Punjab govt jobs   »   Chandigarh ALM Recruitment 2023   »   Chandigarh ALM Result 2023

Chandigarh ALM Result 2023 Direct Link To Download

Chandigarh ALM Result 2023: Chandigarh ALM Exam for 2023 has been conducted. For the exam the exam date was announced by the conducting authority, Chandigarh ALM usually released the Chandigarh ALM Result within one month after the exam was conducted. The Chandigarh ALM Result 2023 list will contain the names of all the candidates along with the marks obtained in the written test.

Check Chandigarh Assistant Lineman Exam 2023, Cut-Off Marks, and Merit List. Candidates can download their results through the link below which is currently inactive.

Chandigarh ALM  Result 2023 Overview | Chandigarh ALM ਨਤੀਜਾ 2023 ਸੰਖੇਪ ਜਾਣਕਾਰੀ

Chandigarh ALM  Result 2023: ਚੰਡੀਗੜ੍ਹ ALM ਨਤੀਜਾ ਇਮਤਿਹਾਨ ਕਰਵਾਏ ਜਾਣ ਤੋਂ ਕੁਝ ਮਹੀਨਿਆ ਬਾਅਦ ਘੋਸ਼ਿਤ ਕਰ ਦਿੱਤਾ ਗਿਆ ਹੈ। ਨਤੀਜੇ ਵਿੱਚ ਉਮੀਦਵਾਰ ਦਾ ਨਾਮ, ਰੋਲ ਨੰਬਰ, ਸ਼੍ਰੇਣੀ, ਹਰੇਕ ਭਾਗ ਵਿੱਚ ਪ੍ਰਾਪਤ ਅੰਕ, ਅਤੇ ਸਮੁੱਚੇ ਸਕੋਰ ਵਰਗੇ ਵੇਰਵੇ ਸ਼ਾਮਲ ਹੁੰਦੇ ਹਨ। ਉਮੀਦਵਾਰ ਆਪਣੇ ਨਤੀਜੇ ਦੇ ਲਈ ਜਰੂਰੀ ਮਿਤੀਆ ਅਤੇ ਇਸ ਨੂੰ ਡਾਉਨਲੋਡ ਕਰਨ ਲਈ ਲਿੰਕ ਹੇਠਾਂ ਦਿੱਤੇ ਆਰਟਿਕਲ ਵਿੱਚ ਦੇਖ ਸਕਦੇ ਹਨ।

Chandigarh ALM  Result 2023 Overview
Recruitment Board Chandigarh Government
Total Vacancy 53
Exam Name Assistant Lineman
Category Result
Location Punjab
Official Site Chandigarh.gov.in

Chandigarh ALM  Result 2023 Direct Links | ਚੰਡੀਗੜ੍ਹ ALM ਨਤੀਜਾ 2023 ਡਾਇਰੈਕਟ ਲਿੰਕਸ

Chandigarh ALM  Result 2023: Chandigarh Assistant Lineman (ALM)  ਦਾ ਇਮਤਿਹਾਨ ਹੋਣ ਤੋਂ ਬਾਅਦ Chandigarh.gov.in  ਆਪਣੀ ਸਾਇਟ ਤੇ ਸਾਰਿਆਂ ਦੇ ਨਤੀਜੇਆਂ ਦਿਆਂ ਲਿਸਟਾਂ ਆਪਣੀ ਅਧਿਕਾਰਤ ਸਾਇਟ ਤੇ ਅਪਲੋਡ ਕਰੇਗਾ। ਪਹਿਲਾ ਸਾਰੇ ਉਮੀਦਵਾਰਾਂ ਦਾ ਲਿਖਤੀ ਇਮਤਿਆਹਨ ਲਿਆ ਜਾਵੇਗਾ ਉਸ ਤੋਂ ਬਾਅਦ ਉਮੀਦਵਾਰਾਂ ਦੀ ਮੈਰਿਟ ਲਿਸਟ ਜਾਰੀ ਕੀਤੀ ਜਾਵੇਗੀ। ਚੰਡੀਗੜ੍ਹ ਸਰਕਾਰ ਵਲੋਂ ਨਤੀਜਾਂ ਘੋਸ਼ਿਤ ਕਰਨ ਤੋਂ ਬਾਅਦ ਤੁਸੀ ਇਸ ਦੀ PDF ਫਾਇਲ ਸਾਡੀ ਸਾਇਟ ਤੋਂ ਡਾਉਨਲੋਡ ਕਰ ਸਕਦੇ ਹੋ। ਇਸ ਦਾ ਨਤੀਜਾ ਪੇਪਰ ਤੋਂ ਕੁੱਝ ਸਮੇਂ ਬਾਅਦ ਏਲਾਨਿਾ ਜਾਵੇਗਾ ਜਦੋਂ ਨਤੀਜਾ ਏਲਾਨਿਆ ਗਿਆ ਉਸ ਸਮੇਂ ਤੁਸੀ ਇਸ ਲਿੰਕ ਤੇ ਕਲਿੱਕ ਕਰਕੇ ਆਪਣਾ ਨਤੀਜਾ ਦੇਖ ਸਕਦੇ ਹੋ। ਥੱਲੇ ਕੁੱਝ ਲਿੰਕ ਦਿੱਤੇ ਹੋਏ ਹਨ

Click Here: Download the Result PDF file 

Chandigarh ALM  Result 2023 Merit List | ਚੰਡੀਗੜ੍ਹ ALM ਨਤੀਜਾ 2023 ਮੈਰਿਟ ਸੂਚੀ

Chandigarh ALM  Result 2023: ਚੰਡੀਗੜ੍ਹ ਸਰਕਾਰ ਨਤੀਜੇ ਦੇ ਨਾਲ Chandigarh ALM ਇਗਜਾਮ ਦੀ ਮੈਰਿਟ ਸੂਚੀ ਵੀ ਜਾਰੀ ਕਰਦਾ ਹੈ। Chandigarh ALM ਮੈਰਿਟ ਸੂਚੀ ਵਿੱਚ ਉਹਨਾਂ ਉਮੀਦਵਾਰਾਂ ਦੀ ਸੂਚੀ ਸ਼ਾਮਲ ਹੁੰਦੀ ਹੈ ਜੋ ਪ੍ਰੀਖਿਆ ਵਿੱਚ ਯੋਗਤਾ ਪੂਰੀ ਕਰ ਚੁੱਕੇ ਹਨ । ਮੈਰਿਟ ਸੂਚੀ ਆਮ ਤੌਰ ‘ਤੇ Chandigarh ALM ਪ੍ਰੀਖਿਆ ਵਿੱਚ ਉਮੀਦਵਾਰਾਂ ਦੁਆਰਾ ਪ੍ਰਾਪਤ ਅੰਕਾਂ ਦੇ ਅਧਾਰ ‘ਤੇ ਤਿਆਰ ਕੀਤੀ ਜਾਂਦੀ ਹੈ। ਇਸ ਸੁਚੀ ਵਿੱਚ ਉਮੀਦਵਾਰ ਦੇ ਲਿਖਤੀ ਪੇਪਰ ਵਿੱਚ ਆਏ ਨੰਬਰਾਂ ਦਾ ਵੇਰਵਾ ਸਾਮਿਲ ਹੁੰਦਾ ਹੈ। ਇਸ ਤੋਂ ਹੀ ਉਮੀਦਵਾਰ ਦਾ ਫਾਇਨਲ ਸਿਲੇਕਸ਼ਨ ਦਾ ਵੀ ਪਤਾ ਲੱਗਦਾ ਹੈ।

Download the Chandigarh ALM Merit list 

Chandigarh ALM  Result 2023 Steps to Download | ਚੰਡੀਗੜ੍ਹ ALM  ਨਤੀਜਾ 2023 ਡਾਊਨਲੋਡ ਕਰਨ ਲਈ ਕਦਮ

Chandigarh ALM  Result 2023: Chandigarh ALM ਨਤੀਜਾ ਡਾਊਨਲੋਡ ਕਰਨ ਲਈ, ਤੁਸੀਂ ਹੇਠਾਂ ਦਿੱਤੇ ਕਦਮਾਂ ਦੀ ਪਾਲਣਾ ਕਰ ਸਕਦੇ ਹੋ:

  1. ਚੰਡੀਗੜ੍ਹ ਪ੍ਰਸ਼ਾਸਨ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਓ।
  2. ਵੈੱਬਸਾਈਟ ਦੇ ਹੋਮਪੇਜ ‘ਤੇ “ਭਰਤੀ” ਜਾਂ “ਕੈਰੀਅਰ” ਸੈਕਸ਼ਨ ਲਈ ਲਿੰਕ ਲੱਭੋ।
  3. ਇੱਕ ਵਾਰ ਜਦੋਂ ਤੁਸੀਂ ਲਿੰਕ ਲੱਭ ਲੈਂਦੇ ਹੋ, ਤਾਂ ਇਸ ‘ਤੇ ਕਲਿੱਕ ਕਰੋ ਅਤੇ ਚੰਡੀਗੜ੍ਹ ALM ਨਤੀਜੇ ਲਈ ਲਿੰਕ ਦੇਖੋ।
  4. ਨਤੀਜਾ ਲਿੰਕ ‘ਤੇ ਕਲਿੱਕ ਕਰੋ ਅਤੇ ਲੋੜੀਂਦੇ ਵੇਰਵੇ ਦਰਜ ਕਰੋ ਜਿਵੇਂ ਕਿ ਤੁਹਾਡਾ ਰੋਲ ਨੰਬਰ, ਰਜਿਸਟ੍ਰੇਸ਼ਨ ਨੰਬਰ, ਜਾਂ ਜਨਮ ਮਿਤੀ।
  5. ਵੇਰਵੇ ਦਰਜ ਕਰਨ ਤੋਂ ਬਾਅਦ, ਤੁਹਾਡਾ ਨਤੀਜਾ ਸਕ੍ਰੀਨ ‘ਤੇ ਪ੍ਰਦਰਸ਼ਿਤ ਹੋਵੇਗਾ।
  6. ਆਪਣੇ ਨਤੀਜੇ ਦੀ ਧਿਆਨ ਨਾਲ ਜਾਂਚ ਕਰੋ ਅਤੇ ਇਸਨੂੰ ਡਾਊਨਲੋਡ ਕਰੋ।
  7. ਭਵਿੱਖ ਦੇ ਸੰਦਰਭ ਲਈ ਨਤੀਜੇ ਦਾ ਪ੍ਰਿੰਟਆਊਟ ਲਓ।

adda247

Enroll Yourself: Punjab Da Mahapack Online Live Classes

Download Adda 247 App here to get the latest updates

Related Articles
Chandigarh ALM Recruitment 2023
Chandigarh ALM Syllabus 2023
Chandigarh ALM Exam Date 2023
Chandigarh ALM Admit Card 2023

 

Read More
Latest Job Notification Punjab Govt Jobs
Current Affairs Punjab Current Affairs
GK Punjab GK

FAQs

Is Chandigarh ALM exam 2023 Result declared ?

Yes, the result has been declared. Download the result link from the above article.

When will be the Merit List for Chandigarh ALM exam 2023 released?

Chandigarh ALM Result 2023 Merit List has been released.