Punjab govt jobs   »   Punjab and Haryana High Court Clerk...   »   Punjab and Haryana High Court Clerk...

Punjab and Haryana High Court Clerk Previous Year Paper Download PDF

Punjab and Haryana High Court Clerk Previous Year Paper: The Punjab Government Conducted the high-level post-exam commonly known as the Punjab and Haryana High Court Clerk examination to recruit for Punjab and Haryana High Court Clerk posts. From now onwards Punjab and Haryana High Court Clerk Exam will be conducted in a Written objective type Exam and there will be descriptive paper and an English and Punjab typing test.

Candidates can download the previous year’s question paper and the answer key of the Punjab and Haryana High Court Clerk exams in PDF form. With the help of the Punjab and Haryana High Court Clerk’s previous year’s question paper and the answer key, candidates can check their preparation level of study.

Punjab and Haryana High Court Clerk

Punjab and Haryana High Court Clerk Previous Year Paper Overview | ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕਲਰਕ ਪਿਛਲੇ ਸਾਲ ਦੇ ਪੇਪਰਾਂ ਦੀ ਸੰਖੇਪ ਜਾਣਕਾਰੀ

Punjab and Haryana High Court Clerk Previous Year Paper: ਇਮਤਿਹਾਨ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ, ਇਹ ਮਹੱਤਵਪੂਰਨ ਹੈ ਕਿ ਤੁਸੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕਲਰਕ ਦੇ ਮੌਕ ਪੇਪਰ ਅਤੇ ਪਿਛਲੇ ਸਾਲਾਂ ਦੇ ਪੇਪਰਾਂ ਦਾ ਜਿੰਨਾ ਹੋ ਸਕੇ ਅਭਿਆਸ ਕਰੋ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕਲਰਕ ਪਿਛਲੇ ਸਾਲ ਦੇ ਪੇਪਰ ਤੁਹਾਡੀ ਗੱਤੀ ਅਤੇ ਸ਼ੁੱਧਤਾ ਨੂੰ ਵਧਾਏਗਾ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕਲਰਕ ਦੇ ਪਿਛਲੇ ਸਾਲ ਦੇ ਪੇਪਰਾਂ ਨੂੰ ਹੱਲ ਕਰਨਾ ਅਸਲ ਵਿੱਚ ਪੁੱਛੇ ਗਏ ਪ੍ਰਸ਼ਨਾਂ ਦੀ ਕਿਸਮ, ਪ੍ਰੀਖਿਆ ਦੇ ਪੈਟਰਨ, ਅਤੇ ਪ੍ਰਸ਼ਨਾਂ ਦੇ ਮੁਸ਼ਕਲ ਪੱਧਰ ਬਾਰੇ ਇੱਕ ਵਿਚਾਰ ਪ੍ਰਾਪਤ ਕਰਨ ਵਿੱਚ ਮਦਦਗਾਰ ਹੁੰਦਾ ਹੈ। ਇਸ ਲੇਖ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕਲਰਕ ਦੇ ਪਿਛਲੇ ਸਾਲ ਦੇ ਪ੍ਰਸ਼ਨ ਪੱਤਰ ਨੂੰ ਪੜ੍ਹੋ ਅਤੇ ਆਪਣੀ ਤਿਆਰੀ ਨੂੰ ਮਜ਼ਬੂਤ ​​ਅਤੇ ਆਤਮਵਿਸ਼ਵਾਸ ਬਣਾਉਣ ਲਈ ਅਭਿਆਸ ਕਰੋ।

Punjab and Haryana High Court Clerk Previous Year Paper Overview
Organization Punjab and Haryana High Court
Post Name Clerk
Category Previous Year Paper
Job Location Punjab, Haryana & Chandigarh
Exams Written Exam and Typing Test
What’s App Channel Link Join Now
Telegram Channel Link Join Now
ਅਧਿਕਾਰਤ ਸਾਇਟ www.highcourtchd.gov.in

Punjab and Haryana High Court Clerk Previous Year Paper PDF Download Links | ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕਲਰਕ ਪਿਛਲੇ ਸਾਲ ਦੇ ਪ੍ਰਸ਼ਨ ਪੱਤਰ ਦੀ PDF Download Links

Punjab and Haryana High Court Clerk Previous Year Paper: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕਲਰਕ ਪ੍ਰੀਖਿਆ 2023 ਇੱਕ ਲਿਖਤੀ ਪ੍ਰੀਖਿਆ ਹੈ। ਇਮਤਿਹਾਨ ਦੇ ਪੈਟਰਨ ਤੋਂ ਇਲਾਵਾ, ਉਮੀਦਵਾਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕਲਰਕ ਪ੍ਰੀਖਿਆ ਵਿੱਚ ਕਿਸ ਕਿਸਮ ਦੇ ਪ੍ਰਸ਼ਨ ਹਨ, ਅਤੇ ਇਸ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕਲਰਕ ਦੇ ਪਿਛਲੇ ਸਾਲ ਦਾ ਮੈਮੋਰੀ ‘ਤੇ ਅਧਾਰਤ ਪ੍ਰਸ਼ਨ ਪੱਤਰ ਸਭ ਤੋਂ ਵਧੀਆ ਵਿਕਲਪ ਹੋਵੇਗਾ।

ਤੁਹਾਡੀ ਸਹੂਲਤ ਲਈ, ਅਸੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕਲਰਕ ਦੇ ਪਿਛਲੇ ਸਾਲ ਦੇ ਪ੍ਰਸ਼ਨ ਪੱਤਰ ਅਤੇ ਪ੍ਰਸ਼ਨ ਪੱਤਰ ਦੀ ਉੱਤਰ ਕੁੰਜੀ ਨੂੰ PDF ਦੇ ਰੂਪ ਵਿੱਚ ਅਪਲੋਡ ਕੀਤਾ ਹੈ ਤਾਂ ਜੋ ਤੁਸੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕਲਰਕ ਦੇ ਪਿਛਲੇ ਸਾਲ ਦੇ ਪ੍ਰਸ਼ਨ ਪੱਤਰ ਦੀ ਖੋਜ ਕਰਨ ਵਿੱਚ ਇੰਟਰਨੈਟ ਤੇ ਸਮਾਂ ਬਰਬਾਦ ਨਾ ਕਰੋ।

Download Here: Punjab and Haryana High Court Clerk Previous Years Paper

Click Here: To download the Answer Key

Download Here: Punjab and Haryana High Court Previous Years Paper 2019

Why Is Solving Punjab and Haryana High Court Clerk Previous Year Paper Is Important | ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕਲਰਕ ਦੇ ਪਿਛਲੇ ਸਾਲ ਦੇ ਪੇਪਰ ਨੂੰ ਕਿਉਂ ਹੱਲ ਕਰਨਾ ਮਹੱਤਵਪੂਰਨ ਹੈ

Punjab and Haryana High Court Clerk Previous Year Paper: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕਲਰਕ ਦੇ ਪਿੱਛਲੇ ਸਾਲ ਦੇ ਪੇਪਰ ਦੀ ਜਾਂਚ ਕਰਨਾ ਬਹੁਤ ਜਰੂਰੀ ਅਤੇ ਮਹੱਤਵਪੂਰਨ ਹੈ। ਇਸ ਨਾਲ ਜੋ ਉਮੀਦਵਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕਲਰਕ ਦੀ ਤਿਆਰੀ ਕਰ ਰਹੇ ਹਨ, ਉਹਨਾਂ ਨੂੰ ਆਉਣ ਵਾਲੇ ਪੇਪਰ ਲਈ ਕਾਫੀ ਮਦਦ ਮਿਲ ਸਕਦੀ ਹੈ। ਇਸ ਲਈ ਪਿੱਛਲੇ ਸਾਲ ਦੇ ਪੇਪਰਾਂ ਦੇ ਫਾਇਦੇ ਕੁਝ ਕਦਮਾਂ ਵਿੱਚ ਹੇਠ ਲਿਖੇ ਹਨ

  1. ਪਿਛਲੇ ਪੇਪਰਾਂ ਨੂੰ ਹੱਲ ਕਰਨਾ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕਲਰਕ ਪ੍ਰੀਖਿਆ ਲਈ ਤਿਆਰੀ ਅਤੇ ਵਿਸ਼ਲੇਸ਼ਣ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ।
  2. ਪਿਛਲੇ ਪੇਪਰਾਂ ਨੂੰ ਹੱਲ ਕਰਨਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਪੈਟਰਨ ਨੂੰ ਪੂਰੀ ਤਰ੍ਹਾਂ ਸਮਝਣ ਵਿੱਚ ਮਦਦ ਕਰਦਾ ਹੈ।
  3. ਪਿਛਲੇ ਪੇਪਰਾਂ ਨੂੰ ਹੱਲ ਕਰਨਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕਲਰਕ ਪ੍ਰੀਖਿਆ ਦੀ ਤਿਆਰੀ ਲਈ ਵਧੀਆਂ ਢੰਗ ਨਾਲ ਯੋਜਨਾ ਬਣਾਉਣ ਲਈ ਅਤੇ ਸਿਲੇਬਸ ਦੇ ਮਹੱਤਵਪੂਰਨ ਵਿਸ਼ਿਆਂ ਦਾ ਵਿਚਾਰ ਦਿੰਦਾ ਹੈ।
  4. ਪੇਪਰ ਹੱਲ ਕਰਨ ਨਾਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕਲਰਕ ਦੇ ਇਮਤਿਹਾਨ ਦੌਰਾਨ ਸਮਾਂ ਨਿਯੰਤਰਣ ਕਰਨ ਅਤੇ ਸਵਾਲ ਹੱਲ ਕਰਨ ਦੀ ਗਤੀ ਵਧਾਉਣ ਵਿੱਚ ਮਦਦ ਮਿਲਦੀ ਹੈ।

How To download Punjab and Haryana High Court Clerk Previous Year Paper | ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕਲਰਕ ਪਿਛਲੇ ਸਾਲ ਦੇ ਪੇਪਰ ਨੂੰ ਕਿਵੇਂ ਡਾਊਨਲੋਡ ਕਰਨਾ ਹੈ

Punjab and Haryana High Court Clerk Previous Year Question Paper: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕਲਰਕ ਪ੍ਰੀਖਿਆ ਵਿੱਚ ਪੁੱਛੇ ਗਏ ਪਿਛਲੇ ਸਾਲ ਦੇ ਸਾਰੇ ਪ੍ਰਸ਼ਨ ਉੱਤਰ ਪ੍ਰਾਪਤ ਕਰਨ ਦੇ ਕਦਮ ਹੇਠਾਂ ਲਿੱਖੇ ਹਨ

  1. ਸਾਡੀ ਅਧਿਕਾਰਤ ਵੈੱਬਸਾਈਟ @adda247.com/pa/ ‘ਤੇ ਜਾਓ ਤੇ Punjab Govt Jobs ਦੇ ਵਿਕਲਪ ‘ਤੇ ਕਲਿੱਕ ਕਰੋ।
  2. ਹੁਣ Punjab and Haryana High Court Clerk Recruitment ਦੇ ਵਿਕਲਪ ‘ਤੇ ਕਲਿੱਕ ਕਰੋ।
  3. ਫਿਰ Punjab and Haryana High Court Clerk Previous Year Paper ਦੇ ਵਿਕਲੱਪ ‘ਤੇ ਕਲਿੱਕ ਕਰੋ।
  4. ਉਮੀਦਵਾਰ ਉਸ ਪੰਨੇ ‘ਤੇ ਡਾਊਨਲੋਡ ਲਿੰਕ ਤੇ ਜਾ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕਲਰਕ ਪਿਛਲੇ ਸਾਲ ਦੇ ਸਾਰੇ ਪ੍ਰਸ਼ਨ ਉੱਤਰ ਪ੍ਰਾਪਤ ਕਰ ਸਕਦੇ ਹਨ।
Related Articles
Punjab and Haryana High Court Clerk Recruitment 2023
Punjab and Haryana High Court Clerk Selection Process 2023
Punjab and Haryana High Court Clerk Salary 2023
Punjab and Haryana High Court Clerk Exam Date 2023

FAQs

What is the need for Punjab and Haryana High Court Clerk Previous Year Question Papers?

Punjab and Haryana High Court Clerk Previous Year Question Paper will give you an idea about the exam pattern followed by Punjab and Haryana High Court.

From where I can get the Punjab and Haryana High Court Clerk Previous Year Question Paper?

You can download Punjab and Haryana High Court Clerk Previous Year Question Paper from the download links given in this table

How to download the Punjab and Haryana High Court Clerk Previous Year Paper?

Check the article to download the Punjab and Haryana High Court Clerk Previous Year, Paper.