Punjab govt jobs   »   PSSSB Clerk Accounts Recruitment 2022   »   PSSSB Clerk Accounts Previous Year's Question...

PSSSB Clerk Accounts Previous Year Paper Download Question Paper PDF

PSSSB Clerk Accounts Previous Year Paper: Punjab Subordinate Service Selection Board Conducted the Clerk post-exam commonly known as the PSSSB Clerk Accounts examination conducted to recruit for the post of PSSSB Clerk Accounts. From now onwards PSSSB Clerk Accounts Exam will be conducted in a Written objective type Exam and there will be no descriptive paper. But after the Written Exam, there will be a Typing Test.

Candidates can download the PDF of the previous Year’s paper and the answer key of the PSSSB Clerk Accounts Exam. With the help of the previous Year’s paper and the answer key, candidates can check their Preparation Level.

PSSSB Clerk Accounts

PSSSB Clerk Accounts Previous Year Paper Overview | PSSSB ਕਲਰਕ Accounts ਪਿਛਲੇ ਸਾਲ ਦੇ ਪ੍ਰਸ਼ਨ ਪੱਤਰ ਦੀ ਸੰਖੇਪ ਜਾਣਕਾਰੀ

PSSSB Clerk Accounts Previous Year Paper: ਇਮਤਿਹਾਨ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ, ਇਹ ਮਹੱਤਵਪੂਰਨ ਹੈ ਕਿ ਤੁਸੀਂ ਮੌਕ ਪੇਪਰ ਅਤੇ ਪਿਛਲੇ ਸਾਲਾਂ ਦੇ ਪੇਪਰਾਂ ਦਾ ਜਿੰਨਾ ਹੋ ਸਕੇ ਅਭਿਆਸ ਕਰੋ। PSSSB Clerk Accounts ਪਿਛਲੇ ਸਾਲ ਦੇ ਪੇਪਰ ਤੁਹਾਡੀ ਗਤੀ ਅਤੇ ਸ਼ੁੱਧਤਾ ਨੂੰ ਵਧਾਏਗਾ ਕਿਉਂਕਿ ਤੁਹਾਨੂੰ ਪਤਾ ਹੋਵੇਗਾ ਕਿ ਪ੍ਰੀਖਿਆ ਦੌਰਾਨ ਕਿਸ ਤਰ੍ਹਾਂ ਦੇ ਸਵਾਲ ਪੁੱਛੇ ਜਾਣਗੇ।

PSSSB Clerk Accounts ਦੇ ਪਿਛਲੇ ਸਾਲ ਦੇ ਪ੍ਰਸ਼ਨ ਪੱਤਰ ਨੂੰ ਹੱਲ ਕਰਨਾ ਅਸਲ ਵਿੱਚ ਪੁੱਛੇ ਗਏ ਪ੍ਰਸ਼ਨਾਂ ਦੀ ਕਿਸਮ, ਪ੍ਰੀਖਿਆ ਦੇ ਪੈਟਰਨ, ਅਤੇ ਪ੍ਰਸ਼ਨਾਂ ਦੇ ਮੁਸ਼ਕਲ ਪੱਧਰ ਬਾਰੇ ਇੱਕ ਵਿਚਾਰ ਪ੍ਰਾਪਤ ਕਰਨ ਵਿੱਚ ਮਦਦਗਾਰ ਹੁੰਦਾ ਹੈ। ਇਸ ਲੇਖ ਵਿਚ PSSSB Clerk Accounts ਦੇ ਪਿਛਲੇ ਸਾਲ ਦੇ ਪ੍ਰਸ਼ਨ ਪੱਤਰ ਨੂੰ ਪੜ੍ਹੋ ਅਤੇ ਆਪਣੀ ਤਿਆਰੀ ਨੂੰ ਮਜ਼ਬੂਤ ​​ਅਤੇ ਆਤਮਵਿਸ਼ਵਾਸ ਬਣਾਉਣ ਲਈ ਅਭਿਆਸ ਕਰੋ।

PSSSB Clerk Accounts Previous Year Paper PDF Download Links | PSSSB Clerk Accounts ਪਿਛਲੇ ਸਾਲ ਦੇ ਪ੍ਰਸ਼ਨ ਪੱਤਰ ਦੀ PDF Download Links

PSSSB Clerk Accounts Previous Year Paper: PSSSB Clerk Accounts ਪ੍ਰੀਖਿਆ 2023 ਇੱਕ ਲਿਖਤੀ ਪ੍ਰੀਖਿਆ ਹੈ। ਇਮਤਿਹਾਨ ਦੇ ਪੈਟਰਨ ਤੋਂ ਇਲਾਵਾ, ਉਮੀਦਵਾਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ PSSSB Clerk Accounts ਪ੍ਰੀਖਿਆ ਵਿੱਚ ਕਿਸ ਕਿਸਮ ਦੇ ਪ੍ਰਸ਼ਨ ਹਨ, ਅਤੇ ਇਸ ਲਈ PSSSB Clerk Accounts ਦੇ ਪਿਛਲੇ ਸਾਲ ਦਾ ਮੈਮੋਰੀ ‘ਤੇ ਅਧਾਰਤ ਪ੍ਰਸ਼ਨ ਪੱਤਰ ਸਭ ਤੋਂ ਵਧੀਆ ਵਿਕਲਪ ਹੋਵੇਗਾ। ਤੁਹਾਡੀ ਸਹੂਲਤ ਲਈ, ਅਸੀਂ PSSSB Clerk Accounts ਦੇ ਪਿਛਲੇ ਸਾਲ ਦੇ ਪ੍ਰਸ਼ਨ ਪੱਤਰ ਅਤੇ Answer Key  ਨੂੰ PDF ਦੇ ਰੂਪ ਵਿੱਚ ਅਪਲੋਡ ਕੀਤਾ ਹੈ ਤਾਂ ਜੋ ਤੁਸੀਂ PSSSB Clerk Accounts ਦੇ ਪਿਛਲੇ ਸਾਲ ਦੇ ਪ੍ਰਸ਼ਨ ਪੱਤਰਾਂ ਲਈ ਇੰਟਰਨੈਟ ਦੀ ਪੜਚੋਲ ਕਰਨ ਵਿੱਚ ਸਮਾਂ ਬਰਬਾਦ ਨਾ ਕਰੋ।

Download Here: PSSSB Clerk Accounts Previous Year Paper

Download Here: PSSSB Clerk Accounts Answer Key PDF

Why Is Solving PSSSB Clerk Accounts Previous Year Paper Is Important | PSSSB Clerk Accounts ਦੇ ਪਿਛਲੇ ਸਾਲ ਦੇ ਪੇਪਰ ਨੂੰ ਕਿਉਂ ਹੱਲ ਕਰਨਾ ਮਹੱਤਵਪੂਰਨ ਹੈ

PSSSB Clerk Accounts Previous Year Paper: ਪਿਛਲੇ ਸਾਲ ਦੇ ਪੇਪਰ ਦੀ ਜਾਂਚ ਕਰਨਾ ਬਹੁਤ ਜਰੂਰੀ ਅਤੇ ਮਹੱਤਵਪੂਰਨ ਹੈ। ਇਸ ਨਾਲ ਜੋ ਉਮੀਦਵਾਰ PSSSB Clerk Accounts ਦੀ ਤਿਆਰੀ ਕਰ ਰਹੇ ਹਨ ਉਹਨਾਂ ਨੂੰ ਆਉਣ ਵਾਲੇ ਪੇਪਰ ਲਈ ਕਾਫੀ ਮਦਦਗਾਰ ਹੋ ਸਕਦਾ ਹੈ। ਇਸ ਲਈ ਇਸ ਲੇਖ ਵਿੱਚ ਕੁਝ ਕਦਮ ਹੇਠ ਲਿਖੇ ਹਨ

  1. ਪਿਛਲੇ ਪੇਪਰਾਂ ਨੂੰ ਹੱਲ ਕਰਨਾ ਪ੍ਰੀਖਿਆ ਲਈ ਤਿਆਰੀ ਅਤੇ Revision ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ।
  2. Previous Year Paper PSSSB ਪੈਟਰਨ ਨੂੰ ਪੂਰੀ ਤਰ੍ਹਾਂ ਸਮਝਣ ਵਿੱਚ ਮਦਦ ਕਰਦਾ ਹੈ।
  3. Previous Year Paper ਤਿਆਰੀ ਲਈ ਵਧੀਆਂ ਢੰਗ ਨਾਲ ਯੋਜਨਾ ਬਣਾਉਣ ਲਈ ਅਤੇ ਸਿਲੇਬਸ ਦੇ ਮਹੱਤਵਪੂਰਨ ਵਿਸ਼ਿਆਂ ਦਾ ਵਿਚਾਰ ਦਿੰਦਾ ਹੈ।
  4. ਪੇਪਰ ਹੱਲ ਕਰਨ ਨਾਲ ਇਮਤਿਹਾਨ ਦੌਰਾਨ ਸਮਾਂ ਨਿਯੰਤਰਣ ਕਰਨ ਅਤੇ ਸਵਾਲ ਹੱਲ ਕਰਨ ਦੀ ਗਤੀ ਵਧਾਉਣ ਵਿੱਚ ਮਦਦ ਮਿਲਦੀ ਹੈ।

How To download PSSSB Clerk Accounts Previous Year Paper | PSSSB Clerk Accounts ਪਿਛਲੇ ਸਾਲ ਦੇ ਪੇਪਰ ਨੂੰ ਕਿਵੇਂ ਡਾਊਨਲੋਡ ਕਰਨਾ ਹੈ

PSSSB Clerk Accounts Previous Year Question Paper: PSSSB Clerk Accounts ਪ੍ਰੀਖਿਆ ਵਿੱਚ ਪੁੱਛੇ ਗਏ ਪਿਛਲੇ ਸਾਲ ਦੇ ਸਾਰੇ ਪ੍ਰਸ਼ਨ ਉੱਤਰਪ੍ਰਾਪਤ ਕਰਨ ਦੇ ਕਦਮ ਹੇਠਾਂ ਲਿੱਖੇ ਹਨ

  1. ਸਾਡੀ ਅਧਿਕਾਰਤ ਵੈੱਬਸਾਈਟ @adda247.com/pa/ ‘ਤੇ ਜਾਓ।
  2. ਵੈੱਬਸਾਈਟ ਤੇ ਜਾ ਕੇ Punjab Govt Jobs ਦੇ ਵਿਕਲਪ ‘ਤੇ ਕਲਿੱਕ ਕਰੋ।
  3. ਹੁਣ PSSSB Clerk Accounts Recruitment ਦੇ ਵਿਕਲੱਪ ‘ਤੇ ਕਲਿੱਕ ਕਰੋ।
  4. ਫਿਰ PSSSB Clerk Accounts Previous Year Paper ਦੇ ਵਿਕਲੱਪ ‘ਤੇ ਕਲਿੱਕ ਕਰੋ।
  5. ਉਮੀਦਵਾਰ ਉਸ ਪੰਨੇ ‘ਤੇ downloading Links ਤੇ ਜਾ ਕੇ PSSSB Clerk Accounts Previous Year Paper ਡਾਊਨਲੋਡ ਕਰ ਸਕਦੇ ਹਨ।

adda247

Enrol Yourself: Punjab Da Mahapack Online Live Classes
Download Adda 247 App here to get the latest updates

Related Articles
PSSSB Clerk Accounts Recruitment 2022  PSSSB Clerk Accounts Syllabus 2022
PSSSB Clerk Accounts Eligibility Criteria 2022 PSSSB Clerk Accounts Salary 2022
PSSSB Clerk Accounts Selection Process 2022 PSSSB Clerk Accounts Exam Date 2022 
PSSSB Clerk Accounts Admit Card 2022 PSSSB Clerk Accounts Result 2022 

 

Read More
Latest Job Notification Punjab Govt Jobs
Current Affairs Punjab Current Affairs
GK Punjab GK

FAQs

What is the need for PSSSB Clerk Accounts Previous Year Question Papers?

PSSSB clerk Accounts Previous Year Question Paper will give you an idea about the exam pattern followed by PSSSB

What is the section in the Punjab Patwari 2023 exam and syallbus?

GK, Mental Ability, Arithmetic, Accounts, English, Computer/IT, Agriculture, Punjab History & Culture, Punjabi Language.

From where I can get the PSSSB Clerk Accounts Previous Year Question Paper?

You can download the PSSSB Clerk Accounts Previous Year Question Paper from the download links given in this Article.