Punjab Public Commission Service Commission has released 200 Agriculture Development Officer Vacancies in Agriculture Department. These vacancies will be filled through Punjab Public Service Commission for which PPSC ADO Exam Date 2023 is to be released. Get all updated Details of PPSC ADO mentioned below.
PPSC ADO Exam Date 2023: PPSC will release the PPSC ADO Exam Date 2023 in its Calendar very soon. The Official Calendar of PPSC for PPSC ADO Exam Date 2023 can be downloaded from the Official Website of the Punjab Public Service Commission i.e. PPSC.com once it gets officially announced by PPSC.
PPSC ADO Exam Date 2023: PPSC ADO 2022 ਇਸ਼ਤਿਹਾਰ ਸੰਖਿਆ – 2022111 ਪੰਜਾਬ ਪਬਲਿਕ ਕਮਿਸ਼ਨ ਸਰਵਿਸ ਕਮਿਸ਼ਨ ਦੇ ਖੇਤੀਬਾੜੀ ਵਿਭਾਗ ਵਿੱਚ ਖੇਤੀਬਾੜੀ ਵਿਕਾਸ ਅਫਸਰ ਦੀਆਂ 200 ਅਸਾਮੀਆਂ ਸੀ ਅਤੇ ਇਸ ਅਸਾਮੀਆਂ ਨੂੰ ਪੰਜਾਬ ਪਬਲਿਕ ਕਮਿਸ਼ਨ ਸਰਵਿਸ ਕਮਿਸ਼ਨ ਰਾਹੀਂ ਭਰੀਆਂ ਜਾਣਗੀਆਂ ਜਿਸ ਲਈ PPSC ADO Exam Date 2023 ਜਾਰੀ ਕੀਤੀ ਜਾਣੀ ਹੈ। PPSC ADO Exam Date 2023 ਦਾ ਵੇਰਵਾ ਇਸ ਪ੍ਰਕਾਰ ਹੇਠਾ ਦਿੱਤਾ ਗਿਆ ਹੈ।
PPSC ADO Exam 2023: Overview | |
Organization | Punjab Public Service Commission (PPSC) |
Advt. No | 2022111 |
Post Name | Agriculture Development Officers (ADO) |
Number of Vacancies | 200 |
Selection Process | Written Exam Interview Document Verification Medical Examination |
Mode of Exam | Offline |
Negative Marking | yes 1/4 marks |
Official Website | @www.PPSC.gov.in |
Job Location | Punjab |
PPSC ADO Exam Date 2023: PPSC ADO Exam Date 2023 ਦੀਆਂ ਜੋ ਵੀ ਮਹੱਤਵਪੂਰਨ ਤਾਰੀਕਾਂ ਹਨ ਉਹ ਹੇਠ ਦਿੱਤੇ ਟੇਬਲ ਵਿੱਚ ਦੇ ਦਿੱਤੀ ਗਈਆਂ ਹਨ। ਉਮੀਦਵਾਰ ਹੇਠਾਂ ਦਿੱਤੇ ਟੇੱਬਲ ਵਿੱਚੋਂ ਮਹੱਤਵਪੂਰਨ ਤਾਰੀਕਾਂ ਦੀ ਜਾਣਕਾਰੀ ਲੈ ਸਕਦੇ ਹਨ।
PPSC ADO Exam Date 2023 | |
PPSC ADO Notification Date | 02 December 2022 |
PPSC ADO Application Start | 09 December 2022 |
PPSC ADO Application Ends | 29 December 2022 |
PPSC ADO Exam Date | To be announced |
PPSC ADO Exam Date 2023 Important Date: PPSC ADO Exam Date 2023 ਦੇ ਲਈ ਜੋ ਵੀ ਮਹੱਤਵਪੂਰਨ ਲਿੰਕ ਹਨ। ਜਿਵੇ ਕਿ official website, Notification ਅਤੇ PPSC ADO Exam Date 2023 ਦਾ ਲਿੰਕ ਲਗਾਇਆ ਗਿਆ ਹੈ
PPSC ADO Exam Important Link: |
PPSC ADO 2023 |
PPSC ADO Recruitment 2023 |
PPSC ADO Syllabus and Exam Pattern 2023 |
PPSC ADO Eligibility criteria 2023 |
PPSC ADO Selection Process 2023 |
PPSC ADO Salary 2023 |
ਪ੍ਰਸ਼ਨ- ਕੀ PPSC ADO Exam Date 2023 ਜਾਰੀ ਕਰ ਦਿੱਤੀ ਗਈ ਹੈ?
ਉੱਤਰ–PPSC ADO Exam Date 2023 ਨੂੰ www.PPSC.gov.in ਤੇ ਜਾਰੀ ਕੀਤੀ ਗਈ ਹੈ।
ਪ੍ਰਸ਼ਨ-ਕੀ PPSC ADO 2022 ਲਈ Admit card ਜਾਰੀ ਕਰ ਦਿੱਤਾ ਗਿਆ ਹੈ?
ਉੱਤਰ–PPSC ADO 2022 ਲਈ ਹਲੇ Admit Card ਜਾਰੀ ਨਹੀਂ ਹੋਇਆ ਹੈ।
ਪ੍ਰਸ਼ਨ-PPSC ADO 2022 ਦੀ ਭਰਤੀ ਵਿੱਚ ਕਿੰਨੀਆਂ ਪੋਸਟਾ ਹਨ?
ਉੱਤਰ–PPSC ADO 2022 ਦੀ ਭਰਤੀ ਵਿੱਚ 200 ਪੋਸਟਾਂ ਹਨ।
ਪ੍ਰਸ਼ਨ-PPSC ADO 2022 ਲਈ Admit card ਕਦੋਂ ਤੱਕ ਜਾਰੀ ਕਰ ਦਿੱਤਾ ਜਾਵੇਗਾ?
ਉੱਤਰ–PPSC ADO 2022 ਲਈ ਹਲੇ Admit Card ਜਾਰੀ ਨਹੀਂ ਹੋਇਆ ਹੈ ਇਹ PPSC ADO Exam Date 2023 ਤੋਂ 72 ਘੰਟੇ ਪਹਿਲਾਂ ਤੱਕ ਜਾਰੀ ਕਰ ਦਿੱਤਾ ਜਾਵੇਗਾ।
ਪ੍ਰਸ਼ਨ-PPSC ADO 2022 ਦੀ ਭਰਤੀ ਵਿੱਚ ਕਿੰਨੀਆਂ ਪ੍ਰੀਖਿਆਵਾਂ ਹੋਣਗੀਆਂ?
ਉੱਤਰ–PPSC ADO 2022 ਦੀ ਭਰਤੀ ਵਿੱਚ ਇੱਕ ਲਿਖਤੀ ਪ੍ਰੀਖਿਆ ਹੀ ਹੋਵੇਗੀ। ਜਿਸਦਾ ਦੂਜਾ ਪੜਾਵ ਇੰਟਰਵਿਉ ਹੈ।
Download Adda 247 App here to get latest updates
Read More:
Latest Job Notification | Punjab Govt Jobs |
Current Affairs | Punjab Current Affairs |
GK | Punjab GK |
PPSC ADO Exam Date 2023 has been released on www.PPSC.gov.in.
Admit Card for PPSC ADO 2022 has not been released yet.
There are 200 posts in PPSC ADO 2022 recruitment.
Admit Card for PPSC ADO 2022 is not released yet it will be released 72 hours before PPSC ADO Exam Date 2023.
PPSC ADO 2022 recruitment will have a written test only. The second stage of which is the interview.
Daily Current Affairs in Punjabi: Get to know about Punjab's current Affairs related to Punjab.…
ਸੰਯੁਕਤ ਰਾਸ਼ਟਰ ਚਿਲਡਰਨ ਫੰਡ (ਯੂਨੀਸੇਫ) ਬੱਚਿਆਂ ਦੀ ਭਲਾਈ ਅਤੇ ਅਧਿਕਾਰਾਂ ਲਈ ਸਮਰਪਿਤ ਵਿਸ਼ਵ ਦੀਆਂ ਪ੍ਰਮੁੱਖ…
Weekly Current Affairs 2023: Get Complete Week-wise Current affairs in Punjabi where we cover all…
Daily Current Affairs in Punjabi: Get to know about Punjab's current Affairs related to Punjab.…
Punjab Police Constable Best Book 2023 -The Punjab Police has issued an official notification for…
ਪੰਜਾਬ ਪੁਲਿਸ ਕਾਂਸਟੇਬਲ ਭਰਤੀ 2024: ਪੰਜਾਬ ਪੁਲਿਸ ਨੇ 1746 ਅਸਾਮੀਆਂ ਲਈ ਜ਼ਿਲ੍ਹਾ ਕਾਡਰ ਵਿੱਚ ਪੰਜਾਬ…