Punjab govt jobs   »   LIC AAO ਨੋਟਿਫਿਕੇਸ਼ਨ 2023   »   LIC AAO ਐਡਮਿਟ ਕਾਰਡ 2023

LIC AAO ਐਡਮਿਟ ਕਾਰਡ 2023 Check Details

LIC AAO ਐਡਮਿਟ ਕਾਰਡ 2023 Check Details: ਭਾਰਤੀ ਜੀਵਨ ਬੀਮਾ ਨਿਗਮ ਦੁਆਰਾ ਪ੍ਰੀਲਿਮ ਪ੍ਰੀਖਿਆ ਲਈ LIC AAO ਦੇ ਐਡਮਿਟ ਕਾਰਡ 10 ਫਰਵਰੀ ਨੂੰ ਜਾਰੀ ਕਰ ਦਿੱਤੇ ਗਏ ਹਨ। ਜਿਨ੍ਹਾਂ ਉਮੀਦਵਾਰਾਂ ਨੇ ਅਸਿਸਟੈਂਟ ਐਡਮਿਨਿਸਟ੍ਰੇਟਿਵ ਅਫਸਰ ਦੀਆਂ ਅਸਾਮੀਆਂ ਲਈ ਸਫਲਤਾਪੂਰਵਕ ਅਪਲਾਈ ਕੀਤਾ ਸੀ, ਉਹ  ਹੁਣ ਆਪਣਾ ਐਡਮਿਟ ਕਾਰਡ ਡਾਉਣਲੋਡ ਕਰ ਸਕਦੇ ਹਨ। ਉਮੀਦਵਾਰ ਰਜਿਸਟ੍ਰੇਸ਼ਨ ਦੇ ਸਮੇਂ ਤਿਆਰ ਕੀਤੇ ਗਏ ਆਪਣੇ ਲੌਗਇਨ ਪ੍ਰਮਾਣ ਪੱਤਰਾਂ ਦੀ ਵਰਤੋਂ ਕਰਕੇ LIC AAO ਹਾਲ ਟਿਕਟ ਨੂੰ ਹੇਠਾਂ ਦਿੱਤੇ ਗਏ ਡਾਊਨਲੋਡ ਲਿੰਕ ਤੋਂ ਪ੍ਰਾਪਤ ਕਰ ਸਕਦੇ ਹਨ।

LIC AAO ਐਡਮਿਟ ਕਾਰਡ 2023 ਸੰਖੇਪ ਜਾਣਕਾਰੀ

LIC AAO ਐਡਮਿਟ ਕਾਰਡ 2023: ਇਸ ਦੀ ਪ੍ਰੀਖਿਆ 17 ਅਤੇ 20 ਫਰਵਰੀ 2023 ਨੂੰ ਸ਼ੁਰੂ ਹੋਣ ਵਾਲੀ ਹੈ। LIC AAO ਐਡਮਿਟ ਕਾਰਡ ਇਸ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਰੀ ਕਰ ਦਿੱਤਾ ਗਿਆ ਹੈ। ਅਸੀਂ LIC AAO ਕਾਲ ਲੈਟਰ 2023 ਦੀਆਂ ਹਾਈਲਾਈਟਸ ਪ੍ਰਾਪਤ ਕਰਨ ਲਈ ਜ਼ਰੂਰੀ ਵੇਰਵਿਆਂ ਨੂੰ ਹੇਠਾਂ ਸਾਰਣੀਬੱਧ ਕੀਤਾ ਹੈ। ਤੁਸੀ ਇਹਨਾਂ ਦੀ ਮਿਤੀਆਂ ਦੇਖ ਕੇ ਆਪਣਾ ਐਡਮਿਟ ਕਾਰਡ ਡਾਉਨਲੋਡ ਕਰ ਸਕਦੇ ਹੋ। ਤੁਸੀ ਇਸ ਦੀ ਮਹੱਤਵਪੂਰਨ ਐਗਜਾਮ ਮਿਤੀਆਂ ਹੇਠਾਂ ਦਿੱਤੇ ਟੈਬਲ ਵਿੱਚ ਦੇਖ ਸਕਦੇ ਹੋ।

LIC AAO ਐਡਮਿਟ ਕਾਰਡ 2023 – ਸੰਖੇਪ ਜਾਣਕਾਰੀ
Organization Name Life Insurance Corporation of India
Post Name Assistant Administrative Officer (Group A)
Vacancies 300
Exam level National
Category Admit Card
Admit Card Date  10th February 2023
Exam Date 17th and 20th February 2023
LIC AAO Mains Admit Card 2023 March 2023
LIC AAO Mains Exam Date 2023 18th March 2023
Official Website https://licindia.in/

LIC AAO ਐਡਮਿਟ ਕਾਰਡ 2023 ਹਾਲ ਟਿਕਟ

LIC AAO ਐਡਮਿਟ ਕਾਰਡ 2023:  ਉਮੀਦਵਾਰ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਅਤੇ ਆਪਣਾ ਰਜਿਸਟ੍ਰੇਸ਼ਨ ਨੰਬਰ, ਪਾਸਵਰਡ ਅਤੇ ਜਨਮ ਮਿਤੀ ਦਰਜ ਕਰਕੇ ਪ੍ਰੀਖਿਆ ਦੀ ਮਿਤੀ ਤੋਂ ਪਹਿਲਾਂ LIC AAO Assistant Administrative Officer ਭਰਤੀ ਦੀ ਹਾਲ ਟਿਕਟ ਡਾਊਨਲੋਡ ਕਰ ਸਕਦੇ ਹਨ।

Details mentioned on LIC AAO ਐਡਮਿਟ ਕਾਰਡ: ਉਮੀਦਵਾਰ LIC AAO ਐਡਮਿਟ ਕਾਰਡ 2023 ਵਿੱਚ ਦੱਸੇ ਵੇਰਵਿਆਂ ਦੀ ਜਾਂਚ ਕਰ ਸਕਦੇ ਹਨ:

  • ਸੰਸਥਾ ਦਾ ਨਾਮ
  • ਉਮੀਦਵਾਰ ਦਾ ਨਾਮ
  • ਲਿੰਗ (ਮਰਦ/ਔਰਤ)
  • ਰਜਿਸਟਰੇਸ਼ਨ ਨੰਬਰ
  • ਜਨਮ ਤਾਰੀਖ
  • ਸ਼੍ਰੇਣੀ (ST/SC/BC ਅਤੇ ਹੋਰ)
  • ਬਿਨੈਕਾਰ ਪਾਸਪੋਰਟ ਆਕਾਰ ਦੀ ਫੋਟੋ
  • ਪਿਤਾ ਦਾ ਨਾਮ
  • ਮਾਤਾ ਦਾ ਨਾਮ
  • ਪ੍ਰੀਖਿਆ ਦੀ ਮਿਤੀ
  • ਪ੍ਰੀਖਿਆ ਦਾ ਸਮਾਂ
  • ਟੈਸਟ ਕੇਂਦਰ ਦਾ ਪਤਾ
  • ਮਹੱਤਵਪੂਰਨ ਨਿਰਦੇਸ਼

LIC AAO ਨੋਟਿਫਿਕੇਸ਼ਨ 2023

 

LIC AAO ਐਡਮਿਟ ਕਾਰਡ 2023 ਮਹਤੱਵਪੂਰਨ ਲਿੰਕ

LIC AAO ਐਡਮਿਟ ਕਾਰਡ 2023: ਜੋ ਉਮੀਦਵਾਰ LIC AAO ਪ੍ਰੀਖਿਆ 2023 ਲਈ ਹਾਜ਼ਰ ਹੋ ਰਹੇ ਹਨ ਉਹ LIC AAO Admit 2023 ਨੂੰ Direct ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰ ਸਕਦੇ ਹਨ।

PPSC Assistant Town Planner Admit Card 2023

Download Here: LIC AAO Admit Card 2023 

LIC AAO ਐਡਮਿਟ ਕਾਰਡ 2023 ਮਹੱਤਵਪੂਰਨ ਦਸਤਾਵੇਜ

LIC AAO ਐਡਮਿਟ ਕਾਰਡ 2023: LIC AAO Admit Card ਦੇ ਨਾਲ ਲੋੜੀਂਦੇ ਦਸਤਾਵੇਜ਼। ਇਮਤਿਹਾਨ ਹਾਲ ਵਿੱਚ ਦਾਖਲ ਹੋਣ ਸਮੇਂ ਤਸਦੀਕ ਲਈ ਹੇਠਾਂ ਦੱਸੇ ਗਏ ਕਿਸੇ ਵੀ ਇੱਕ ਦਸਤਾਵੇਜ਼ ਨੂੰ ਨਾਲ ਰੱਖਣਾ ਹੋਵੇਗਾ। ਹੇਠਾਂ ਦਿੱਤੇ ਗਏ ਦਸਤਾਵੇਜਾਂ ਵਿੱਚੋ ਤੁਹਾਡੇ ਕੋਲ ਆਪਣੀ ਪਛਾਣ ਤੇ ਤੋਰ ਤੇ ਕੋਈ ਇਕ ਆਈਡੀ ਪਰੂਫ ਹੋਣਾ ਜਰੂਰੀ ਹੈ।

  • ਆਧਾਰ ਕਾਰਡ
  • ਪੈਨ ਕਾਰਡ
  • ਰਾਸ਼ਨ ਕਾਰਡ
  • ਜਨਮ ਪ੍ਰਮਾਣ ਪੱਤਰ
  • ਬੈਂਕ ਪਾਸਬੁੱਕ
  • ਪਾਸਪੋਰਟ
  • ਵੋਟਰ ਆਈ.ਡੀ
  • ਡ੍ਰਾਇਵਿੰਗ ਲਾਇਸੇੰਸ
  • ਜੇ ਲੋੜ ਹੋਵੇ ਤਾਂ ਕਰੋਨਾ ਨੈਗੇਟਿਵ ਰਿਪੋਰਟ
  • 2 ਜਾਂ 3 ਪਾਸਪੋਰਟ ਆਕਾਰ ਦੀਆਂ ਤਸਵੀਰਾਂ
  • ਕਾਲਜ ਆਈ.ਡੀ

LIC AAO ਐਡਮਿਟ ਕਾਰਡ 2023: ਡਾਊਨਲੋਡ ਕਿਵੇਂ ਕਰਨਾ ਹੈ।

Steps For LIC AAO ਐਡਮਿਟ ਕਾਰਡ 2023: ਉਮੀਦਵਾਰ LIC AAO ਐਡਮਿਟ ਕਾਰਡ 2023 ਨੂੰ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਦਮ ਦੀ ਜਾਂਚ ਕਰ ਸਕਦੇ ਹਨ:

ਉਮੀਦਵਾਰਾਂ ਨੂੰ ਸੁਚੇਤ ਹੋਣਾ ਚਾਹੀਦਾ ਹੈ ਕਿ ਪ੍ਰੀਖਿਆ ਵਾਲੇ ਦਿਨ ਉਹਨਾਂ ਦਾ LIC AAO ਐਡਮਿਟ ਕਾਰਡ ਹੀ ਉਹਨਾਂ ਦੀ ਯੋਗਤਾ ਦਾ ਸਬੂਤ ਹੋਵੇਗਾ। ਬਿਨੈਕਾਰ ਐਡਮਿਟ ਕਾਰਡ ਨੂੰ ਡਾਊਨਲੋਡ ਕਰਨ ਲਈ ਹੇਠਾਂ ਦੱਸੇ ਗਏ ਕਦਮਾਂ ਦੀ ਪਾਲਣਾ ਕਰ ਸਕਦੇ ਹਨ:

  1. LIC ਦੀ ਅਧਿਕਾਰਤ ਵੈੱਬਸਾਈਟ https://licindia.in/ ‘ਤੇ ਜਾਓ।
  2. ਇਸ ਤੋਂ ਬਾਅਦ ਹੋਮਪੇਜ ‘ਤੇ, ‘ਐਡਮਿਟ ਕਾਰਡ ਡਾਊਨਲੋਡ ਕਰੋ’ ਟੈਬ ਲੱਭੋ। ਇਸ ‘ਤੇ ਕਲਿੱਕ ਕਰੋ
  3. ਉਪਰੋਕਤ ਲਿੰਕ ‘ਤੇ ਕਲਿੱਕ ਕਰਨ ਤੋਂ ਬਾਅਦ, ਇੱਕ ਨਵਾਂ ਪੰਨਾ ਦਿਖਾਈ ਦੇਵੇਗਾ ਜੋ ਤੁਹਾਨੂੰ ਤੁਹਾਡੀ ਲੌਗਇਨ ਜਾਣਕਾਰੀ ਜਿਵੇਂ ਕਿ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਦਰਜ ਕਰਨ ਲਈ ਪ੍ਰੇਰਿਤ ਕਰੇਗਾ।
  4. ਇਸ ਤੋਂ ਬਾਅਦ ਸਹੀ ਜਾਣਕਾਰੀ ਭਰੋ ਅਤੇ ਫਿਰ ਚਿੱਤਰ ਵਿੱਚ ਦਿਖਾਇਆ ਗਿਆ ਕੋਡ ਦਰਜ ਕਰੋ।
  5. ਇਸ ਤੋਂ ਬਾਅਦ ਅੱਗੇ, ਸਬਮਿਟ ਬਟਨ ‘ਤੇ ਕਲਿੱਕ ਕਰੋ। ਬਟਨ ‘ਤੇ ਕਲਿੱਕ ਕਰਨ ਤੋਂ ਬਾਅਦ, ਤੁਹਾਡਾ ਅਧਿਕਾਰਤ LIC AAO ਐਡਮਿਟ ਕਾਰਡ ਸਕ੍ਰੀਨ ‘ਤੇ ਪ੍ਰਦਰਸ਼ਿਤ ਹੋਵੇਗਾ।
  6. ਐਡਮਿਟ ਕਾਰਡ ਦੀ PDF ਫਾਈਲ ਨੂੰ ਡਾਊਨਲੋਡ ਕਰੋ ਅਤੇ ਭਵਿੱਖ ਦੇ ਸੰਦਰਭ ਲਈ ਵਾਧੂ ਕਾਪੀਆਂ ਪ੍ਰਿੰਟ ਕਰੋ।

Read More:

Latest Job Notification Punjab Govt Jobs
Current Affairs Punjab Current Affairs
GK Punjab GK

FAQs

ਕੀ LIC AAO ਐਡਮਿਟ ਕਾਰਡ 2023 ਜਾਰੀ ਕੀਤਾ ਗਿਆ ਹੈ?

ਹਾਂ, LIC AAO ਐਡਮਿਟ ਕਾਰਡ 2023 10 ਫਰਵਰੀ 2023 ਨੂੰ ਜਾਰੀ ਕਰ ਦਿੱਤਾ ਗਿਆ ਹੈ।

ਮੈਂ LIC AAO ਐਡਮਿਟ ਕਾਰਡ 2023 ਨੂੰ ਕਿਵੇਂ ਡਾਊਨਲੋਡ ਕਰ ਸਕਦਾ ਹਾਂ?

LIC AAO ਐਡਮਿਟ ਕਾਰਡ 2023 ਨੂੰ ਡਾਊਨਲੋਡ ਕਰਨ ਲਈ ਸਿੱਧਾ ਲਿੰਕ ਉਤੇ ਆਰਟਿਕਲ ਵਿੱਚ ਦਿੱਤਾ ਗਿਆ ਹੈ