PSSSB Clerk Syllabus 2024: For a total of 256 PSSSB Clerk Posts in various PSSSB Departments, the Punjab Subordinate Service Selection Board will release soon the PSSSB Clerk Syllabus 2024 and Exam Pattern. The official conducting body for the Clerk Exam 2024 is the Punjab Subordinate Service Selection Board (PSSSB).
ਪੰਜਾਬ ਅਧੀਨ ਸੇਵਾ ਚੋਣ ਬੋਰਡ ਨੇ PSSSB ਕਲਰਕ ਪ੍ਰੀਖਿਆ 2024 ਲਈ ਸਿਲੇਬਸ ਜਲਦ ਹੀ ਜਾਰੀ ਕਰੇਗਾ। PSSSB ਕਲਰਕ ਸਿਲੇਬਸ ਅਤੇ ਪ੍ਰੀਖਿਆ ਪੈਟਰਨ 2024 ਦੇ ਮਹੱਤਵਪੂਰਨ ਵੇਰਵੇ ਹੇਠਾਂ ਦਿੱਤੀ ਸਾਰਣੀ ਵਿੱਚ ਦਿੱਤੇ ਗਏ ਹਨ।
PSSSB Clerk Syllabus 2024: Overview | |
Name of the Exam | PSSSB Clerk Recruitment 2024 |
Conducting Body | PSSSB |
PSSSB Clerk 2024 Notification | Advt. No. 05/2014 |
PSSSB Website | sssb.punjab.gov.in |
PSSSB Clerk 2024 Application Mode | Online |
PSSSB Clerk Recruitment 2024 Vacancy | 256 |
PSSSB Clerk Exam Date 2024 | Released Soon |
PSSSB ਕਲਰਕ ਸਿਲੇਬਸ ਮੁੱਖ ਤੌਰ ਤੇ 6 ਭਾਗਾਂ ਵਿੱਚ ਵੰਡਿਆ ਹੋਇਆ ਹੈ। PSSSB Clerk Syllabus ਦੇ 6 ਮੁੱਖ ਭਾਗ ਹੇਠ ਲਿੱਖੇ ਅਨੁਸਾਰ ਹਨ। ਹਾਲਿ ਕਿ ਪੰਜਾਬ ਅਧੀਨ ਸੇਵਾ ਚੋਣ ਬੋਰਡ ਦੁਆਰਾ ਇਸ ਕਲਰਕ ਭਰਤੀ ਦਾ ਸਿਲੇਬਸ ਜਾਰੀ ਨਹੀ ਕੀਤਾ ਗਿਆ ਹੈ ਇਸ ਲਈ ਕਲਰਕ ਲਈ ਸਿਲੇਬਸ ਪਿਛਲੇ ਸਾਲ ਦੇ ਹੋਣ ਦਾ ਅਨੁਮਾਨ ਕੀਤਾ ਜਾਂਦਾ ਹੈ। ਬੋਰਡ ਵੱਲ਼ੋਂ ਨਵਾਂ ਸਿਲੇਬਸ ਜਾਰੀ ਹੋਣ ਤੇ ਇਸ ਲੇਖ ਵਿੱਚ ਅਪਡੇਟ ਕਰ ਦਿੱਤਾ ਜਾਵੇਗਾ।
1. ਪ੍ਰੀਖਿਆ MCQ (ਮਲਟੀਪਲ ਚੁਆਇਸ ਪ੍ਰਸ਼ਨ) ਫਾਰਮੈਟ ਵਿੱਚ ਆਯੋਜਿਤ ਕੀਤੀ ਜਾਵੇਗੀ। ਸਵਾਲਾਂ ਦੇ ਜਵਾਬ ਦੇਣ ਲਈ OMR ਸ਼ੀਟਾਂ ਦੀ ਵਰਤੋਂ ਕੀਤੀ ਜਾਵੇਗੀ।
2. ਪ੍ਰੀਖਿਆ 2 ਘੰਟੇ 30 ਮਿੰਟ ਦੀ ਹੋਵੇਗੀ।
3. ਇਮਤਿਹਾਨ ਦੇ ਦੋ ਭਾਗ (ਭਾਗ A ਅਤੇ ਭਾਗ B) ਹੇਠ ਲਿਖੇ ਅਨੁਸਾਰ ਹੋਣਗੇ: –
Part- A
PSSSB Clerk Exam Pattern 2024 | ||
Topics | No. of Questions | No. of Marks |
Punjabi (Qualifying Nature) | 50 | 50 |
Total | 50 | 50 |
Note:-
Part – B
ਭਾਗ B ਵਿੱਚ ਆਮ ਗਿਆਨ ਅਤੇ ਵਰਤਮਾਨ ਮਾਮਲੇ, ਅੰਗਰੇਜ਼ੀ, ਲਾਜ਼ੀਕਲ ਰੀਜ਼ਨਿੰਗ ਅਤੇ ਮਾਨਸਿਕ ਯੋਗਤਾ, ਅਤੇ ICT ਤੋਂ ਪ੍ਰਸ਼ਨ ਸ਼ਾਮਲ ਹੋਣਗੇ।
PSSB Clerk Exam Pattern 2024: Weightage | ||
Sr No. | Topic | Approximate Weightage |
1 | General Knowledge, Current affairs of National and International importance | 30 |
2 | Logical Reasoning, Mental Ability & Quatitative Apptitudes | 30 |
3 | English | 35 |
4 | Punjabi | 15 |
5 | Information and Communication Technology | 10 |
6 | Punjab history and culture | 20 |
Total | 120 |
ਜੋ ਵੀ ਉਮੀਦਵਾਰ PSSSB Clerk Syllabus 2024 ਵਿਸਥਾਰ ਵਿੱਚ ਦੇਖਣਾ ਚਾਹੁੰਦੇ ਹਨ ਉਹ ਹੇਠ ਬਣੇ ਟੇਬਲ ਨੂੰ ਦੇਖ ਕੇ ,ਸਿਲੇਬਸ ਬਾਰੇ ਜਾਣ ਸਕਦੇ ਹਨ।
Part-A (Punjabi Qualifying Exam) Syllabus
Part- B Syllabus
Sr.No. | Indicative Contents of Syllabus | Marks |
1 | General Knowledge and Current affairs of National and International importance including: (i) Political issues, (ii) Environmental issues, (iii) Current Affairs, (iv) Science and Technology, (v) Economic issues, (vi) History of Punjab-14th century onwards (vii) History of India with special reference to Indian freedom struggle movement. (viii) Sports, (ix) Cinema and Literature | 30 |
2 | Logical Reasoning & Mental Ability: Verbal reasoning: Coding, Decoding, Analogy, Classification, Series, Direction sense test, relations, mathematical operations, time test, the odd man out problems. Non-Verbal Reasoning: Series, Analogy, and Classification. Basic numerical skills, Percentage, Number system, LCF and HCF, Ratio and Proportion, Number series, Average, Problems based on Ages, Profit and Loss, Partnership and Mixture, Simple and Compound Interest, Work and Time, Time and Distance. Mensuration and Data Interpretation. | 30 |
3 | English:- Basic Grammar, Subject, and Verb, Adjectives and Adverbs, Synonyms, Antonyms, One Word Substitution, Fill in the Blanks, Correction in Sentences, Idioms and their meanings Spell Checks, Adjectives, Articles, Prepositions, Direct and Indirect Speech, Active and Passive Voice, Correction in Sentences, etc | 15 |
4 | ਪੰਜਾਬੀ:- ਸ਼ੁੱਧ-ਅਸ਼ੁੱਧ, ਸ਼ਬਦਜੋੜ, ਅਗੇਤਰ ਅਤੇ ਪਿਛੇਤਰ, ਸਮਾਨਾਰਥਕ/ਵਿਰੋਧੀਸ਼ਬਦ, ਨਾਂਵ, ਪੜਨਾਂਵ ਅਤੇ ਕਿਰਿਆ ਦੀਆਂ ਕਿਸਮਾਂ ਤੇਸਹੀ ਵਰਤੋਂ, ਲਿੰਗ ਅਤੇਵਚਨ, ਪੰਜਾਬੀ ਅਖਾਣ ਤੇ ਮੁਹਾਵਰੇ, ਅੰਗਰੇਜੀ ਤੋਂ ਪੰਜਾਬੀ ਅਨੁਵਾਦ ਅਤੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਆਦਿ। | 15 |
5 | ICT:- Basics of computers, Networks & Internet, Use of office productivity tools like Word, Spreadsheet & PowerPoint. | 10 |
6 | Punjab History and Culture: – Physical features of Punjab and its ancient history. Social, religious, and economic life in Punjab. Development of Language & Literature and Arts in Punjab, Social and Culture of Punjab during Afgan/Mughal Rule, Bhakti Movement, Sufism, Teachings/History of Sikh Gurus and Saints in Punjab. Adi Granth, Sikh Rulers, Freedom movements of Punjab | 20 |
ਜੋ ਵੀ ਉਮੀਦਵਾਰ PSSSB Clerk Syllabus PDF download ਕਰਨਾ ਚਾਹੁੰਦੇ ਹਨ ਉਹ PSSSB ਦੀ ਅਧਿਕਾਰਤ ਵੈੱਬਸਾਈਟ ਤੋਂ ਜਾਂ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ PSSSB Clerk Syllabus PDF download ਕਰ ਸਕਦੇ ਹਨ।
Download PDF: PSSSB Clerk Syllabus Download PDF
Adda247.com/pa is the platform where you will find the syllabus of PSSSB Clerk Syllabus 2024 and all other competitive exams.
The 6 main sections of the PSSSB Clerk Syllabus 2024 and Exam Pattern are as follows:
General Knowledge
English
Punjabi
Logical Reasoning and Mental Ability
ICT
Punjab History and Culture
PSSSB Clerk 2024 exam date for 256 posts Will be Released soon.
ਸਤੇਂਦਰਨਾਥ ਟੈਗੋਰ ਭਾਰਤੀ ਪ੍ਰਸ਼ਾਸਨਿਕ ਇਤਿਹਾਸ ਵਿੱਚ ਪਹਿਲੇ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐਸ) ਅਧਿਕਾਰੀ ਵਜੋਂ ਮਹੱਤਵਪੂਰਨ ਸਥਾਨ…
Daily Current Affairs in Punjabi: Get to know about Punjab's current Affairs related to Punjab.…
ਨੈਸ਼ਨਲ ਕਲੀਨ ਏਅਰ ਪ੍ਰੋਗਰਾਮ (NCAP) ਭਾਰਤ ਸਰਕਾਰ ਦੁਆਰਾ ਦੇਸ਼ ਭਰ ਵਿੱਚ ਹਵਾ ਪ੍ਰਦੂਸ਼ਣ ਦਾ ਮੁਕਾਬਲਾ…
Daily Current Affairs in Punjabi: Get to know about Punjab's current Affairs related to Punjab.…
ਨਵੀਂ ਟੈਕਸ ਪ੍ਰਣਾਲੀ ਟੈਕਸ ਪ੍ਰਣਾਲੀਆਂ ਦੇਸ਼ ਦੀ ਆਰਥਿਕਤਾ ਨੂੰ ਆਕਾਰ ਦੇਣ ਅਤੇ ਵਿਅਕਤੀਗਤ ਵਿੱਤੀ ਫੈਸਲਿਆਂ…
ਗ੍ਰੀਨ ਕ੍ਰੈਡਿਟ ਪ੍ਰੋਗਰਾਮ ਟਿਕਾਊ ਵਿਕਾਸ ਲਈ ਇੱਕ ਉਤਪ੍ਰੇਰਕ ਹਾਲ ਹੀ ਦੇ ਸਾਲਾਂ ਵਿੱਚ, ਗ੍ਰੀਨ ਕ੍ਰੈਡਿਟ ਪ੍ਰੋਗਰਾਮਾਂ…