Punjab ETT Teacher Salary 2023: Punjab ETT teacher Salary 2023 and the basic Pay for the Recruited Teachers will be 29,200 till the duration of the Probation Period.
No Allowances will be paid Until the Probation Period is over.
The Pay Band Plus Grade Pay for the 5994 ETT teachers will be 10300 – 34800 + 4200.
Punjab ETT teacher Salary 2023 : Punjab ETT Recruitment 2023 ਰਾਹੀਂ ਭਰਤੀ ਹੋਣ ਵਾਲੇ 5994 ETT Teachers ਦਾ Salary Structure, ਹੇਠਾਂ ਦਿੱਤੇ ਟੇੱਬਲ ਵਿੱਚ ਵਿਸਥਾਰ ਨਾਲ ਦਸਿੱਆ ਗਿਆ ਹੈ। ਜੋ ਵੀ ਉਮੀਦਵਾਰ Punjab ETT teacher Salary 2023 Structure ਬਾਰੇ ਜਾਣਨਾ ਚਾਹੁੰਦੇ ਹਨ ਉਹ ਹੇਠਾਂ ਦਿੱਤਾ ਟੇੱਬਲ ਜਰੂਰ ਦੇਖ ਲੈਣ
Punjab ETT Teacher Salary 2023 | |
Pay band + Grade Pay | Rs. 10300- 34800+4200 |
Grade Pay | Rs.4,200/- |
Minimum Initial Pay in the Admissible Pay Band | 16290.00 |
IR@5% | 815.00 |
DA@148% | 25315.00 |
HRA+RRA@16% | 2737.00 |
Fixed Medical Allowance | 500.00 |
Mobile Allowance | 250.00 |
Total | 45907.00 |
Punjab ETT Teacher 2023 | Job Profile | Primary School Teacher |
Punjab ETT Teacher Salary 2023 : Job Profile – Punjab ETT Teacher 2023 ਕੋਲ ਹੋਰ ਵੱਖ-ਵੱਖ ਜ਼ਿੰਮੇਵਾਰੀਆਂ ਦੇ ਨਾਲ-ਨਾਲ ਆਪਣੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਮਾਰਗਦਰਸ਼ਨ ਕਰਨ ਦਾ ਸਭ ਤੋਂ ਮਹੱਤਵਪੂਰਨ ਕੰਮ ਹੋਵੇਗਾ।
Punjab ETT Teacher 2023 ਦੀ ਮੁੱਖ ਭੂਮਿਕਾ ਆਪਣੇ ਵਿਦਿਆਰਥੀਆਂ ਨੂੰ ਹਰ ਖੇਤਰ ਵਿੱਚ ਤਰੱਕੀ ਕਰਨ ਲਈ ਮਾਰਗਦਰਸ਼ਨ ਕਰਨਾ ਅਤੇ ਉਨ੍ਹਾਂ ਨੂੰ ਚੰਗੇ ਨਾਗਰਿਕ ਬਣਾਉਣਾ ਹੈ।
Punjab ETT Teacher 2023 ਵਿਦਿਆਰਥੀਆਂ ਦੇ ਨੈਤਿਕ ਅਤੇ ਭਾਵਨਾਤਮਕ ਵਿਕਾਸ ਵਿੱਚ ਸ਼ਾਮਲ ਹੋਵੇਗਾ।
ਇਨ੍ਹਾਂ 5994 ETT Teachers ਨੂੰ ਸਿਲੇਬਸ, ਪ੍ਰਸ਼ਨ ਪੱਤਰ ਤਿਆਰ ਕਰਨ ਅਤੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਦਾ ਕੰਮ ਵੀ ਸੌਂਪਿਆ ਗਿਆ ਹੈ।
Punjab ETT Teacher 2023 ਨੂੰ ਅਧਿਆਪਕਾਂ ਦੀ ਮੀਟਿੰਗ ਵਿੱਚ ਨਿਯਮਤ ਤੌਰ ‘ਤੇ ਹਾਜ਼ਰ ਹੋਣਾ ਚਾਹੀਦਾ ਹੈ ਅਤੇ ਸਿਖਲਾਈ ਵੀ ਜੋ ਪੰਜਾਬ ਸਿੱਖਿਆ ਬੋਰਡ ਦੁਆਰਾ ਪ੍ਰਦਾਨ ਕੀਤੀ ਜਾਵੇਗੀ।
Punjab ETT Teacher 2023 ਦੁਆਰਾ ਅਸਾਈਨਮੈਂਟ, ਪ੍ਰੋਜੈਕਟ ਵਰਕ, ਟੀਮ ਅਧਿਆਪਨ, ਅਤੇ ਉਪਚਾਰਕ ਅਧਿਆਪਨ ਦੀ ਯੋਜਨਾ ਬਣਾਈ ਜਾਣੀ ਚਾਹੀਦੀ ਹੈ।
ਇਨ੍ਹਾਂ 5994 ETT Teacher 2023 ਨੂੰ ਵੀ ਵਿਦਿਆਰਥੀਆਂ ਦੇ ਕਮਜ਼ੋਰ ਹਿੱਸੇ ‘ਤੇ ਕੰਮ ਕਰਨ ਦੀ ਲੋੜ ਹੈ ਤਾਂ ਜੋ ਉਹ ਜੀਵਨ ਵਿੱਚ ਬਿਹਤਰ ਢੰਗ ਨਾਲ ਨਿਰਮਾਣ ਕਰ ਸਕਣ।
Punjab ETT Teacher 2023 Salary : ਜੋ ਵੀ ਉਮੀਦਵਾਰ Punjab ETT Teacher 2023 ਭਰਤੀ ਰਾਹੀਂ ਭਰਤੀ ਹੋਣ ਜਾ ਰਹੇ ਹਨ ਉਹਨਾਂ ਲਈ 2 ਸਾਲਾਂ ਦਾ ਪ੍ਰੋਬੇਸ਼ਨ ਪੀਰਿਅਡ ਹੋਵੇਗਾ ਜਿਸ ਦੌਰਾਨ ਉਹਨਾਂ ਨੂੰ ਸਿਰਫ Basic Punjab ETT Teacher Salary 2023 ਹੀ ਮਿਲੇਗੀ।
ਦੋ ਸਾਲਾਂ ਦਾ ਪ੍ਰੋਬੇਸ਼ਨ ਪੀਰਿਅਡ ਪੂਰਾ ਕਰਨ ਤੋਂ ਬਾਅਦ ਹੀ ਉਮੀਦਵਾਰਾਂ ਨੂੰ 5994 ETT teachers ਭਰਤੀ ਵਿੱਚ ਪੱਕਾ ਕੀਤਾ ਜਾਵੇਗਾ। 5994 ETT teachers ਭਰਤੀ ਵਿੱਚ ਦੋ ਸਾਲਾਂ ਦਾ ਪ੍ਰੋਬੇਸ਼ਨ ਪੀਰਿਅਡ ਪੂਰਾ ਕਰਨ ਤੋਂ ਬਾਅਦ ਹੀ 5994 ETT teachers ਨੂੰ Basic Punjab ETT Teacher Salary 2023 ਦੇ ਨਾਲ ਨਾਲ ਵਾਧੂ ਭੱਤੇ ਆਦਿ ਮਿਲਣਗੇ।
Punjab ETT Teacher Salary 2023 Extra Benefits and Allowances : Punjab ETT Teacher 2023 ਭਰਤੀ ਰਾਹੀਂ ਜੋ ਵੀ ਉਮੀਦਵਾਰ ਭਰਤੀ ਹੋਣਗੇ ਉਹਨਾਂ ਨੂੰ Basic Punjab ETT Teacher Salary 2023 ਤੋਂ ਬਿਨਾਂ Extra Benefits and Allowances ਵੀ ਮਿਲਣਗੇ ਜਿਵੇਂ ਕਿ
IR @ 5%
DA @ 148%
HRA + RRA @ 16% (10% + 6%)
Fixed Medical Allowance
Mobile Allowance
Punjab ETT Teacher Salary 2023 and Punjab ETT Teacher Increment Growth ਪ੍ਰਮੋਸ਼ਨ ਆਦਿ ਵਿਭਾਗ ਵਲੋਂ ਸਮੇਂ ਸਮੇਂ ਤੇ ਲਏ ਜਾਣ ਵੱਖ ਵੱਖ ਪ੍ਰੀਖਿਆਵਾਂ ਤੇ ਵੀ ਨਿਰਭਰ ਕਰਦੀ ਹੈ।Punjab ETT Teacher ਪ੍ਰਮੋਸ਼ਨ ਪਾ ਕੇ Headmaster ਯਾਂ ਫਿਰ Secondary School ਵਿੱਚ ਅਧਿਆਪਕ ਲੱਗ ਸਕਦਾ ਹੈ।
Check PSSSB Exams:
PSSSB Recruitment 2023 | |
PSSSB Clerk | PSSSB Excise Inspector |
PSSSB Clerk Accounts | PSSSB Gram Sevak/ V.D.O |
PSSSB Clerk IT | PSSSB Forest Guard |
PSSSB Clerk Cum Data Entry Operator | PSSSB School Librarian |
Read More:
Latest Job Notification | Punjab Govt Jobs |
Current Affairs | Punjab Current Affairs |
GK | Punjab GK |
The annual salary of government teachers in Punjab ranges from 360,000 to 9,00,000.
The salary of a government teacher in Punjab ranges from 29,200 to 80-90,000 per month.
Punjab ETT Teacher Salary 2023 of 5994 ETT Teacher for new recruitment is 29,200.
Probation period of 5994 ETT Teacher 2023 for new recruitment is 2 years.
Punjab Police Constable Best Book 2023 -The Punjab Police has issued an official notification for…
ਪੰਜਾਬ ਪੁਲਿਸ ਕਾਂਸਟੇਬਲ ਭਰਤੀ 2024: ਪੰਜਾਬ ਪੁਲਿਸ ਨੇ 1746 ਅਸਾਮੀਆਂ ਲਈ ਜ਼ਿਲ੍ਹਾ ਕਾਡਰ ਵਿੱਚ ਪੰਜਾਬ…
ਪੰਜਾਬ ਪੁਲਿਸ ਕਾਂਸਟੇਬਲ 2024 ਅਪਲਾਈ ਆਨਲਾਈਨ: ਪੰਜਾਬ ਪੁਲਿਸ ਨੇ ਪੰਜਾਬ ਪੁਲਿਸ ਕਾਂਸਟੇਬਲ ਭਰਤੀ 2024 ਦੀਆਂ…
Punjab Police Constable Exam Date 2023: The Punjab Police Selection Board issued the Punjab Public…
ਪੰਜਾਬ ਪੁਲਿਸ ਕਾਂਸਟੇਬਲ ਐਡਮਿਟ ਕਾਰਡ 2023: ਪੰਜਾਬ ਪੁਲਿਸ ਭਰਤੀ ਬੋਰਡ ਦੁਆਰਾ ਇਸ਼ਤਿਹਾਰ ਨੰਬਰ 02/2023 ਰਾਹੀਂ…
ਪ੍ਰੈਸ ਦੀ ਆਜ਼ਾਦੀ ਹਰ ਸਾਲ 3 ਮਈ ਨੂੰ ਪ੍ਰੈਸ ਦੀ ਆਜ਼ਾਦੀ ਅਤੇ ਪ੍ਰਗਟਾਵੇ ਦੀ ਆਜ਼ਾਦੀ…