Punjab govt jobs   »   PPSC Cooperative Society Inspector 2022 All...

PPSC Cooperative Society Inspector 2022 All India Free Live Mock Test

 

PPSC Cooperative Society Inspector 2022 All India Free Live Mock Test Overview

PPSC Cooperative Society Inspector 2022 All India Free Live Mock Test Overview: Punjab Public Service Commission has released the exam date for the recruitment of the Cooperative Society Inspector. The exam for this recruitment will be conducted on 11th September 2022 on Sunday from 12.00 AM to 2.00 PM.

All those candidates who have filled out the form for PPSC Cooperative Society Inspector Recruitment should speed up their exam preparation. So Punjab ADDA is bringing 247 PPSC Cooperative Society Inspector All India Mock Test which will be live on 03rd and 04th September at 11.00 am.

PPSC Cooperative Society Inspector 2022 All India Free Live Mock Test | PPSC ਕੋਆਪਰੇਟਿਵ ਸੋਸਾਇਟੀ ਇੰਸਪੈਕਟਰ 2022 ਆਲ ਇੰਡੀਆ ਮੁਫ਼ਤ ਲਾਈਵ ਮੌਕ ਟੈਸਟ

PPSC Cooperative Society Inspector 2022 All India Free Live Mock Test: ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੁਆਰਾ ਕੋਆਪੋਰੇਟਿਵ ਸੋਸਾਇਟੀ ਇੰਸਪੈਕਟਰ ਦੀ ਭਰਤੀ ਲਈ ਪ੍ਰੀਖਿਆ ਮਿਤੀ ਜਾਰੀ ਕਰ ਦਿੱਤੀ ਗਈ ਹੈ। ਇਸ ਭਰਤੀ ਲਈ ਪ੍ਰੀਖਿਆ 11 ਸਤੰਬਰ 2022 ਨੂੰ ਐਤਵਾਰ ਦੇ ਦਿਨ ਸਵੇਰੇ 12.00 ਵਜੇ ਤੋਂ 2.00 ਵਜੇ ਤੱਕ ਲਈ ਜਾਵੇਗੀ। ਉਹ ਸਾਰੇ ਉਮੀਦਵਾਰ ਜਿਹਨਾਂ ਨੇ PPSC ਕੋਆਪੋਰੇਟਿਵ ਸੋਸਾਇਟੀ ਇੰਸਪੈਕਟਰ ਭਰਤੀ ਲਈ ਫ਼ਾਰਮ ਭਰਿਆ ਹੈ, ਉਹਨਾਂ ਦੁਆਰਾ ਪ੍ਰੀਖਿਆ ਦੀ ਤਿਆਰੀ ਤੇਜ਼ ਕਰ ਦਿੱਤੀ ਹੋਣੀ ਚਾਹੀਦੀ ਹੈ। ਇਸ ਲਈ ਪੰਜਾਬ ਅੱਡਾ247 PPSC ਕੋਆਪੋਰੇਟਿਵ ਸੋਸਾਇਟੀ ਇੰਸਪੈਕਟਰ ਆਲ ਇੰਡੀਆ ਮੌਕ ਟੈਸਟ ਲੈ ਕੇ ਆ ਰਿਹਾ ਹੈ ਜੋ 03 ਅਤੇ 04 ਸਤੰਬਰ ਨੂੰ ਸਵੇਰੇ 11.00 ਵਜੇ ਲਾਈਵ ਹੋਵੇਗਾ।

ਇਹ ਆਲ ਇੰਡੀਆ ਮੌਕ ਟੈਸਟ ਉਮੀਦਵਾਰਾਂ ਨੂੰ ਉਹਨਾਂ ਦੀ ਤਿਆਰੀ ਦੇ ਪੱਧਰ ਦੀ ਜਾਂਚ ਕਰਨ ਵਿੱਚ ਮਦਦ ਕਰੇਗਾ। ਇਹ ਆਲ ਇੰਡੀਆ ਮੌਕ ਟੈਸਟ ਵਿਦਿਆਰਥੀਆਂ ਨੂੰ ਆਉਣ ਵਾਲੀ ਕੋਆਪੋਰੇਟਿਵ ਸੋਸਾਇਟੀ ਇੰਸਪੈਕਟਰ ਪ੍ਰੀਖਿਆ ਵਿੱਚ ਪੁੱਛੇ ਜਾ ਸਕਣ ਵਾਲੇ ਸਵਾਲਾਂ, ਮਜ਼ਬੂਤ ਵਿਸ਼ਿਆ ਅਤੇ ਕਮਜ਼ੋਰ ਵਿਸ਼ਿਆ ਬਾਰੇ ਸੰਖੇਪ ਜਾਣਕਾਰੀ ਦੇਵੇਗਾ ਜਿਨ੍ਹਾਂ ਤੇ ਤੁਹਾਨੂੰ ਕੰਮ ਕਰਨਾ ਚਾਹੀਦਾ ਹੈ। ਉਮੀਦਵਾਰ ਹੇਠਾਂ ਦਿੱਤੇ ਸਿੱਧੇ ਲਿੰਕਾਂ ਤੇ ਐਪ ਅਤੇ ਵੈੱਬ ਦੋਵਾਂ ਤੇ PPSC ਕੋਆਪੋਰੇਟਿਵ ਸੋਸਾਇਟੀ ਇੰਸਪੈਕਟਰ ਪ੍ਰੀਖਿਆ ਲਈ ਆਲ ਇੰਡੀਆ ਮੌਕ ਦੇ ਸਕਦੇ ਹਨ। ਇਸ ਤੋਂ ਇਲਾਵਾ ਇਹ ਆਲ ਇੰਡੀਆ ਮੌਕ 03 ਅਤੇ 04 ਸਤੰਬਰ ਨੂੰ ਸਵੇਰੇ 11 ਵਜੇ ਐਪ ਤੇ Daily Quizਸੈਕਸ਼ਨ ਤੇ ਜਾ ਕੇ ਵੀ ਦਿੱਤਾ ਜਾ ਸਕਦਾ ਹੈ।

PPSC Cooperative Society Inspector 2022

 

PPSC ਕੋਆਪੋਰੇਟਿਵ ਸੋਸਾਇਟੀ ਇੰਸਪੈਕਟਰ ਆਲ ਇੰਡੀਆ ਫ਼ਰੀ ਲਾਈਵ ਮੌਕ ਟੈਸਟ (Attempt Now On App)

 

Click here:- PPSC Cooperative Society Inspector 2022 Exam Date

Click Here (Attempt Now On Web): PPSC ਕੋਆਪੋਰੇਟਿਵ ਸੋਸਾਇਟੀ ਇੰਸਪੈਕਟਰ ਆਲ ਇੰਡੀਆ ਫ਼ਰੀ ਲਾਈਵ ਮੌਕ ਟੈਸਟ(active)

Click here to Jump on App: https://play.google.com/store/apps/details?id=com.adda247.app  

PPSC ਕੋਆਪੋਰੇਟਿਵ ਸੋਸਾਇਟੀ ਇੰਸਪੈਕਟਰ ਭਰਤੀ: ਪ੍ਰੀਖਿਆ ਪੈਟਰਨ

 

ਨੰ.

 

ਵਿਸ਼ਾ

 

ਸਵਾਲ

 

ਕੁੱਲ ਅੰਕ

 

ਨਕਾਰਾਤਮਾਕ

ਮਾਰਕਿੰਗ

 

ਪ੍ਰੀਖਿਆ ਦੀ ਮਿਆਦ

 

1. ਲਾਜ਼ੀਕਲ ਤਰਕ ਅਤੇ ਮਾਨਸਿਕ ਯੋਗਤਾ 40 ਸਵਾਲ 160 ਅੰਕ -1 ਹਰ ਗਲਤ ਜਵਾਬ ਲਈ 2 ਘੰਟੇ
2. ਜੀਕੇ ਅਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਹੱਤਤਾ ਦੇ ਮੌਜੂਦਾ ਮਾਮਲੇ 80 ਸਵਾਲ 320 ਅੰਕ