Punjab govt jobs   »   Central Bank Of India Recruitment 2023   »   Central Bank of India Answer key...

Central Bank of India Answer key 2023 Download Pdf

Central Bank of India Answer key 2023: Central Bank of India will release the Final Answer Key and Result of the Central Bank of India Apprentice recruitment for the post of 5000 after the final exam. The examination for the recruitment of the Central Bank of India will be conducted by the Central Bank of India in the upcoming months. After the final exam candidates can check the answer keys and result through the links given below.

Central Bank Of India Recruitment 2023 Notification

Central Bank of India Answer key 2023 Overview | ਸੈਂਟਰਲ ਬੈਂਕ ਆਫ਼ ਇੰਡੀਆ ਉੱਤਰ ਕੁੰਜੀ 2023 ਸੰਖੇਪ ਜਾਣਕਾਰੀ

Central Bank of India Answer Answer key 2023: ਬੋਰਡ ਦੁਆਰਾ ਇਮਤਿਹਾਨ ਤੋਂ ਬਾਅਦ ਅਧਿਕਾਰਤ ਸਾਇਟ ਦੇ ਉੱਤੇ ਉੱਤਰ ਕੁੰਜੀ ਪਾ ਦਿੱਤੀ ਜਾਵੇਗੀ । ਇਸ ਲੇਖ ਵਿੱਚ, ਉਮੀਦਵਾਰ ਸਿੱਧੇ ਲਿੰਕ, ਕੱਟ ਆਫ ਮਾਰਕ, ਮੈਰਿਟ ਸੂਚੀ, ਅਤੇ Central Bank of India Answer 2023 ਦੇ ਨਤੀਜੇ ਨੂੰ ਡਾਊਨਲੋਡ ਕਰ ਸਕਦੇ ਹਨ। ਜਿਨ੍ਹਾਂ ਨੇ ਔਨਲਾਈਨ ਲਿਖਤੀ ਪ੍ਰੀਖਿਆ ਪਾਸ ਕੀਤੀ ਹੈ ਅਤੇ ਜੋ ਉਮੀਦਵਾਰ ਉਸ ਵਿੱਚ ਪਾਸ ਹੋਣਗੇ ਉਨ੍ਹਾਂ ਨੂੰ ਸਥਾਨਕ ਭਾਸ਼ਾ ਦਾ ਸਬੂਤ ਡਾਕੁਮੇਂਟ ਵੇਰਿਵਿਕੇਸਨ ਲਈ ਬੁਲਾਇਆ ਜਾਵੇਗਾ। ਜਿਸ ਦੀਆਂ ਤਰੀਕਾਂ ਜਲਦੀ ਹੀ ਸੂਚਿਤ ਕਰ ਦਿੱਤੀਆਂ ਜਾਣਗੀਆਂ।

Central Bank of India Answer key 2023
Organization Central Bank of India
Post Apprentice
Category Answer Key
Status Updated soon
Official Site https://cbi.gov.in/

Central Bank of India Answer key 2023 | ਸੈਂਟਰਲ ਬੈਂਕ ਆਫ਼ ਇੰਡੀਆ ਉੱਤਰ ਕੁੰਜੀ 2023

Central Bank of India Answer key 2023: ਬੋਰਡ ਦੁਆਰਾ ਪੇਪਰ ਦੀ ਉੱਤਰ ਕੁੰਜੀ ਬੋਰਡ ਦੁਆਰਾ ਇਮਤਿਹਾਨ ਤੋਂ ਬਾਅਦ ਜਾਰੀ ਕੀਤੀ ਜਾਵੇਗੀ ਉਮੀਦਵਾਰ ਆਪਣੇ ਉੱਤਰ ਦੀ ਜਾਂਚ ਕਰ ਸਕਦੇ ਹਨ । ਤੁਸੀ ਆਪਣੇ ਪ੍ਰਸਨ ਪੇਪਰ ਨਾਲ ਇਸ ਨੂੰ ਮਿਲਾ ਸਕਦੇ ਹੋਂ ਜਾਂ ਫਿਰ ਜਿਹੜੇ ਤੁਹਾਨੇ ਪੇਪਰ ਸਮੇਂ ਉਤੱਰ ਭਰੇ ਸੀ ਤੁਸੀ ਉਸ ਨਾਲ ਵੀ ਇਸ ਦਾ ਮੇਲ ਕਰ ਸਕਦੇ ਹੋ। ਜਿਸ ਤੋਂ ਤੁਹਾਨੂੰ ਆਪਣੇ ਨੰਬਰਾਂ ਬਾਰੇ ਪਤਾ ਲੱਗ ਜਾਵੇਗਾ। ਹੇਠਾਂ ਦਿੱਤੇ ਅਧਿਕਾਰਤ ਲਿੰਕਾਂ ਰਾਹੀਂ ਸ਼ੰਸ਼ੋਧਿਤ ਉੱਤਰ ਕੂੰਜੀਆਂ ਦੀ ਜਾਂਚ ਕਰ ਸਕਦੇ ਹਨ। ਅਜੇ ਇਹ ਚਾਲੂ ਨਹੀ ਕੀਤਾ ਗਿਆ ਹੈ। ਨਤੀਜਾ ਆਉਣ ਤੋਂ ਬਾਅਦ ਇਹ ਚਾਲੂ ਹੋ ਜਾਵੇਗਾ।

Click Here To Download Central Bank of India Answer Key 2023 ( currently Inactive )

Central Bank of India Result 2023 Merit List | ਸੈਂਟਰਲ ਬੈਂਕ ਆਫ ਇੰਡੀਆ ਨਤੀਜਾ 2023 ਮੈਰਿਟ ਸੂਚੀ

Central Bank of India Result ਬੋਰਡ ਦੁਆਰਾ ਜਾਰੀ ਨਹੀ ਕਿਤਾ ਗਿਆ ਹੈ। ਸੈਂਟਰਲ ਬੈਂਕ ਆਫ ਇੰਡੀਆ ਦੁਆਰਾ ਅਪ੍ਰੈਂਟਿਸ ਦੀ ਭਰਤੀ ਲਈ ਪ੍ਰੀਖਿਆ ਜਲਦੀ ਹੀ ਬੋਰਡ ਦੁਆਰਾ ਸੂਚਨਾ ਦਿੱਤੀ ਜਾਵੇਗੀ ਸੈਂਟਰਲ ਬੈਂਕ ਆਫ ਇੰਡੀਆ ਦੁਆਰਾ ਇਸ ਭਰਤੀ ਪ੍ਰੀਖਿਆ ਦੀਆਂ ਸ਼ੰਸ਼ੋਧਿਤ ਉੱਤਰ ਕੂੰਜੀਆਂ ਅਤੇ ਸ਼ਾਰਟਲਿਸਟ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਜਾਵੇਗੀ । ਉੱਤਰ ਕੁੰਜੀ ਜਾਰੀ ਹੋਣ ਤੋਂ ਬਾਅਦ  ਤੁਸੀ ਹੇਠਾਂ ਤੋਂ ਇਸ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ।

Click Here To Download the Central Bank of India Merit list 2023 (Currently Inactive) 

Central Bank of India Answer key 2023 Objection Answers | ਸੈਂਟਰਲ ਬੈਂਕ ਆਫ਼ ਇੰਡੀਆ ਉੱਤਰ ਕੁੰਜੀ 2023 ਇਤਰਾਜ਼ਾਂ ਦੇ ਜਵਾਬ

Central Bank of India Answer key 2023: ਸੈਂਟਰਲ ਬੈਂਕ ਆਫ ਇੰਡੀਆ ਦੁਆਰਾ ਉਮੀਦਵਾਰਾ ਕੋਲੋਂ ਕੁੱਝ ਪ੍ਰਸਨਾਂ ਦੇ ਉਤੱਰਾਂ ਉਤੇ ਏਤਰਾਜ ਤੋਂ ਬਾਅਦ ਇਹਨਾਂ ਦੇ ਜਵਾਬ ਦੁਆਰਾ ਤੋ ਬਦਲੇ ਜਾਣਗੇ। ਜਿਸ ਲਈ ਤੁਹਾਨੂੰ ਇਸ ਦੇ ਗਲਤ ਜਾ ਸਹੀ ਹੋਣ ਦਾ ਸਬੂਤ ਦੇਣਾ ਪਵੇਗਾ ਉਸ ਤੋਂ ਬਾਅਦ ਤੁਸੀ ਇਹਨਾਂ ਨੂੰ ਹੇਠਾਂ ਦਿੱਤੀ ਗਈ PDF ਵਿੱਚੋਂ ਚੈਕ ਕਰ ਸਕਦੇ ਹੋ।

Click Here To Download The Revised Answer Key of Central Bank of India Result 2023 ( currently inactive)

How To Download Central Bank of India Answer key 2023 | ਸੈਂਟਰਲ ਬੈਂਕ ਆਫ਼ ਇੰਡੀਆ ਦੀ ਜਵਾਬ ਕੁੰਜੀ 2023 ਨੂੰ ਕਿਵੇਂ ਡਾਊਨਲੋਡ ਕਰਨਾ ਹੈ

Central Bank of India Answer Keys 2023: Download all your answer keys according to your category by following the steps given below.

  1. ਸਭ ਤੋਂ ਪਹਿਲਾ ਤੁਸੀਂ Central Bank of India  ਦੀ ਅਧਿਕਾਰਤ ਵੈੱਬਸਾਈਟ https://cbi.gov.in/ ਤੇ ਜਾਉਂ।
  2. ਇਸ ਦੇ ਲਈ ਤੁਹਾਡੇ ਕੋਲ ਇਕ ਤੇਜ ਚਲਣ ਵਾਲਾ ਇੰਟਰਨੇਟ ਕਨੇਕਸ਼ਨ ਹੋਣਾ ਲਾਜਮੀ ਹੈ।
  3. ਜੋ ਪੋਸਟ ਦੇ ਸਬੰਧਤ ਜਾਣਕਾਰੀ ਹਾਸਿਲ ਕਰਨੀ ਹੈ ਉਸ ਵਿਕਲੱਪਚੁਣੋ।
  4. ਇਸ ਤੋਂ ਬਾਅਦ ਸਬੰਧਿਤ ਉੱਤਰ ਕੁੰਜੀ ਦਾ ਚੁਣੋ।
  5. ਤੁਸੀਂ ਕੁੰਜੀ ਨੂੰ ਡਾਉਨਲੋਡ ਕਰੋ ਅਤੇ ਇਸ ਨਾਲ ਆਪਣੇ ਜਵਾਬਾਂ ਦਾ ਮੇਲ ਕਰੋ।
  6. ਇਸਦਾ ਪ੍ਰਿੰਟ-ਆਉਂਟ ਵੀ ਹਾਸਿਲ ਕਰ ਸਕਦੇ ਹੋ।

Punjab Driver Eligibility Criteria

Enroll Yourself: Punjab Da Mahapack Online Live Classes which offers upto 75% Discount on all Important Exam

Related Articles: 

Central Bank of India Recruitment 2023
Central Bank of India Selection Process 
Central Bank of India Apply Online
Central Bank of India Salary

Download Adda 247 App 

Visit Us on Adda247
Punjab Govt Jobs
Punjab Current Affairs
Punjab GK
Download Adda 247 App 

FAQs

Is Central Bank of India Answer key 2023 released ?

No, Central Bank of India Answer key 2023 is not released yet.

when will Central Bank of India Answer key 2023 released

Central Bank of India Answer key 2023 is released after the written exam test.