Punjab govt jobs   »   PSSSB ਡਰਾਈਵਰ ਅਤੇ ਫਾਇਰਮੈਨ ਭਰਤੀ 2023   »   PSSSB ਫਾਇਰਮੈਨ ਪ੍ਰੀਖਿਆ ਵਿਸ਼ਲੇਸ਼ਣ 2023

PSSSB ਫਾਇਰਮੈਨ ਪ੍ਰੀਖਿਆ ਵਿਸ਼ਲੇਸ਼ਣ 2023 ਪ੍ਰਸ਼ਨ ਪੱਤਰ ਡਾਊਨਲੋਡ ਕਰੋ

PSSSB ਫਾਇਰਮੈਨ ਪ੍ਰੀਖਿਆ ਵਿਸ਼ਲੇਸ਼ਣ 2023

PSSSB ਫਾਇਰਮੈਨ ਪ੍ਰੀਖਿਆ ਵਿਸ਼ਲੇਸ਼ਣ 2023: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੁਆਰਾ PSSSB ਡਰਾਇਵਰ ਅਤੇ ਫਾਇਰਮੈਨ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਜਿਸ ਵਿੱਚ ਕੁੱਲ 1317 ਖਾਲੀ ਅਸਾਮੀਆਂ ਦਾ ਭਰਤੀ ਕੀਤੀ ਜਾਣੀ ਸੀ। ਇਸੇ ਉਦੇਸ਼ ਲਈ ਪੰਜਾਬ ਅਧੀਨ ਸੇਵਾ ਚੋਣ ਬੋਰਡ ਦੁਆਰਾ ਡਰਾਈਵਰ ਦੀ ਪ੍ਰੀਖਿਆ ਕਰਵਾਈ ਲਈ ਗਈ ਸੀ ਜਿਸ ਦਾ ਨਤੀਜਾ ਵੀ ਜਾਰੀ ਕਰ ਦਿੱਤਾ ਗਿਆ ਸੀ।

ਹੁਣ ਹਾਲਿ ਵਿੱਚ ਬੋਰਡ ਦੁਆਰਾ ਫਾਇਰਮੈਨ ਦੀ ਪ੍ਰੀਖਿਆ 1 ਅਕਤੂਬਰ 2023 ਨੂੰ ਕਰਵਾਈ ਜਾਣ ਦਾ ਤਹਿ ਕੀਤਾ ਗਿਆ ਸੀ। ਇਸ ਪ੍ਰੀਖਿਆ ਦਾ ਸਮੁੱਚਾ ਮੁਸ਼ਕਲ ਪੱਧਰ ਆਸਾਨ ਤੋਂ ਮੱਧਮ ਹੋਣ ਦੀ ਸੰਭਾਵਨਾ ਹੈ। ਇਸ ਲੇਖ ਵਿੱਚ ਉਮੀਦਵਾਰ PSSSB ਫਾਇਰਮੈਨ ਪ੍ਰੀਖਿਆ ਵਿਸ਼ਲੇਸ਼ਣ 2023 ਦੇ ਸਾਰੇ ਵੇਰਵੇ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ ਉਮੀਦਵਾਰ ਸਰਕਾਰੀ ਨੌਕਰੀਆਂ ਬਾਰੇ ਨਵੀਆਂ ਅਪਡੇਟਾਂ ਲਈ ਸਾਡੇ ਪੇਜ ਨਾਲ ਜੁੜੇ ਰਹੋ।

PSSSB ਫਾਇਰਮੈਨ ਪ੍ਰੀਖਿਆ ਵਿਸ਼ਲੇਸ਼ਣ 2023 ਸੰਖੇਪ ਵਿੱਚ ਜਾਣਕਾਰੀ

PSSSB ਫਾਇਰਮੈਨ ਪ੍ਰੀਖਿਆ ਵਿਸ਼ਲੇਸ਼ਣ 2023: PSSSB ਦੁਆਰਾ ਆਯੋਜਿਤ ਪ੍ਰੀਖਿਆ ਦੇ ਵੇਰਵਿਆਂ ਦੀ ਜਾਂਚ ਕਰੋ। ਉਮੀਦਵਾਰ ਪੇਪਰ ਦੇ ਲੇਵਲ ਬਾਰੇ ਜਾਣਕਾਰੀ ਇਸ ਲੇਖ ਵਿੱਚ ਦੇਖ ਸਕਦੇ ਹਨ। ਇਸ ਤੋਂ ਇਲਾਵਾ PSSSB ਫਾਇਰਮੈਨ ਦੀ ਕੁਝ ਜਾਣਕਾਰੀ ਵੀ ਹੇਠਾਂ ਦਿੱਤੀ ਗਈ ਹੈ.

PSSSB ਫਾਇਰਮੈਨ ਪ੍ਰੀਖਿਆ ਵਿਸ਼ਲੇਸ਼ਣ 2023 ਸੰਖੇਪ ਵਿੱਚ ਜਾਣਕਾਰੀ
ਭਰਤੀ ਬੋਰਡ ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB)
ਪੋਸਟ ਦਾ ਨਾਮ ਫਾਇਰਮੈਨ
ਇਸਤਿਹਾਰ ਨੰਬਰ 01 ਆਫ 2023
ਪੋਸਟਾਂ ਦੀ ਗਿਣਤੀ 991
ਸ਼੍ਰੇਣੀ ਪ੍ਰੀਖਿਆ ਵਿਸ਼ਲੇਸ਼ਣ
ਅਧਿਕਾਰਤ ਵੈੱਬਸਾਈਟ https://sssb.punjab.gov.in/

PSSSB ਫਾਇਰਮੈਨ ਪ੍ਰੀਖਿਆ ਵਿਸ਼ਲੇਸ਼ਣ 2023 ਪ੍ਰਸ਼ਨ ਪੱਤਰ ਡਾਊਨਲੋਡ ਕਰੋ

PSSSB ਫਾਇਰਮੈਨ ਪ੍ਰੀਖਿਆ ਵਿਸ਼ਲੇਸ਼ਣ 2023: PSSSB ਫਾਇਰਮੈਨ ਦੇ ਪੇਪਰ ਵਿੱਚ ਕੀ ਕੁੱਝ ਆਇਆ ਹੈ। ਇਸ ਦੀ ਜਾਣਕਾਰੀ ਉਮੀਦਵਾਰ ਇਸ ਲੇਖ ਵਿੱਚ ਦੇਖ ਸਕਦੇ ਹਨ। ਉਮੀਦਵਾਰ ਪੇਪਰ ਤੋਂ ਬਾਅਦ ਇਸ ਦੇ ਸਹੀ ਉੱਤਰ ਵੀ ਇਸ ਲੇਖ ਵਿੱਚ ਦੇਖ ਸਕਦੇ ਹਨ। ਉਮੀਦਵਾਰ Adda247 ਦੀ ਵੇਬਸਾਇਟ ਜਾਂ APP ਤੇ ਜਾ ਕੇ ਇਸ ਦਾ ਵਿਸ਼ਲੇਸ਼ਣ ਕਰ ਸਕਦੇ ਹਨ।

ਕਲਿੱਕ ਕਰੋ: PSSSB ਫਾਇਰਮੈਨ ਪ੍ਰੀਖਿਆ ਵਿਸ਼ਲੇਸ਼ਣ 2023 ਪ੍ਰਸ਼ਨ ਪੱਤਰ ਡਾਊਨਲੋਡ

PSSSB ਫਾਇਰਮੈਨ 2023 ਪ੍ਰੀਖਿਆ ਵਿਸ਼ਲੇਸ਼ਣ ਵਿੱਚ ਪੁੱਛੇ ਗਏ ਸਵਾਲ

PSSSB ਫਾਇਰਮੈਨ ਪ੍ਰੀਖਿਆ ਵਿਸ਼ਲੇਸ਼ਣ 2023: ਆਉ ਅਸੀਂ PSSSB ਫਾਇਰਮੈਨ ਪ੍ਰੀਖਿਆ ਦੇ ਸਾਰੇ ਭਾਗਾਂ ਲਈ ਇਸ ਸਾਲ ਪੁੱਛੇ ਗਏ ਵਿਸ਼ਿਆਂ ਅਤੇ ਪ੍ਰਸ਼ਨਾਂ ਦੇ ਵੇਟੇਜ ਤੇ ਵਿਸ਼ਲੇਸ਼ਣ ਦੀ ਸਮਝ ਪ੍ਰਾਪਤ ਕਰਨ ਲਈ ਹੇਠਾਂ ਸਾਂਝੀ ਕੀਤੀ ਗਈ ਸਾਰਣੀ ਨੂੰ ਵੇਖੀਏ। ਉਮੀਦਵਾਰ ਅੱਜ ਦੇ ਪੇਪਰ ਦਾ ਲਿੰਕ ਹੇਠਾਂ ਦੇਖ ਸਕਦੇ ਹਨ।

Numerical and Mathematical Ability

Topics Asked Number of Question
Percentage and Miss. 2
CI and SI 2
Profit and loss 2-3
Ratio 2
Average 1
Speed Distance and Time 2
Partnership 2

Reasoning Ability and Problem-Solving

Topics Asked Number of Question
Direction and Distance 2-3
Number Series 2
Analog 3-4
Blood Relation 1-2

Computer

Topics Asked Number of Question
IT Addressing 1
Miscellaneous 4
Software 1
Ms-Word 1-2
MS-Excel 1-2

General Awareness

Topics Asked Number of Questions
Punjab History & Culture 3-4
Indian Polity/Economics 2
Static GK 3
Sports 2-4
Current Affairs 5-6

PSSSB ਫਾਇਰਮੈਨ ਪ੍ਰੀਖਿਆ ਵਿਸ਼ਲੇਸ਼ਣ 2023 ਚੰਗੀ ਕੋਸ਼ਿਸ਼

PSSSB ਫਾਇਰਮੈਨ ਪ੍ਰੀਖਿਆ ਵਿਸ਼ਲੇਸ਼ਣ 2023: ਪ੍ਰੀਖਿਆ ਲਈ ਉਮਦੀਵਾਰ ਦੀ ਚੰਗੀ ਕੋਸ਼ਿਸ਼ ਦਾ ਮਤਲਬ ਹੈ ਕਿ ਉਸ ਦੁਆਰਾ ਹੱਲ ਕੀਤੇ ਪ੍ਰਸ਼ਨ ਦੀ ਚੰਗੀ ਗਿਣਤੀ ਤੋ ਹੈ। ਇਸ ਬਾਰੇ ਚੰਗੀ ਤਰ੍ਹਾਂ ਪਤਾ ਪੇਪਰ ਨੂੰ ਦੇਖਣ ਤੋਂ ਬਾਅਦ ਹੀ ਲਗਾਇਆ ਜਾ ਸਕਦਾ ਹੈ। ਉਮੀਦਾਵਰ ਪੇਪਰ ਵਿੱਚ ਜਿਨੇ ਜਿਆਦਾ ਪ੍ਰਸ਼ਨ ਸਹੀ ਕਰਕੇ ਆਏ ਉਸ ਲਈ ਉਹਨਾਂ ਹੀ ਫਾਇਦੇਮੰਦ ਰਹਿੰਦਾ ਹੈ। ਉਮੀਦਵਾਰ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਸ ਲੇਖ ਨੂੰ ਦੇਖਦੇ ਰਹਿਣ ਤਾਂ ਜੋ ਉਹਨਾਂ ਨੂੰ ਸਮੇ ਸੀਰ ਇਸ ਭਰਤੀ ਦੀ ਕੱਟ ਆਫ ਦੀ ਜਾਣਕਾਰੀ ਬਾਰੇ ਪੱਤਾ ਲੱਗ ਸਕੇ।

PSSSB ਫਾਇਰਮੈਨ ਪ੍ਰੀਖਿਆ ਵਿਸ਼ਲੇਸ਼ਣ 2023 ਕੱਟ ਆਫ ਉਮੀਦ ਅਨੁਸਾਰ

PSSSB ਫਾਇਰਮੈਨ ਪ੍ਰੀਖਿਆ ਵਿਸ਼ਲੇਸ਼ਣ 2023: ਪ੍ਰੀਖਿਆ ਦੇ ਵਿਸ਼ਲੇਸ਼ਣ ਦੇ ਨਾਲ, ਉਮੀਦਵਾਰ ਆਪਣੇ ਪ੍ਰਦਰਸ਼ਨ ਦੇ ਪੱਧਰ ਅਤੇ ਚੋਣ ਦੀਆਂ ਸੰਭਾਵਨਾਵਾਂ ਦਾ ਵਿਚਾਰ ਪ੍ਰਾਪਤ ਕਰਨ ਲਈ ਸੰਭਾਵਿਤ PSSSB ਫਾਇਰਮੈਨ ਕੱਟ-ਆਫ ਅੰਕਾਂ ਦੀ ਭਾਲ ਕਰਦੇ ਹਨ। ਇਸ ਤੋਂ ਇਲਾਵਾ ਉਮੀਦਵਾਰ ਆਪਣੀ ਕੈਟਾਗਰੀ ਦੇ ਹਿਸਾਬ ਨਾਲ ਆਪਣੀ ਕੱਟ ਆਫ ਦੇਖ ਸਕਦੇ ਹਨ।

Category Expected Cut Off
UR
OBC
SC
ST
EWS

adda247

Enrol Yourself: Punjab Da Mahapack Online Live Classes

Download the Adda 247 App here to get the latest updates

Related Articles:
PSSSB Driver Recruitment 2023 PSSSB Driver and Fireman Exam Date 
PSSSB Driver Selection Process 2023 PSSSB Driver Eligibility Criteria 2023
PSSSB Driver Syllabus 2023 PSSSB Driver and Fireman Salary 2023
PSSSB Driver Admit Card 2023 PSSSB Driver and Fireman Result 2023
PSSSB Driver and Fireman Exam Pattern 2023 Check Details

 

Read More:
Punjab Govt Jobs
Punjab Current Affairs
Punjab GK

FAQs

PSSSB ਫਾਇਰਮੈਨ ਦੀ ਪ੍ਰੀਖਿਆ ਬੋਰਡ ਦੁਆਰਾ ਕਦੋਂ ਕਰਵਾਈ ਗਈ ਸੀ?

PSSSB ਫਾਇਰਮੈਨ ਦੀ ਪ੍ਰੀਖਿਆ ਬੋਰਡ ਦੁਆਰਾ 01 ਅਕਤੂਬਰ 2023 ਨੂੰ ਕਰਵਾਈ ਗਈ ਸੀ।

ਉਮੀਦਵਾਰ PSSSB ਫਾਇਰਮੈਨ ਦਾ ਪ੍ਰਸ਼ਨ ਪੱਤਰ ਕਿਥੋਂ ਪ੍ਰਾਪਤ ਕਰ ਸਕਦੇ ਹਨ?

ਉਮੀਦਵਾਰ PSSSB ਫਾਇਰਮੈਨ ਦਾ ਪ੍ਰਸ਼ਨ ਪੱਤਰ ਲੇਖ ਵਿਚੋਂ ਦਿੱਤੇ ਗਏ ਲਿੰਕ ਤੋਂ ਡਾਊਨਲੋਡ ਕਰ ਸਕਦੇ ਹਨ।