Punjab govt jobs   »   Central Bank Of India Recruitment 2023   »   Central Bank of India Eligibility Criteria

Central Bank of India Eligibility Criteria 2023 Check Age Limit

Central Bank of India Eligibility Criteria 2023: ਸੈਂਟਰਲ ਬੈਂਕ ਆਫ਼ ਇੰਡੀਆ ਨੇ ਸੈਂਟਰਲ ਬੈਂਕ ਆਫ਼ ਇੰਡੀਆ ਭਰਤੀ 2023 ਲਈ ਯੋਗਤਾ ਮਾਪਦੰਡਾਂ ਦੀ ਘੋਸ਼ਣਾ ਕੀਤੀ ਹੈ। ਅਪ੍ਰੈਂਟਿਸ ਐਕਟ, 1961 ਦੇ ਤਹਿਤ ਅਪ੍ਰੈਂਟਿਸਾਂ ਦੀ ਸ਼ਮੂਲੀਅਤ ਲਈ ਯੋਗਤਾ ਮਾਪਦੰਡ ਵਿੱਚ ਉਮਰ ਸੀਮਾ, ਵਿਦਿਅਕ ਯੋਗਤਾ, ਰਾਸ਼ਟਰੀਅਤਾ ਅਤੇ ਹੋਰ ਕਾਰਕ ਸ਼ਾਮਲ ਹਨ। ਉਮੀਦਵਾਰ ਇਸ ਲੇਖ ਵਿੱਚ ਅਪ੍ਰੈਂਟਿਸਸ਼ਿਪ ਯੋਗਤਾ ਮਾਪਦੰਡ 2023 ਸੰਬੰਧੀ ਸਾਰੇ ਵੇਰਵਿਆਂ ਦੀ ਜਾਂਚ ਕਰ ਸਕਦੇ ਹਨ। ਸੈਂਟਰਲ ਬੈਂਕ ਆਫ਼ ਇੰਡੀਆ ਅਪ੍ਰੈਂਟਿਸ ਇਮਤਿਹਾਨ ਲਈ ਅਰਜ਼ੀ ਦੇਣ ਤੋਂ ਪਹਿਲਾਂ ਦਿਲਚਸਪੀ ਰੱਖਣ ਵਾਲੇ ਉਮੀਦਵਾਰਾਂ ਲਈ ਸੈਂਟਰਲ ਬੈਂਕ ਆਫ਼ ਇੰਡੀਆ ਭਰਤੀ ਯੋਗਤਾ ਮਾਪਦੰਡ ਬਾਰੇ ਜਾਣਨਾ ਬਹੁਤ ਮਹੱਤਵਪੂਰਨ ਹੈ।

Central Bank of India Eligibility Criteria 2023 Overview | ਸੈਂਟਰਲ ਬੈਂਕ ਆਫ਼ ਇੰਡੀਆ ਯੋਗਤਾ ਮਾਪਦੰਡ 2023 ਸੰਖੇਪ ਜਾਣਕਾਰੀ

Central Bank of India Eligibility Criteria 2023: ਇਹ ਲੇਖ ਵਿੱਚ ਸੈਂਟਰਲ ਬੈਂਕ ਆਫ਼ ਇੰਡੀਆ ਅਪ੍ਰੈਂਟਿਸ ਯੋਗਤਾ ਮਾਪਦੰਡ 2023 ਦੀਆਂ ਲੋੜਾਂ ਬਾਰੇ ਸਾਰੀ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਨਗੇ ਜਿਸ ਵਿੱਚ ਉਮਰ ਸੀਮਾ, ਵਿਦਿਅਕ ਲੋੜਾਂ, ਕੌਮੀਅਤ, ਅਤੇ ਕੋਸ਼ਿਸ਼ਾਂ ਦੀ ਗਿਣਤੀ ਸ਼ਾਮਲ ਹੈ। ਸੈਂਟਰਲ ਬੈਂਕ ਆਫ਼ ਇੰਡੀਆ Eligibility Criteria 2023 ਬਾਰੇ ਸਪਸ਼ਟ ਜਾਣਕਾਰੀ ਲਈ ਇਸ ਲੇਖ ਨੂੰ ਚੰਗੀ ਤਰ੍ਹਾਂ ਪੜ੍ਹੋ। ਇਹ ਤੁਹਾਨੂੰ ਸੈਂਟਰਲ ਬੈਂਕ ਆਫ਼ ਇੰਡੀਆ ਅਪ੍ਰੈਂਟਿਸ ਪ੍ਰੀਖਿਆ ਲਈ ਆਪਣੇ ਆਪ ਨੂੰ ਤਿਆਰ ਕਰਨ ਵਿੱਚ ਮਦਦ ਕਰੇਗਾ।

Central Bank of India Eligibility Criteria 2023 Overview
Organization Name Central Bank Of India
Post Name Apprentices
No. of Posts 5000 Posts
Category Eligibility Criteria 
Eligibility Criteria Written Exam, Interview
Job Location India
Official website    https://cbi.gov.in/

Central Bank of India Eligibility Criteria 2023 Age Limit | ਸੈਂਟਰਲ ਬੈਂਕ ਆਫ਼ ਇੰਡੀਆ ਯੋਗਤਾ ਮਾਪਦੰਡ 2023 ਉਮਰ ਸੀਮਾ

Central Bank of India Eligibility Criteria 2023: ਸੈਂਟਰਲ ਬੈਂਕ ਆਫ਼ ਇੰਡੀਆ ਅਪ੍ਰੈਂਟਿਸ ਪੋਸਟ ਲਈ ਯੋਗ ਹੋਣ ਲਈ ਉਮੀਦਵਾਰਾਂ ਦੀ ਉਮਰ 20 ਸਾਲ ਤੋਂ 28 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।

  • 01/01/2023 ਤੱਕ ਉਮੀਦਵਾਰ ਦੀ ਉਮਰ 20 ਸਾਲ ਤੋਂ ਘੱਟ ਅਤੇ 28 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ।
  • ਉਮੀਦਵਾਰ ਦੀ ਉੱਮਰ ਸੀਮਾ ਦੀ ਗਿਣਤੀ ਉਸ ਦੇ ਦਸਵੀਂ ਦੇ ਸਰਟੀਵਿਕੇਟ ਨਾਲ ਤਸਦੀਕ ਕੀਤੀ ਜਾਵੇਗੀ।
Central Bank of India Eligibility Criteria 2023 Age Limit 
Category   Age Relaxation
other backward class Non Creamy layer By 3 Years
Scheduled Castes / Scheduled Tribes By 5 Years
PWBD By 10 Years
widows, divorced women and women legally separated from their husbands who have not remarried Upto the age of 35 years (Upto 40 years for member of SC/ST)

Central Bank of India Eligibility Criteria 2023 Education Qualification ਸੈਂਟਰਲ ਬੈਂਕ ਆਫ਼ ਇੰਡੀਆ ਯੋਗਤਾ ਮਾਪਦੰਡ 2023 ਸਿੱਖਿਆ ਯੋਗਤਾ

Central Bank of India Eligibility Criteria 2023: ਸੈਂਟਰਲ ਬੈਂਕ ਆਫ਼ ਇੰਡੀਆ ਅਪ੍ਰੈਂਟਿਸ ਯੋਗਤਾ ਮਾਪਦੰਡ 2023 ਲਈ ਲੋੜੀਂਦੀ ਹੇਠ ਲਿਖੀ ਸਿੱਖਿਆ ਯੋਗਤਾ ਦੀ ਜਾਂਚ ਕਰ ਸਕਦੇ ਹਨ। ਹੇਠਾਂ ਦਿੱਤੇ ਵੇਰਵਿਆਂ ਦੀ ਜਾਂਚ ਕਰੋ:

  • ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕੋਈ ਵੀ ਡਿਗਰੀ ਪਾਸ ਹੋਣਾ ਜਰੂਰੀ ਹੈ।
  • ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਿਸੇ ਵੀ ਅਨੁਸ਼ਾਸਨ ਵਿੱਚ ਗ੍ਰੈਜੂਏਟ ਡਿਗਰੀ ਜਾਂ ਕੇਂਦਰ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਕਿਸੇ ਬਰਾਬਰ ਦੀ ਯੋਗਤਾ।

Central Bank of India Eligibility Criteria 2023 Nationality | ਸੈਂਟਰਲ ਬੈਂਕ ਆਫ਼ ਇੰਡੀਆ ਯੋਗਤਾ ਮਾਪਦੰਡ 2023 ਕੌਮੀਅਤ

Central Bank of India Eligibility Criteria 2023: ਭਾਰਤ ਰਾਜ ਵਿੱਚ ਰਹਿੰਦੇ ਉਮੀਦਵਾਰ ਸੈਂਟਰਲ ਬੈਂਕ ਆਫ਼ ਇੰਡੀਆ ਅਪ੍ਰੈਂਟਿਸ ਪੋਸਟ ਲਈ ਅਪਲਾਈ ਕਰ ਸਕਦੇ ਹਨ। ਪਰ ਸਾਰੇ ਉਮੀਦਵਾਰ ਸਿਰਫ਼ ਭਾਰਤ ਦੇ ਨਾਗਰਿਕ ਹੋਣੇ ਚਾਹੀਦੇ ਹਨ। ਇਸ ਭਰਤੀ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪਾਬੰਦੀ ਨਹੀ ਰੱਖੀ ਗਈ ਹੈ। ਜੋ ਵੀ ਉਮੀਦਵਾਰ ਭਾਰਤ ਦਾ ਹੈ ਉਹ ਇਸ ਭਰਤੀ ਲਈ ਐਪਲਾਈ ਕਰ ਸਕਦਾ ਹੈ।

Central Bank of India Eligibility Criteria 2023 Number Of Attempts | ਸੈਂਟਰਲ ਬੈਂਕ ਆਫ਼ ਇੰਡੀਆ ਯੋਗਤਾ ਮਾਪਦੰਡ 2023 ਕੋਸ਼ਿਸ਼ਾਂ ਦੀ ਸੰਖਿਆ

Central Bank of India Eligibility Criteria 2023: Central Bank of India Exam ਲਈ ਕੋਸ਼ਿਸ਼ਾਂ ਦੀ ਗਿਣਤੀ ‘ਤੇ ਕੋਈ ਪਾਬੰਦੀ ਨਹੀਂ ਹੈ। ਉਮੀਦਵਾਰ ਜਿੰਨੀ ਵਾਰ ਚਾਹੁਣ ਇਮਤਿਹਾਨ ਲਈ ਹਾਜ਼ਰ ਹੋ ਸਕਦੇ ਹਨ, ਬਸ਼ਰਤੇ ਉਹ ਉਪਰੋਕਤ ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਕਰਦੇ ਹੋਣ। ਉਮੀਦਵਾਰ ਇਸ ਭਰਤੀ ਲਈ ਵਾਰ ਵਾਰ ਭਾਰਮ ਭਰ ਸਕਦਾ ਹੈ ਜਦੋਂ ਤੱਕ ਉਸ ਦੀ ਆਖਰੀ ਉਮੱਰ ਸੀਮਾ ਸਮਾਪਤ ਨਹੀਂ ਹੁੰਦੀ। ਇਸ ਦੀ ਆਖਰੀ ਉਮਰ ਸੀਮਾ ਅਤੇ ਹੋਰ ਜਰੂਰੀ ਜਾਣਕਾਰੀ ਉੱਪਰ ਦਿੱਤੀ ਹੋਈ ਹੈ।

Download PDF: Central Bank of India Eligibility Criteria 2023 Official Notification PDF

Download Adda 247 App here to get the latest updates

Enroll Yourself: Punjab Da Mahapack Online Live Classes which offers upto 75% Discount on all Important Exam

Related Articles: 

Central Bank of India Recruitment 2023
Central Bank of India Selection Process 
Central Bank of India Apply Online
Central Bank of India Salary

 

Read More
Latest Job Notification Punjab Govt Jobs
Current Affairs Punjab Current Affairs
GK Punjab GK

FAQs

What is the minimum age for Central Bank of India Eligibility Criteria?

The minimum age for Central Bank of India Eligibility Criteria is 20 years.

What is the minimum education qualification for Central Bank of India recruitment 2023?

The minimum Qualification is any graduate degree.