Table of Content
- Revised vacancies of PSPCL Lineman Recruitment 2022
- PSPCL Lineman Recruitment 2022 New Notification PDF
- Last Date to apply PSPCL lineman Recruitment 2022
- Category wise break up of posts of PSPCL Lineman Recruitment 2022
Revised vacancies of PSPCL Lineman Recruitment 2022
PSPCL Lineman Recruitment 2022: PSPCL Lineman Recruitment 2022 ਲਈ PSPCL department ਨੇ ਜੋ 1690 vacancies ਕੱਢੀਆਂ ਸੀ ਉਸ ਵਿੱਚ ਹੁਣ 310 posts ਦਾ ਵਾਧਾ ਕਰ ਦਿੱਤਾ ਗਿਆ ਹੈ। PSPCL Lineman Recruitment 2022 ਰਾਹੀਂ ਹੁਣ 1690 ਦੀ ਬਜਾਏ 2000 vacancies ਤੇ ਭਰਤੀ ਹੋਵੇਗੀ।
PSPCL Lineman Recruitment 2022 New Notification PDF
PSPCL Lineman Recruitment 2022 New Notification PDF: PSPCL Lineman Recruitment 2022 Notification pdf ਜਾਰੀ ਕਰ ਦਿੱਤੀ ਗਈ ਹੈ। ਨਵੀਂ ਸੂਚਨਾ ਦੇ ਅੰਦਰਲੇ ਵੇਰਵਿਆਂ ਬਾਰੇ ਇੱਕ ਵਿਚਾਰ ਪ੍ਰਾਪਤ ਕਰਨ ਲਈ, ਇੱਥੇ ਅਸੀਂ ਪੁਰਾਣੀ PSPCL Lineman ਨੋਟੀਫਿਕੇਸ਼ਨ 2022 pdf ਪ੍ਰਦਾਨ ਕੀਤੀ ਹੈ। ਪ੍ਰੀਖਿਆ ਸੰਬੰਧੀ ਕਿਸੇ ਵੀ ਵੇਰਵਿਆਂ ਲਈ ਉਮੀਦਵਾਰ ਇਸ notification ਦਾ ਹਵਾਲਾ ਦੇ ਸਕਦੇ ਹਨ।
Read More: PSPCL Lineman Recruitment 2022 Notification PDF(inactive)
ਇਸ ਦੇ ਨਾਲ ਹੀ, ਇੱਥੇ ਪ੍ਰਦਾਨ ਕੀਤੇ ਗਏ link ਵਿੱਚ PSPCL ਦੁਆਰਾ ਪੇਸ਼ ਕੀਤੀਆਂ ਸਾਰੀਆਂ ਨਵੀਆਂ ਵਾਧੂ ਜਾਣਕਾਰੀਆਂ ਅਤੇ ਤਬਦੀਲੀਆਂ ਦਾ ਜ਼ਿਕਰ ਹੈ। ਉਮੀਦਵਾਰ ਹੇਠਾਂ ਦਿੱਤੇ ਲਿੰਕ ਰਾਹੀਂ ਨਵੇਂ ਵੇਰਵਿਆਂ ਨੂੰ Download ਕਰ ਸਕਦੇ ਹਨ।
New Link: PSPCL Lineman Recruitment 2022 New Notification PDF(inactive)
PSPCL Assistant Lineman 2022 Notification pdf
Last Date to apply PSPCL lineman Recruitment 2022
Last Date to apply PSPCL lineman Recruitment 2022: PSPCL lineman Recruitment 2022, apply ਕਰਨ ਦੀ Last date 20 September 2022 ਹੈ।PSPCL lineman Recruitment 2022 ਲਈ apply ਕਰਨ ਦੀ starting date 27th August 2022.
PSPCL Assistant Lineman Recruitment 2022 Important dates | |
Events | Dates |
PSPCL Assistant Lineman 2022 Application Begins | 27th August 2022 |
PSPCL Assistant Lineman 2022 Application Ends | 20th September 2022 |
PSPCL Assistant Lineman 2022 Exam Date | To be notified later |
PSPCL Assistant Lineman 2022 Admit Card | To be released later |
Click here to Read More: PSPCL Lineman Recruitment 2022 Notification Out
Category wise break up of posts of PSPCL Lineman Recruitment 2022
Category wise break up of posts of PSPCL Lineman Recruitment 2022: PSPCL Lineman Recruitment 2022 ਦੀ ਨਵੀਂ notification ਬਾਰੇ PSPCL ਨੇ ਕੋਈ ਜਾਣਕਾਰੀ ਨਹੀਂ ਦਿੱਤੀ। PSPCL ਨੇ ਸਮੇਂ ਸਮੇਂ ਤੇ Category wise break up of posts of PSPCL Lineman Recruitment 2022 ਲਈ ਸਮੇਂ ਸਮੇਂ ਤੇ website ਚੈੱਕ ਕਰਦੇ ਰਹਿਣ ਲਈ ਕਿਹਾ ਹੈ।
Category wise break up of posts of PSPCL Lineman Recruitment 2022 |
||||
ਲੜੀ ਨੰ | ਸ਼੍ਰੇਣੀ | ਪਹਿਲਾਂ ਦੀ ਨੋਟੀਫੇਕਸ਼ਨ ਦੀਆਂ ਅਸਾਮੀਆਂ | ਨਵੀਂ ਨੋਟੀਫਿਕੇਸ਼ਨ ਦੀਆਂ ਵਧੀਆਂ ਹੋਈਆਂ ਅਸਾਮੀਆਂ | ਕੁੱਲ ਅਸਾਮੀਆਂ |
1 | ਜਨਰਲ | 661 | 120 | 781 |
2 | ਆਰਥਿਕ ਤੌਰ ਤੇ ਕਮਜ਼ੋਰ ਵਰਗ | 167 | 31 | 198 |
3 | ਅਨੁਸੂਚਿਤ ਜਾਤੀ (ਮਜ਼ਹਬੀ ਬਾਲਮਿਕੀ) | 171 | 31 | 202 |
4 | ਅਨੁਸੂਚਿਤ ਜਾਤੀ (ਮਜ਼ਹਬੀ ਬਾਲਮਿਕੀ-ਸਾਬਕਾ-ਸੈਨਿਕ-ਖੁਦ/ਆਸ਼ਰਿਤ) | 34 | 6 | 40 |
5 | ਅਨੁਸੂਚਿਤ ਜਾਤੀ (ਮਜ਼ਹਬੀ ਬਾਲਮੀਕੀ-ਖਿਡਾਰੀ) | 8 | 2 | 10 |
6 | ਅਨੁਸੂਚਿਤ ਜਾਤੀ/ਹੋਰ | 167 | 32 | 199 |
7 | ਅਨੁਸੂਚਿਤ ਜਾਤੀ/ਹੋਰ (ਸਾਬਕਾ ਸੈਨਿਕ-ਖੁਦ/ਆਸ਼ਰਿਤ) | 34 | 6 | 40 |
8 | ਅਨੁਸੂਚਿਤ ਜਾਤੀ (ਖਿਡਾਰੀ) | 9 | 1 | 10 |
9 | ਪਛੜੀ ਸ਼੍ਰੇਣੀ | 168 | 31 | 199 |
10 | ਪੱਛੜੀ ਸ਼੍ਰੇਣੀ (ਸਾਬਕਾ ਸੈਨਿਕ-ਖੁਦ/ਆਸ਼ਰਿਤ) | 34 | 6 | 40 |
11 | ਸਾਬਕਾ-ਸੈਨਿਕ (ਖੁਦ/ਆਸ਼ਰਿਤ) | 118 | 22 | 140 |
12 | ਦਿਵਿਆਂਗਜਨ (ਅੰਸ਼ਕ ਤੋਰ ਤੇ ਬੋਲ਼ੇ/ਸੁਣਨ ਤੋਂ ਵਿਕਲਾਂਗ) | 68 | 13 | 81 |
13 | ਖਿਡਾਰੀ (ਜਨਰਲ) | 34 | 6 | 40 |
14 | ਸੁਤੰਤਰਤਾ ਸੰਗਰਾਮੀ | 17 | 3 | 20 |
ਕੁੱਲ | 1690 | 310 | 2000 |
Sample Question paper of PSPCL Lineman 2022
ਜੋ ਵੀ ਉਮੀਦਵਾਰ PSPCL Lineman 2022 ਦੇ ਸੈਂਪਲ ਪੇਪਰ ਦੇਖਣਾ ਚਾਹੁੰਦੇ ਹਨ ਉਹ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਦੇਖ ਸਕਦੇ ਹਨ
Click here to get Sample Question paper of PSPCL Lineman 2022
PSPCL Lineman Recruitment 2022: FAQ’s
1.How to apply for the PSPCL Recruitment 2022?
Ans. One can apply for PSPCL Recruitment 2022 from the Official Site of PSPCL.
2.How many vacancies are added in PSPCL Lineman Recruitment 2022?
Ans. 310 more vacancies are added in PSPCL Lineman Recruitment 2022.
3.What is general category cut off for PSPCL Lineman Recruitment 2022?
Ans. Last time when the Exam was conducted as the total vacancies were not filled as the candidates cannot get required minimum marks. So this time the PSPCL in its new notification has revised the minimum marks from 30% to 25 % for General category.
4.What is Reserved category cut off for PSPCL Lineman Recruitment 2022?
Ans. Last time when the Exam was conducted as the total vacancies were not filled as the candidates cannot get required minimum marks. So this time the PSPCL in its new notification has revised the minimum marks from 25% to 20% for the reserved categories.
Read More:-
Check PSSSB Exams:
PSSSB Recruitment 2022 | |
PSSSB Clerk | PSSSB Excise Inspector |
PSSSB Clerk Accounts | PSSSB Gram Sevak/ V.D.O |
PSSSB Clerk IT | PSSSB Forest Guard |
PSSSB Clerk Cum Data Entry Operator | PSSSB School Librarian |
Official link: https://pspcl.in/
Latest Job Notification | Punjab Govt Jobs |
Current Affairs | Punjab Current Affairs |
GK | Punjab GK |