Chandigarh police Constable Cut off 2023: ਚੰਡੀਗੜ੍ਹ ਪੁਲਿਸ ਨੇ ਅੰਮਿਤ ਪ੍ਰੀਖਿਆ ਤੋਂ ਬਾਅਦ ਚੰਡੀਗੜ੍ਹ ਪੁਲਿਸ ਕਾਂਸਟੇਬਲ ਦੇ ਨਤੀਜੇ ਅਤੇ ਕੱਟ-ਆਫ ਅੰਕ ਅਧਿਕਾਰਤ ਵੈਬਸਾਈਟ ‘ਤੇ ਜਾਰੀ ਕਰ ਦਿੱਤੇ ਗਏ ਹਨ। ਕਾਂਸਟੇਬਲ ਕੱਟ-ਆਫ, ਅੰਕ ਸੂਚੀ ਚੰਡੀਗੜ੍ਹ ਪੁਲਿਸ ਵੱਲੋਂ ਵੱਖਰੇ ਤੌਰ ‘ਤੇ ਜਾਰੀ ਕੀਤੀ ਜਾਂਦੀ ਹੈ। ਉਮੀਦਵਾਰਾਂ ਨੂੰ ਆਪਣੀ ਰਣਨੀਤੀ ਨੂੰ ਸੁਧਾਰਨ ਲਈ ਪਿਛਲੇ ਸਾਲ ਦੇ ਕੱਟ-ਆਫ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ। ਇਸ ਲੇਖ ਵਿੱਚ, ਉਮੀਦਵਾਰ ਕਾਂਸਟੇਬਲ ਦੇ ਪਿਛਲੇ ਸਾਲ ਦੇ ਕੱਟ-ਆਫ ਅੰਕ ਅਤੇ 2023 ਦੇ ਕੱਟ ਆਫ ਅੰਕ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
Chandigarh police Constable Cut off 2023: ਪਿਛਲੇ ਸਾਲ ਦਾ Chandigarh Police Constable ਦਾ ਨਤੀਜਾ ਘੋਸ਼ਿਤ ਕਰਨ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਆਖਰੀ ਉਮੀਦਵਾਰ ਦੁਆਰਾ ਪ੍ਰਾਪਤ ਕੀਤੇ ਅੰਕਾਂ ਦੀ ਕਾਟ-ਆਫ ਲਿਸਟ ਬਣਾ ਕੇ ਉਸਨੂੰ ਮੈਰਿਟ ਸੂਚੀ ਵਿੱਚ ਸ਼ਾਮਲ ਕਰਕੇ ਆਪਣੀ ਸਾਈਟ ਤੇ ਅਪਲੋਡ ਕਰ ਚੁੱਕੇ ਹਨ। ਇਸ ਲੇਖ ਵਿੱਚ ਉਮੀਦਵਾਰ ਚੰਡੀਗੜ੍ਹ ਪੁਲਿਸ ਕਾਂਸਟੇਬਲ ਕੱਟ ਆਫ ਬਾਰੇ ਜਾਣਕਾਰੀ ਸੰਖੇਪ ਵਿੱਚ ਪ੍ਰਾਪਤ ਕਰ ਸਕਦੇ ਹਨ।
Chandigarh Police Constable Previous Year Cut Off: Overview | |
ਬੋਰਡ ਦਾ ਨਾਮ | ਚੰਡੀਗੜ੍ਹਾ ਪੁਲਿਸ ਸੈਲ |
ਪੋਸਟ ਦਾ ਨਾਮ | ਕਾਂਸਟੈਬਲ ਮਰਦ/ਔਰਤ |
ਕੈਟਾਗਰੀ | Cut-Off |
ਨੋਕਰੀ ਦਾ ਸਥਾਨ | ਪੰਜਾਬ |
What’s App Channel Link | Join Now |
Telegram Channel Link | Join Now |
ਅਧਿਕਾਰਤ ਸਾਈਟ | https://chandigarhpolice.gov.in/ |
Chandigarh police Constable Cut off 2023: ਚੰਡੀਗੜ੍ਹ ਪੁਲਿਸ ਨੇ ਪ੍ਰੀਖਿਆ ਲਈ Chandigarh Police Constable Previous Year Cut Off ਲਿਸਟ ਜਾਰੀ ਕੀਤੀ ਹੋਈ ਹੈ। ਜੋ ਵੀ ਉਮੀਦਵਾਰ ਕਾਂਸਟੇਬਲ ਪੇਪਰ ਦੀ ਤਿਆਰੀ ਕਰ ਰਹੇ ਹਨ। ਉਹ ਹੇਠ ਲਿਖੇ ਟੇਬਲ ਵਿਚੋਂ ਕਾਂਸਟੇਬਲ ਦੀ ਪਿਛਲੇ ਸਾਲ ਦੀ ਕੱਟ ਆਫ ਦੀ ਲਿਸਟ ਵਿਚੋਂ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਜੋ ਹੇਠ ਲਿਖੇ ਅਨੁਸਾਰ ਹੈ।
Chandigarh Police Constable Previous Year Cut Off: Categories Wise Cut Off | ||
Category | Male | Female |
General | 83.25 | 72.50 |
OBC | 80.50 | 68.25 |
SC | 74.50 | 61.50 |
General (ESM) | 46.25 | – |
OBC (ESM) | 30 | – |
SC (ESM) | 33.75 | – |
Chandigarh police Constable Cut off 2023: ਚੰਡੀਗੜ੍ਹ ਪੁਲਿਸ ਪ੍ਰੀਖਿਆ ਦੇ ਨਤੀਜੇ ਦੇ ਨਾਲ ਕਾਂਸਟੇਬਲ ਪ੍ਰੀਖਿਆ ਦੀ ਕੱਟ-ਆਫ ਅੰਕ ਵੀ ਜਾਰੀ ਕਰਦਾ ਹੈ। ਕਾਂਸਟੇਬਲ ਦੀ ਅੰਤਿਮ ਮੈਰਿਟ ਸੂਚੀ ਦੇ ਨਾਲ ਆਫੀਸ਼ੀਲ ਤੌਰ ਤੇ ਆਪਣੀ ਵੈੱਬਸਾਈਟ ਤੇ ਕੱਟ ਆਫ ਸੂਚੀ ਵੀ ਜਾਰੀ ਕਰ ਚੁੱਕਿਆ ਹੈ। ਤੁਸੀ ਇਸ ਸਾਲ ਦੀ Chandigarh Police Constable ਕੱਟ-ਆਫ ਅੰਕਾਂ ਦੀ ਜਾਂਚ ਨੀਚੇ ਦਿੱਤੇ ਸ਼ੈਕਸ਼ਨ ਵਿੱਚ ਕਰ ਸਕਦੇ ਹੋ।
ਚੰਡੀਗੜ੍ਹ ਪੁਲਿਸ ਕਾਂਸਟੇਬਲ ਨਤੀਜਾ 2023 ਕੱਟ ਆਫ ਅੰਕ | |
UR- Male | 75.77 |
UR- Female | 72.66 |
UR- ESM | 59.69 |
SC-Male | 64.54 |
SC-Female | 56.89 |
SC-ESM | 36.22 |
OBC- Male | 73.47 |
OBC- Female | 68.11 |
OBC- ESM | 50.51 |
EWS- Male | 73.72 |
EWS- Female | 70.66 |
Chandigarh police Constable Cut off 2023 Waiting List Out | ਚੰਡੀਗੜ੍ਹ ਪੁਲਿਸ ਕਾਂਸਟੇਬਲ ਕੱਟ ਆਫ 2023 ਉਡੀਕ ਸੂਚੀ ਜਾਰੀ
Chandigarh police Constable Cut off 2023:ਚੰਡੀਗੜ੍ਹ ਪੁਲਿਸ ਨੇ 700 ਕਾਂਸਟੇਬਲਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਸ ਵਿੱਚ 393 ਪੁਰਸ਼, 223 ਔਰਤਾਂ ਅਤੇ 84 ESM ਸ਼ਾਮਲ ਹਨ। ਇਸੇ ਉਦੇਸ਼ ਲਈ ਮਹਿਕਮੇ ਵੱਲੋਂ ਚੰਡੀਗੜ੍ਹ ਪੁਲਿਸ ਕਾਂਸਟੇਬਲ ਦੀ ਪ੍ਰੀਖਿਆ 23.07.2023 ਨੂੰ ਆਯੋਜਿਤ ਕਰਵਾਈ ਗਈ ਸੀ। ਉਸੇ ਸੰਬੰਧਿਤ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 18.10.2023 ਨੂੰ ਚੰਡੀਗੜ੍ਹ ਪੁਲਿਸ ਵੱਲ਼ੋਂ ਅੰਤਿਮ ਮੈਰਿਟ ਸੂਚੀ ਅਤੇ ਉਡੀਕ ਸੂਚੀ ਦੇ ਨਾਲ ਕੱਟ ਆਫ ਵੀ ਜਾਰੀ ਕਰ ਦਿੱਤੀ ਗਈ ਹੈ। ਉਡੀਕ ਸੂਚੀ ਵਿੱਚ ਉਮੀਦਵਾਰ ਸਾਰੀ ਸ਼੍ਰੇਣੀਆਂ ਦੀ ਕੱਟ ਆਫ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
ਚੰਡੀਗੜ੍ਹ ਪੁਲਿਸ ਕਾਂਸਟੇਬਲ ਨਤੀਜਾ 2023 ਉਡੀਕ ਸੂਚੀ ਕੱਟ ਆਫ ਜਾਰੀ | |
UR- Male | 73.47 |
UR- Female | 70.62 |
UR- ESM | 56.38 |
SC-Male | 63.27 |
SC-Female | 55.61 |
SC-ESM | 34.18 |
OBC- Male | 72.96 |
OBC- Female | 67.09 |
OBC- ESM | 48.72 |
EWS- Male | 73.21 |
EWS- Female | 70.11 |
Chandigarh police Constable Cut off 2023: ਚੰਡੀਗੜ੍ਹ ਪੁਲਿਸ ਨੇ ਕਾਂਸਟੇਬਲ ਦੇ ਪਿਛਲੇ ਸਾਲ ਦੇ ਪੇਪਰ ਦੀ ਕਾਟ ਆਫ ਆਪਣੀ ਅਧਾਕਾਰਿਤ ਵੈਬਸਾਇਟ ਤੇ ਜਾਰੀ ਕੀਤੀ ਹੋਈ ਹੈ। ਜੋ ਵੀ ਉਮੀਦਵਾਰ Chandigarh Police Constable Previous Year Cut-Off ਦੀ ਲਿਸਟ ਪ੍ਰਾਪਤ ਕਰਨਾ ਚਾਹੁੰਦੇ ਹਨ। ਇਸ ਨੂੰ ਪ੍ਰਾਪਤ ਕਰਨ ਲਈ ਲੋੜੀਦੇ ਕਦਮ ਹੇਠ ਲਿਖੇ ਹਨ-
Chandigarh police Constable Cut off 2023: ਕਾਂਸਟੇਬਲ ਪੇਪਰ ਦੇ ਪਿਛਲੇ ਸਾਲ ਦੀ ਕਾਟ ਆਫ ਦੀ ਜਾਂਚ ਕਰਨਾ ਬਹੁਤ ਜਰੂਰੀ ਹੰਦਾ ਹੈ। ਜੋ ਵੀ ਉਮੀਦਵਾਰ Chandigarh Police Constable ਪੇਪਰ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਪਿਛਲੇ ਸਾਲ ਦੇ ਕਾਂਸਟੇਬਲ ਪੇਪਰ ਦੀ Cut Off ਦੀ ਜਾਂਚ ਕਰਨਾ ਕਾਫੀ ਲਾਭਦਾਇਕ ਹੋ ਸਕਦਾ ਹੈ। ਇਸ ਲਈ ਇਸ ਲੇਖ ਵਿੱਚ ਕੁਝ ਕਦਮ ਹੇਠ ਲਿਖੇ ਹਨ
Enroll Yourself: Chandigarh police constable live batch
Download Adda 247 App here to get the latest updates
Read In English:
No, Chandigarh Police Constable 2023 Cut off released After the Written Exam and the Result
The Chandigarh Police Constable Previous Year Cut Off List is given in the above article.
ਚੰਡੀਗੜ੍ਹ JBT ਭਰਤੀ ਨਤੀਜਾ 2024: ਚੰਡੀਗੜ੍ਹ ਵਿਭਾਗ ਦੁਆਰਾ ਚੰਡੀਗੜ੍ਹ JBT ਦੀ 396 ਅਸਾਮੀਆ ਲਈ ਨੋਟੀਫਿਕੇਸ਼ਨ…
Daily Current Affairs in Punjabi: Get to know about Punjab's current Affairs related to Punjab.…
Daily Current Affairs in Punjabi: Get to know about Punjab's current Affairs related to Punjab.…
ਸੰਯੁਕਤ ਰਾਸ਼ਟਰ ਚਿਲਡਰਨ ਫੰਡ (ਯੂਨੀਸੇਫ) ਬੱਚਿਆਂ ਦੀ ਭਲਾਈ ਅਤੇ ਅਧਿਕਾਰਾਂ ਲਈ ਸਮਰਪਿਤ ਵਿਸ਼ਵ ਦੀਆਂ ਪ੍ਰਮੁੱਖ…
Weekly Current Affairs 2023: Get Complete Week-wise Current affairs in Punjabi where we cover all…
Daily Current Affairs in Punjabi: Get to know about Punjab's current Affairs related to Punjab.…