Punjab govt jobs   »   CRPF Hawaldar Bharti 2023   »   CRPF Hawaldar Result 2023

CRPF Hawaldar Result 2023 Check Cut-off Marks and Merit List

CRPF Hawaldar Result 2023: Central Reserve Police Force (CRPF) Hawaldar Result 2023 will soon release by the official board on its Official Website ie https://www.crpf.gov.in./. All those Candidates who appeared for the (CRPF) Hawaldar Exam 2023 which will be conducted on 1st July to 13th July 2023 will be able to check the Central Reserve Police Force (CRPF) Hawaldar Result 2023 by visiting the official website of Central Reserve Police Force (CRPF) after the final exam.

We will be providing a Direct Link to the Central Reserve Police Force (CRPF) Hawaldar Result 2023 Links in the article.

Central Reserve Police Force

CRPF Hawaldar Result 2023 Important Dates | CRPF ਹਵਾਲਦਾਰ ਨਤੀਜਾ 2023 ਮਹੱਤਵਪੂਰਨ ਤਾਰੀਖਾਂ|

CRPF Hawaldar Result 2023: ਸੀਆਰਪੀਐਫ ਹਵਾਲਦਾਰ ਭਰਤੀ  ਦਾ ਨਤੀਜਾ ਲਿਖਤੀ ਪ੍ਰੀਖਿਆ ਅਤੇ ਸਰੀਰਕ ਟੇਸਟ ਤੋਂ ਬਾਅਦ ਅਧਿਕਾਰਤ ਬੋਰਡ ਦੁਆਰਾ ਜਾਰੀ ਕੀਤਾ ਜਾਵੇਗਾ। ਇਸ ਲੇਖ ਵਿੱਚ, ਉਮੀਦਵਾਰ ਸਿੱਧੇ ਲਿੰਕ, ਕੱਟ ਆਫ਼ ਮਾਰਕ, ਮੈਰਿਟ ਸੂਚੀ, ਅਤੇ CRPF Hawaldar 2023 ਦੇ ਨਤੀਜੇ ਨੂੰ ਡਾਊਨਲੋਡ ਕਰਨ ਲਈ ਕਦਮਾਂ ਦੀ ਜਾਂਚ ਕਰ ਸਕਦੇ ਹਨ। ਲਿਖਤੀ ਪ੍ਰੀਖਿਆ ਦੀਆਂ ਤਰੀਕਾਂ ਅਤੇ ਨਤੀਜਾ ਜਲਦੀ ਹੀ ਸੂਚਿਤ ਕੀਤਾ ਜਾਵੇਗਾ। CRPF Hawaldar Result 2023 ‘ਤੇ ਸੰਭਾਵਿਤ ਵੇਰਵਿਆਂ ਦੀ ਚਰਚਾ ਹੇਠਾਂ ਦਿੱਤੇ ਟੇਬਲ ਵਿੱਚ ਹੈ।

CRPF Hawaldar Result 2023 Overview

Recruitment Board Central Reserve Police Force (CRPF)
Posts 9212
Post Name Constable (Technical and Tradesmen) Male and Female
Category Result
Result Updated Soon
Location India
Official Site www.crpf.gov.in

CRPF Hawaldar Result 2023 Direct Links | CRPF Hawaldar ਨਤੀਜਾ 2023 ਡਾਇਰੈਕਟ ਲਿੰਕਸ

CRPF Hawaldar Result 2023: ਇਮਤਿਹਾਨ ਹੋਣ ਤੋਂ ਬਾਅਦ ਬੋਰਡ ਆਪਣੀ ਸਾਇਟ ਤੇ ਸਾਰਿਆਂ ਦੇ ਨਤੀਜੇਆਂ ਦੀਆਂ ਲਿਸਟਾਂ ਆਪਣੀ ਅਧਿਕਾਰਤ ਸਾਇਟ ਤੇ ਅਪਲੋਡ ਕਰੇਗਾ। ਪਹਿਲਾ ਸਾਰੇ ਉਮੀਦਵਾਰਾਂ ਦਾ ਲਿਖਤੀ ਇਮਤਿਆਹਨ ਲਿਆ ਜਾਵੇਗਾ । ਜਿਸ ਦਾ ਵੇਰਵਾ ਤੁਹਾਨੂੰ ਦਿੱਤਾ ਹੋਇਆ ਹੈ। ਜਦੋਂ ਵੀ ਬੋਰਡ ਵਲੋਂ ਨਤੀਜਾਂ ਘੋਸ਼ਿਤ ਕਰ ਦਿੱਤਾ ਜਾਵੇਗਾ ਇਸ ਤੋਂ ਬਾਅਦ ਤੁਸੀ ਇਸ ਦੀ PDF ਫਾਇਲ ਸਾਡੀ ਸਾਇਟ ਤੋਂ ਡਾਉਨਲੋਡ ਕਰ ਸਕੋਗੇ।

CRPF ਦੀ ਅਧਿਕਾਰਤ ਵੈੱਬਸਾਈਟ ਤੋਂ CRPF Hawaldar ਨਤੀਜਾ 2023 PDF ਡਾਊਨਲੋਡ ਕਰਨ ਲਈ ਹੇਠਾਂ ਦਿੱਤੀਆਂ ਸਧਾਰਨ ਹਦਾਇਤਾਂ ਦੀ ਪਾਲਣਾ ਕੀਤੀ ਜਾ ਸਕਦੀ ਹੈ। ਨਤੀਜਾ ਡਾਊਨਲੋਡ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਯਕੀਨੀ ਬਣਾਓ ਕਿ ਤੁਹਾਡੇ ਕੋਲ ਇੱਕ ਕੰਮ ਕਰਨ ਵਾਲਾ ਇੰਟਰਨੈਟ ਕਨੈਕਸ਼ਨ ਹੋਣਾ ਚਾਹੀਦਾ ਹੈ। ਥੱਲੇ ਕੁੱਝ ਲਿੰਕ ਦਿੱਤੇ ਹੋਏ ਹਨ ਇਹ ਲਿੰਕ ਅਜੇ ਐਕਟਿਵੇਟ ਨਹੀ ਹੋਏ ਹਨ। ਜਦੋਂ ਵੀ CRPF ਵੱਲੋ ਨਤੀਜਾ ਯੋਸ਼ਿਤ ਕੀਤਾ ਗਿਆ ਉਸ ਤੋਂ ਬਾਅਦ ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਚੈਕ ਕਰ ਸਕਨਗੇ।

Click Here to Download: CRPF Hawaldar Result PDF file Currently Inactive)

CRPF Hawaldar Result 2023 Merit List | CRPF Hawaldar ਨਤੀਜਾ 2023 ਮੈਰਿਟ ਸੂਚੀ

CRPF Hawaldar Result 2023: ਸੀਆਰਪੀਐਫ ਹਵਾਲਦਾਰ ਭਰਤੀ 2023 ਦੀ ਮੈਰਿਟ ਸੂਚੀ ਉਮੀਦਵਾਰ ਲਿਖਤੀ ਪੇਪਰ ਹੋਣ ਤੋਂ ਬਾਅਦ ਦੇਖ ਸਕਨਗੇ। ਪਹਿਲਾਂ ਲਿਖਤੀ ਪੇਪਰ ਹੋਵੇਗਾ ਅਤੇ ਅੰਤ ਵਿੱਚ CRPF ਵੱਲੋ ਮੈਰਿਟ ਸੂਚੀ ਜਾਰੀ ਕੀਤੀ ਜਾਵੇਗੀ। ਜਦੋਂ ਵੀ CRPF ਵੱਲੋ ਨਤੀਜਾ ਆਵੇਗਾ ਸਭ ਤੋਂ ਪਹਿਲਾਂ ਤੁਹਾਨੂੰ ਸਾਡੀ ਸਾਇਟ ਤੇ ਦੇਖਣ ਨੂੰ ਮਿਲੇਗਾ।

ਤੁਸੀ ਹੇਠਾਂ ਦਿੱਤੇ ਗਏ ਲਿੰਕ ਤੇ Click ਕਰਕੇ ਇਸ ਦੀ ਨਤੀਜੇ ਦੀ ਫਾਇਲ ਡਾਉਨਲੋਡ ਕਰ ਸਕਦੇ ਹੋ। CRPF Hawaldar ਨਤੀਜੇ 2023 ‘ਤੇ ਵਧੇਰੇ ਸੰਭਾਵਿਤ ਵੇਰਵਿਆਂ ਦੀ ਹੇਠਾਂ ਚਰਚਾ ਕੀਤੀ ਗਈ ਹੈ ਤਾਂ ਜੋ ਕੋਈ ਵੀ ਨਤੀਜੇ ਦੀ ਜਾਂਚ ਕਰਨ ਲਈ ਅਪਣਾਈ ਜਾਣ ਵਾਲੀ ਪ੍ਰਕਿਰਿਆ ਨੂੰ ਸਮਝ ਸਕੇ।

Download CRPF Hawaldar Merit list  (Currently Inactive)

CRPF Hawaldar Result 2023 Cut-off Marks | CRPF Hawaldar ਨਤੀਜਾ 2023 ਕੱਟ-ਆਫ ਅੰਕ

CRPF Hawaldar Result 2023: CRPF Hawaldar Cut-off 2023 ਹਲੇ CRPF Hawaldar ਦੇ ਅਧਿਕਾਰਤ ਬੋਰਡ ਦੁਆਰਾ ਜਾਰੀ ਨਹੀਂ ਕੀਤੀ ਗਈ ਹੈ। CRPF Hawaldar ਕੱਟ ਆਫ 2023 ਜਲਦੀ ਹੀ ਜਾਰੀ ਕੀਤੀ ਜਾਵੇਗੀ। ਕੱਟ ਔਫ ਰਾਹੀ ਉਮੀਦਵਾਰ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਉਸਦਾ ਪੇਪਰ ਵਿੱਚ ਫਾਇਨਲ ਸਿਲੇਕਸਨ ਲਈ ਨਾਂ ਆਉਗਾਂ ਜਾ ਨਹੀਂ। ਕੱਟ ਔਫ ਆਉਣ ਤੋਂ ਬਾਅਦ ਉਮੀਦਵਾਰ ਨੂੰ ਦਸਤਾਵੇਜ ਤਸਦੀਕ ਲਈ ਬੁਲਾਇਆ ਜਾਂਦਾ ਹੈ।

ਜਿਵੇਂ ਹੀ ਪੇਪਰ ਤੋਂ ਬਾਅਦ ਇਸ ਦੀ ਕੱਟ ਔਫ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਸਾਡੀ ਸਾਇਟ ਤੇ ਦੇਖਣ ਨੂੰ ਮਿਲੇਗੀ।  ਲਿਖਤੀ ਪੇਪਰ ਤੋਂ ਬਾਅਦ ਇਸ ਦੀ ਕੱਟ ਆਫ ਆਵੇਗੀ। ਇੱਕ ਵਾਰ Answer Key ਜਾਰੀ ਹੋਣ ਤੋਂ ਬਾਅਦ, ਉਮੀਦਵਾਰ ਆਪਣੇ ਸਹੀ ਜਾ ਗਲਤ ਅੰਕਾਂ ਦੀ ਗਣਨਾ ਕਰ ਸਕਦੇ ਹਨ।

CRPF Hawaldar Result 2023 Steps To Download | CRPF Hawaldar ਨਤੀਜਾ 2023 ਡਾਊਨਲੋਡ ਕਰਨ ਲਈ ਕਦਮ

CRPF Hawaldar Result 2023: CRPF Hawaldar Result 2023 ਨੂੰ ਡਾਉਨਲੋਡ ਕਰਨ ਲਈ ਕਦਮ ਹੇਠਾਂ ਦਿੱਤੇ ਗਏ ਹਨ-

  1. ਸਭ ਤੋ ਪਹਿਲਾ CPRF ਦੀ official website www.crpf.gov.in’ਤੇ ਜਾਓ।
  2. ਫੇਰ website ਦੇ ਹੋਮਪੇਜ ‘ਤੇ, Results ‘ਤੇ ਜਾ ਕੇ Click ਕਰੋ।
  3. ਸੀਆਰਪੀਐਫ ਹਵਾਲਦਾਰ ਭਰਤੀ 2023 ‘ਤੇ Click ਕਰੋ ਅਤੇ ਫਿਰ ਨਤੀਜਿਆਂ ਵਾਲੇ ਲਿੰਕ ‘ਤੇ Click ਕਰੋ।
  4. ਲੋੜੀਂਦੇ ਵੇਰਵੇ ਦਾਖਲ ਕਰਨ ਤੋਂ ਬਾਅਦ, “SUBMIT” ਬਟਨ ‘ਤੇ Click ਕਰੋ।
  5. ਹੁਣ ਤੁਹਾਨੂੰ ਤੁਹਾਡੇ ਰੋਲ ਨੰਬਰ ਲਈ ਬੇਨਤੀ ਕੀਤੀ ਜਾਵੇਗੀ, ਇਸ ਲਈ ਤੁਹਾਡੇ ਕੋਲ ਰੋਲ ਨੰਬਰ ਤਿਆਰ ਹੋਣਾ ਚਾਹੀਦਾ ਹੈ।
  6. Button ‘ਤੇ Click ਕਰਕੇ Continue option ਨੂੰ ਚੁਣੋ ਤੁਹਾਡੀ ਜਾਣਕਾਰੀ ਦੇ ਮੁਤਾਬਿੱਕ ਤੁਹਾਡਾ Result ਆ ਜਾਵੇਗਾ।
  7. ਨਤੀਜਾ Save ਜਾਂ download ਕਰੋ ਜਾਂ ਇਸ ਨੂੰ Print ਕਰੋ ਅਤੇ Result ਨੂੰ ਸੰਭਾਲ ਕੇ ਰੱਖੋ।

    Enroll Yourself: Punjab Da Mahapack Online Live Classes which offers upto 75% Discount on all Important Exam

    Download Adda 247 App here to get the latest updates

Related Articles
CRPF Hawaldar Recruitment CRPF Hawaldar Syllabus and Exam Pattern
CRPF Hawaldar Exam Date 2023 CRPF Hawaldar Eligibility Criteria
CRPF Hawaldar Selection Process CRPF Hawaldar Salary

 

Read More
Latest Job Notification Punjab Govt Jobs
Current Affairs Punjab Current Affairs
GK Punjab GK

FAQs

Is the CRPF Hawaldar Result 2023 out?

NO, the result of the CRPF Hawaldar is not released yet.

How can I check my result of CRPF Hawaldar exam 2023?

Check this article to know the steps for downloading the result of CRPF Hawaldar Recruitment 2023.