PSSSB Legal Clerk Eligibility Criteria 2022: The Punjab Subordinate Service Selection Board (PSSSB) has Announced the PSSSB Legal Clerk Eligibility Criteria 2022. PSSSB Legal Clerk Eligibility Criteria 2022 covered all the Important Information in this Article like Age limit, Educational Qualifications, Domicile, and Category-wise Age Relaxations for the Aspirants of PSSSB Legal Clerk.
It is very important for interested Aspirants to know about the PSSSB Legal Clerk Eligibility Criteria in Punjab before Applying for the Exam. Check out the complete Article.
PSSSB Legal Clerk Eligibility Criteria 2022: This article will provide all the important information about the Punjab Legal Clerk Exam Eligibility Requirements, including the Age Restriction, Educational Requirements, and more. For more information about PSSSB Legal Clerk Eligibility Criteria 2022. Check out the table given below:-
PSSSB Legal Clerk Previous Year Eligibility Criteria | |
Age Limit |
|
Educational Qualification |
OR
|
Nationality | Must be an Indian Citizen |
Number of Attempts | Until crossing the Maximum Eligible age. |
Experience | Should possess at least a 120 hours course with hands-on experience in the use of Personal Computer on Information Technology in office productivity applications or desktop publishing applications from Government recognized institutes, or a reputed institute, which is ISO 9001 Certified. |
PSSSB Legal Clerk Eligibility Criteria 2022: ਪਿਛਲੇ ਸਾਲ ਦੀ ਨੋਟੀਫਿਕੇਸ਼ਨ ਦੇ ਅਨੁਸਾਰ PSSSB Legal Clerk ਦੇ ਅਹੁਦੇ ਲਈ ਅਰਜ਼ੀ ਦੇਣ ਲਈ ਘੱਟੋ ਘੱਟ ਉਮਰ ਸੀਮਾ 18 ਸਾਲ ਹੈ, ਅਤੇ ਵੱਧ ਤੋਂ ਵੱਧ ਉਮਰ ਸੀਮਾ 37 ਸਾਲ ਹੈ, ਜੋ ਕਿ ਵੱਖ-ਵੱਖ ਸ਼੍ਰੇਣੀਆਂ ਲਈ ਵੱਖ-ਵੱਖ ਹੁੰਦੀ ਹੈ। ਬੋਰਡ ਦੁਆਰਾ ਵੱਖ-ਵੱਖ ਸ਼੍ਰੇਣੀਆਂ ਨੂੰ ਦਿੱਤੀ ਜਾਣ ਵਾਲੀ ਛੂਟ ਸਰਕਾਰੀ ਨਿਯਮਾਂ ਅਨੁਸਾਰ ਹੈ, ਜੋ ਕਿ ਹੇਠ ਲਿਖੇ ਅਨੁਸਾਰ ਹੈ:-
PSSSB Legal Clerk Eligibility Criteria 2022 | |
Category | Upper Age (years) |
General | 37 years |
Schedule Cast / Schedule Tribe | 42 years |
State / Central Government Employees | 45 years |
Public Work Department | 10( Upto 47 years) |
Widows, Divorcees & Certain other categories of married women | Up to 40 Years |
PSSSB Legal Clerk Eligibility Criteria 2022: PSSSB Legal Clerk ਦੇ ਅਹੁਦੇ ਲਈ ਯੋਗ ਹੋਣ ਲਈ ਵਿਦਿਅਕ ਯੋਗਤਾਵਾਂ ਲਈ ਹਰੇਕ ਉਮੀਦਵਾਰ ਨੂੰ ਕੁਝ PSSSB Legal Clerk ਯੋਗਤਾ ਪੂਰੀ ਕਰਨੀ ਚਾਹੀਦੀ ਹੈ, ਜਿਸਦਾ ਵਰਣਨ ਹੇਠਾਂ ਦਿੱਤਾ ਗਿਆ ਹੈ:
ਜਾਂ
PSSSB Legal Clerk Eligibility Criteria 2022: PSSSBLegal Clerk Eligibility Criteria ਕੈਟਾਗਰੀ ਦੇ ਅਨੁਸਾਰ ਕੱਟ ਆਫ਼ ਹੇਠ ਦਿੱਤੇ ਟੇਬਲ ਵਿੱਚ ਵੇਖ ਸਕਦੇ ਹਨ:-
Category | Cut Off marks |
General | 56.75 |
SC | 48.50 |
BC | 41.25 |
EMS (General) | 50.00 |
nEMS (BC) | 33.50 |
EMS (SC) | 41.75 |
Sports (General) | 34.00 |
Sports (SC) | 36.25 |
Physical Handicapped | 33.25 |
Freedom Fighter | 35.75 |
PSSSB ਲੀਗਲ ਕਲਰਕ 2022 ਦੀ ਕਟ-ਆਫ PSSSB ਲੀਗਲ ਕਲਰਕ 2021 ਤੋਂ ਵੱਧ ਹੋਣ ਦੀ ਉਮੀਦ ਹੈ।
PSSSB Legal Clerk Eligibility Criteria 2022: PSSSB Legal Clerk ਯੋਗਤਾ ਮਾਪਦੰਡ 2022 PDF ਦੇ ਅਨੂਸਾਰ, ਉਮੀਦਵਾਰ ਸਿਰਫ਼ ਭਾਰਤੀ ਮੂਲਕ ਦੇ ਹੋਣੇ ਚਾਹੀਦੇ ਹਨ। ਇਹ ਕੰਮ ਪੰਜਾਬ ਦੇ ਆਲੇ-ਦੁਆਲੇ ਮਿਲ ਸਕਦਾ ਹੈ।PSSSB Legal Clerk ਦੀ ਪੋਸਟ ਦੇ ਲਈ ਦੂਜੇ ਰਾਜਾਂ ਦੇ ਉਮੀਦਵਾਰ ਵੀ ਅਪਲਾਈ ਕਰਨ ਦੇ ਯੋਗ ਹਨ, ਹਾਲਾਂਕਿ ਉਹਨਾਂ ਨੂੰ ਹੋਰ ਲਾਜ਼ਮੀ ਸ਼ਰਤਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ।
PSSSB Legal Clerk Eligibility Criteria 2022: PSSSB Legal Clerk ਦੇ ਅਹੁਦੇ ਲਈ ਨੱਚੇ ਦੀੱਤੇ ਗਏ ਦਸਤਾਵੇਜ਼ਾਂ ਦੀ ਲੋੜ ਹੈ:-
PSSSB Legal Clerk Eligibility Criteria 2022: PSSSB Legal Clerk ਹਰੇਕ ਬਿਨੈਕਾਰ ਨੂੰ ਮਨਜ਼ੂਰਸ਼ੁਦਾ ਕੋਸ਼ਿਸ਼ਾਂ ਦੀ ਗਿਣਤੀ ਲਈ ਕੋਈ ਸੀਮਾ ਨਿਰਧਾਰਤ ਨਹੀਂ ਕਰਦਾ ਹੈ। ਉਮੀਦਵਾਰ ਭਰਤੀ ਪ੍ਰਕਿਰਿਆ ਵਿੱਚ ਉਦੋਂ ਤੱਕ ਹਿੱਸਾ ਲੈ ਸਕਦੇ ਹਨ ਜਦੋਂ ਤੱਕ ਉਹ PSSSB Legal Clerk Eligibility Criteria ਦੇ ਅਨੁਸਾਰ ਵੱਧ ਤੋਂ ਵੱਧ ਉਮਰ ਪਾਬੰਦੀ ਨੂੰ ਪ੍ਰਾਪਤ ਨਹੀਂ ਕਰ ਲੈਂਦੇ।
Q. PSSSB Legal Clerk ਪ੍ਰੀਖਿਆ ਲਈ ਅਰਜ਼ੀ ਦੇਣ ਲਈ ਘੱਟੋ-ਘੱਟ ਉਮਰ ਕਿੰਨੀ ਹੈ?
A. PSSSB Legal Clerk ਪ੍ਰੀਖਿਆ ਲਈ ਅਰਜ਼ੀ ਦੇਣ ਲਈ ਘੱਟੋ-ਘੱਟ ਉਮਰ 18 ਸਾਲ ਹੋਣੀ ਜ਼ਰੁਰੀ ਹਨ।
Q. PSSSB Legal Clerk ਪ੍ਰੀਖਿਆ ਲਈ ਉਮਰ ਸੀਮਾ ਕੀ ਹੈ?
A. PSSSB Legal Clerk ਪ੍ਰੀਖਿਆ ਲਈ ਉਮਰ ਸੀਮਾ 37 ਸਾਲ ਹੋਣੇ ਚਾਹਿਦੀ ਹਨ।
Q. ਕੀ PSSSB Legal Clerk ਲਈ ਅਰਜ਼ੀ ਦੇਣ ਲਈ ਭਾਰਤੀ ਨਾਗਰਿਕ ਹੋਣਾ ਲਾਜ਼ਮੀ ਹੈ?
A. PSSSB Legal Clerk ਲਈ ਅਰਜ਼ੀ ਦੇਣ ਲਈ ਭਾਰਤੀ ਨਾਗਰਿਕ ਹੋਣਾ ਜ਼ਰੁਰੀ ਹਨ।
Q. PSSSB Legal Clerk ਦੇ ਅਹੁਦੇ ਲਈ ਕਿਹੜੇ ਮਹੱਤਵਪੂਰਨ ਦਸਤਾਵੇਜ਼ਾਂ ਦੀ ਲੋੜ ਹੈ?
A. PSSSB Legal Clerk ਦੇ ਅਹੁਦੇ ਲਈ ਨੱਚੇ ਦੀੱਤੇ ਗਏ ਦਸਤਾਵੇਜ਼ਾਂ ਦੀ ਲੋੜ ਹੈ:-
Check PSSSB Exams:
Read More:
Latest Job Notification | Punjab Govt Jobs |
Current Affairs | Punjab Current Affairs |
GK | Punjab GK |
The minimum age to apply for PSSSB Legal Clerk exam is 18 years.
The age limit is 37 years for the post of PSSSB legal clerk exam.
It is mandatory to be an Indian Citizen to apply for PSSSB legal clerk.
These are the important Documents required for the post of PSSSB legal clerk:-10th 12th mark sheet
Graduation degree
Cast certificate
Residential certificate
Aadhar card
Pan card
Weekly Current Affairs 2023: Get Complete Week-wise Current affairs in Punjabi where we cover all…
Daily Current Affairs in Punjabi: Get to know about Punjab's current Affairs related to Punjab.…
Punjab Police Constable Best Book 2023 -The Punjab Police has issued an official notification for…
ਪੰਜਾਬ ਪੁਲਿਸ ਕਾਂਸਟੇਬਲ ਭਰਤੀ 2024: ਪੰਜਾਬ ਪੁਲਿਸ ਨੇ 1746 ਅਸਾਮੀਆਂ ਲਈ ਜ਼ਿਲ੍ਹਾ ਕਾਡਰ ਵਿੱਚ ਪੰਜਾਬ…
ਪੰਜਾਬ ਪੁਲਿਸ ਕਾਂਸਟੇਬਲ 2024 ਅਪਲਾਈ ਆਨਲਾਈਨ: ਪੰਜਾਬ ਪੁਲਿਸ ਨੇ ਪੰਜਾਬ ਪੁਲਿਸ ਕਾਂਸਟੇਬਲ ਭਰਤੀ 2024 ਦੀਆਂ…
Punjab Police Constable Exam Date 2023: The Punjab Police Selection Board issued the Punjab Public…