੀਤੀ ਜਾ ਸਕਦੀ ਹੈ।

ਉੱਤਰ- ਪੰਜਾਬ ਪੁਲਿਸ ਦੀ ਅਧਿਕਾਰਤ ਵੈੱਬਸਾਈਟ ਤੇ ਜਾ ਕੇ ਤੁਸੀਂ ਆਪਣੀ Punjab Police Head Constable Answer 2022 ਚੈੱਕ ਕਰ ਸਕਦੇ ਹੋ

ਪ੍ਰਸ਼ਨ- Punjab Police Head Constable Answer 2022 ਡਾਉਨਲੋਡ ਕਰਣਾ ਕਿਉਂ ਲਾਜ਼ਮੀ ਹੈ।

ਉੱਤਰ- ਪੰਜਾਬ ਪੁਲਿਸ ਦੀ Punjab Police Head Constable Answer 2022 ਲਾਜ਼ਮੀ ਹੈ। ਜਿਸ ਨਾਲ ਰਿਜ਼ਲਟ ਦੀ ਪਾਰਦਰਸ਼ਤਾ ਨੂੰ ਜਾਣ ਸਕਦੇ ਹੋ ਅਤੇ ਉਮੀਦਵਾਰ ਆਪਣੇ ਚੋਣ ਕੀਤੇ ਵਿਕੱਲਪਾਂ ਸਹੀ ਜਾਣਕਾਰੀ ਹਾਸਿਲ ਕਰ ਸਕਦੇ ਹਨ

ਪ੍ਰਸ਼ਨ- Punjab Police Head Constable Answer 2022 ਦੀ Pdf ਨੂੰ ਕਿਵੇਂ ਡਾਉਨਲੋਡ ਕੀਤਾ ਜਾ ਸਕਦਾ ਹੈ।

ਉੱਤਰ- Punjab Police Head Constable Answer 2022 ਦੇ ਸਟੈਪ ਇਸ ਪ੍ਰਕਾਰ ਹੇਠਾਂ ਦਿੱਤੇ ਗਏ ਹਨ।

ਸਟੈਪ-1 ਸਭ ਤੋਂ ਪਹਿਲਾ ਤੁਸੀਂ ਪੰਜਾਬ ਪੁਲਿਸ ਦੀ ਅਧਿਕਾਰਤ ਵੈੱਬਸਾਈਟ www.PunjabPolice.gov.in ਤੇ ਜਾਉਂ।

ਸਟੈਪ-2 ਤੁਹਾਨੂੰ ਭਰਤੀ ਦੇ ਕਾਲੱਮ RECRUITMENT ਲਿੱਖੀਆ ਦਿੱਖੇਗਾ ਉਸਦੇ ਉੱਪਰ ਕਿਲੱਕ ਕਰੋ।

ਸਟੈਪ-3 ਜੋ ਪੋਸਟ ਦੇ ਸਬੰਧਤ ਜਾਣਕਾਰੀ ਹਾਸਿਲ ਕਰਨੀ ਹੈ ਉਸ ਵਿਕਲੱਪਚੁਣੋ।

ਸਟੈਪ-4 ਇਸ ਤੋਂ ਬਾਅਦ ਸਬੰਧਿਤ ਉੱਤਰ ਕੁੰਜੀ ਦਾ ਚੁਣੋ।

ਸਟੈਪ-5 ਇਸਦਾ ਪ੍ਰਿੰਟ-ਆਉਂਟ ਵੀ ਹਾਸਿਲ ਕਰ ਸਕਦੇ ਹੋ।

Download Adda 247 App here to get the latest updates: 

Punjab Govt jobs:

Latest Job Notification Punjab Govt Jobs
Current Affairs Punjab Current Affairs
GK Punjab GK