Punjab govt jobs   »   PSPCL Assistant Lineman Recruitment   »   PSPCL Lineman Admit Card 2023

PSPCL Lineman Admit Card 2023 Out Get Link to Download Admit Card

PSPCL Lineman Admit Card 2023 Out: For the Lineman Recruitment, the PSPCL board released the PSPCL Lineman Admit Card 2023 on 13 April 2023. The Punjab State Power Corporation Ltd(PSPCL) will complete a total of 1500 posts of PSPCL Lineman Apprenticeship through this PSPCL Lineman Apprenticeship Exam 2023.  PSPCL Lineman Apprenticeship 2023 Admit Card is out on their official website @pspcl.in. Candidates can visit the article for complete details of PSPCL Lineman Apprenticeship Recruitment 2023.

PSPCL Lineman

PSPCL Lineman Admit Card 2023 Overview | PSPCL ਲਾਈਨਮੈਨ ਐਡਮਿਟ ਕਾਰਡ 2023 ਬਾਰੇ ਸੰਖੇਪ ਜਾਣਕਾਰੀ

PSPCL Lineman Admit Card 2023: ਪੰਜਾਬ ਸਰਕਾਰ ਨੇ PSPCL Lineman Apprenticeship ਦੇ Admit Card ਜਾਰੀ ਕਰ ਦਿੱਤੇ ਹਨ। ਉਮੀਦਵਾਰਾਂ ਨੂੰ ਸਾਡੀ ਵੈੱਬਸਾਈਟ @adda247.com/pa ਨਾਲ ਜੁੜੇ ਰਹਿਣ ਦਾ ਸੁਝਾਅ ਦਿੱਤਾ ਜਾਂਦਾ ਹੈ। ਤਾਂ ਜੋ ਉਹ ਸਮੇ ਤੇ ਆਪਣੇ ਅਡਮਿਟ ਕਾਰਡ ਡਾਉਨਲੋਡ ਕਰ ਸਕਣ। ਉਮੀਦਵਾਰ ਸਪੱਸ਼ਟ ਗਿਆਨ ਲਈ PSPCL Lineman Apprenticeship 2023 ਦੇ Admit Card ਦੀ ਸੰਖੇਪ ਜਾਣਕਾਰੀ ਲਈ ਹੇਠਾਂ ਦਿੱਤੀ ਸਾਰਣੀ ਨੂੰ ਦੇਖ ਸਕਦੇ ਹਨ।

PSPCL Lineman Apprenticeship Admit Card 2023 Overview
Recruitment Organization
Punjab State Power Corporation Ltd(PSPCL)
Post Name Lineman Apprenticeship
Vacancies 1500
Category Admit Card
Status Released
Job Location Punjab
Official Website @pspcl.in

PSPCL Lineman Admit Card 2023 Direct Link |PSPCL ਲਾਈਨਮੈਨ ਐਡਮਿਟ ਕਾਰਡ 2023 ਦਾ ਸਿੱਧਾ ਲਿੰਕ

PSPCL Lineman Admit Card 2023: ਜੋ ਉਮੀਦਵਾਰ PSPCL ਲਾਈਨਮੈਨ ਅਪ੍ਰੈਂਟਿਸਸ਼ਿਪ ਐਡਮਿਟ ਕਾਰਡ 2023 ਦੀ ਪ੍ਰੀਖਿਆ 2023 ਲਈ ਹਾਜ਼ਰ ਹੋ ਰਹੇ ਹਨ ਉਹ PSPCL Lineman Admit Card  ਨੂੰ Direct ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰ ਸਕਦੇ ਹਨ। ਬੋਰਡ ਦੁਆਰਾ ਇਸ ਨੂੰ ਚਾਲੂ ਕਰ ਦਿੱਤਾ ਗਿਆ ਹੈ। ਉਮੀਦਵਾਰ ਹੇਠਾਂ ਦਿੱਤੇ ਲਿੰਕ ਰਾਹੀ ਇਸ ਨੂੰ ਡਾਉਨਲੋਡ ਕਰ ਸਕਦੇ ਹਨ।

Download Link: PSPCL Lineman Admit Card 2023

Download: Admit Card Instructions PDF

PSPCL Lineman Admit Card 2023 Hall Ticket | PSPCL ਲਾਈਨਮੈਨ ਐਡਮਿਟ ਕਾਰਡ 2023 ਹਾਲ ਟਿਕਟ

PSPCL Lineman Admit Card 2023: ਉਮੀਦਵਾਰ PSPCL Lineman ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਅਤੇ ਆਪਣਾ ਰਜਿਸਟ੍ਰੇਸ਼ਨ ਨੰਬਰ, ਪਾਸਵਰਡ ਜਾਂ ਜਨਮ ਮਿਤੀ ਦਰਜ ਕਰਕੇ ਪ੍ਰੀਖਿਆ ਦੀ ਮਿਤੀ ਤੋਂ ਪਹਿਲਾਂ PSPCL Lineman Apprenticeship ਭਰਤੀ ਦੀ ਹਾਲ ਟਿਕਟ ਡਾਊਨਲੋਡ ਕਰ ਸਕਦੇ ਹਨ।

Details mentioned on PSPCL Lineman Admit Card 2023: ਉਮੀਦਵਾਰ PSPCL Lineman Apprenticeship ਐਡਮਿਟ ਕਾਰਡ 2023 ਵਿੱਚ ਦੱਸੇ ਵੇਰਵਿਆਂ ਦੀ ਜਾਂਚ ਕਰ ਸਕਦੇ ਹਨ:

  • Organization Name
  • Candidate Name
  • Gender (Male/ Female)
  • Registration number
  • Date of birth
  • Category (UR/ST/ SC/ BC & Other)
  • Applicant Passport Size Photograph
  • Father’s name
  • Mother’s name
  • Exam date
  • Exam timing
  • Test Centre Address
  • Important instructions 

PSPCL Lineman Admit Card 2023 Important Documents | PSPCL ਲਾਈਨਮੈਨ ਐਡਮਿਟ ਕਾਰਡ 2023 ਮਹੱਤਵਪੂਰਨ ਦਸਤਾਵੇਜ਼

PSPCL Lineman Admit Card 2023: The Punjab State Power corporation Ltd. ਦੇ Admit Card ਦੇ ਨਾਲ ਲੋੜੀਂਦੇ ਦਸਤਾਵੇਜ਼ ਦੀ ਸੂਚੀ ਹੇਠਾਂ ਲਿੱਖੀ ਹੈ ਇਹ ਦਸਤਾਵੇਜ ਤੁਹਾਡੇ ਕੋਲ ਹੋਣਾ ਲਾਜਮੀ ਹੈ। ਬਿਨਾ ਦਸਤਾਵੇਜ ਤੋਂ ਤੁਹਾਨੂੰ ਐਗਜਾਮ ਹਾਲ ਵਿੱਚ ਐਂਟਰੀ ਨਹੀ ਦਿੱਤੀ ਜਾਵੇਗੀ

  • Aadhar card
  • PAN card
  • Ration card
  • Birth certificate
  • Bank Passbook
  • Passport
  • Voter ID
  • Driving license
  • Employee ID
  • 2 or 3 Passport Size photographs
  • College ID

PSPCL Lineman Admit Card 2023 Steps To Download | PSPCL ਲਾਈਨਮੈਨ ਐਡਮਿਟ ਕਾਰਡ 2023 ਡਾਊਨਲੋਡ ਕਰਨ ਲਈ ਕਦਮ

PSPCL Lineman Admit Card 2023: ਉਮੀਦਵਾਰ PSPCL Lineman Apprenticeship ਐਡਮਿਟ ਕਾਰਡ ਨੂੰ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਦਮ ਦੀ ਜਾਂਚ ਕਰ ਸਕਦੇ ਹਨ:

  1. PSPCL Lineman Apprenticeship 2023 ਐਡਮਿਟ ਕਾਰਡ ਡਾਊਨਲੋਡ ਕਰਨ ਲਈ, ਸਭ ਤੋਂ ਪਹਿਲਾਂ, ਤੁਹਾਨੂੰ PSPCL Lineman ਦੀ ਅਧਿਕਾਰਤ ਵੈੱਬਸਾਈਟ @ https://pspcl.in ‘ਤੇ ਜਾਣਾ ਪਵੇਗਾ।
  2.  ਇਸ ਤੋਂ ਬਾਅਦ ਹੋਮ ਪੇਜ ‘ਤੇ ਉਪਲਬਧ Download Admit Card ਵਿਕਲਪ ‘ਤੇ ਕਲਿੱਕ ਕਰੋ।
  3. ਇਸ ਪੰਨੇ ‘ਤੇ, ਤੁਹਾਡੇ ਤੋਂ ਪੁੱਛੀ ਗਈ ਸਾਰੀ ਜਾਣਕਾਰੀ ਜਿਵੇਂ ਕਿ ਰਜਿਸਟ੍ਰੇਸ਼ਨ ਨੰਬਰ, ਪਾਸਵਰਡ, ਜਨਮ ਮਿਤੀ ਆਦਿ ਦਰਜ ਕਰੋ।
  4. ਸਬਮਿਟ ਬਟਨ ‘ਤੇ ਕਲਿੱਕ ਕਰਨ ‘ਤੇ ਤੁਹਾਡਾ ਐਡਮਿਟ ਕਾਰਡ ਖੁੱਲ੍ਹ ਜਾਵੇਗਾ ਜਿਸ ਨੂੰ ਤੁਸੀਂ PDF ਦੇ ਰੂਪ ਵਿੱਚ ਡਾਊਨਲੋਡ ਕਰ ਸਕਦੇ ਹੋ ਅਤੇ ਆਪਣੇ ਮੋਬਾਈਲ ਜਾਂ ਲੈਪਟਾਪ ‘ਤੇ ਸੇਵ ਕਰ ਸਕਦੇ ਹੋ।
  5. ਪ੍ਰੀਖਿਆ ਹਾਲ ਵਿੱਚ ਲਿਜਾਣ ਲਈ ਆਪਣੇ ਐਡਮਿਟ ਕਾਰਡ ਦਾ ਪ੍ਰਿੰਟਆਊਟ ਲੈ ਕੇ ਜਾਓ।

 

adda247

Enroll Yourself: Punjab Da Mahapack Online Live Classes
Download Adda 247 App here to get the latest updates

Related Articles
PSPCL Lineman Apprenticeship Recruitment 2023 PSPCL Lineman Apprenticeship Apply Online 2023
PSPCL Lineman Apprenticeship Eligibility Criteria 2023 PSPCL Lineman Apprenticeship Salary 2023
PSPCL Lineman Apprenticeship Selection Process 2023 PSPCL Lineman Apprenticeship Syllabus 2023

 

Read More
Latest Job Notification Punjab Govt Jobs
Current Affairs Punjab Current Affairs
GK Punjab GK

FAQs

Is PSPCL Lineman Admit Card 2023 released?

Yes, PSPCL Lineman Admit Card 2023 is released.

When is PSPCL Lineman Admit Card 2023 released?

The PSPCL Lineman Admit Card 2023 was released on 13 April 2023.