PSSSB Junior Draftsman Admit Card 2022 Out: PSSSB ਜੂਨੀਅਰ ਡਰਾਫਟਸਮੈਨ ਐਡਮਿਟ ਕਾਰਡ 2022 ਪੰਜਾਬ ਅਧੀਨ ਸੇਵਾ ਚੋਣ ਬੋਰਡ ਦੁਆਰਾ ਜਾਰੀ ਕੀਤਾ ਗਿਆ ਹੈ। ਜੂਨੀਅਰ ਡਰਾਫਟਸਮੈਨ ਦੇ ਅਹੁਦੇ ਲਈ PSSSB ਜੂਨੀਅਰ ਡਰਾਫਟਸਮੈਨ ਐਡਮਿਟ ਕਾਰਡ 2022 ਅਤੇ ਪ੍ਰੀਖਿਆ 11 ਦਸੰਬਰ 2022 ਨੂੰ ਰੱਖੀ ਗਈ ਹੈ। ਉਮੀਦਵਾਰ PSSSB ਜੂਨੀਅਰ ਡਰਾਫਟਸਮੈਨ ਐਡਮਿਟ ਕਾਰਡ 2022 ਨੂੰ ਡਾਊਨਲੋਡ ਕਰ ਸਕਦੇ ਹਨ।
Junior Draftsman ਦੀ ਪੋਸਟ ਲਈ 11th December 2022 ਨੂੰ PSSSB Junior Draftsman Exam 2022 ਹੋਣ ਜਾ ਰਿਹਾ ਹੈ। ਬੋਰਡ ਵਲੋਂ ਰਾਹੀਂ ਕੁੱਲ 72 ਦੀਆਂ ਪੋਸਟਾਂ ਜਾਰੀ ਕੀਤੀਆਂ ਗਈਆਂ ਸਨ। ਹੋਰ ਜਾਣਕਾਰੀ ਲਈ ਉਮੀਦਵਾਰ ਹੇਠਾਂ ਦਿੱਤੇ ਟੇੱਬਲ ਦਾ ਹਵਾਲਾ ਦੇ ਸਕਦੇ ਹਨ।
PSSSB Junior Draftsman Admit Card 2022 | |
Name of the Exam | PSSSB Junior Draftsman Recruitment 2022 |
Conducting Body | PSSSB |
PSSSB Website | sssb.punjab.gov.in |
PSSSB Junior Draftsman Recruitment 2022 Vacancy | 72 |
PSSSB Clerk Accounts Admit Card 2022 | Released |
PSSSB Clerk Accounts Exam Date 2022 | 11th December 2022 |
PSSSB ਜੂਨੀਅਰ ਡਰਾਫਟਸਮੈਨ ਐਡਮਿਟ ਕਾਰਡ 2022: ਆਉਣ ਵਾਲੀ ਭਰਤੀ ਵਿੱਚ PSSSB ਦੁਆਰਾ ਜੂਨੀਅਰ ਡਰਾਫਟਸਮੈਨ ਦੀਆਂ 72 ਅਸਾਮੀਆਂ ਭਰੀਆਂ ਜਾ ਰਹੀਆਂ ਹਨ। ਪ੍ਰੀਖਿਆ 11 ਦਸੰਬਰ 2022 ਨੂੰ ਕਰਵਾਈ ਜਾ ਰਹੀ ਹੈ ਜਿਸ ਲਈ PSSSB ਜੂਨੀਅਰ ਡਰਾਫਟਸਮੈਨ ਐਡਮਿਟ ਕਾਰਡ 2022 ਜਾਰੀ ਕੀਤਾ ਗਿਆ ਹੈ। ਇਮਤਿਹਾਨ ਦੇਣ ਵਾਲੇ ਸਾਰੇ ਉਮੀਦਵਾਰ PSSSB ਜੂਨੀਅਰ ਡਰਾਫਟਸਮੈਨ ਐਡਮਿਟ ਕਾਰਡ 2022 ਨੂੰ ਅਧਿਕਾਰਤ ਵੈੱਬਸਾਈਟ sssb.com ਤੋਂ ਡਾਊਨਲੋਡ ਕਰ ਸਕਦੇ ਹਨ। ਉਮੀਦਵਾਰ PSSSB ਜੂਨੀਅਰ ਡਰਾਫਟਸਮੈਨ ਐਡਮਿਟ ਕਾਰਡ 2022 ‘ਤੇ ਦੱਸੇ ਗਏ ਪ੍ਰੀਖਿਆ 2022 ਬਾਰੇ ਸਾਰੇ ਵੇਰਵਿਆਂ ਦੀ ਜਾਂਚ ਕਰਨ ਦੇ ਯੋਗ ਹੋਣਗੇ ਜੋ ਰਜਿਸਟ੍ਰੇਸ਼ਨ ਨੰਬਰ ਅਤੇ ਜਨਮ ਮਿਤੀ ਦੀ ਵਰਤੋਂ ਕਰਕੇ ਡਾਊਨਲੋਡ ਕੀਤਾ ਜਾਵੇਗਾ।
ਉਮੀਦਵਾਰਾਂ ਨੂੰ PSSSB ਜੂਨੀਅਰ ਡਰਾਫਟਸਮੈਨ ਐਡਮਿਟ ਕਾਰਡ 2022 ਦੀ ਹਾਰਡ ਕਾਪੀ ਅਤੇ ਇਮਤਿਹਾਨ ਤੋਂ ਪਹਿਲਾਂ ਲੋੜੀਂਦੇ ਦਸਤਾਵੇਜ਼ਾਂ ਦੇ ਨਾਲ ਤਿਆਰ ਹੋਣਾ ਚਾਹੀਦਾ ਹੈ ਕਿਉਂਕਿ ਉਹਨਾਂ ਤੋਂ ਬਿਨਾਂ ਪ੍ਰੀਖਿਆ ਹਾਲ ਵਿੱਚ ਦਾਖਲੇ ਦੀ ਆਗਿਆ ਨਹੀਂ ਹੈ। ਇਸ ਲੇਖ ਵਿੱਚ, PSSSB ਜੂਨੀਅਰ ਡਰਾਫਟਸਮੈਨ ਐਡਮਿਟ ਕਾਰਡ 2022, ਅਸੀਂ PSSSB ਜੂਨੀਅਰ ਡਰਾਫਟਸਮੈਨ ਐਡਮਿਟ ਕਾਰਡ 2022 ਸੰਬੰਧੀ ਸਿੱਧਾ ਲਿੰਕ ਅਤੇ ਹੋਰ ਵੇਰਵੇ ਪ੍ਰਦਾਨ ਕਰ ਰਹੇ ਹਾਂ।
ਡਾਊਨਲੋਡ ਕਰੋ: PSSSB Junior Draftsman Admit Card 2022 Download
PSSSB ਜੂਨੀਅਰ ਡਰਾਫਟਮੈਨ ਐਡਮਿਟ ਕਾਰਡ 2023: ਆਉਣ ਵਾਲੀ ਭਰਤੀ ਵਿੱਚ PSSSB ਦੁਆਰਾ ਜੂਨੀਅਰ ਡਰਾਫਟਸਮੈਨ ਦੀਆਂ 72 ਅਸਾਮੀਆਂ ਭਰੀਆਂ ਜਾ ਰਹੀਆਂ ਹਨ। ਪ੍ਰੀਖਿਆ 11 ਦਸੰਬਰ 2022 ਨੂੰ ਕਰਵਾਈ ਗਈ ਸੀ। ਜਿਸ ਦਾ ਨਤੀਜਾ ਵੀ ਜਾਰੀ ਕਰ ਦਿੱਤਾ ਗਿਆ ਸੀ ਨਤੀਜੇ ਵਿੱਚ ਸ਼ਾਰਟਲਿਸਟ ਹੋਏ ਉਮੀਦਵਾਰ ਨੂੰ ਅਗਲੇ ਕਦਮ ਲਈ ਬੁਲਾਇਆ ਜਾ ਰਿਹਾ ਹੈ। ਜਿਸ ਵਿੱਚ ਸ਼ਾਰਟਲਿਸਟ ਉਮੀਦਵਾਰਾਂ ਦਾ ਸਕਿੱਲ ਡਰਾਇੰਗ ਟੈਸਟ 22 ਅਗਸਤ ਤੋਂ 25 ਅਗਸਤ 2023 ਤੱਕ ਹੋਵੇਗਾ। ਜਿਸ ਦੇ ਲਈ ਪੰਜਾਬ ਅਧੀਨ ਸੇਵਾ ਚੋਣ ਬੋਰਡ ਦੁਆਰਾ ਐਡਮਿਟ ਕਾਰਡ ਜਾਰੀ ਕਰ ਦਿੱਤਾ ਗਿਆ ਹੈ। PSSSB ਜੂਨੀਅਰ ਡਰਾਫਟਮੈਨ ਡਰਾਇੰਗ ਸਕਿੱਲ ਟੈਸਟ ਦਾ ਐਡਮਿਟ ਕਾਰਡ ਡਾਊਨਲੋਡ ਕਰਨ ਲਈ ਹੇਠਾਂ ਦਿਤੇ ਲਿੰਕ ਤੇ ਕਲਿੱਕ ਕਰੋ।
ਡਾਊਨਲੋਡ ਲਿੰਕ: PSSSB ਜੂਨੀਅਰ ਡਰਾਫਟਮੈਨ ਡਰਾਇੰਗ ਸਕਿੱਲ ਟੈਸਟ ਐਡਮਿਟ ਕਾਰਡ ਲਿੰਕ
PSSSB Junior Draftsman Admit Card 2022 PDF ਹੇਠ ਲਿਖੇ ਤਰੀਕੇ ਨਾਲ ਡਾਊਨਲੋਡ ਕਰੋ:-
ਪ੍ਰ: ਕੀ PSSSB Junior Draftsman Exam Date 2022 ਜਾਰੀ ਕਰ ਦਿੱਤੀ ਗਈ ਹੈ?
ਉ: ਹਾਂ, PSSSB Junior Draftsman Exam Date 2022 ਜਾਰੀ ਕਰ ਦਿੱਤੀ ਗਈ ਹੈ ਅਤੇ ਇਹ ਪ੍ਰੀਖਿਆ 11th December 2022 ਨੂੰ ਹੋਣੀ ਹੈ।
ਪ੍ਰ: ਕੀ PSSSB Junior Draftsman Exam Date 2022 ਲਈ Admit card ਜਾਰੀ ਕਰ ਦਿੱਤਾ ਗਿਆ ਹੈ?
ਉ: PSSSB Junior Draftsman Exam Date 2022 ਲਈ Admit Card ਜਾਰੀ ਹੋਚੂਕੀਆ ਹਨ।
ਪ੍ਰ: PSSSB Junior Draftsman ਦੀ ਭਰਤੀ ਵਿੱਚ ਕਿੰਨੀਆਂ ਪੋਸਟਾ ਹਨ?
ਉ: PSSSB Junior Draftsman ਦੀ ਭਰਤੀ ਵਿੱਚ 72 ਪੋਸਟਾਂ ਹਨ।
ਪ੍ਰ: PSSSB Junior Draftsman ਦੀ ਭਰਤੀ ਵਿੱਚ ਕਿੰਨੀਆਂ ਪ੍ਰੀਖਿਆਵਾਂ ਹੋਣਗੀਆਂ?
ਉ: PSSSB Junior Draftsman ਦੀ ਭਰਤੀ ਵਿੱਚ ਇੱਕ ਪ੍ਰੀਖਿਆ ਹੋਵੇਗੀ।
Download Adda 247 App here to get latest updates
Check PSSSB Exams:
PSSSB Recruitment 2022 | |
PSSSB Clerk | PSSSB Excise Inspector |
PSSSB Clerk Accounts | PSSSB Gram Sevak/ V.D.O |
PSSSB Clerk IT | PSSSB Forest Guard |
PSSSB Clerk Cum Data Entry Operator | PSSSB School Librarian |
Read More: | |
Punjab Govt Jobs Punjab Current Affairs Punjab GK |
Yes, the PSSSB Junior Draftsman Exam Date 2022 is released and this exam is scheduled to be held on 11th December 2022.
Admit Card for the PSSSB Junior Draftsman Drawing Skill Test Exam Date 2023 is released by PSSSB.
There are 72 posts in PSSSB Junior Draftsman Recruitment.
There will be an 2 exam in PSSSB Junior Draftsman recruitment.
Daily Current Affairs in Punjabi: Get to know about Punjab's current Affairs related to Punjab.…
ਸਤੇਂਦਰਨਾਥ ਟੈਗੋਰ ਭਾਰਤੀ ਪ੍ਰਸ਼ਾਸਨਿਕ ਇਤਿਹਾਸ ਵਿੱਚ ਪਹਿਲੇ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐਸ) ਅਧਿਕਾਰੀ ਵਜੋਂ ਮਹੱਤਵਪੂਰਨ ਸਥਾਨ…
Daily Current Affairs in Punjabi: Get to know about Punjab's current Affairs related to Punjab.…
ਨੈਸ਼ਨਲ ਕਲੀਨ ਏਅਰ ਪ੍ਰੋਗਰਾਮ (NCAP) ਭਾਰਤ ਸਰਕਾਰ ਦੁਆਰਾ ਦੇਸ਼ ਭਰ ਵਿੱਚ ਹਵਾ ਪ੍ਰਦੂਸ਼ਣ ਦਾ ਮੁਕਾਬਲਾ…
Daily Current Affairs in Punjabi: Get to know about Punjab's current Affairs related to Punjab.…
ਨਵੀਂ ਟੈਕਸ ਪ੍ਰਣਾਲੀ ਟੈਕਸ ਪ੍ਰਣਾਲੀਆਂ ਦੇਸ਼ ਦੀ ਆਰਥਿਕਤਾ ਨੂੰ ਆਕਾਰ ਦੇਣ ਅਤੇ ਵਿਅਕਤੀਗਤ ਵਿੱਤੀ ਫੈਸਲਿਆਂ…