Punjab govt jobs   »   psssb clerk   »   PSSSB Clerk Selection Process 2024

PSSSB Clerk Selection Process 2024 Check Step By Step

PSSSB Clerk Selection Process 2024: ਇਹ ਪ੍ਰੀਖਿਆ ਪੰਜਾਬ ਦੇ ਪੰਜਾਬ ਅਧੀਨ ਚੋਣ ਸੇਵਾ ਬੋਰਡ ਦੁਆਰਾ ਕਰਵਾਈ ਜਾਂਦੀ ਹੈ। PSSSB ਕਲਰਕ ਕਮ ਡਾਟਾ ਐਂਟਰੀ ਆਪਰੇਟਰ ਚੋਣ ਪ੍ਰਕਿਰਿਆ 2024 ਦੇਖੋ। ਇਸ ਲੇਖ ਵਿੱਚ, ਉਮੀਦਵਾਰ ਸਾਰੀ ਮਹੱਤਵਪੂਰਨ ਜਾਣਕਾਰੀ ਪੜ੍ਹ ਸਕਦੇ ਹਨ ਜਿਵੇਂ ਕਿ PSSSB ਕਲਰਕ ਕਮ ਡਾਟਾ ਐਂਟਰੀ ਆਪਰੇਟਰ ਵਿੱਚ ਕਿੰਨੇ ਦੌਰ ਹਨ ਅਤੇ ਕੀ ਕੋਈ ਟਾਈਪਿੰਗ ਟੈਸਟ ਹੈ, ਆਦਿ।

PSSSB ਕਲਰਕ ਚੋਣ ਪ੍ਰਕਿਰਿਆ 2024 ਸਿਲੇਬਸ ਵਿੱਚ ਨਵੀਆਂ ਤਬਦੀਲੀਆਂ ਦੀ ਵੀ ਜਾਂਚ ਕਰੋ, ਪੰਜਾਬੀ ਭਾਸ਼ਾ ਵਿੱਚ ਇੱਕ ਵਾਧੂ ਪੇਪਰ ਸ਼ਾਮਲ ਕੀਤਾ ਗਿਆ ਹੈ ਜੋ ਕਿ ਸਾਰੀਆਂ ਪੰਜਾਬ ਗਰੁੱਪ ਸੀ ਸਰਕਾਰੀ ਪ੍ਰੀਖਿਆਵਾਂ ਲਈ ਲਾਜ਼ਮੀ ਹੈ।

PSSSB Clerk Selection Process 2024: Overview

PSSSB Clerk Selection Process 2024: PSSSB ਕਲਰਕ ਭਰਤੀ ਪ੍ਰਕਿਰਿਆ 2022 ਵਿੱਚ ਦੋ ਪੜਾਅ ਹਨ। ਪਹਿਲਾ PSSSB ਕਲਰਕ ਲਿਖਤੀ ਪ੍ਰੀਖਿਆ ਹੈ ਅਤੇ ਫਿਰ ਉਮੀਦਵਾਰਾਂ ਦੀ ਟਾਈਪਿੰਗ ਸਪੀਡ ਦਾ ਮੁਲਾਂਕਣ ਕਰਨ ਲਈ ਇੱਕ ਟਾਈਪਿੰਗ ਟੈਸਟ ਹੁੰਦਾ ਹੈ। PSSSB ਕਲਰਕ ਦੀ ਲਿਖਤੀ ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ PSSSB ਕਲਰਕ ਭਰਤੀ ਦੇ ਅਗਲੇ ਦੌਰ ਲਈ ਚੁਣਿਆ ਜਾਵੇਗਾ।

PSSSB Clerk 2024 Notification Overview:
ਪ੍ਰੀਖਿਆ ਦਾ ਨਾਮ PSSSB ਕਲਰਕ ਭਰਤੀ 2024
ਕੰਡਕਟੀਂਗ ਬੋਰਡ PSSSB
ਇਸਤਿਹਾਰ ਨੰ Advt. No. 05/2024
ਯੋਗਤਾ Graduation, Typing, Computer Course
ਕੈਟਾਗਰੀ Selection Process
What’s App Channel Link Join Now
Telegram Channel Link Join Now
ਸਿਲੈਕਸ਼ਨ ਪ੍ਰੋਸੇਸ Written Test and Typing Test
Official Site sss.punjab.gov.in

pdpCourseImg

PSSSB Clerk Selection Process 2024 Written Exam

PSSSB Clerk Selection Process: PSSSB Clerk ਦੀ ਪਹਿਲੀ ਸਟੇਜ ਲਿਖਤੀ ਪ੍ਰੀਖਿਆ ਦੀ ਹਨ। PSSSB Clerk Selection Process ਵਿੱਚ ਉਮੀਦਵਾਰਾਂ ਦੀ Objective Type ਲਿਖਤੀ ਪ੍ਰੀਖਿਆ ਲਈ ਜਾਏਗੀ। ਇਸ ਲਿਖਤੀ ਪ੍ਰੀਖਿਆ ਵਿੱਚ ਹਰੇਕ ਕੈਟਾਗਰੀ ਦੇ ਉਮੀਦਵਾਰਾਂ ਨੂੰ ਪਾਸ ਹੋਣ ਲਈ ਘੱਟ ਤੋਂ ਘੱਟ 40 ਫਿਸਦੀ ਅੰਕ ਪ੍ਰਾਪਤ ਕਰਨਾ ਜ਼ਰੂਰੀ ਹਨ। PSSSB Clerk Selection Process ਵਿੱਚ ਕੁਲ 6 ਵੱਖ-ਵੱਖ ਵਿਸ਼ੇ ਵਿੱਚੋ ਪ੍ਰਸ਼ਨ ਆਣਗੇ।ਉਮੀਦਵਾਰਾਂ ਨੂੰ ਦੋ ਪੜਾਵਾਂ ਵਿੱਚ ਉਨ੍ਹਾਂ ਦੇ ਪ੍ਰਦਰਸ਼ਨ ਦੇ ਆਧਾਰ ‘ਤੇ ਕਲਰਕ ਦੇ ਅਹੁਦੇ ਲਈ ਸ਼ਾਰਟਲਿਸਟ ਕੀਤਾ ਜਾਵੇਗਾ ਇਸ ਵਾਰ ਜਿਨੇ ਵੀ ਗਰੁੁਪ (ਸੀ) ਦੇ ਐਗਜਾਮ ਹਨ ਉਹਨਾਂ ਲਈ ਇਕ ਪੰਜਾਬੀ ਭਾਸ਼ਾ ਦਾ ਲਿਖਤੀ ਪੇਪਰ ਵੀ ਲਿਆ ਜਾਵੇਗਾ। ਜੋ ਕਿ ਕੁੱਲ 50 ਨੰਬਰ ਦਾ ਹੋਵੇਗਾ ਉਸ ਵਿੱਚ ਨੈਗਿਟਿਵ ਮਾਰਕਿੰਗ ਨਹੀ ਹੋਵੇਗੀ। ਉਸ ਵਿੱਚ ਘੱਟੋ-ਘੱਟੋ 50 ਪ੍ਰਤੀਸ਼ਤ ਨੰਬਰ ਲੈ ਕੇ ਆਉਣੇ ਲਾਜਮੀ ਹੋਣਗੇ। ਫਿਰ ਹੀ ਤੁਹਾਡਾ ਦੂਜਾ ਪੇਪਰ ਵਿਚਾਰਿਆ ਜਾਵੇਗਾ।

1. ਲਿਖਤੀ ਟੈਸਟ

2. ਟਾਈਪਿੰਗ ਟੈਸਟ

PSSSB Clerk Selection Process 2024 Typing Test

PSSSB Clerk Selection Process 2024:  PSSSB Clerk Selection Process ਦੀ ਦੂਜੇ ਸਟੇਜ ਵਿੱਚ ਟਾਈਪਿੰਗ ਟੈਸਟ ਦੀ ਪ੍ਰੀਖਿਆ ਹਨ। ਇਸ ਪ੍ਰੀਖਿਆ ਦੇ ਕੋਈ ਨੰਬਰ ਨਹੀ ਜੁੜਦੇ ਇਸ ਪ੍ਰੀਖਿਆ ਨੂੰ ਪਾਸ ਕਰਨਾ ਲਾਜਮੀ ਹੈ।

ਲਿਖਤੀ ਪ੍ਰੀਖਿਆ ਪਾਸ ਉਮੀਦਵਾਰਾਂ ( ਘੁੱਟ ਤੋਂ ਘੁੱਟ 40% ਅੰਕ ਪਰਾਪਤ ਕਰਨ ਵਾਲੇ ਉਮੀਦਵਾਰ) ਵਿੱਚੋਂ ਸਮਰੱਥ ਅਥਾਰਟੀ ਵੁੱਲੋਂ ਲਏ ਗਏ ਫੈਸਲੇ ਅਨੁਸਾਰ ਨਿਰਧਾਰਤ ਗਿਣਤੀ ਵਿੱਚ ਬੁਲਾਏ ਜਾਣ ਵਾਲੇ ਉਮੀਦਵਾਰਾਂ ਦਾ ਅੰਗਰੇਜੀ ਅਤੇ ਪੰਜਾਬੀ ਵਿੱਚ 30 ਸ਼ਬਦ ਪਰਤੀ ਮਿੰਟ ਦੀ ਸਪੀਡ ਨਾਲ ਟਾਈਪਿੰਗ ਟੈਸਟ ਲਿਆ ਜਾਵੇਗਾ। ਟਾਈਪਿੰਗ ਟੈਸਟ ਦੀ ਤਿਆਰੀ ਲਈ ਉਮੀਦਵਾਰਾਂ ਨੂੰ ਇਕ ਦੋ ਮਹੀਨੇ ਦਾ ਸਮਾਂ ਦਿੱਤਾ ਜਾਵੇਗਾ। ਜੇਕਰ ਤੁਸੀ ਪੰਜਾਬੀ ਜਾਂ ਅੰਗਰੇਜੀ ਕਿਸੇ ਇਕ ਟਾਇਪਿੰਗ ਪੇਪਰ ਵਿੱਚ ਫੇਲ ਹੋ ਜਾਂਦੇ ਹੋ ਤਾਂ ਤੁਹਾਨੂੰ ਅੱਗੇ ਮੇਰਿਟ ਸੂਚੀ ਵਿੱਚ ਨਹੀਂ ਵਿਚਾਰਿਆ ਜਾਵੇਗਾ।

  1. ਤੁਹਾਨੂੰ ਆਪਣੀ ਟਾਇਪਿੰਗ ਦੀ ਤਿਆਰੀ ਰੱਖਣੀ ਹੈ। ਅੰਗਰੇਜੀ ਅਤੇ ਪੰਜਾਬੀ ਦਾ ਟਾਈਪਿੰਗ ਟੈਸਟ ਕੰਪਿਊਟਰ ਤੇ ਲਿਆ ਜਾਵੇਗਾ। ਪੰਜਾਬੀ ਦਾ ਟਾਈਪ ਟੈਸਟ Unicode Compliant Font Raavi ਵਿੱਚ ਲਿਆ ਜਾਵੇਗਾ।
  2. ਟਾਈਪ ਟੈਸਟ ਵਿੱਚ ਪਾਸ ਉਮੀਦਵਾਰਾਂ ਵਿੱਚੋਂ ਸਮਰੁੱਥ ਅਥਾਰਟੀ ਵੁੱਲੋਂ ਲਏ ਗਏ ਫੈਸਲੇ ਅਨੁਸਾਰ ਨਿਰਧਾਰਤ ਗਣਤੀ ਵਿੱਚ ਉਮੀਦਵਾਰਾਂ ਨੂੰ ਕੌਂਸਵਲੰਗ ਲਈ ਬੁਲਾਇਆ ਜਾਵੇਗਾ।
  3. ਲਿਖਤੀ ਪ੍ਰੀਖਿਆ ਵਿੱਚੋ ਜੇਕਰ ਮੈਰਿਟ ਦੀ ਬਰਾਬਰਤਾ ਸਬੰਧੀ ਕੋਈ ਮਾਮਲਾ ਸਾਮਣੇ ਆਉਂਦਾ ਹੈ ਤਾਂ ਇਸ ਸਬੰਧੀ ਬਰਾਬਰ ਅੰਕ ਹਾਸਿਲ ਉਮੀਦਵਾਰਾਂ ਦੀ ਜਨਮ ਮਿੱਤੀ ਨੂੰ ਵਿਚਾਰਿਆ ਜਾਵੇਗਾ ਅਤੇ ਵੁੱਧ ਉਮਰ ਵਾਲੇ ਉਮੀਦਵਾਰ ਦੀ ਮੈਰਿਟ ਉੱਪਰ ਮੰਨੀ ਜਾਵੇਗੀ।
  4. ਜੇਕਰ ਬਰਾਬਰ ਮੈਰਿਟ ਹਾਸਿਲ ਉਮੀਦਵਾਰਾਂ ਦੀ ਜਨਮ ਮਿਤੀ ਮੁਤਾਬਿਕ ਉਮਰ ਵਿੱਚ ਵੀ ਬਰਾਬਰਤਾ ਪਾਈ ਜਾਂਦੀ ਹੈ ਤਾਂ ਇਸ ਸਬੰਧੀ ਉਮੀਦਵਾਰ ਦੀ ਮੰਗੀ ਵਿਦਿਅਕ ਯੋਗਤਾ ਦੀ ਪ੍ਰਤੀਸ਼ਤਤਾਂ ਨੂੰ ਵਿਚਾਰ ਦੇ ਹੋਏ ਵੱਧ ਅੰਕ ਹਾਸਿਲ ਕਰਨ ਵਾਲੇ ਉਮੀਦਵਾਰ ਦੀ ਮੈਰਿਟ ਉੱਪਰ ਮੰਨੀ ਜਾਵੇਗੀ।
  5. ਅਤੇ ਜੇਕਰ ਉਪਰੋਕਤ ਦੋਵੇਂ ਸਥਿਤੀਆਂ ਵਿੱਚ ਵੀ ਅੰਕਾਂ ਦੀ ਬਰਾਬਰਤਾ ਦਾ ਵਿਵਾਦ ਨਹੀ ਸਲੁਝਦਾ ਤਾਂ ਅੰਤ ਵਿੱਚ ਮੈਟ੍ਰਿਕ ਦੇ ਅੰਕਾਂ ਨੂੰ ਵਿਚਾਰ ਦੇ ਹੋਏ ਮੈਟ੍ਰਿਕ ਵਿੱਚ ਵੱਧ ਅੰਕ ਹਾਸਿਲ ਕਰਲ ਵਾਲੇ ਉਮੀਦਵਾਰ ਦੀ ਮੈਰਿਟ ਉੱਪਰ ਮੰਨੀ ਜਾਵੇਗੀ।
  6. ਕਈ ਵਾਰ ਇਹ ਵੀ ਹੁੰਦਾ ਹੈ ਕਿ ਕੁਝ ਕੈਟਾਗਰੀ ਦਿਆਂ ਸੀਟਾਂ ਖਾਲੀ ਰਹਿ ਜਾਂਦਿਆਂ ਹਨ ਜਾ ਜਨਰਲ ਦੀ ਸਿਟਾਂ ਨਹੀ ਭਰਦੀਆਂ ਇਸ ਸਥਿਤੀ ਵਿੱਚ ਸਿਟਾਂ ਕੈਟਾਗਰੀਆਂ ਵਿੱਚ ਵੰਡਿਆਂ ਜਾਣਗੀਆਂ।

PSSSB Clerk Selection Process 2024 Final Round

PSSSB Clerk  Selection Process 2024: PSSSB Clerk Selection Process ਵਿੱਚ ਟਾਈਪਿੰਗ ਟੈਸਟ ਤੋਂ ਬਾਦ ਕੋਈ ਇੰਟਰਵਿਊ ਨਹੀ ਹੁੰਦਾ ਹਨ। PSSSB Clerk Selection Process ਵਿੱਚ ਟਾਈਪਿੰਗ ਟੈਸਟ ਤੋਂ ਬਾਦ ਜਿਨੀਆਂ ਅਸਾਮਿਆਂ ਹਨ ਉਹਨਾਂ ਦੇ ਹਿਸਾਬ ਨਾਲ ਮੈਰਿਟ ਲਿਸਟ ਲਾਈ ਜਾਂਦੀ ਹੈ। ਜਿਹੜੇ ਉਮੀਦਵਾਰ ਉਸ ਫਾਇਨਲ ਲਿਸਟ ਵਿੱਚ ਆਉਂਦੇ ਹਨ ਉਹਨਾਂ ਦਾ ਕਾਗਜ ਕਾਰਵਾਈ ਕੀਤੀ ਜਾਂਦੀ ਹੈ। ਅਤੇ ਅੰਤ ਵਿੱਚ ਉਹਨਾਂ ਨੂੰ ਭਰਤੀ ਕਰ ਲਿਆ ਜਾਂਦਾ ਹੈ।

PSSSB Clerk Cum Data Entry Operator Selection Process

PSSSB Clerk 2024 Notification pdf

Official Website Link 

PSSSB Clerk Selection Process 2024 Document Verification

PSSSB Clerk Selection Process 2024: PSSSB Clerk Selection Process ਵਿੱਚ ਉਮੀਦਵਾਰਾਂ ਦੇ ਕੋਲ ਹੇੱਠ ਦਿੱਤੇ ਗਏ ਦਸਤਾਵੇਜ਼ ਹੋਣਾ ਜ਼ਰੁਰੀ ਹਨ। ਜੇਕਰ ਤੁਹਾਡੇ ਕੋਲ ਹੇਂਠਾਂ ਦਿੱਤੇ ਦਸਤਾਵੇਜ ਨਹੀ ਪਾਏ ਜਾਂਦੇ ਤਾਂ ਤੁਹਾਨੂੰ ਕੁੱਝ ਦਿਨਾਂ ਦਾ ਬੋਰਡ ਵੱਲੋ ਸਮਾਂ ਦਿੱਤਾ ਜਾਂਦਾ ਹੈ। ਅਤੇ ਉਸ ਸਮੇਂ ਦੇ ਅੰਦਰ ਤੁਹਾਨੂੰ ਬੋਰਡ ਨੂੰ ਉਹ ਦਸਤਾਵੇਜਾ ਜਮਾਂ ਕਰਾਉਣੇ ਹੁੰਦਾ ਹੈ । ਹੇਠਾਂ ਦਿੱਤੇ ਦਸਤਾਵੇਜਾਂ ਦੀ ਜਾਂਚ ਕਰੋ।

  • 10ਵੀਂ, 12ਵੀਂ, ਮਾਰਕੀਟ ਸ਼ੀਟ
  • ਗ੍ਰੈਜੂਏਸ਼ਨ ਦੀ ਡਿਗਰੀ
  • ਆਧਾਰ ਕਾਰਡ
  • ਪੈਨ ਕਾਰਡ
  • ਸਟ ਸਰਟੀਫਿਕੇਟ
  • ਕੰਪਿਊਟਰ ਸਰਟੀਫਿਕੇਟ

pdpCourseImg

Enroll Yourself: Punjab Da Mahapack Online Live Classes which offers upto 75% Discount on all Important Exam

Download Adda 247 App here to get the latest updates

FAQs

How many rounds are there in PSSSB Clerk Selection Process?

There are two rounds in PSSSB Clerk Selection Process.

How many marks are required to qualify for the PSSSB Clerk Written Exam?

To qualify for the PSSSB Clerk Written Exam Candidates need to get 40% marks in the Written Exam.

What is the typing process for the PSSSB Clerk exam?

PSSSB Clerk Typing Procedure as below:-

1. Candidates will be given a typing test in English and Punjabi at a speed of 30 words per minute.
2. Typing test in English and Punjabi will be conducted on the computer.
3. Punjabi typing test will be conducted in Unicode Compliant Font Raavi.