Punjab govt jobs   »   psssb clerk   »   PSSSB Clerk Previous Year Cut-off

PSSSB Clerk Previous Year Cut-Off Download Merit List PDF

PSSSB Clerk Previous Year Cut-off: Punjab Subordinate Service Selection Board (PSSSB) has released the PSSSB Clerk Result 2021 and PSSSB Clerk Cut-off Marks on the official website. The PSSSB Clerk Cutoff Marks List is released by the Board separately. PSSSB Board Released Cutoff Marks to Understand Minimum Qualifying Marks to Pass PSSSB Clerk.

In this way, the PSSSB Clerk Paper cut-off marks are the minimum marks to be obtained. A candidate must successfully clear that particular exam to proceed to the next round. Candidates should understand the previous year’s cutoff well to improve their strategy. In this article, candidates can get information about PSSSB Clerk Previous Year Cut-Off Marks.

PSSSB Clerk Previous Year Cut Off Overview

PSSSB Clerk Previous Year Cut-off: ਪਿਛਲੇ ਸਾਲ ਦਾ PSSSB ਕਲਰਕ ਦਾ ਨਤੀਜਾ ਘੋਸ਼ਿਤ ਕਰਨ ਤੋਂ ਬਾਅਦ ਪੰਜਾਬ ਸਬੋਰਡੀਨੇਟ ਸਰਵਿਸ ਸ਼ਲੈਕਸ਼ਣ ਬੋਰਡ (PSSSB) ਦੁਆਰਾ ਆਖਰੀ ਉਮੀਦਵਾਰ ਦੁਆਰਾ ਪ੍ਰਾਪਤ ਕੀਤੇ ਅੰਕਾਂ ਦੀ ਕਾਟ-ਆਫ ਅੰਕਾਂ ਦੀ ਲਿਸਟ ਬਣਾ ਕੇ ਉਸਨੂੰ ਮੈਰਿਟ ਸੂਚੀ ਵਿੱਚ ਸ਼ਾਮਲ ਕਰਕੇ ਆਪਣੀ ਸਾਈਟ ਤੇ ਅਪਲੋਡ ਕਰ ਚੁੱਕੇ ਹਨ। ਜੇਕਰ ਤੁਸੀ ਆਉਣ ਵਾਲੇ ਪੇਪਰ ਵਿਚ ਕੱਟ ਆਫ ਅੰਕਾਂ ਤੋਂ ਵੱਧ ਨੰਬਰ ਪ੍ਰਾਪਤ ਕਰਦੇ ਹੋ ਤਾਂ ਤੁਹਾਨੂੰ ਅਗਲੇ ਰਾਊਂਡ ਵਿੱਚ ਬੁਲਾਉਣ ਲਈ ਮੈਰਿਟ ਸੂਚੀ ਵਿੱਚ ਤੁਹਾਡਾ ਨਾਮ ਅਤੇ ਰੋਲ ਨੰਬਰ ਤੁਹਾਨੂੰ ਦੇਖਣ ਨੂੰ ਮਿਲੇਗਾ।ਇਸ ਲੇਖ ਵਿੱਚ ਉਮੀਦਵਾਰ ਨੂੰ ਪਿਛਲੇ ਸਾਲ ਦੇ PSSSB Clerk Previous year Cut-Off ਜਾਣਕਾਰੀ ਸੰਖੇਪ ਵਿੱਚ ਪ੍ਰਾਪਤ ਕਰ ਸਕਦੇ ਹਨ।

PSSSB ਕਲਰਕ ਪਿਛਲੇ ਸਾਲ ਦੀ ਕੱਟ ਆਫ ਸੰਖੇਪ ਜਾਣਕਾਰੀ 
ਬੋਰਡ ਸੰਗਠਨ ਪੰਜਾਬ ਸਬੋਰਡਿਨੇਟ ਸਰਵਿਸ ਸਿਲੇਕਸਨ ਬੋਰਡ
ਪੋਸਟ ਦਾ ਨਾਮ ਕਲਰਕੇ
ਕੈਟਾਗਰੀ ਕੱਟ ਆਫ
ਨੋਕਰੀ ਦਾ ਸਥਾਨ ਪੰਜਾਬ
ਚੋਣ ਪ੍ਰਕਿਰਿਆ ਲਿਖਤੀ ਪੇਪਰ, ਟਾਇਪਿੰਗ ਟੈਸਟ
ਅਧਿਕਾਰਤ ਸਾਇਟ https://sssb.punjab.gov.in/

PSSSB Clerk Previous Year Cut Off Marks

PSSSB Clerk Previous Year Cut-off: ਪੰਜਾਬ ਸਬੋਰਡੀਨੇਟ ਸਰਵਿਸ ਸ਼ਲੈਕਸ਼ਣ ਬੋਰਡ (PSSSB) ਪ੍ਰੀਖਿਆ ਦੇ ਨਤੀਜੇ ਦੇ ਨਾਲ PSSSB Clerk ਪ੍ਰੀਖਿਆ ਲਈ ਕੱਟ-ਆਫ ਅੰਕ ਵੀ ਜਾਰੀ ਕਰਦਾ ਹੈ। PSSSB ਕਲਰਕ ਦੇ ਪਿਛਲੇ ਸਾਲ ਦੇ ਪੇਪਰ ਦੀ ਕੱਟ ਆਫ ਉਸ ਦੇ ਨਤੀਜੇ ਦੇ ਨਾਲ ਆਫੀਸ਼ੀਲ ਤੌਰ ਤੇ ਆਪਣੀ ਵੈੱਬਸਾਈਟ ਤੇ ਜਾਰੀ ਕਰ ਦਿੰਦੇ ਹਨ। PSSSB Clerk Previous Cut Off ਉਮੀਦਵਾਰਾਂ ਲਈ ਇਸ ਸਾਲ ਦੇ ਪੇਪਰ ਦੇ ਲਈ ਜੋ ਵੀ ਕਮੀ ਹੈ ਉਸ ਬਾਰੇ ਵਿਚਾਰ ਪ੍ਰਾਪਤ ਕਰਨ ਲਈ ਇੱਕ ਗਾਈਡਲਾਈਨ ਦੇਵੇਗਾ। ਤੁਸੀ ਪਿਛਲੇ ਸਾਲ ਦੇ PSSSB Clerk ਕੱਟ-ਆਫ ਅੰਕਾਂ ਦੀ ਜਾਂਚ ਕਰ ਸਕਦੇ ਹੋ।

PSSSB Clerk Previous Year Cut Off Categories Wise Cut Off

PSSSB Clerk Previous Year Cut-off: ਪੰਜਾਬ ਸਬੋਰਡੀਨੇਟ ਸਰਵਿਸ ਸ਼ਲੈਕਸ਼ਣ ਬੋਰਡ (PSSSB) ਨੇ ਪ੍ਰੀਖਿਆ ਲਈ PSSSB Clerk Previous Year Cut Off ਲਿਸਟ ਜਾਰੀ ਕੀਤੀ ਹੋਈ ਹੈ। ਜੋ ਵੀ ਉਮੀਦਵਾਰ PSSSB ਕਲਰਕ ਪੇਪਰ ਦੀ ਤਿਆਰੀ ਕਰ ਰਹੇ ਹਨ। ਉਹ ਹੇਠ ਲਿਖੇ ਟੇਬਲ ਵਿਚੋਂ PSSSB Clerk ਦੀ ਕੱਟ ਆਫ 2021 ਦੀ ਲਿਸਟ ਵਿਚੋਂ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਜੋ ਹੇਠ ਲਿਖੇ ਅਨੁਸਾਰ ਹੈ।

PSSSB Clerk Previous Year Cut Off: Categories Wise Cut Off
Category Cut Off
General 56.75
SC 41.25
BC 48.50
ESM (General) 50.00
ESM (SC) 41.75
ESM (BC) 33.50
Physically Handicapped 33.25
Freedom Fighter 35.75
Sports (General) 34.00
Sports (SC) 36.25

PSSSB Clerk Previous Year Cut Off Estimated Calculation

PSSSB Clerk Previous Year Cut-off: PSSSB ਕਲਰਕ ਦਾ ਕੱਟ-ਆਫ ਹਰ ਸਾਲ ਅਲੱਗ ਅਲੱਗ ਹੰਦਾ ਹੈ ਜੋ ਪ੍ਰੀਖਿਆ ਦੇ ਮੁਸ਼ਕਲ ਪੱਧਰ ਤੇ ਆਧਾਰ ਤੇ ਹੰਦਾ ਹੈ। PSSSB ਕਲਰਕ ਦੀ ਕਾਟ ਆਫ ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਦੀ ਗਿਣਤੀ ਤੇ ਨਿਰਭਰ ਕਰਦਾ ਹੈ। PSSSB Clerk Previous Year Cut Off ਦੇ ਸ਼੍ਰੇਣੀ ਨਾਲ ਸਬੰਧਤ ਅੰਕ Max. 56.75 ਅਤੇ ਘੱਟ ਤੋਂ ਘੱਟ ਅੰਕ 33.20 ਰਹੀ ਹੈ। PSSSB Clerk ਦੇ ਪਿਛਲੇ ਸਾਲ ਦੀ ਕੱਟ ਆਫ ਤੋ PSSSB Clerk Recruitment 2023 ਦੇ ਸਾਡੇ ਅਨੁਸਾਰ ਵੱਧ ਤੋਂ ਵੱਧ ਅੰਕ 55 ਤੋ 65 ਅਤੇ ਘੱਟ ਤੋਂ ਘੱਟ ਅੰਕ 40 ਤੋ 46 ਤੱਕ ਰਹਿਣ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ।

How To Check PSSSB Clerk Previous Year Cut Off?

PSSSB Clerk Previous Year Cut Off: PSSSB ਪੰਜਾਬ ਸਬੋਰਡੀਨੇਟ ਸਰਵਿਸ ਸ਼ਲੈਕਸ਼ਣ ਬੋਰਡ ਨੇ PSSSB ਕਲਰਕ ਦੇ ਪਿਛਲੇ ਸਾਲ ਦੇ ਪੇਪਰ ਦੀ ਕਾਟ ਆਫ ਆਪਣੀ ਅਧਾਕਾਰਿਤ ਵੈਬਸਾਇਟ ਤੇ ਜਾਰੀ ਕੀਤੀ ਹੋਈ ਹੈ। ਜੋ ਵੀ ਉਮੀਦਵਾਰ PSSSB Clerk Previous Year Cut-Off ਦੀ ਲਿਸਟ ਪ੍ਰਾਪਤ ਕਰਨਾ ਚਾਹੁੰਦੇ ਹਨ। ਸਾਡੀ ਸਾਈਟ Adda247.com/pa/ ਤੇ ਪ੍ਰਾਪਤ ਕਰ ਸਕਦੇ ਹਨ। ਇਸ ਨੂੰ ਪ੍ਰਾਪਤ ਕਰਨ ਲਈ ਲੋੜੀਦੇ ਕਦਮ ਹੇਠ ਲਿਖੇ ਹਨ-

  1. ਸਭ ਤੋਂ ਪਹਿਲਾ https://www.adda247.com/pa/ ਦੀ  ਵੈੱਬਸਾਈਟ ‘ਤੇ ਜਾਓ।
  2. ਫਿਰ Punjab Govt. Jobs ਦੇ ਵਿਕਲਪ ਤੇ ਜਾਉ।
  3. ਫਿਰ PSSSB Clerk Recruitment ਦੇ Article ਤੇ ਕਲਿਕ ਕਰੋ।
  4. ਫਿਰ PSSSB Clerk ਦੇ ਪਿਛਲੇ ਸਾਲ ਦੇ Cut off Article ਤੇ ਕਲਿਕ ਕਰੋ।।
  5. ਫਿਰ PSSSB Clerk ਦੇ ਪਿਛਲੇ ਸਾਲ ਦਾ ਕਾਟ ਆਫ article ਖੁੱਲ ਜਾਵੇਗਾ। ਤੁਸੀ ਕਾਟ ਆਫ ਦੀ ਲਿਸਟ ਤੇ ਸਾਡੇ ਪੇਜ ਤੇ ਵੀ ਦੇਖ ਸਕਦੇ ਹੋ ਜਾ ਉਸ ਨੂੰ ਡਾਊਨਲੋਡ ਵੀ ਕਰ ਸਕਦੇ ਹੋ।

Why Previous Year Cut Off Is Important To Analyze?

PSSSB Clerk Previous Year Cut Off: PSSSB ਕਲਰਕ ਪੇਪਰ ਦੇ ਪਿਛਲੇ ਸਾਲ ਦੀ ਕਾਟ ਆਫ ਦੀ ਜਾਂਚ ਕਰਨਾ ਬਹੁਤ ਜਰੂਰੀ ਹੰਦਾ ਹੈ। ਜੋ ਵੀ ਉਮੀਦਵਾਰ PSSSB Clerk ਪੇਪਰ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਪਿਛਲੇ ਸਾਲ ਦੇ PSSSB ਕਲਰਕ ਪੇਪਰ ਦੀ Cut-off ਦੀ ਜਾਂਚ ਕਰਨਾ ਕਾਫੀ ਲਾਭਦਾਇਕ ਹੋ ਸਕਦਾ ਹੈ। ਇਸ ਲਈ ਇਸ ਲੇਖ ਵਿੱਚ ਕੁਝ ਕਦਮ ਹੇਠ ਲਿਖੇ ਹਨ

PSSSB ਕਲਰਕ ਪੇਪਰਾਂ ਦੀ ਕਾਟ ਆਫ ਦੀ ਜਾਂਚ ਕਰਨਾ ਪ੍ਰੀਖਿਆ ਦੀ ਤਿਆਰੀ ਲਈ ਬਹੁਤ ਵਧੀਆ ਤਰੀਕਾ ਹੈ।
ਇਹ PSSSB Clerk ਦੇ ਸਬੈਜਕਟਾਂ ਦੀ Cut off ਨੂੰ ਚੰਗੀ ਤਰ੍ਹਾਂ ਸਮਝਣ ਵਿੱਚ ਮਦਦ ਕਰਦਾ ਹੈ।
ਪ੍ਰੀਖਿਆ ਵਿੱਚ ਪੁੱਛੇ ਗਏ ਪ੍ਰਸ਼ਨਾਂ ਦੇ ਵਿਸ਼ਲੇਸ਼ਣ ਅਤੇ ਉਹਨਾਂ ਦੇ ਮੁਸ਼ਕਲ ਸਵਾਲ ਬਾਰੇ ਪਤਾ ਲਗਦਾ ਹੈ।
ਇਹ ਤਿਆਰੀ ਨੂੰ ਵਧੀਆਂ ਢੰਗ ਤੇ  ਪ੍ਰਭਾਵਸ਼ਾਲੀ ਨਾਲ ਯੋਜਨਾ ਬਣਾਉਣ ਲਈ PSSSB Clerk ਸਿਲੇਬਸ ਦੇ ਮਹੱਤਵਪੂਰਨ ਵਿਸ਼ਿਆਂ ਦਾ ਵਿਚਾਰ ਦਿੰਦਾ ਹੈ।

Relatable Articles
PSSSB Clerk Recruitment  PSSSB Clerk Previous Year Cut-off
PSSSB Clerk Eligibility Criteria  PSSSB Clerk Previous Year Paper
PSSSB Clerk Syllabus PSSSB Clerk Exam Date 2023
PSSSB Clerk Selection Process PSSSB Clerk Admit Card 2023
PSSSB Clerk Salary PSSSB Clerk Result 2023

FAQs

Is PSSSB Clerk 2023 Cut off released ?

No, PSSSB Clerk 2023 Cut off released After the Written Exam and the Result

How to Check the PSSSB Clerk Previous Year Cut off?

The PSSSB Clerk Previous Year Cutoff List is given in the above article.

TOPICS: