Punjab govt jobs   »   Punjab Income Tax Recruitment   »   Punjab Income Tax Application Form 2023

Punjab Income Tax Application Form 2023 Get Form to Apply

Punjab Income Tax Application Form 2023: Punjab Income Tax Apply Offline form 2023 is active. The announcement has been issued by the Principal Chief Commissioner of Income Tax, North West Region (NWR), Chandigarh, inviting offline applications for the recruitment of talented athletes for the positions of Income Tax Inspector, Tax Assistant, and Multi-Tasking Staff (MTS) the official notification for the recruitment of 20 posts of Punjab Income Tax on the official website i.e. incometaxindia.gov.in on 25 February 2023.

Punjab Income Tax Application Form 2023 Overview |ਪੰਜਾਬ ਇਨਕਮ ਟੈਕਸ ਐਪਲੀਕੇਸ਼ਨ ਫਾਰਮ 2023 ਸੰਖੇਪ ਜਾਣਕਾਰੀ

Punjab Income Tax Application Form 2023: Punjab Income Tax Recruitment is out for 20 vacancies on the official website. Aspirants can check the overview of Punjab Income Tax Application Form Link and Important Dates in the table are mentioned below:

Punjab Income Tax Application Form 2023 Overview
Recruitment Organization  Income Tax
Post Name Income Tax Inspector, Tax Assistant, MTS
Total Vacancies 20
Category Application Form
Applying Mode offline
Last Date to Apply March 17, 2023
Official Website incometaxindia.gov.in

Punjab Income Tax Application Form 2023 PDF | ਪੰਜਾਬ ਇਨਕਮ ਟੈਕਸ ਐਪਲੀਕੇਸ਼ਨ ਫਾਰਮ 2023 PDF

Punjab Income Tax Application Form 2023: ਇਸ ਭਰਤੀ ਲਈ ਉਮੀਦਵਾਰ ਨੂੰ ਡਾਕ ਰਾਹੀ ਐਪਲਾਈ ਕਰਨਾ ਹੈ। ਜਿਸ ਦਾ ਪੂਰਾ ਵੇਰਵਾਂ ਹੇਠਾਂ ਦਿੱਤਾ ਹੋਇਆ ਹੈ। ਇਸ ਭਰਤੀ ਦੇ ਫਾਰਮ ਭਰ ਕੇ ਇਸ ਦੇ ਨਾਲ ਜਰੂਰੀ ਦਸਤਾਵੇਜ ਨਾਲ ਲਗਾ ਕੇ ਜਮਾ ਕਰਵਾਉਣੇ ਹਨ। ਇਸ ਭਰਤੀ ਦਾ ਐਪਲੀਕੇਸ਼ਨ ਫਾਰਮ ਤੁਹਾਨੂੰ ਹੇਠਾਂ ਦਿੱਤੇ ਲਿੰਕ ਰਾਹੀ ਮਿਲ ਜਾਵੇਗਾ। ਉਸ ਦੇ ਕਲਿੱਕ ਕਰਕੇ ਤੁਸੀ ਇਸ ਭਰਤੀ ਦਾ ਐਪਲੀਕੇਸ਼ਨ ਫਾਰਮ ਡਾਉਨਲੋਡ ਕਰ ਸਕਦੇ ਹੋਂ ਅਤੇ ਇਸ ਭਰਤੀ ਲਈ ਐਪਲਾਈ ਕਰ ਸਕਦੇ ਹੋ।

Click Here To Download Offline form of Punjab Income Tax Recruitment 2023

Punjab Income Tax Application Form 2023 Application Fees | ਪੰਜਾਬ ਇਨਕਮ ਟੈਕਸ ਐਪਲੀਕੇਸ਼ਨ ਫਾਰਮ 2023 ਐਪਲੀਕੇਸ਼ਨ ਫੀਸ

Punjab Income Tax Application Form 2023: Punjab Income Tax Recruitment 2023 ਬਿਨੈ-ਪੱਤਰ ਦੀ ਫੀਸ ਪੋਸਟਲ ਆਰਡਰ ਰਾਹੀਂ ਜਮ੍ਹਾ ਕੀਤੀ ਜਾਣੀ ਹੈ ਬਿਨਾ ਫੀਸ ਭਰੇ ਤੁਹਾਡਾ ਫਾਰਮ ਨਹੀ ਲਿਆ ਜਾਵੇਗਾ।

Category Fees
Gen/ OBC/ EWS Rs. 100/-
SC/ ST/ ESM/ PwD Rs. 0/-
Mode of Payment Postal Order/ DD( Demand Draft)

Punjab Income Tax Application Form 2023 Important Links | ਪੰਜਾਬ ਇਨਕਮ ਟੈਕਸ ਐਪਲੀਕੇਸ਼ਨ ਫਾਰਮ 2023 ਮਹੱਤਵਪੂਰਨ ਲਿੰਕ

Punjab Income Tax Application Form 2023: ਉਮੀਦਵਾਰ Punjab Income Tax ਭਰਤੀ ਨਾਲ ਸਬੰਧਤ ਔਨਲਾਈਨ ਲਿੰਕ ਅਤੇ ਹੋਰ ਮਹੱਤਵਪੂਰਨ ਲਿੰਕਾਂ ਨੂੰ ਦੇਖ ਸਕਦੇ ਹਨ। ਜਿਵੇਂ ਕਿ ਔਫਿਸਿਅਲ ਨੋਟੀਫਿਕੇਸ਼ਨ ਵਿੱਚ ਕਿ ਕੁੱਝ ਦਸਿਆ ਗਿਆ ਹੈ। ਜਾ ਇਸ ਦਾ ਫਾਰਮ ਕਿਵੇਂ ਭਰਨਾ ਹੈ ਕਿੱਥੇ ਜਾ ਕੇ ਜਮਾ ਕਰਵਾਉਣਾ ਹੈ ਆਦਿ।

Punjab Income Tax Inspector Recruitment Notification PDF 

Download Offline form of Punjab Income Tax Recruitment 2023

How To Apply Punjab Income Tax Application Form 2023 | ਪੰਜਾਬ ਇਨਕਮ ਟੈਕਸ ਐਪਲੀਕੇਸ਼ਨ ਫਾਰਮ 2023 ਕਿਵੇਂ ਅਪਲਾਈ ਕਰਨਾ ਹੈ

Punjab Income Tax Application Form 2023: ਜਿਹੜੇ ਉਮੀਦਵਾਰ ਇਸ ਭਰਤੀ ਲਈ ਫਾਰਮ ਭਰਨਾ ਚਾਹੁੰਦੇ ਹਨ ਉਹ ਹੇਠਾਂ ਦਿੱਤੇ ਸਟੇਪ ਨੂੰ ਜਾਂਚ ਕਰੋ।

  • ਇਨਕਮ ਟੈਕਸ ਸਪੋਰਟਸ ਕੋਟਾ ਨੋਟੀਫਿਕੇਸ਼ਨ 2023 ਤੋਂ ਯੋਗਤਾ ਦੀ ਜਾਂਚ ਕਰੋ ਅਰਜ਼ੀ ਫਾਰਮ ਡਾਊਨਲੋਡ ਕਰੋ ਬਿਨੈ-ਪੱਤਰ ਨੂੰ ਪੂਰੀ ਤਰ੍ਹਾਂ ਭਰੋ ਅਤੇ ਲੋੜੀਂਦੇ ਦਸਤਾਵੇਜ਼ ਨੱਥੀ ਕਰੋ।
  • ਅਰਜ਼ੀ ਫਾਰਮ ਰਜਿਸਟਰਡ ਡਾਕ ਰਾਹੀਂ “Dy. Commissioner of Income Tax (Hq)(Admn), O/o the Principal Chief Commissioner of Income Tax, NWR, Aayakar Bhawan, Sector-17E, Chandigarh-160017 ਬਿਨੈ-ਪੱਤਰ ਵਾਲੇ ਲਿਫਾਫੇ ‘ਤੇ ਲਿਖੋ ““Application for Recruitment in Sports Quota for the Post of Inspector/Tax Assistant/Multi-Tasking Staff” ਦੇ ਅਹੁਦੇ ਲਈ ਸਪੋਰਟਸ ਕੋਟੇ ਵਿੱਚ ਭਰਤੀ ਲਈ ਅਰਜ਼ੀ” ਇਹ ਲਿਖ ਕੇ ਸਬਮਿਟ ਕਰਨਾ ਹੈ।

adda247

Enroll Yourself: Punjab Da Mahapack Online Live Classes which offers upto 75% Discount on all Important Exam

Download Adda 247 App here to get the latest updates

Read More:

Latest Job Notification Punjab Govt Jobs
Current Affairs Punjab Current Affairs
GK Punjab GK

FAQs

How To Apply for Punjab Income Tax recruitment 2023?

Candidates can apply offline for the post of Punjab Income Tax recruitment 2023

what is the last date of filling the Punjab Income Tax Application Form 2023 ?

The last date is March 17, 2023