Punjab Police Constable Syllabus 2024: ਪੰਜਾਬ ਪੁਲਿਸ ਨੇ ਹਾਲ ਹੀ ਵਿੱਚ ਪੰਜਾਬ ਪੁਲਿਸ ਕਾਂਸਟੇਬਲਾਂ ਦੀ ਭਰਤੀ ਬਾਰੇ ਆਪਣੀ ਅਧਿਕਾਰਤ ਵੈਬਸਾਈਟ ‘ਤੇ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਸ ਐਲਾਨ ਦਾ ਪੰਜਾਬ ਦੇ ਉਮੀਦਵਾਰਾਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ। ਸੰਬੰਧਤ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਭਰਤੀ ਲਈ ਜਲਦੀ ਹੀ ਪੰਜਾਬ ਪੁਲਿਸ ਵਿਭਾਗ ਵੱਲੋਂ ਲਿਖਤੀ ਟੈਸਟ ਲਿਆ ਜਾਵੇਗਾ। ਬੋਰਡ ਵੱਲੋਂ ਲਿਖਤੀ ਪ੍ਰੀਖਿਆ ਲਈ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ ਇਸ ਦਾ ਸਿਲੇਬਸ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸ ਪੋਸਟ ਲਈ ਤਿਆਰੀ ਕਰ ਰਹੇ ਸਾਰੇ ਉਮੀਦਵਾਰਾਂ ਨੂੰ ਅਧਿਕਾਰਤ ਨੋਟੀਫਿਕੇਸ਼ਨ ਨੂੰ ਧਿਆਨ ਨਾਲ ਪੜ੍ਹਨ ਦੀ ਬੇਨਤੀ ਕੀਤੀ ਜਾਂਦੀ ਹੈ। ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਪ੍ਰਦਾਨ ਕੀਤੇ ਲੇਖ ਦੀ ਧਿਆਨ ਨਾਲ ਪੜਚੋਲ ਕਰੋ।
ਪੰਜਾਬ ਪੁਲਿਸ ਦੁਆਰਾ ਹਾਲ ਹੀ ਵਿੱਚ ਪੰਜਾਬ ਪੁਲਿਸ ਕਾਂਸਟੇਬਲ ਵਿੱਚ ਖਾਲੀ ਪਈ ਅਸਾਮੀਆਂ ਦੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਜੋ ਉਮੀਦਵਾਰ ਕਾਂਸਟੇਬਲ ਪੇਪਰ ਦੀ ਤਿਆਰੀ ਕਰ ਰਹੇ ਹਨ ਉਹਨਾਂ ਨੂੰ ਵਿਭਾਗ ਦੁਆਰਾ ਕਰਵਾਈ ਜਾਂਦੀ ਲਿਖਤੀ ਪ੍ਰੀਖਿਆ ਨਾਲ ਸੰਬੰਧਤ ਸਿਲੇਬਸ ਅਤੇ ਪ੍ਰੀਖਿਆ ਪੈਟਰਨ ਬਾਰੇ ਵੀ ਜਾਣਨਾ ਚਾਹੀਦਾ ਹੈ। ਪੰਜਾਬ ਪੁਲਿਸ ਦੁਆਰਾ ਪੰਜਾਬ ਪੁਲਿਸ ਕਾਂਸਟੇਬਲ ਦਾ ਸਿਲੇਬਸ ਅਧਿਕਾਰਤ ਵੈੱਬਸਾਈਟ ਤੇ ਪੰਜਾਬ ਪੁਲਿਸ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ। ਹੇਠਾਂ ਦਿੱਤੇ ਲੇਖ ਤੋਂ ਤੁਸੀਂ ਪੰਜਾਬ ਪੁਲਿਸ ਕਾਂਸਟੇਬਲ 2024 ਦੇ ਸਿਲੇਬਸ ਅਤੇ ਪ੍ਰੀਖਿਆ ਪੈਟਰਨ ਦੀ ਜਾਣਕਾਰੀ ਲੈ ਸਕਦੇ ਹੋ।
ਪੰਜਾਬ ਪੁਲਿਸ ਦੁਆਰਾ ਹਾਲ ਹੀ ਵਿੱਚ ਪੰਜਾਬ ਪੁਲਿਸ ਕਾਂਸਟੇਬਲ ਵਿੱਚ ਖਾਲੀ ਪਈ ਅਸਾਮੀਆਂ ਦੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਜਿਸ ਵਿੱਚ ਵੱਖ-ਵੱਖ ਵਿਭਾਗਾਂ ਵਿੱਚ ਅਸਾਮੀਆਂ ਭਰੀਆਂ ਜਾਣਗੀਆਂ। Punjab Police Constable Syllabus 2024 ਦੀਆਂ ਮਹੱਤਵਪੂਰਨ ਚੀਜ਼ਾਂ ਨਾਲ ਸੰਬੰਧਤ ਜਾਣਕਾਰੀ ਹੇਠਾਂ ਦਿੱਤੇ ਟੇਬਲ ਵਿੱਚ ਦਿੱਤੀਆਂ ਗਈਆਂ ਹਨ। ਇਸ ਟੇਬਲ ਰਾਹੀਂ ਤੁਸੀ ਇਸ ਅਸਾਮੀ ਸੰਬੰਧੀ ਸੰਖੇਪ ਵਿੱਚ ਮਹੱਤਵਪੂਰਨ ਜਾਣਕਾਰੀ ਹਾਸਲ ਕਰ ਸਕਦੇ ਹੋ।
Punjab Police Constable Syllabus 2024 Overview | |
Recruitment Board | Punjab Police |
Vacancy Name | Constable |
Exam date | Will be Released Soon |
Category | Syllabus |
Exam Pattern | Written Exam, PMT, PST, Document Verification |
Location | Punjab |
Official Website | www.punjabpolice.gov.in |
ਉਮੀਦਵਾਰਾਂ ਨੂੰ ਬਿਹਤਰ ਤਿਆਰੀ ਕਰਨ ਲਈ ਪ੍ਰੀਖਿਆ ਦੇ ਪੈਟਰਨ, ਯੋਗਤਾ ਅਤੇ ਸਿਲੇਬਸ ਬਾਰੇ ਜਾਣਨਾ ਮਹੱਤਵਪੂਰਨ ਹੈ। ਇਸ ਦੁਆਰਾ ਤੁਸੀ ਇਸ ਪ੍ਰੀਖਿਆ ਦੇ ਮਹੱਤਵਪੂਰਨ ਵਿਸ਼ਿਆਂ ਬਾਰੇ ਜਾਣ ਸਕਦੇ ਹੋ ਅਤੇ ਉਹਨਾ ਵਿਸ਼ਿਆਂ ਬਾਰੇ ਵੀ ਜਾਣ ਸਕੋਗੇ ਜੋ ਪ੍ਰੀਖਿਆ ਨਾਲ ਸੰਬੰਧਤ ਨਹੀਂ ਹਨ ਜਿਸ ਨਾਲ ਤੁਹਾਡਾ ਬਹੁਤ ਸਾਰਾ ਸਮਾਂ ਬਚ ਜਾਵੇਗਾ ਜੋ ਕਿ ਤੁਸੀ ਸੰਬੰਧਿਤ ਵਿਸ਼ਿਆਂ ਵਿੱਚ ਤਿਆਰੀ ਲਈ ਲਗਾ ਸਕਦੇ ਹੋ। ਪੰਜਾਬ ਪੁਲਿਸ ਦੁਆਰਾ ਪੰਜਾਬ ਪੁਲਿਸ ਕਾਂਸਟੇਬਲ ਦਾ ਸਿਲੇਬਸ ਅਧਿਕਾਰਤ ਵੈੱਬਸਾਈਟ ਤੇ ਜਾਰੀ ਕਰ ਦਿੱਤਾ ਗਿਆ ਹੈ। ਉਮੀਦਵਾਰਾਂ ਦੀ ਸਹੂਲਤ ਲਈ ਹੇਠਾਂ ਦਿੱਤੇ ਟੇਬਲ ਵਿੱਚ ਪੰਜਾਬ ਪੁਲਿਸ ਕਾਂਸਟੇਬਲ 2024 ਦੇ ਸਿਲੇਬਸ ਦੀ ਜਾਣਕਾਰੀ ਦਿੱਤੀ ਗਈ ਹੈ।
Name of the Subject | Topics to be included in the subject |
General Awareness |
|
Quantitative Aptitude and Numerical Skills |
|
Mental Ability and Logical Reasoning |
|
English |
|
Punjabi |
|
Digital Literacy and Awareness |
|
ਇਸ ਪ੍ਰੀਖਿਆ ਦਾ ਸਿਲੇਬਸ ਇਮਤਿਹਾਨ ਵਿੱਚ ਤੁਹਾਨੂੰ ਸਫਲਤਾ ਹਾਸਲ ਕਰਵਾਉਣ ਲਈ ਬਹੁਤ ਮਹੱਤਤਾ ਰੱਖਦਾ ਹੈ। ਇਹ ਤੁਹਾਨੂੰ ਦੱਸਦਾ ਹੈ ਕਿ ਕੀ ਪੜ੍ਹਨਾ ਹੈ, ਤੁਹਾਡੀ ਤਿਆਰੀ ਦੀ ਰਣਨੀਤੀ ਬਣਾਉਣ ਵਿੱਚ ਤੁਹਾਡੀ ਮਦਦ ਕਰਦਾ ਹੈ ਅਤੇ ਇਹ ਯਕੀਨੀ ਬਣਾਉਂਦਾ ਹੈ ਕਿ ਤੁਹਾਡਾ ਉਹਨਾਂ ਵਿਸ਼ਿਆਂ ਤੇ ਸਮਾਂ ਬਰਬਾਦ ਨਾ ਹੋਵੇ ਜੋ ਪ੍ਰੀਖਿਆ ਨਾਲ ਸੰਬੰਧਤ ਨਹੀਂ ਹਨ। ਸਿਲੇਬਸ ਨਾਲ ਤੁਸੀ ਇਸ ਪ੍ਰੀਖਿਆ ਵਿੱਚ ਕਿੰਨੇ ਵਿਸ਼ੇ ਸ਼ਾਮਲ ਹਨ ਅਤੇ ਪ੍ਰੀਖਿਆ ਵਿੱਚ ਕਿੰਨੇ ਪ੍ਰਸ਼ਨ ਪੁੱਛੇ ਜਾਣਗੇ ਆਦਿ ਬਾਰੇ ਜਾਣ ਸਕਦੇ ਹੋ। ਹੇਠਾਂਂ ਦਿੱਤੇ ਟੇਬਲ ਵਿਚੋਂ ਉਮੀਦਵਾਰ ਪ੍ਰੀਖਿਆ ਪੈਟਰਨ ਬਾਰੇ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
Subject | Question | Marks | Duration |
Paper 1 | |||
General Awareness | 35 | 35 | 120 Minutes |
Quantitative Aptitude and Numerical Skills | 20 | 20 | |
Metal Ability and Logical Reasoning | 20 | 20 | |
Language Test (English and Punjabi) | 20 | 20 | |
Digital Literacy and Awareness | 5 | 5 | |
Total | 100 | 100 |
Paper 2 Punjabi (Qualifying in Nature) | |||
Mandatory Qualifying Paper of Punjabi Language | 50 | 50 | 60 Minutes |
ਉਮੀਦਵਾਰਾਂ ਲਈ ਹੇਠਾਂ ਦਿੱਤੇ ਟੇਬਲ ਵਿੱਚ ਅਧਿਕਾਰਤ Punjab Police Constable Recruitment 2024 ਲਈ ਸਿਲੇਬਸ ਅਤੇ ਪ੍ਰੀਖਿਆ ਪੈਟਰਨ ਦਾ ਲਿੰਕ ਲਗਾਇਆ ਗਿਆ ਹੈ। ਉਮੀਦਵਾਰ ਡਾਉਨਲੋਡ ਲਿੰਕ ਤੇ ਕਲਿੱਕ ਕਰਕੇ ਸਿਲੇਬਸ ਡਾਊਨਲੋਡ ਕਰ ਸਕਦੇ ਹਨ। ਪੰਜਾਬ ਪੁਲਿਸ ਕਾਂਸਟੇਬਲ ਭਰਤੀ 2024 ਦੇ ਸਿਲੇਬਸ ਵਿੱਚ ਕੁਝ ਵੀ ਬਦਲਾਵ ਹੁੰਦਾ ਹੈ ਤਾਂ ਇਸ ਲੇਖ ਵਿੱਚ ਤਰੁੰਤ ਅਪਡੇਟ ਕੀਤਾ ਜਾਵੇਗਾ। ਹੇਠਾਂ ਦਿੱਤੇ ਟੇਬਲ ਤੋਂ ਤੁਸੀ ਇਸ ਅਸਾਮੀ ਸੰਬੰਧੀ ਹੋਰ ਮਹੱਤਵਪੂਰਨ ਲੇਖ ਦੀ ਜਾਣਕਾਰੀ ਲੈ ਸਕਦੇ ਹੋ।
Download PDF: Punjab Police Constable Exam Pattern and Syllabus 2024
Punjab Police Constable 2024 | |
Punjab Police Constable Recruitment | Punjab Police Constable Syllabus and Exam Pattern |
Punjab Police Constable Exam Date 2024 | Punjab Police Constable Eligibility Criteria |
Punjab Police Constable Selection Process | Punjab Police Constable Salary |
Punjab Police Constable Admit Card 2024 | Punjab Police Constable Result 2023 |
Read in English: Punjab Police Constable Syllabus 2024
Candidates can read the Punjab Police Constable Syllabus in detail in the above article.
You Can do your Punjab Police Constable preparation better from our qualified staff of Adda247.
Eligibility of Punjab Police Constable is 12th pass.
ਸਤੇਂਦਰਨਾਥ ਟੈਗੋਰ ਭਾਰਤੀ ਪ੍ਰਸ਼ਾਸਨਿਕ ਇਤਿਹਾਸ ਵਿੱਚ ਪਹਿਲੇ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐਸ) ਅਧਿਕਾਰੀ ਵਜੋਂ ਮਹੱਤਵਪੂਰਨ ਸਥਾਨ…
Daily Current Affairs in Punjabi: Get to know about Punjab's current Affairs related to Punjab.…
ਨੈਸ਼ਨਲ ਕਲੀਨ ਏਅਰ ਪ੍ਰੋਗਰਾਮ (NCAP) ਭਾਰਤ ਸਰਕਾਰ ਦੁਆਰਾ ਦੇਸ਼ ਭਰ ਵਿੱਚ ਹਵਾ ਪ੍ਰਦੂਸ਼ਣ ਦਾ ਮੁਕਾਬਲਾ…
Daily Current Affairs in Punjabi: Get to know about Punjab's current Affairs related to Punjab.…
ਨਵੀਂ ਟੈਕਸ ਪ੍ਰਣਾਲੀ ਟੈਕਸ ਪ੍ਰਣਾਲੀਆਂ ਦੇਸ਼ ਦੀ ਆਰਥਿਕਤਾ ਨੂੰ ਆਕਾਰ ਦੇਣ ਅਤੇ ਵਿਅਕਤੀਗਤ ਵਿੱਤੀ ਫੈਸਲਿਆਂ…
ਗ੍ਰੀਨ ਕ੍ਰੈਡਿਟ ਪ੍ਰੋਗਰਾਮ ਟਿਕਾਊ ਵਿਕਾਸ ਲਈ ਇੱਕ ਉਤਪ੍ਰੇਰਕ ਹਾਲ ਹੀ ਦੇ ਸਾਲਾਂ ਵਿੱਚ, ਗ੍ਰੀਨ ਕ੍ਰੈਡਿਟ ਪ੍ਰੋਗਰਾਮਾਂ…