Punjab govt jobs   »   ਪੰਜਾਬ PCS ਰਜਿਸਟਰ A-II ਅਤੇ C...   »   ਪੰਜਾਬ PCS ਰਜਿਸਟਰ A-II ਅਤੇ C...

ਪੰਜਾਬ PCS ਰਜਿਸਟਰ A-II ਅਤੇ C 2023 ਦਸ਼ਤਾਵੇਜ ਜਮ੍ਹਾ ਕਰਨ ਦੀ ਆਖਰੀ ਮਿਤੀ ਵਿੱਚ ਵਾਧਾ

ਪੰਜਾਬ PCS ਰਜਿਸਟਰ A-II ਅਤੇ C 2023 ਦਸ਼ਤਾਵੇਜ ਜਮ੍ਹਾ ਕਰਨ ਦੀ ਆਖਰੀ ਮਿਤੀ: ਪੰਜਾਬ ਲੋਕ ਸੇਵਾ ਕਮਿਸ਼ਨ (PPSC) ਨੇ ਪੰਜਾਬ PCS ਰਜਿਸਟਰ A-II ਅਤੇ C ਭਰਤੀ ਦੇ ਅਹੁਦੇ ਲਈ ਨੌਕਰੀ ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ, ਕੁੱਲ 21 ਅਸਾਮੀਆਂ ਪੰਜਾਬ PCS ਰਜਿਸਟਰ A-II ਅਤੇ 5 ਅਸਾਮੀਆਂ ਪੰਜਾਬ PCS ਰਜਿਸਟਰ C ਉਪਲਬਧ ਹਨ। ਪੰਜਾਬ ਲੋਕ ਸੇਵਾ ਕਮਿਸ਼ਨ ਦੁਆਰਾ ਪੰਜਾਬ PCS ਰਜਿਸਟਰ A-II ਅਤੇ C 2023 ਦਸ਼ਤਾਵੇਜ ਜਮ੍ਹਾ ਕਰਨ ਦੀ ਆਖਰੀ ਮਿਤੀ ਵਿੱਚ ਵਾਧਾ ਕੀਤਾ ਗਿਆ ਹੈ। ਪੰਜਾਬ PCS ਰਜਿਸਟਰ A-II ਅਤੇ C ਭਰਤੀ 2023 ਲਈ ਦਸ਼ਤਾਵੇਜ ਜਮ੍ਹਾ ਕਰਨ ਦੀ ਆਖਰੀ ਮਿਤੀ ਵੱਧਾ ਕੇ 19 ਜੂਨ 2023 ਤੱਕ ਕਰ ਦਿੱਤੀ ਹੈ।

ਉਮੀਦਵਾਰ ਜੋ ਵੀ ਪੰਜਾਬ PCS ਰਜਿਸਟਰ A-II ਅਤੇ C ਭਰਤੀ 2023 ਲਈ ਦਸ਼ਤਾਵੇਜ ਜਮ੍ਹਾ ਕਰਨਾ ਚਾਹੰਦੇ ਹਨ, ਬੋਰਡ ਦੁਆਰਾ ਨਿਰਧਾਰਤ ਲੋੜੀਂਦੇ ਜਰੂਰਤਾਂ ਨੂੰ ਪੂਰਾ ਕਰਦੇ ਹਨ, ਉਹ ਅਧਿਕਾਰਤ ਸਾਈਟ ppsc.gov.in ‘ਤੇ ਦਸ਼ਤਾਵੇਜ ਜਮ੍ਹਾ ਕਰਨ ਦੇ ਯੋਗ ਹਨ। ਜੋ ਉਮੀਦਵਾਰ ਪੰਜਾਬ ਲੋਕ ਸੇਵਾ ਕਮਿਸ਼ਨ (PPSC) ਦੁਆਰਾ ਜਾਰੀ ਪੰਜਾਬ PCS ਰਜਿਸਟਰ A-II ਅਤੇ C ਦੀ ਭਰਤੀ ਦੇ ਯੋਗਤਾ ਮਾਪਦੰਡ, ਚੋਣ ਪ੍ਰਕਿਰਿਆ ਤੇ ਤਨਖਾਹ ਬਾਰੇ ਜਾਨਣਾ ਚਾਹੁੰਦੇ ਹਨ। ਉਹਨਾਂ ਨੂੰ ਇਹ ਲੇਖ ਧਿਆਨ ਨਾਲ ਪੜ੍ਹਨਾ ਚਾਹੀਦਾ ਹੈ।

ਪੰਜਾਬ PCS ਰਜਿਸਟਰ A-II ਅਤੇ C ਭਰਤੀ 2023

ਪੰਜਾਬ PCS ਰਜਿਸਟਰ A-II ਅਤੇ C 2023 ਦਸ਼ਤਾਵੇਜ ਜਮ੍ਹਾ ਕਰਨ ਦੀ ਆਖਰੀ ਮਿਤੀ ਸੰਖੇਪ ਵਿੱਚ ਜਾਣਕਾਰੀ

ਪੰਜਾਬ PCS ਰਜਿਸਟਰ A-II ਅਤੇ C 2023 ਦਸ਼ਤਾਵੇਜ ਜਮ੍ਹਾ ਕਰਨ ਦੀ ਆਖਰੀ ਮਿਤੀ: ਪੰਜਾਬ ਲੋਕ ਸੇਵਾ ਕਮਿਸ਼ਨ ਦੁਆਰਾ ਪੰਜਾਬ PCS ਰਜਿਸਟਰ A-II ਅਤੇ C 2023 ਦਸ਼ਤਾਵੇਜ ਜਮ੍ਹਾ ਕਰਨ ਦੀ ਆਖਰੀ ਮਿਤੀ ਵਿੱਚ ਵਾਧਾ ਕੀਤਾ ਗਿਆ ਹੈ। ਪੰਜਾਬ PCS ਰਜਿਸਟਰ A-II ਅਤੇ C ਭਰਤੀ 2023 ਲਈ ਦਸ਼ਤਾਵੇਜ ਜਮ੍ਹਾ ਕਰਨ ਦੀ ਆਖਰੀ ਮਿਤੀ ਵੱਧਾ ਕੇ 19 ਜੂਨ 2023 ਤੱਕ ਕਰ ਦਿੱਤੀ ਹੈ। ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਬਿਨੈਕਾਰ ਆਪਣੀ ਦਸ਼ਤਾਵੇਜ ਜਮ੍ਹਾ ਕਰਾਉਣ ਤੋਂ ਪਹਿਲਾਂ ਪੂਰੀ ਸੂਚਨਾ ਨੂੰ ਚੰਗੀ ਤਰ੍ਹਾਂ ਪੜ੍ਹ ਲੈਣ। ਹੇਠਾਂ, ਤੁਸੀਂ ਪੰਜਾਬ ਲੋਕ ਸੇਵਾ ਕਮਿਸ਼ਨ (PPSC) ਨਾਲ ਸਬੰਧਤ ਭਰਤੀ ਪ੍ਰਕਿਰਿਆ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ।

ਪੰਜਾਬ PCS ਰਜਿਸਟਰ A-II ਅਤੇ C ਭਰਤੀ 2023 ਸੰਖੇਪ ਵਿੱਚ ਜਾਣਕਾਰੀ
ਸੰਚਾਲਨ ਬੋਰਡ ਪੰਜਾਬ ਲੋਕ ਸੇਵਾ ਕਮਿਸ਼ਨ (PPSC)
ਪ੍ਰੀਖਿਆ ਦਾ ਨਾਂ ਪੰਜਾਬ PCS ਰਜਿਸਟਰ A-II ਅਤੇ C
ਸ਼੍ਰੇਣੀ ਦਸ਼ਤਾਵੇਜ ਜਮ੍ਹਾ ਮਿਤੀ ਵਿੱਚ ਵਾਧਾ 
ਅਸਾਮੀਆਂ 21(ਪੰਜਾਬ PCS ਰਜਿਸਟਰ A-II) ਅਤੇ 5 (ਪੰਜਾਬ PCS ਰਜਿਸਟਰ C)
ਐਪਲੀਕੇਸ਼ਨ ਮੋਡ ਔਨਲਾਈਨ
ਰਜਿਸਟ੍ਰੇਸ਼ਨ ਮਿਤੀਆਂ ਜਾਰੀ ਕਰ ਦਿੱਤਾ ਗਿਆ ਹੈ
ਦਸ਼ਤਾਵੇਜ ਜਮ੍ਹਾ ਕਰਨ ਦੀ ਆਖਰੀ ਮਿਤੀ 19 ਜੂਨ 2023
ਪ੍ਰੀਖਿਆ ਦੀ ਮਿਤੀ 27 ਅਗਸਤ 2023
ਚੋਣ ਪ੍ਰਕਿਰਿਆ  ਲਿਖਤੀ ਪ੍ਰੀਖਿਆ, DV
ਸਥਿਤੀ ਪੰਜਾਬ
ਅਧਿਕਾਰਤ ਸਾਈਟ ppsc.gov.in

ਪੰਜਾਬ PCS ਰਜਿਸਟਰ A-II ਅਤੇ C ਭਰਤੀ 2023 ਦਸ਼ਤਾਵੇਜ ਜਮ੍ਹਾ ਕਰਨ ਦੀ ਆਖ਼ਰੀ ਮਿਤੀ ਵਧਾਈ

ਪੰਜਾਬ PCS ਰਜਿਸਟਰ A-II ਅਤੇ C 2023 ਦਸ਼ਤਾਵੇਜ ਜਮ੍ਹਾ ਕਰਨ ਦੀ ਆਖਰੀ ਮਿਤੀ: ਪੰਜਾਬ ਲੋਕ ਸੇਵਾ ਕਮਿਸ਼ਨ ਦੁਆਰਾ ਪੰਜਾਬ PCS ਰਜਿਸਟਰ A-II ਅਤੇ C 2023 ਦਸ਼ਤਾਵੇਜ ਜਮ੍ਹਾ ਕਰਨ ਦੀ ਆਖਰੀ ਮਿਤੀ ਵਿੱਚ ਵਾਧਾ ਕੀਤਾ ਗਿਆ ਹੈ। ਪੰਜਾਬ PCS ਰਜਿਸਟਰ A-II ਅਤੇ C ਭਰਤੀ 2023 ਲਈ ਦਸ਼ਤਾਵੇਜ ਜਮ੍ਹਾ ਕਰਨ ਦੀ ਆਖਰੀ ਮਿਤੀ ਵੱਧਾ ਕੇ 19 ਜੂਨ 2023 ਤੱਕ ਕਰ ਦਿੱਤੀ ਹੈ। ਜੋ ਉਮੀਦਵਾਰ ਕਿਸੇ ਕਾਰਨ ਕਰਕੇ ਪਹਿਲਾਂ ਪੰਜਾਬ PCS ਰਜਿਸਟਰ A-II ਅਤੇ C ਭਰਤੀ 2023 ਦਸ਼ਤਾਵੇਜ ਜਮ੍ਹਾ ਨਹੀ ਕਰ ਸਕੇ ਉਹਨਾਂ ਲਈ ਇਹ ਇੱਕ ਸੁਨੇਹਰਾ ਮੌਕਾ ਹੈ। ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਉਮੀਦਵਾਰ ਪੰਜਾਬ ਲੋਕ ਸੇਵਾ ਕਮਿਸ਼ਨ (PPSC) ਵੱਲੋ ਜਾਰੀ ਨੋਟਿਸ ਦੇਖ ਸਕਦੇ ਹਨ ਅਤੇ ਜਰੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

ਪੰਜਾਬ PCS ਰਜਿਸਟਰ A-II ਅਤੇ C ਆਖਰੀ ਮਿਤੀ ਨੋਟਿਸ

adda247

Enroll Yourself: Punjab Da Mahapack Online Live Classes
which offers upto 75% Discount on all Important Exam

Related Articles
Punjab PCS Recruitment 2023 Punjab PCS Syllabus 2023
Punjab PCS Apply Online 2023 Punjab PCS Exam Pattern 2023
Punjab PCS Eligibility Criteria 2023 Punjab PCS Exam Date 2023
Punjab PCS Selection Process 2023 Punjab PCS Salary 2023

 

Visit Us on Adda247
Punjab Govt Jobs
Punjab Current Affairs
Punjab GK
Download Adda247 App 

 

FAQs

ਪੰਜਾਬ PCS ਰਜਿਸਟਰ A-II ਅਤੇ C 2023 ਅਪਲਾਈ ਕਰਨ ਦੀ ਆਖਰੀ ਮਿਤੀ ਕੀ ਹੈ?

ਪੰਜਾਬ PCS ਰਜਿਸਟਰ A-II ਅਤੇ C ਭਰਤੀ 2023 ਅਪਲਾਈ ਕਰਨ ਦੀ ਆਖਰੀ ਮਿਤੀ ਵੱਧਾ ਕੇ 19 ਜੂਨ 2023 ਕਰ ਦਿੱਤੀ ਹੈ।