Punjab govt jobs   »   PPSC Naib Tehsildar Result 2022 Out...

PPSC Naib Tehsildar Result 2022 Out Check details

PPSC Naib Tehsildar result 2022

PPSC Naib Tehsildar result 2022: The PPSC Naib Tehsildar Recruitment 2022 process consists of a written examination and document verification round. The candidates are required to clear the written exam with the minimum cut-off marks as decided by the PPSC. The PPSC Naib Tehsildar Recruitment 2022 Result for the written examination has been released by PPSC on its official website.

The PPSC Naib tehsildar exam was conducted on 22nd May 2022. Candidates who have given the exam were waiting for the results to be declared. The list of candidates who cleared the PPSC Naib Tehsildar written test is mentioned in Annexure-A of the Result notice by PPSC. Now, the qualified candidates are required to submit the application form along with a copy of the eligibility documents by 14th September 2022.

PPSC Naib Tehsildar result 2022- Overview

Organized by Punjab Public Service Commission [PPSC]
Post name Naib Tehsildar
Total vacancy 78
State name Punjab
Apply date 18 Dec 2020 – 18 Jan 2021
Exam date 22 May 2022
Result mode Online
Result date Released today as on 8th September 2022
Website https://ppsc.gov.in/

PPSC Naib Tehsildar result 2022 download link

PPSC Naib Tehsildar result 2022 download link: PPSC ਵਲੋਂ  PPSC Naib Tehsildar ਲਈ ਇੱਕ ਪ੍ਰੀਖਿਆ ਕਰਵਾਈ ਗਈ ਸੀ। PPSC Naib Tehsildar 2022 ਪ੍ਰੀਖਿਆ PPSC ਵਲੋਂ 22 ਮਈ 2022 ਨੂੰ ਕਰਵਾਈ ਗਈ ਸੀ। ਇਸ ਪ੍ਰੀਖਿਆ ਵਿੱਚ ਬਹੁਤ ਸਾਰੇ ਵਿਦਿਆਰਥੀਆਂ ਨੇ ਭਾਗ ਲਿਆ ਸੀ।

PPSC ਵਲੋਂ PPSC Naib Tehsildar result 2022 download link ਜਾਰੀ ਕਰ ਦਿੱਤਾ ਗਿਆ ਹੈ। ਬਹੁਤ ਸਾਰੇ ਉਮੀਦਵਾਰ PPSC Naib Tehsildar result 2022 download link ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ ਸਨ। ਜੋ ਵੀ ਉਮੀਦਵਾਰ PPSC Naib Tehsildar result 2022 ਦਾ ਡਾਊਨਲੋਡ ਲਿੰਕ ਪ੍ਰਾਪਤ ਕਰਨਾ ਚਾਹੁੰਦੇ ਹਨ ਉਹ ਹੇਠਾਂ ਦਿੱਤੇ ਲਿੰਕ ਤੋਂ ਡਾਊਨਲੋਡ ਕਰ ਸਕਦੇ ਹਨ।

Click here for PPSC Naib Tehsildar result 2022 download link

Check here for More: Master Cadre answer key here

How to Download PPSC Naib Tehsildar result 2022

PPSC Naib Tehsildar result 2022

How to Download PPSC Naib Tehsildar result 2022: ਜੋ ਵੀ ਉਮੀਦਵਾਰ PPSC Naib Tehslidar ਦਾ ਰਿਜ਼ਲਟ ਡਾਊਨਲੋਡ ਕਰਨਾ ਚਾਹੁੰਦੇ ਹਨ ਉਹ ਹੇਠਾਂ ਦਿੱਤੇ ਅਨੁਸਾਰ ਡਾਊਨਲੋਡ ਕਰ ਸਕਦੇ ਹਨ।

How to Download PPSC Naib Tehsildar result 2022:

  1. ਸਭ ਤੋਂ ਪਹਿਲਾਂ, ਤੁਹਾਨੂੰ PPSC ਦੀ ਵੈੱਬਸਾਈਟ ਦੇ ਲਿੰਕ ‘ਤੇ ਕਲਿੱਕ ਕਰਨਾ ਹੋਵੇਗਾ।
  2. ਹੋਮ ਪੇਜ ‘ਤੇ, ਨਤੀਜਾ ਵਿਕਲਪ ਦੀ ਖੋਜ ਕਰੋ ਅਤੇ ਇਸਨੂੰ ਚੁਣੋ।
  3. ਇਸ ਤੋਂ ਬਾਅਦ ਅਗਲੇ ਪੰਨੇ ‘ਤੇ ਆਪਣੇ ਸਾਰੇ ਵੇਰਵੇ ਸਹੀ ਢੰਗ ਨਾਲ ਭਰੋ।
  4. ਨਾਲ ਹੀ, ਤੁਹਾਨੂੰ ਕੈਪਚਾ ਕੋਡ ਭਰਨਾ ਹੋਵੇਗਾ ਅਤੇ ਸਬਮਿਟ ‘ਤੇ ਕਲਿੱਕ ਕਰਨਾ ਹੋਵੇਗਾ।
  5. ਇਸ ਨੂੰ ਸੇਵ ਕਰਨ ਦੇ ਨਾਲ-ਨਾਲ ਨਤੀਜਾ ਡਾਊਨਲੋਡ ਕਰੋ ਅਤੇ ਨਤੀਜੇ ਦਾ ਪ੍ਰਿੰਟਆਊਟ ਵੀ ਲਓ।

PPSC ਵਲੋਂ PPSC Naib Tehsildar  2022 ਲਈ ਜੋ ਪ੍ਰੀਖਿਆ ਕਰਵਾਈ ਗਈ ਸੀ ਉਸਦੀ Revised Answer Key PPSC ਵਲੋਂ ਅਪਲੋਡ ਕਰ ਦਿੱਤੀ ਗਈ ਹੈ। ਜੋ ਵੀ ਉਮੀਦਵਾਰ ਆਪਣੀ Answer Key ਦਾ ਮਿਲਾਣ ਕਰਨਾ ਚਾਹੁੰਦੇ ਹਨ ਉਹ ਹੇਠਾਂ ਦਿੱਤੇ ਲਿੰਕ ਤੋਂ Revised answer Key for PPSC Naib Tehsildar Result 2022 ਤੋਂ ਡਾਊਨਲੋਡ ਕਰ ਸਕਦੇ ਹਨ।

PPSC Naib Tehsildar result 2022

Click here for the Revised Answer Key for PPSC Naib Tehsildar Result 2022

PPSC Naib Tehsildar Result 2022 FAQ’s

ਪ੍ਰ: PPSC Naib Tehsildar Result 2022 ਦੀ ਅਧਿਕਾਰਤ ਵੈੱਬਸਾਈਟ ਕੀ ਹੈ?
ਉ: PPSC Naib Tehsildar Result 2022 ਦੀ ਅਧਿਕਾਰਤ ਵੈੱਬਸਾਈਟ https://ppsc.gov.in/ ਹੈ।
ਪ੍ਰ: ਕੀ PPSC Naib Tehsildar Result 2022 ਜਾਰੀ ਹੋਇਆ ਹੈ?
ਉ: PPSC Naib Tehsildar Result 2022 ਦਾ ਨਤੀਜਾ ਜਾਰੀ ਹੋ ਚੁਕਿਆ ਹੈ।
ਪ੍ਰ: ਕੀ PPSC Naib Tehsildar Result 2022 ਅੱਜ ਜਾਰੀ ਹੋ ਚੁੱਕਿਆ ਹੈ?
ਉ: PPSC Naib Tehsildar Result 2022 ਦਾ ਨਤੀਜਾ ਅੱਜ 8 ਸਤੰਬਰ 2022 ਨੂੰ ਜਾਰੀ ਹੋ ਚੁੱਕਿਆ ਹੈ।

Read More about Punjab Govt Jobs:

Latest Job Notification Punjab Govt Jobs
Current Affairs Punjab Current Affairs
GK Punjab GK

Watch Now on YouTube:


Follow us on: https://www.adda247.com/pa/ 

PPSC Naib Tehsildar ਦੀ ਪ੍ਰੀਖਿਆ ਪਾਸ ਕਰ ਚੁੱਕੇ ਵਿਦਿਆਰਥੀਆਂ ਨੂੰ ਬਹੁਤ ਬਹੁਤ ਵਧਾਈ

ਆਪਣੀ ਕਾਮਯਾਬੀ ਦੀ ਦਾਸਤਾਨ Adda247 ਨਾਲ ਸ਼ੇਅਰ ਕਰਨ ਲਈ ਰਜ਼ਿਸਟਰ ਕਰੋ – Click Here

ਜਾਂ ਫਿਰ ਆਪਣੀ ਸਟੋਰੀ 87500-44828 WhatsApp ਕਰੋ ਜਾਂ ਫਿਰ ਮੇਲ ਕਰੋ Blogger@adda247.com

FAQs

What is the official web site of PPSC Naib Tehsildar result 2022?

The Official website for PPSC Naib Tehsildar result 2022 is https://ppsc.gov.in/

Is PPSC Naib Tehsildar result 2022 released?

Yes, the PPSC Naib Tehsildar result 2022 is released today.

Is PPSC Naib Tehsildar result 2022 out today?

Yes PPSC Naib Tehsildar result 2022 is out today.