ਪੰਜਾਬ ਸੁਬਾਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ (PSSSB) ਨੇ ਵੱਖ-ਵੱਖ ਵਿਭਾਗਾਂ ਵਿੱਚ 355 ਲੀਗਲ ਕਲਰਕਾਂ ਨੂੰ ਸੱਦਾ ਦਿੱਤਾ। PSSSB ਲੀਗਲ ਕਲਰਕ ਦੀ ਤਨਖਾਹ, ਨੌਕਰੀ ਪ੍ਰੋਫਾਈਲ, ਪ੍ਰੋਬੇਸ਼ਨ ਪੀਰੀਅਡ ਦੀ ਤਨਖਾਹ, ਅਤੇ ਤਰੱਕੀ ਬਾਰੇ ਪੂਰੇ ਵੇਰਵੇ ਪ੍ਰਾਪਤ ਕਰੋ। PSSSB ਲੀਗਲ ਕਲਰਕ ਦੀ ਤਨਖਾਹ ਦੇ ਤਹਿਤ ਤਨਖਾਹ ਦੇ ਬ੍ਰੇਕਆਉਟ ਦੀ ਜਾਂਚ ਕਰੋ।
PSSSB Legal Clerk salary: ਹੇਠਾਂ ਦਿੱਤੇ ਲੇਖ ਵਿੱਚ PSSSB ਲੀਗਲ ਕਲਰਕ ਦੀ ਤਨਖਾਹ ਬਾਰੇ ਹੋਰ ਸਹੀ ਵੇਰਵਿਆਂ ਬਾਰੇ ਜਾਣੋ। PSSSB ਕਾਨੂੰਨੀ ਕਲਰਕ ਦੀ ਪ੍ਰੋਬੇਸ਼ਨ ਦੌਰਾਨ ਤਨਖਾਹ 19,900 ਤੋਂ ਸ਼ੁਰੂ ਹੁੰਦੀ ਹੈ। PSSSB ਕਾਨੂੰਨੀ ਕਲਰਕ ਦੀ ਤਨਖਾਹ 7ਵੇਂ ਤਨਖਾਹ ਕਮਿਸ਼ਨ ਦੇ ਤਨਖਾਹ ਸਕੇਲ ‘ਤੇ ਅਧਾਰਤ ਹੈ। ਪ੍ਰੋਬੇਸ਼ਨ ਦੀ ਮਿਆਦ ਪੂਰੀ ਕਰਨ ਤੋਂ ਬਾਅਦ, HRA, DA, ਅਤੇ ਬਾਲ ਸਿੱਖਿਆ ਦੇ ਪੂਰੇ ਗਿਆਨ ਦੇ ਨਾਲ, PSSSB ਕਾਨੂੰਨੀ ਕਲਰਕ ਦੀ ਤਨਖਾਹ ਬਾਰੇ ਵੇਰਵੇ ਪੜ੍ਹੋ।
PSSSB Legal Clerk salary: PSSSB ਕਾਨੂੰਨੀ ਕਲਰਕ ਤਨਖਾਹ ਦੇ ਸਬੰਧ ਵਿੱਚ Pay band + Grade Pay, Dearness allowance, House Rent Allowance, Fixed Medical Allowance ਟੇਬਲ ਵਿੱਚ ਓਵਰਵਿਊ ਵੇਰਵਿਆਂ ਨੂੰ ਉਜਾਗਰ ਕੀਤਾ ਗਿਆ ਹੈ। ਜੋ ਕਿ ਤੁਹਾਡੇ probation period ਖਤਮ ਹੋਣ ਤੋਂ ਬਾਅਦ ਲਾਗੂ ਕੀਤਾ ਜਾਵੇਗਾ।
PSSSB Legal Clerk Salary | |
Pay band + Grade Pay | NOT RELEASED |
Grade Pay | – |
Minimum initial pay in the admissible pay band | – |
IR@ | – |
DA@ | – |
HRA+RRR@ ( HRA+RRA) | – |
Fixed Medical Allowance | – |
Per Month Salary | 19,900/- |
Total Annual Salary(ਸਾਲਾਨਾ) | 238,800 (ਪ੍ਰੋਬੇਸ਼ਨ ਦੋਰਾਨ) |
PSSSB Legal Clerk salary: PSSSB ਕਾਨੂੰਨੀ ਕਲਰਕ ਤਨਖਾਹ ਤੁਹਾਡੀ P.F., ਗੈ੍ਚੁਟੀ ਅਤੇ ਹੋਰ ਅਨੇਕਾਂ ਟੈਕਸਾਂ ਦੇ ਕੱਟਣ ਤੋਂ ਬਾਅਦ ਮਿਲੀਆ ਮਿਹਨਤਾਨਾ ਤੁਹਾਡਾ ਇਨ-ਹੈਂਡ ਤਨਖਾਹ ਕਿਹਾ ਜਾਂਦਾ ਹੈ। ਉਹਨਾਂ ਦੀ ਮਾਸਿਕ ਇਨ-ਹੈਂਡ PSSSB ਕਾਨੂੰਨੀ ਕਲਰਕ ਤਨਖਾਹ 19,900 ਹੈ। ਇਹ ਤਨਖਾਹ 7 ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਦਿੱਤੀ ਜਾਵੇਗੀ। ਉਮੀਦਵਾਰ ਇਸ ਭਰਤੀ ਵਿੱਚ ਤਰੱਕੀ ਦੇ ਨਾਲ ਨਾਲ ਵਾੱਧੂ ਭੱਤੇ ਦੇ ਹਕਦਾਰ ਹੋਣਗੇ। ਇਹਨਾਂ ਬਾਰੇ ਜਾਣਕਾਰੀ ਹੇਠਾਂ ਦਿੱਤੀ ਹੋਈ ਹੈ ਉਮੀਦਵਾਰ ਇਸ ਲੇਖ ਨੂੰ ਚੰਗੀ ਤਰ੍ਹਾ ਦੇਖੋਂ।
PSSSB Legal Clerk salary: PSSSB ਕਾਨੂੰਨੀ ਕਲਰਕ ਤਨਖਾਹ ਔਹਦੇ ਦੇ ਸਬੰਧ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਤੋਂ ਜਾਣੂ ਹੋਣਾ ਜਰੂਰੀ ਹੈ ਜੋ ਉਹਨਾਂ ਨੂੰ ਉਸ ਔਹਦੇ ਦੀ ਤੈਨਾਤੀ ਦੌਰਾਨ ਵੱਖ-ਵੱਖ ਕੰਮ ਸੌਪੇ ਜਾ ਸਕਦੇ ਹਨ। PSSSB ਕਾਨੂੰਨੀ ਕਲਰਕ ਤਨਖਾਹ ਨੌਕਰੀ ਪੋਫਾਈਲ ਦੀ ਜ਼ਿੰਮੇਵਾਰੀਆਂ ਇਸ ਪ੍ਰਕਾਰ ਹਨ
PSSSB Legal Clerk salary: ਉਮੀਦਵਾਰਾਂ ਨੂੰ PSSSB ਕਾਨੂੰਨੀ ਕਲਰਕ ਦੀ ਨੌਕਰੀ ਵਿੱਚ ਅਨੇਕਾਂ ਪ੍ਰਕਾਰ ਦੇ ਲਾਭ ਵੀ ਪ੍ਰਾਪਤ ਹੋਣਗੇ। ਹੇਠਾਂ ਦਿੱਤੇ ਕੁਝ ਲਾਭ ਇਸ ਤਰ੍ਹਾਂ ਹਨ।
PSSSB Clerk Legal Salary: ਜਿਹੜੇ ਉਮੀਦਵਾਰ PSSSB ਕਾਨੂੰਨੀ ਕਲਰਕ ਵਜੋਂ ਚੁਣੇ ਗਏ ਹਨ, ਉਨ੍ਹਾਂ ਦੀ ਪ੍ਰੋਬੇਸ਼ਨ ਮਿਆਦ 3 ਸਾਲਾਂ ਦੀ ਹੈ। PSSSB ਕਾਨੂੰਨੀ ਕਲਰਕ ਦਾ ਤਨਖਾਹ ਸਕੇਲ 19,900 ਰੁਪਏ ਪ੍ਰਤੀ ਮਹੀਨਾ ਤੋਂ ਸ਼ੁਰੂ ਹੁੰਦਾ ਹੈ। ਪ੍ਰੋਬੇਸ਼ਨ ਮਿਆਦ ਖਤਮ ਹੋਂਣ ਤੋਂ ਬਾਅਦ ਹੀ ਸਾਰੀਆਂ ਸੁਵਿਧਾਵਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ।
PSSSB Clerk Legal Salary: PSSSB ਕਾਨੂੰਨੀ ਕਲਰਕ ਦੀ ਨੋਕਰੀ ਦੌਰਾਨ ਤੁਹਾਡੀ ਯੋਗਤਾ,ਕਾਰਗੁਜ਼ਾਰੀ ਅਤੇ ਸਮਰਪਣ ਆਦਿ ਨੂੰ ਵੇਖਦੇ ਹੋਏ ਵਿਚਾਰੀਆ ਜਾਵੇਗਾ। ਤੁਹਾਡੀ ਤਰੱਕੀ ਨਿਰਭਰ ਕਰਦੀ ਹੈ ਕਿ ਤੁਹਾਡੇ ਦਿੱਤੇ ਗਏ ਮਹਿਕਮਿਆਂ ਦੇ ਪੇਪਰ ਨੂੰ ਪਾਸ ਕਰਨਾ ਵੀ ਲਾਜ਼ਮੀ ਹੋਵੇਗਾ। ਜਿਸ ਨਾਲ ਗ੍ਰੇਡ-B ਅਤੇ ਗ੍ਰੇਡ-A ਦੀ ਪੋਸਟ ਹਾਸਿਲ ਕਰ ਸਕਦੇ ਹਨ।
ਪ੍ਰਸ਼ਨ- PSSSB ਕਾਨੂੰਨੀ ਕਲਰਕ ਤਨਖਾਹ ਦੀ ਪ੍ਰਤੀ ਮਹੀਨਾ ਤਨਖਾਹ ਕਿੰਨੀ ਹੈ?
ਉੱਤਰ- PSSSB ਕਾਨੂੰਨੀ ਕਲਰਕ ਤਨਖਾਹ ਪ੍ਰੋਬੇਸ਼ਨ ਦੋਰਾਨ 19,900 ਰੁਪਏ ਪ੍ਰਤੀ ਮਹੀਨਾ ਤੋਂ ਸ਼ੁਰੂ ਹੋਵੇਗੀ।
ਪ੍ਰਸ਼ਨ- PSSSB ਕਾਨੂੰਨੀ ਕਲਰਕ ਤਨਖਾਹ ਨੂੰ ਪ੍ਰਦਾਨ ਕੀਤੇ ਗਏ ਹੋਰ ਕੀ ਫਾਇਦੇ ਹਨ?
ਉੱਤਰ- PSSSB ਕਾਨੂੰਨੀ ਕਲਰਕ ਤਨਖਾਹ ਦੇ ਵਾਧੂ ਲਾਭ ਪ੍ਰੋਬੇਸ਼ਨ ਖਤਮ ਹੋਣ ਦੇ ਬਾਅਦ ਨਿਰਧਾਰਿਤ ਕੀਤੇ ਜਾਣਗੇ ਜਿਵੇਂ ਸਰਕਾਰੀ ਕੁਆਟਰ, ਸਾਧਨ ਦੇ ਤੇਲ ਦਾ ਖਰਚ( ਜੇਕਰ ਸਰਕਾਰੀ ਕਾਮ-ਕਾਜ ਲਈ ਆਣ-ਜਾਣ ਹੁੰਦਾ), ਅਤੇ ਫੋਨ ਦੇ ਭੱਤੇ ਆਦਿ ਮਿਲਣਗੇ।
ਪ੍ਰਸ਼ਨ- ਇੱਕ PSSSB ਕਾਨੂੰਨੀ ਕਲਰਕ ਤਨਖਾਹ ਲਈ ਪ੍ਰੋਬੇਸ਼ਨ ਪੀਰੀਅਡ ਦੀ ਸਮਾਂ ਮਿਆਦ ਕੀ ਹੈ?
ਉੱਤਰ- PSSSB ਕਾਨੂੰਨੀ ਕਲਰਕ ਤਨਖਾਹ ਦੀ ਪ੍ਰੋਬੇਸ਼ਨ ਮਿਆਦ 3 ਸਾਲਾਂ ਦੀ ਹੈ। PSSSB Legal Clerk salary 19,900 ਰੁਪਏ ਪ੍ਰਤੀ ਮਹੀਨਾ ਹੋਵੇਗੀ।
ਪ੍ਰਸ਼ਨ- PSSSB ਕਾਨੂੰਨੀ ਕਲਰਕ ਤਨਖਾਹ ਲਈ ਤਰੱਕੀ ਦੇ ਮਾਪਦੰਡ ਕੀ ਹਨ?
ਉੱਤਰ- ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦੀ ਨੋਕਰੀ ਦੌਰਾਨ ਤੁਹਾਡੀ ਯੋਗਤਾ,ਕਾਰਗੁਜ਼ਾਰੀ ਅਤੇ ਸਮਰਪਣ ਆਦਿ ਨੂੰ ਵੇਖਦੇ ਹੋਏ ਵਿਚਾਰੀਆ ਜਾਵੇਗਾ
ਪ੍ਰਸ਼ਨ- PSSSB ਕਾਨੂੰਨੀ ਕਲਰਕ ਤਨਖਾਹਦੀ ਨੌਕਰੀ ਦੀ ਸਥਿਤੀ ਕੀ ਹੈ?
ਉੱਤਰ- PSSSB ਕਾਨੂੰਨੀ ਕਲਰਕ ਤਨਖਾਹ ਦੀ ਨੌਕਰੀ ਦੀ ਪੰਜਾਬ ਦੇ ਕਿਸੇ ਵੀ ਹਿੱਸੇ ਵਿੱਚ ਤੈਨਾਤ ਕੀਤਾ ਜਾ ਸਕਦਾ ਹੈ।
Download Adda 247 App here to get latest updates:
Visit Us on Adda247 | |
Punjab Govt Jobs Punjab Current Affairs Punjab GK Download Adda 247 App here |
PSSSB Legal Clerk Salary during Probation starts from 19,900 per month.
PSSSB legal clerk Probation period of 3 years.
PSSSB Legal Clerk salary job can be posted in any part of Punjab.
Daily Current Affairs in Punjabi: Get to know about Punjab's current Affairs related to Punjab.…
ਚੰਡੀਗੜ੍ਹ JBT ਭਰਤੀ 2024: ਚੰਡੀਗੜ੍ਹ ਬੋਰਡ ਨੇ JBT ਦੀਆਂ ਅਸਾਮੀਆ ਲਈ ਲਿਖਤੀ ਪ੍ਰੀਖਿਆ ਤੋਂ ਬਾਅਦ…
Daily Current Affairs in Punjabi: Get to know about Punjab's current Affairs related to Punjab.…
Daily Current Affairs in Punjabi: Get to know about Punjab's current Affairs related to Punjab.…
ਚੰਡੀਗੜ੍ਹ JBT ਭਰਤੀ 2024: ਚੰਡੀਗੜ੍ਹ ਪ੍ਰਾਇਮਰੀ ਟੀਚਰ ਇਮਤਿਹਾਨ 28 ਅਪ੍ਰੈਲ 2024 ਨੂੰ ਲਿਆ ਗਿਆ ਹੈ।…
Weekly Current Affairs 2023: Get Complete Week-wise Current affairs in Punjabi where we cover all…